Breaking News
Home / ਪੰਜਾਬ / ਲਾਲੀ ਦੀ ਰੈਲੀ ਵਿਚ ਵਿਧਾਇਕ ਕਿਉਂ ਨਹੀਂ ਪਹੁੰਚੇ?

ਲਾਲੀ ਦੀ ਰੈਲੀ ਵਿਚ ਵਿਧਾਇਕ ਕਿਉਂ ਨਹੀਂ ਪਹੁੰਚੇ?

ਬਿਕਰਮ ਮਜੀਠੀਆ ਦੇ ਖਿਲਾਫ ਉਸਦੇ ਹਲਕੇ ਵਿਚ ਹੀ ਲਾਲੀ ਮਜੀਠੀਆ ਵਲੋਂ ਕੀਤੀ ਗਈ ਰੈਲੀ ਵਿਚ ਸਿਰਫ ਤਿੰਨ ਵਿਧਾਇਕ ਪਹੁੰਚੇ। ਨਵਜੋਤ ਸਿੱਧੂ ਨੂੰ ਵੀ ਇਸ ਰੈਲੀ ਵਿਚ ਮੁੱਖ ਮਹਿਮਾਨ ਬੁਲਾਇਆ ਗਿਆ। ਪਤਾ ਲੱਗਾ ਹੈ ਕਿ ਸੀਐਮਓ ਦੇ ਇਕ ਸੀਨੀਅਰ ਪੋਲੀਟੀਕਲ ਸੈਕਟਰੀ ਨੇ ਵਿਧਾਇਕਾਂ ਨੂੰ ਫੋਨ ‘ਤੇ ਰੈਲੀ ਵਿਚ ਨਾ ਜਾਣ ਲਈ ਕਿਹਾ। ਬਾਕੀ ਵਿਧਾਇਕ ਤਾਂ ਮੰਨ ਗਏ, ਪਰ ਸੁਖਜਿੰਦਰ ਰੰਧਾਵਾ, ਹਰਪ੍ਰਤਾਪ ਅਜਨਾਲਾ ਅਤੇ ਗੁਰਦਾਸਪੁਰ ਦੇ ਬਰਿੰਦਰਜੀਤ ਸਿੰਘ ਪਾਹੜਾ ਨੂੰ ਉਹ ਰੋਕ ਨਹੀਂ ਸਕੇ। ਆਖਰ ਆਪਣੀ ਹੀ ਰੈਲੀ ਵਿਚ ਆਪਣੇ ਹੀ ਵਿਧਾਇਕਾਂ ਨੂੰ ਰੋਕਣ ਦੀ ਵਜ੍ਹਾ ਕੀ ਸੀ? ਕੀ ਕੈਪਟਨ ਨੂੰ ਸਿੱਧੂ ਤੋਂ ਡਰ ਲੱਗਿਆ ਹੈ?

Check Also

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤਿ੍ਰਪੁਰਾ ਅਤੇ ਮਿਜ਼ੋਰਮ ਦੇ ਰਾਜਪਾਲ

ਪਰਿਵਾਰ ਸਮੇਤ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਅੰਮਿ੍ਰਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ …