ਦੋ ਸਾਲ ਤੋਂ ਇਹ ਅਹੁਦਾ ਸੀ ਖਾਲੀ ਵਾਸ਼ਿੰਗਟਨ/ਬਿੳੂਰੋ ਨਿੳੂਜ਼ ਅਮਰੀਕਾ ਦੇ ਲੌਸ ਏਂਜਲਸ ਤੋਂ ਸਾਬਕਾ ਮੇਅਰ ਐਰਿਕ ਗਾਰਸੇਟੀ ਭਾਰਤ ਵਿਚ ਅਮਰੀਕਾ ਦੇ ਨਵੇਂ ਰਾਜਦੂਤ ਬਣ ਗਏ ਹਨ। ਅਮਰੀਕੀ ਸੀਨੇਟ ਨੇ ਐਰਿਕ ਗਾਰਸੇਟੀ ਦੇ ਨਾਮ ’ਤੇ ਮੋਹਰ ਲਗਾ ਦਿੱਤੀ ਹੈ। ਧਿਆਨ ਰਹੇ ਕਿ ਭਾਰਤ ਵਿਚ ਅਮਰੀਕੀ ਰਾਜਦੂਤ ਦਾ ਅਹੁਦਾ ਪਿਛਲੇ ਦੋ …
Read More »ਯੂਐਸ ਦਾ ਸਿਲੀਕਾਨ ਵੈਲੀ ਬੈਂਕ ਹੋਇਆ ਬੰਦ
ਲਗਾਤਾਰ ਘਾਟੇ ਅਤੇ ਫੰਡ ਨਾ ਮਿਲਣ ਕਰਕੇ ਸ਼ੇਅਰ 60 ਫੀਸਦੀ ਡਿੱਗੇ ਕੈਲੀਫੋਰਨੀਆ/ਬਿਊਰੋ ਨਿਊਜ਼ : ਅਮਰੀਕਾ ਦਾ 16ਵਾਂ ਸਭ ਤੋਂ ਵੱਡਾ ਬੈਂਕ ‘ਸਿਲੀਕਾਨ ਵੈਲੀ ਬੈਂਕ’ ਨੂੰ ਰੈਗੂਲੇਟਰਜ਼ ਨੇ ਬੰਦ ਕਰਨ ਦਾ ਹੁਕਮ ਦਿੱਤਾ ਹੈ। ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ਼ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਅਤੇ ਇਨੋਵੇਸ਼ਨ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ। ਬੈਂਕ ਦੀ …
Read More »ਭਾਰਤੀ ਮੂਲ ਦੀ ਮਹਿਲਾ ਅਮਰੀਕਾ ‘ਚ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਨਿਯੁਕਤ
ਵਾਸ਼ਿੰਗਟਨ : ਭਾਰਤੀ ਮੂਲ ਦੀ ਮਹਿਲਾ ਜੱਜ ਤੇਜਲ ਮਹਿਤਾ ਨੇ ਅਮਰੀਕਾ ਦੇ ਮੈਸਾਚਿਊਸੈਟਸ ਸੂਬੇ ਦੀ ਇਕ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਦੇ ਰੂਪ ‘ਚ ਸਹੁੰ ਚੁੱਕੀ ਹੈ। ਉਹ ਆਇਰ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਦੇ ਤੌਰ ‘ਤੇ ਸੇਵਾਵਾਂ ਨਿਭਾਏਗੀ। ਉਨ੍ਹਾਂ ਨੇ ਪਿਛਲੇ ਦਿਨੀਂ ਇਸ ਅਦਾਲਤ ਦੀ ਜੱਜ ਦੇ ਰੂਪ ‘ਚ …
Read More »ਇਮਰਾਨ ਖਾਨ ਦੀ ਗ੍ਰਿਫਤਾਰੀ ਦਾ ਰਸਤਾ ਸਾਫ
ਇਸਲਾਮਾਬਾਦ ਕੋਰਟ ਨੇ ਗ੍ਰਿਫਤਾਰੀ ਵਾਰੰਟ ਰੱਦ ਕਰਨ ਤੋਂ ਕੀਤਾ ਇਨਕਾਰ ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ ਤੋਸ਼ਾਖਾਨਾ ਮਾਮਲੇ ਵਿਚ ਜਾਰੀ ਗ੍ਰਿਫਤਾਰੀ ਵਾਰੰਟ ਨੂੰ ਇਸਲਾਮਾਬਾਦ ਅਦਾਲਤ ਨੇ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਹੁਣ ਇਮਰਾਨ ਖਾਨ ਦੀ ਗ੍ਰਿਫਤਾਰੀ ਦਾ ਰਸਤਾ ਸਾਫ …
