ਮਾਮਲੇ ਦੀ ਅਗਲੀ ਸੁਣਵਾਈ 22 ਨਵੰਬਰ ਨੂੰ ਹੋਵੇਗੀ ਚੰਡੀਗੜ੍ਹ/ਬਿਊਰੋ ਨਿਊਜ਼ ਦਿੱਲੀ ਦੀ ਇਕ ਅਦਾਲਤ ਵਲੋਂ ਗੂਗਲ ਨੂੰ ਇਕ ਹਫਤੇ ਦੇ ਅੰਦਰ-ਅੰਦਰ ਉਨ੍ਹਾਂ ਸਾਰੀਆਂ ਵੀਡੀਓਜ਼ ਤੇ ਲੇਖਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ, ਜਿਨ੍ਹਾਂ ਵਿਚ ਸਿੱਖ ਧਰਮ ਅਤੇ ਸਿੱਖ ਗੁਰੂਆਂ ਖਿਲਾਫ ਨਫਰਤ ਵਾਲੇ ਭਾਸ਼ਣ ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ। ਸਿਵਲ ਜੱਜ …
Read More »ਸੁਖਪਾਲ ਖਹਿਰਾ ਖਿਲਾਫ ਪਾਰਟੀ ਦੇ ਅੰਦਰੋਂ ਵੀ ਉਠਣ ਲੱਗੀਆਂ ਵਿਰੋਧੀ ਸੁਰਾਂ
ਨਸ਼ੇ ਦੇ ਮਾਮਲੇ ‘ਚ ਖਹਿਰਾ ਨੂੰ ਜਾਰੀ ਹੋਏ ਹਨ ਸੰਮਨ ਚੰਡੀਗੜ੍ਹ/ਬਿਊਰੋ ਨਿਊਜ਼ ਫਾਜ਼ਿਲਕਾ ਅਦਾਲਤ ਵਲੋਂ ਸੰਮਨ ਜਾਰੀ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਖਿਲਾਫ ਪਾਰਟੀ ਦੇ ਆਗੂਆਂ ਨੇ ਹੀ ਮੋਰਚਾ ਖੋਲ੍ਹ ਦਿੱਤਾ ਹੈ। ਚੇਤੇ ਰਹੇ ਕਿ ਖਹਿਰਾ ਨੂੰ ਨਸ਼ੇ ਦਾ ਮਾਮਲੇ ਵਿਚ ਸੰਮਨ ਜਾਰੀ ਹੋਏ …
Read More »ਲੁਧਿਆਣਾ ਦੀ ਜੇਲ੍ਹ ‘ਚ ਜਨਮੀ ਹਿਨਾ 11 ਸਾਲ ਬਾਅਦ ਪਾਕਿ ਲਈ ਹੋਈ ਰਵਾਨਾ
ਨਸ਼ਾ ਸਮੱਗਲਿੰਗ ਦੇ ਮਾਮਲੇ ‘ਚ ਹਿਨਾ ਦੀ ਮਾਂ ਫਾਤਿਮਾ ਨੂੰ ਹੋਈ ਸੀ 11 ਸਾਲ ਦੀ ਸਜ਼ਾ ਅੰਮ੍ਰਿਤਸਰ/ਬਿਊਰੋ ਨਿਊਜ਼ ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ 11 ਸਾਲ ਦੀ ਸਜ਼ਾ ਪੂਰੀ ਕਰਨ ਵਾਲੀ ਪਾਕਿਸਤਾਨ ਦੀ ਮਹਿਲਾ ਫਾਤਿਮਾ ਦੀ ਬੇਟੀ ਹਿਨਾ ਆਪਣੀ ਮਾਂ ਤੇ ਮਾਸੀ ਨਾਲ ਪਾਕਿਸਤਾਨ ਰਵਾਨਾ ਹੋ ਗਈ ਹੈ। ਹਿਨਾ ਆਪਣੇ ਜਨਮ …
Read More »ਭਗਵੰਤ ਮਾਨ ਤੇ ਸੁਖਪਾਲ ਖਹਿਰਾ ‘ਚ ਖਿੱਚੋਤਾਣ ਵਧੀ
ਪਾਰਟੀ ਮੀਟਿੰਗ ‘ਚ ਹੋਈ ਚਰਚਾ, ਗੁਰਦਾਸਪੁਰ ‘ਚ ਹੋਈ ਹਾਰ ਦਾ ਮਾਮਲਾ ਵੀ ਉਠਿਆ ਚੰਡੀਗੜ੍ਹ : ਆਮ ਆਦਮੀ ਪਾਰਟੀ, ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦਰਮਿਆਨ ਖਿੱਚੋਤਾਣ ਬਾਰੇ ਪਾਰਟੀ ਦੇ ਕਈ ਆਗੂਆਂ ਨੇ ਪਿਛਲੇ ਦਿਨੀਂ ਗੁਪਤ ਮੀਟਿੰਗ ਕੀਤੀ। ਸੂਤਰਾਂ ਅਨੁਸਾਰ ਪਟਿਆਲਾ …
Read More »ਆਪ’ ਨੇ ਬਿਜਲੀ ਦਰਾਂ ‘ਚ ਵਾਧੇ ਖਿਲਾਫ ਲਾਇਆ ਧਰਨਾ
ਪਟਿਆਲਾ : ਪੰਜਾਬ ਸਰਕਾਰ ਵੱਲੋਂ ਬਿਜਲੀ ਦਰਾਂ ਵਿੱਚ ਵਾਧੇ ਵਿਰੁੱਧ ਆਮ ਆਦਮੀ ਪਾਰਟੀ (ਆਪ) ਨੇ ਪਟਿਆਲਾ ਦੀ ਮਾਲ ਰੋਡ ‘ਤੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਲਗਾਤਾਰ 5 ਘੰਟੇ ਧਰਨਾ ਦਿੱਤਾ। ਇਸ ਮੌਕੇ ਅਚਨਚੇਤ ਪੁੱਜੇ ਸੀਪੀਆਈ ਦੇ ਬਜ਼ੁਰਗ ਨੇਤਾ ਕਾਮਰੇਡ ਜੋਗਿੰਦਰ ਦਿਆਲ ਨੇ ਲੋਕਾਂ ਨੂੰ ਇਕਜੁੱਟ ਹੋ ਕੇ ਕਾਂਗਰਸ ਤੇ ਅਕਾਲੀ …
Read More »ਪੰਜਾਬ ਦੀ ਆਬੋ-ਹਵਾ ਕੀ ਰੰਗ ਵਟਾਉਣ ਲੱਗੀ?
ਅੰਮ੍ਰਿਤਸਰ ‘ਚ ਹਿੰਦੂ ਜਥੇਬੰਦੀ ਦੇ ਆਗੂ ਵਿਪਨ ਸ਼ਰਮਾ ਦੀ ਦਿਨ ਦਿਹਾੜੇ ਹੱਤਿਆ ਅੰਮ੍ਰਿਤਸਰ : ਅੰਮ੍ਰਿਤਸਰ ‘ਚ ਬਟਾਲਾ ਰੋਡ ਸਥਿਤ ਭਾਰਤ ਨਗਰ ਵਿੱਚ ਹਿੰਦੂ ਜਥੇਬੰਦੀ ਦੇ ਆਗੂ ਵਿਪਨ ਸ਼ਰਮਾ ਨੂੰ ਅਣਪਛਾਤੇ ਹਮਲਾਵਰਾਂ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਮਾਰ ਦਿੱਤਾ। ਇਸ ਘਟਨਾ ਦੀ ਹਿੰਦੂ ਜਥੇਬੰਦੀਆਂ ਨੇ ਵੱਡੇ ਪੱਧਰ ਉਤੇ ਨਿੰਦਾ ਕੀਤੀ …
Read More »ਪੰਜਾਬ ‘ਚ ਚੋਣਵੇਂ ਵਿਅਕਤੀਆਂ ਦੇ ਕਤਲ ਦੀਆਂ ਵਾਰਦਾਤਾਂ ਚਿੰਤਾ ਦਾ ਵਿਸ਼ਾ
ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਕਮਜ਼ੋਰ, ਕੇਂਦਰੀ ਜਾਂਚ ਏਜੰਸੀਆਂ ਨੂੰ ਵੀ ਨਾ ਮਿਲੀ ਸਫ਼ਲਤਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਚੋਣਵੇਂ ਵਿਅਕਤੀਆਂ ਦੇ ਕਤਲ ਦੀਆਂ ਵਾਰਦਾਤਾਂ ਨੇ ਸੂਬੇ ਦੀ ਅਮਨ-ਕਾਨੂੰਨ ਵਿਵਸਥਾ ‘ਤੇ ਵੱਡਾ ਸਵਾਲੀਆ ਨਿਸ਼ਾਨ ਲਾਇਆ ਹੈ। ਅਣਪਛਾਤੇ ਵਿਅਕਤੀਆਂ ਵੱਲੋਂ ਪਿਛਲੇ ਦੋ ਸਾਲਾਂ ਤੋਂ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਾਮਲੇ …
Read More »ਕੈਪਟਨ ਅਮਰਿੰਦਰ ਦੇ ਬਚਾਅ ਵਿਚ ਬਿਜਲੀ ਮੰਤਰੀ ਜੋ ਨਹੀਂ ਕਰ ਸਕੇ, ਉਹ ਜਾਖੜ ਕਰ ਗਏ
ਬਿਜਲੀ ਦਰਾਂ ਵਿਚ ਵਾਧੇ ਨੂੰ ਲੈ ਕੇ ਘਿਰੇ ਕੈਪਟਨ ਅਮਰਿੰਦਰ ਸਿੰਘ ਦੇ ਬਚਾਅ ਵਿਚ ਸੁਨੀਲ ਜਾਖੜ ਨੇ ਫਿਰ ਮੋਰਚਾ ਸੰਭਾਲਿਆ। ਉਨ੍ਹਾਂ ਨੇ ਬਿਜਲੀ ਦਰਾਂ ਵਧਾਉਣ ਨੂੰ ਲੈ ਕੇ ਅਕਾਲੀ-ਭਾਜਪਾ ਸਰਕਾਰ ਨੂੰ ਹੀ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ। ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਬਣੇ ਪ੍ਰਾਈਵੇਟ ਪਾਵਰ ਪਲਾਂਟਾਂ ਨਾਲ ਹੋਏ ਸਮਝੌਤੇ ਤਹਿਤ ਮਹਿੰਗੀ …
Read More »ਲਾਲੀ ਦੀ ਰੈਲੀ ਵਿਚ ਵਿਧਾਇਕ ਕਿਉਂ ਨਹੀਂ ਪਹੁੰਚੇ?
ਬਿਕਰਮ ਮਜੀਠੀਆ ਦੇ ਖਿਲਾਫ ਉਸਦੇ ਹਲਕੇ ਵਿਚ ਹੀ ਲਾਲੀ ਮਜੀਠੀਆ ਵਲੋਂ ਕੀਤੀ ਗਈ ਰੈਲੀ ਵਿਚ ਸਿਰਫ ਤਿੰਨ ਵਿਧਾਇਕ ਪਹੁੰਚੇ। ਨਵਜੋਤ ਸਿੱਧੂ ਨੂੰ ਵੀ ਇਸ ਰੈਲੀ ਵਿਚ ਮੁੱਖ ਮਹਿਮਾਨ ਬੁਲਾਇਆ ਗਿਆ। ਪਤਾ ਲੱਗਾ ਹੈ ਕਿ ਸੀਐਮਓ ਦੇ ਇਕ ਸੀਨੀਅਰ ਪੋਲੀਟੀਕਲ ਸੈਕਟਰੀ ਨੇ ਵਿਧਾਇਕਾਂ ਨੂੰ ਫੋਨ ‘ਤੇ ਰੈਲੀ ਵਿਚ ਨਾ ਜਾਣ ਲਈ …
Read More »ਸਿੱਧੂ ਤੋਂ ਵਿੱਤ ਮਹਿਕਮਾ ਪਰੇਸ਼ਾਨ
ਨਵਜੋਤ ਸਿੱਧੂ ਆਪਣੇ ਵਿਭਾਗ ਵਿਚ ਕੰਮਕਾਜ ਨੂੰ ਲੈ ਕੇ ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਸਭ ਤੋਂ ਜ਼ਿਆਦਾ ਪਰੇਸ਼ਾਨ ਉਨ੍ਹਾਂ ਤੋਂ ਫਾਇਨਾਂਸ ਡਿਪਾਰਟਮੈਂਟ ਹੈ। ਪਿਛਲੇ ਦਿਨੀਂ ਡਿਪਾਰਟਮੈਂਟ ਦੇ ਨਾਲ ਹੋਈ ਮੀਟਿੰਗ ਵਿਚ ਉਨ੍ਹਾਂ ਕੋਲੋਂ ਪੈਸਾ ਮੰਗਿਆ ਤਾਂ ਵਿਭਾਗ ਨੇ ਝੋਨੇ ਦੀ ਖਰੀਦ ਲਈ ਕੇਂਦਰ ਨੂੰ ਦਿੱਤੇ ਜਾਣ ਵਾਲੇ ਇਕ ਹਜ਼ਾਰ ਕਰੋੜ …
Read More »