ਪਾਕਿ ਪ੍ਰਧਾਨ ਮੰਤਰੀ ਨੇ ਭਾਰਤ ਨਾਲ ਰਿਸ਼ਤੇ ਸੁਧਾਰਨ ਲਈ ਆਪਣੀ ਫੌਜ ਦੀ ਹਮਾਇਤ ਹੋਣ ਦਾ ਕੀਤਾ ਦਾਅਵਾ ਭਾਰਤ ਨਾਲ ‘ਪਾਕ ਸਾਫ਼’ ਰਿਸ਼ਤਿਆਂ ਦੀ ਖਾਹਿਸ਼ : ਇਮਰਾਨ ਖ਼ਾਨ ਕਰਤਾਰਪੁਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਪਾਕਿਸਤਾਨ, ਭਾਰਤ ਨਾਲ ‘ਮਜ਼ਬੂਤ’ ਅਤੇ ‘ਚੰਗੇ ਗੁਆਂਢੀਆਂ’ ਵਰਗੇ ਰਿਸ਼ਤੇ ਚਾਹੁੰਦਾ ਹੈ ਅਤੇ …
Read More »ਕਰਤਾਰਪੁਰ ਕੌਰੀਡੋਰ ਦਾ ਨੀਂਹ ਪੱਥਰ : ਉਪ ਰਾਸ਼ਟਰਪਤੀ ਦੀ ਪਾਕਿ ਨੂੰ ਨਸੀਹਤ, ਕੈਪਟਨ ਨੇ ਫਿਰ ਪ੍ਰਗਟਾਈ ਨਰਾਜ਼ਗੀ
ਸਾਡੇ ਜਵਾਨ ਮਰਵਾ ਰਿਹੈ ਪਾਕਿ ਫੌਜ ਮੁਖੀ, ਸ਼ਰਮ ਆਉਣੀ ਚਾਹੀਦੀ ਹੈ, ਨਹੀਂ ਮੰਨੇ ਤਾਂ ਖਤਰਨਾਕ ਹੋਣਗੇ ਨਤੀਜੇ : ਕੈਪਟਨ ਅਮਰਿੰਦਰ ਨਾਇਡੂ ਨੇ ਵੀ ਦਿੱਤੀ ਚਿਤਾਵਨੀ : ਗੁਆਂਢੀ ਮੁਲਕ ਬਦਲੇ ਆਪਣੀ ਮਾਨਿਸਕਤਾ, ਆਪਣੇ ਦੇਸ਼ ਦੇ ਲੋਕਾਂ ਦਾ ਕਤਲ ਬਰਦਾਸ਼ਤ ਨਹੀਂ ਕਰਾਂਗੇ ਬਟਾਲਾ : ਸ੍ਰੀ ਕਰਤਾਰਪੁਰ ਸਾਹਿਬ ਲਈ ਕੌਰੀਡੋਰ ਦੇ ਨੀਂਹ ਪੱਥਰ …
Read More »ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਸਮਾਗਮਾਂ ਦੀ ਹੋਈ ਸ਼ੁਰੂਆਤ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੀਤਾ ਉਦਘਾਟਨ ਸੁਲਤਾਨਪੁਰ ਲੋਧੀ/ਬਿਊਰੋ ਨਿਊਜ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੱਕ ਪੂਰਾ ਸਾਲ ਭਰ ਲਈ ਚੱਲਣ ਵਾਲੇ ਸਮਾਗਮਾਂ ਅਤੇ ਵਿਕਾਸ ਪ੍ਰਾਜੈਕਟਾਂ ਦੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਲੰਘੇ ਸ਼ੁੱਕਰਵਾਰ ਨੂੰ ਗੁਰੂ ਸਾਹਿਬ ਦੇ 549ਵੇਂ ਪ੍ਰਕਾਸ਼ ਪੁਰਬ ‘ਤੇ …
Read More »550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਨੇ ਤੇ ਚਾਂਦੀ ਦੇ ਸਿੱਕੇ ਜਾਰੀ
ਸੁਲਤਾਨਪੁਰ ਲੋਧੀ : ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਬੇਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤ ਨਤਮਸਤਕ ਹੋਈ। ਸ਼੍ਰੋਮਣੀ ਕਮੇਟੀ ਵੱਲੋਂ ਭਾਈ ਮਰਦਾਨਾ ਹਾਲ ਵਿਚ ਵਿਸ਼ੇਸ਼ ਸਮਾਗਮ ਕੀਤਾ ਗਿਆ। ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਨੇ ਅਤੇ ਚਾਂਦੀ ਦੇ ਯਾਦਗਾਰੀ …
Read More »ਬਰਗਾੜੀ ‘ਚ ਹੋਇਆ 550ਵੇਂ ਗੁਰਪੁਰਬ ਨਾਲ ਸਬੰਧਤ ਸਮਾਗਮ
ਬੇਅਦਬੀ ਦਾ ਮੁੱਦਾ ਰਿਹਾ ਭਾਰੂ, ਬਾਦਲਾਂ ਦੀ ਕੀਤੀ ਨਿੰਦਾ ਜੈਤੋ : ਬਰਗਾੜੀ ਵਿੱਚ ਚੱਲ ਰਹੇ ਇਨਸਾਫ਼ ਮੋਰਚੇ ਦੇ 178ਵੇਂ ਦਿਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨਾਲ ਸਬੰਧਤ ਸਮਾਗਮ ਹੋਇਆ। ਸਮਾਗਮ ਵਿੱਚ ਪਹੁੰਚੀਆਂ ਧਾਰਮਿਕ ਅਤੇ ਰਾਜਨੀਤਕ ਹਸਤੀਆਂ ਦੀਆਂ ਤਕਰੀਰਾਂ ਵਿੱਚ ਬੇਅਦਬੀ ਦਾ ਮੁੱਦਾ ਭਾਰੂ ਰਿਹਾ। ਪਿਛਲੇ ਦਿਨੀਂ ਬਾਦਲਾਂ ਦੇ …
Read More »ਗ੍ਰਨੇਡ ਹਮਲੇ ‘ਚ ਦੂਜਾ ਸਾਜ਼ਿਸ਼ਕਰਤਾ ਅਵਤਾਰ ਸਿੰਘ ਵੀ ਗ੍ਰਿਫਤਾਰ
ਹਮਲੇ ਦੀਆਂ ਤਾਰਾਂ ਆਈਐਸਆਈ ਦੀ ਸ਼ਹਿ ਪ੍ਰਾਪਤ ਹਰਮੀਤ ਸਿੰਘ ਹੈਪੀ ਨਾਲ ਜੁੜੀਆਂ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ ਨੇ ਦੂਜੇ ਅਤੇ ਮੁੱਖ ਸਾਜ਼ਿਸ਼ਕਰਤਾ ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਨਿਰੰਕਾਰੀ ਸਤਿਸੰਗ ਭਵਨ ਵਿੱਚ ਹੋਏ ਗ੍ਰਨੇਡ ਹਮਲੇ ਦੀ ਗੁੱਥੀ ਇੱਕ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਗੌਰਤਲਬ ਹੈ …
Read More »ਬਾਦਲਾਂ ਦੇ ਬਾਲਾਸਾਰ ਫਾਰਮ ‘ਚੋਂ ਕਿੰਨੂ ਹੋਏ ਚੋਰੀ
ਚੋਰੀ ਨੇ ਬਾਦਲਾਂ ਦੇ ਸਾਹ ਸੁਕਾਏ ਅਤੇ ਹਰਿਆਣਾ ਪੁਲਿਸ ਨੂੰ ਲਿਆ ਦਿੱਤੀਆਂ ਤਰੇਲੀਆਂ ਬਠਿੰਡਾ/ਬਿਊਰੋ ਨਿਊਜ਼ : ਬਾਲਾਸਰ ਫਾਰਮ ਹਾਊਸ ਵਿਚ ਕਰੀਬ 16 ਹਜ਼ਾਰ ਦੇ ਕਿੰਨੂ ਚੋਰੀ ਹੋਣ ਦੇ ਮਾਮਲੇ ਨੇ ਜਿੱਥੇ ਹਰਿਆਣਾ ਪੁਲਿਸ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ ਉਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਹ ਸੁਕਾ ਦਿੱਤੇ ਹਨ। …
