Breaking News
Home / ਪੰਜਾਬ (page 1511)

ਪੰਜਾਬ

ਪੰਜਾਬ

ਰਾਸ਼ਟਰੀ ਮਾਰਗਾਂ ‘ਤੇ ਠੇਕੇ ਬੰਦ ਕਰਨ ਨਾਲ ਹੋਟਲ ਇੰਡਸਟਰੀ ‘ਚ ਨਿਰਾਸ਼ਾ

ਹੋਟਲ ਮਾਲਕਾਂ ਨੇ ਸਰਕਾਰ ਕੋਲੋਂ ਮੰਗੀ ਮੱਦਦ ਬਠਿੰਡਾ/ਬਿਊਰੋ ਨਿਊਜ਼ ਸੁਪਰੀਮ ਕੋਰਟ ਵੱਲੋਂ 31 ਮਾਰਚ ਤੋਂ ਰਾਸ਼ਟਰੀ ਮਾਰਗਾਂ ਤੇ ਸ਼ਹਿਰਾਂ ਵਿਚ ਬਣੇ ਹੋਟਲਾਂ ਦੇ ‘ਬਾਰ’ ਬੰਦ ਕਰਨ ਦੇ ਹੁਕਮਾਂ ਤੋਂ ਬਾਅਦ ਹੋਟਲ ਇੰਡਸਟਰੀ ਵਿਚ ਨਿਰਾਸ਼ਾ ਛਾ ਗਈ ਹੈ। ਇਸ ਬਾਰੇ ਬਠਿੰਡਾ ਵਿੱਚ ਪੰਜਾਬ ਹੋਟਲ ਐਸੋਸੀਏਸ਼ਨ ਨੇ ਪ੍ਰੈੱਸ ਕਾਨਫਰੰਸ ਕਰਕੇ ਖੁਲਾਸਾ ਕੀਤਾ …

Read More »

ਗੁਰਦਾਸਪੁਰ ਜੇਲ੍ਹ ‘ਚ ਬੰਦ ਗੈਂਗਸਟਰਾਂ ਨੇ ਸੁਰੱਖਿਆ ਕਰਮੀਆਂ ‘ਤੇ ਕੀਤਾ ਹਮਲਾ

ਗੈਂਗਸਟਰਾਂ ਨੇ ਜੇਲ੍ਹ ਪ੍ਰਸ਼ਾਸਨ ਖਿਲਾਫ ਖੋਲ੍ਹਿਆ ਮੋਰਚਾ ਗੁਰਦਾਸਪੁਰ/ਬਿਊਰੋ ਨਿਊਜ਼ ਕੇਂਦਰੀ ਜੇਲ੍ਹ ਗੁਰਦਾਸਪੁਰ ਅੰਦਰ ਬੰਦ ਗੈਂਗਸਟਰਾਂ ਨੇ ਅਚਾਨਕ ਦੋ ਸੁਰੱਖਿਆ ਕਰਮੀਆਂ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਉਹ ਬੈਰਕ ਅੰਦਰ ਅੱਗ ਲਾਉਣ ਬਾਅਦ ਕੈਦੀਆਂ ਨੂੰ ਲੈ ਕੇ ਬੈਰਕ ਦੀ ਛੱਤ ਉੱਤੇ ਜਾ ਚੜ੍ਹੇ ਅਤੇ ਜੇਲ੍ਹ ਪ੍ਰਸ਼ਾਸਨ ਖਿਲਾਫ਼ ਮੋਰਚਾ ਲਾ ਦਿੱਤਾ। ਪੁਲਿਸ ਨੇ …

Read More »

ਹੋਮਗਾਰਡ ਜਵਾਨਾਂ ਨੇ ਕੈਦੀਆਂ ਦੇ ਕੱਪੜੇ ਪਾ ਕੇ ਮਸੀਂ ਬਚਾਈ ਜਾਨ

ਗੁਰਦਾਸਪੁਰ/ਬਿਊਰੋ ਨਿਊਜ਼ : ਕੇਂਦਰੀ ਜੇਲ੍ਹ (ਗੁਰਦਾਸਪੁਰ) ਵਿੱਚ ਲੰਘੇ ਦਿਨੀਂ ਕੈਦੀ ਗੈਂਗਸਟਰਾਂ ਅਤੇ ਸੁਰੱਖਿਆ ਮੁਲਾਜ਼ਮਾਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਅੰਦਰ ਰਹਿ ਗਏ ਜੇਲ੍ਹ ਵਿਚ ਤਾਇਨਾਤ ਪ੍ਰਾਈਵੇਟ ਪੈਸਕੋ ਕੰਪਨੀ ਦੇ ਮੁਲਾਜ਼ਮਾਂ ਅਤੇ ਹੋਮਗਾਰਡ ਦੇ ਜਵਾਨਾਂ ਦੇ ਫ਼ਿਲਮੀ ਕਹਾਣੀ ਵਾਂਗ ਗੈਂਗਸਟਰਾਂ ਤੇ ਕੈਦੀਆਂ ਵਿਚਾਲੇ ਰਹਿ ਕੇ ਆਪਣੀ ਜਾਨ ਬਚਾਉਣ ਦਾ ਮਾਮਲਾ ਸਾਹਮਣੇ …

Read More »

ਗੁਰਦਾਸਪੁਰ ਜੇਲ੍ਹ ਕਾਂਡ ਤੋਂ ਬਾਅਦ ਗੈਂਗਸਟਰਜ਼ ਦੀ ਫੇਸਬੁੱਕ ਪ੍ਰੋਫਾਈਲ ਜਾਂਚੀ ਗਈ ਤਾਂ ਕਈ ਐਕਟਿਵ ਮਿਲੇ

ਜੇਲ੍ਹਾਂ ‘ਚ ਬੰਦ ਗੈਂਗਸਟਰ ਅਜੇ ਵੀ ਮੋਬਾਇਲ ਤੋਂ ਚਲਾ ਰਹੇ ਨੇ ਗੈਂਗ, ਫੇਸਬੁੱਕ ‘ਤੇ ਫੋਟੋ ਦੇ ਨਾਲ ਲੋਕੇਸ਼ਨ ਵੀ ਟੈਗ, ਜੇਲ੍ਹ ਪ੍ਰਸ਼ਾਸਨ ਅਨਜਾਣ ਬਠਿੰਡਾ/ਬਿਊਰੋ ਨਿਊਜ਼ : ਮਈ 2016 ‘ਚ ਐਸਟੀਐਫ ਦੇ ਗਠਨ ਤੋਂ ਬਾਅਦ ਭਲੇ ਹੀ ਸਰਗਰਮ ਗੈਂਗਸਟਰਾਂ ਨੂੰ ਫੜ ਕੇ ਜੇਲ੍ਹਾਂ ‘ਚ ਬੰਦ ਕਰ ਦਿੱਤਾ ਗਿਆ ਹੈ। ਪ੍ਰੰਤੂ ਹੁਣ …

Read More »

ਪੰਜਾਬ ਦੇ ਪਿੰਡਾਂ ‘ਚ ਹੁਣ ਲੱਭਿਆਂ ਨਹੀਂ ਲੱਭਦੇ ਨਲਕੇ

ਅੰਮ੍ਰਿਤਸਰ : ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ ਅਤੇ ਸਮੇਂ ਤੇ ਹਾਲਾਤ ਮੁਤਾਬਕ ਆਲਾ ਦੁਆਲਾ ਵੀ ਪ੍ਰਭਾਵਿਤ ਹੁੰਦਾ ਹੈ। ਡੂੰਘੇ ਖੂਹਾਂ ਵਿਚ ਟਿੰਡਾਂ ਨਾਲ ਪਾਣੀ ਕੱਢਣ ਤੋਂ ਬਾਅਦ ਘਰਾਂ ਵਿਚ ਧਰਤੀ ਹੇਠੋਂ ਪਾਣੀ ਕੱਢਣ ਲਈ ਹੋਂਦ ਵਿਚ ਆਏ ਹੱਥ ਨਲਕੇ ਜੋ ਘਰ-ਘਰ ਹੁੰਦੇ ਸਨ, ਹੁਣ ਲੱਭਿਆਂ ਮੁਸ਼ਕਲ ਨਾਲ ਮਿਲਦੇ ਹਨ। …

Read More »

ਗੁਰਦੀਪ ਸਿੰਘ ਖਹਿਰਾ ਦਾ ਪੈਰੋਲ ‘ਤੇ ਰਿਹਾਈ ਦੌਰਾਨ ਹੋਇਆ ਅਨੰਦ ਕਾਰਜ

ਦਵਿੰਦਰਪਾਲ ਸਿੰਘ ਭੁੱਲਰ ਵੀ ਆਪਣੀ ਪਤਨੀ ਨਵਨੀਤ ਕੌਰ ਭੁੱਲਰ ਨਾਲ ਪਹੁੰਚੇ ਅੰਮ੍ਰਿਤਸਰ : ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸਿੱਖ ਬੰਦੀ ਗੁਰਦੀਪ ਸਿੰਘ ਖਹਿਰਾ ਦਾ ਪੈਰੋਲ ‘ਤੇ ਰਿਹਾਈ ਦੌਰਾਨ ਰਈਆ ਨੇੜੇ ਗੁਰਦੁਆਰੇ ਵਿੱਚ ਅਨੰਦ ਕਾਰਜ ਹੋਇਆ। ਇਸ ਸੰਖੇਪ ਸਮਾਗਮ ਵਿੱਚ ਸਿੱਖ ਬੰਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਵੀ ਆਪਣੀ ਪਤਨੀ ਨਵਨੀਤ …

Read More »

ਪੰਜਾਬ ‘ਚ ਵਿਧਾਨ ਸਭਾ ਚੋਣਾਂ ਦੌਰਾਨ 33 ਕਰੋੜ ਦੇ ਨਸ਼ੇ ਫੜੇ

ਬਠਿੰਡਾ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਕਰੀਬ 33 ਕਰੋੜ ਦੇ ਨਸ਼ੇ ਫੜੇ ਗਏ ਹਨ, ਜਦੋਂਕਿ 58 ਕਰੋੜ ਰੁਪਏ ਦੀ ਨਗ਼ਦੀ ਬਰਾਮਦ ਹੋਈ ਹੈ। ਕੇਂਦਰੀ ਕਾਨੂੰਨ ਤੇ ਨਿਆਂ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚੋਂ ਸਭ ਤੋਂ ਵੱਧ ਨਸ਼ੇ ਫੜੇ ਗਏ ਹਨ। ਇਸ ਸਾਲ ਪੰਜ ਸੂਬਿਆਂ ਵਿੱਚ ਵਿਧਾਨ ਸਭਾ …

Read More »

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1106 ਕਰੋੜ ਦਾ ਬਜਟ ਪਾਸ

ਸਿੱਖ ਧਰਮ ਤੇ ਗੁਰੂਆਂ ਬਾਰੇ ਗ਼ਲਤ ਪ੍ਰਚਾਰ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ: ਪ੍ਰੋ. ਕਿਰਪਾਲ ਸਿੰਘ ਬਡੂੰਗਰ ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 11 ਅਰਬ 6 ਕਰੋੜ 59 ਲੱਖ 98 ਹਜ਼ਾਰ 434 ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ …

Read More »

ਨਿੰਦਰ ਘੁਗਿਆਣਵੀ, ਡਾ.ਰੁਬੀਨਾ, ਨੂਰ, ਰਤਨ ਤੇ ਸਈਅਦ ਸਨਮਾਨੇ ਗਏ

ਮਾਲੇਰਕੋਟਲਾ/ਐਚ ਐਸ ਰਾਣੂੰ : ਪੰਜਾਬੀ ਸਾਹਿਤ ਸਭਾ ਮਾਲਰੇਕੋਟਲਾ ਵੱਲੋਂ ‘ਅਦਾਰਾ ਸਾਹਿਤਕ ਨਜ਼ਰੀਆ ਮੈਗਜੀਨ’ ਦੇ ਸਹਿਯੋਗ ਨਾਲ 26 ਮਾਰਚ ਦੇ ਦਿਨ ਧਰਮਸ਼ਾਲਾ ਬਹਾਵਾਲੀਆ ਵਿਚ  ਵਿਸ਼ਾਲ ਸਾਹਿਤਕ ਸਲਾਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਨਾਵਲਕਾਰ ਜਸਦੇਵ ਸਿੰਘ ਧਾਲੀਵਾਲ ਸੇਵਾਮੁਕਤ ਏ.ਡੀ.ਸੀ ਨੇ ਕੀਤੀ। ਅਤੇ ਮੁੱਖ ਮਹਿਮਾਨ ਦੇ ਤੌਰ ‘ਤੇ ਇੰਦਰਜੀਤ ਸਿੰਘ ਮੁੰਡੇ …

Read More »

‘ਆਪ’ ਵਲੋਂ ਪੰਜਾਬ ਵਿਧਾਨ ਸਭਾ ‘ਚ ਸ਼ੋਰ ਸ਼ਰਾਬਾ

ਸਦਨ ਦੀ ਕਾਰਵਾਈ ਦਾਕੀਤਾ ਵਾਕਆਊਟ ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਦੀ ਮੰਗ ਕਰਦਿਆਂ ਭਾਰੀ ਸ਼ੋਰ-ਸ਼ਰਾਬਾ ਕੀਤਾ ਅਤੇ ਸਪੀਕਰ ਦੀ ਚੋਣ ਦੌਰਾਨ ਸਦਨ ਦੀ ਕਾਰਵਾਈ ਦਾ ਬਾਈਕਾਟ ਵੀ ਕੀਤਾ। ‘ਆਪ’ ਵਿਧਾਇਕਾਂ ਦੇ ਸ਼ੋਰ-ਸ਼ਰਾਬੇ ਦੌਰਾਨ ਹੀ ਸਦਨ ਦੇ ਨੇਤਾ …

Read More »