Read More »ਸੁਖਪਾਲ ਖਹਿਰਾ, ਬੈਂਸ ਭਰਾਵਾਂ ਅਤੇ ਧਰਮਵੀਰ ਗਾਂਧੀ ਨੇ ਮਿਲਾਏ ਹੱਥ
8 ਤੋਂ 16 ਦਸੰਬਰ ਤੱਕ ਇਨਸਾਫ ਮਾਰਚ ਕੱਢਣ ਦਾ ਐਲਾਨ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਆਗੂ ਸੁਖਪਾਲ ਖਹਿਰਾ, ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਅਤੇ ਸੰਸਦ ਮੈਂਬਰ ਤੇ ਪੰਜਾਬ ਮੰਚ ਦੇ ਮੁਖੀ ਡਾ. ਧਰਮਵੀਰ ਗਾਂਧੀ ਨੇ ਅਸਿੱਧੇ ਢੰਗ ਨਾਲ ਸਿਆਸੀ ਹੱਥ ਮਿਲਾ ਲਏ ਹਨ ਅਤੇ …
Read More »ਪੰਜਾਬੀ ‘ਚ ਹੀ ਮਿਲਣਗੇ ਜਨਮ-ਮੌਤ ਦੇ ਸਰਟੀਫਿਕੇਟ
ਲੁਧਿਆਣਾ : ਪੰਜਾਬ ‘ਚ ਪੈਦਾ ਹੋਣ ਵਾਲੇ ਬੱਚਿਆਂ ਦੇ ਜਨਮ ਸਰਟੀਫਿਕੇਟ ਹੁਣ ਸਿਰਫ ਪੰਜਾਬੀ ਭਾਸ਼ਾ ਵਿਚ ਹੀ ਮਿਲਣਗੇ। ਜਨਮ ਸਰਟੀਫਿਕੇਟ ਹੀ ਲਈਂ ਬਲਕਿ ਮੌਤ ਦਾ ਸਰਟੀਫਿਕੇਟ ਵੀ ਪੰਜਾਬ ਵਿਚ ਹੀ ਮਿਲੇਗਾ। ਸਰਕਾਰ ਨੇ ‘ਡੈਥ ਐਂਡ ਬਰਥ’ ਰਜਿਸਟਰਾਰ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਨਮ ਤੇ ਮੌਤ ਦੇ ਸਰਟੀਫਿਕੇਟ ਸਿਰਫ ਪੰਜਾਬੀ …
Read More »ਲੁਧਿਆਣਾ ਨੇੜੇ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਪਤੀ-ਪਤਨੀ ਕਾਬੂ
ਲੁਧਿਆਣਾ/ਬਿਊਰੋ ਨਿਊਜ਼ : ਐੱਸਟੀਐੱਫ ਯੂਨਿਟ ਲੁਧਿਆਣਾ ਨੇ ਜੰਮੂ ਕਸ਼ਮੀਰ ਤੋਂ ਆ ਰਹੀ 10 ਕਿਲੋ 250 ਗ੍ਰਾਮ ਹੈਰੋਇਨ ਸਮੇਤ ਪਤੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਜੰਮੂ ਤੋਂ ਇੱਕ ਕਾਰ ਰਾਹੀਂ ਲੁਧਿਆਣਾ ਆ ਰਹੇ ਸਨ। ਇਸ ਸਬੰਧੀ ਇੱਥੇ ਐੱਸਟੀਐੱਫ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਐੱਸਟੀਐੱਫ ਲੁਧਿਆਣਾ …
Read More »