Read More »ਬਿ੍ਰਟੇਨ ’ਚ ਭਾਰਤੀਆਂ ਸਾਹਮਣੇ ਰਾਹੁਲ ਗਾਂਧੀ ਦਾ ਭਾਸ਼ਣ
ਕਿਹਾ : ਭਾਰਤੀ ਸੰਸਦ ਵਿਚ ਚੀਨੀ ਘੁਸਪੈਠ ਦਾ ਮੁੱਦਾ ਉਠਾਉਣ ਦੀ ਵੀ ਇਜ਼ਾਜਤ ਨਹੀਂ ਲੰਡਨ/ਬਿਊਰੋ ਨਿਊਜ਼ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਬਿ੍ਰਟੇਨ ਵਿਚ ਚੀਨ ਦਾ ਮੁੱਦਾ ਉਠਾਉਂਦੇ ਹੋਏ ਨਰਿੰਦਰ ਮੋਦੀ ਸਰਕਾਰ ਨੂੰ ਸਿਆਸੀ ਤੌਰ ’ਤੇ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਰਾਹੁਲ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਸੰਸਦ …
Read More »ਰਾਹੁਲ ਗਾਂਧੀ ਨੇ ਲੰਡਨ ’ਚ ਕੀਤੀ ਚੀਨ ਦੀ ਤਾਰੀਫ਼
ਕਿਹਾ : ਚੀਨ ਇਕ ਸ਼ਾਂਤੀ ਪਸੰਦ ਦੇਸ਼ ਲੰਡਨ/ਬਿਊਰੋ ਨਿਊਜ਼ : ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਲੰਡਨ ਦੀ ਕੈਂਬਿ੍ਰਜ ਯੂਨੀਵਰਸਿਟੀ ’ਚ ਭਾਸ਼ਣ ਦਿੱਤਾ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਭਾਰਤੀ ਲੋਕਤੰਤਰ ਨੂੰ ਖਤਰਾ ਦੱਸਿਆ ਅਤੇ ਨਾਲ ਹੀ ਗੁਆਂਢੀ ਮੁਲਕ ਚੀਨ ਦੀ ਤਰੀਫ਼ ਕਰਦਿਆਂ ਉਸ ਨੂੰ ਇਕ ਸ਼ਾਂਤੀ ਪਸੰਦ ਦੇਸ਼ ਦੱਸਿਆ …
Read More »ਕੈਲੀਫੋਰਨੀਆ ਸਟੇਟ ਅਸੈਂਬਲੀ ਦੀ ਚੋਣ ਲੜੇਗੀ ਭਾਰਤੀ ਮੂਲ ਦੀ ਦਰਸ਼ਨਾ ਪਟੇਲ
ਵਾਸ਼ਿੰਗਟਨ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਖੋਜ ਵਿਗਿਆਨੀ ਦਰਸ਼ਨਾ ਪਟੇਲ 2024 ‘ਚ ਹੋਣ ਵਾਲੀਆਂ ਕੈਲੀਫੋਰਨੀਆ ਸਟੇਟ ਅਸੈਂਬਲੀ ਚੋਣਾਂ ‘ਚ ਦਾਅਵੇਦਾਰੀ ਪੇਸ਼ ਕਰੇਗੀ। ਦਰਸ਼ਨਾ ਪਟੇਲ ਨੇ ਇਸ ਦਾ ਐਲਾਨ ਕਰ ਦਿੱਤਾ ਹੈ। 48 ਸਾਲਾਂ ਪਟੇਲ ਨਾਰਥ ਕਾਊਂਟੀ ਸੀਟ ਤੋਂ ਚੋਣ ਲੜੇਗੀ। ਅਜੇ ਇਸ ਸੀਟ ‘ਤੇ ਬਰਾਇਨ ਮਾਈਸ਼ੇਨ ਕਾਬਜ਼ ਹਨ ਪਰ 2024 …
Read More »ਯੂਕੇ ਤੇ ਭਾਰਤ ਵੱਲੋਂ ਨੌਜਵਾਨਾਂ ਲਈ ਵੀਜ਼ਾ ਸਕੀਮ ਸ਼ੁਰੂ
‘ਯੰਗ ਪ੍ਰੋਫੈਸ਼ਨਲਜ਼ ਸਕੀਮ’ ਤਹਿਤ ਇਕ-ਦੂਜੇ ਦੇ ਮੁਲਕ ਵਿਚ ਦੋ ਸਾਲ ਤੱਕ ਰਹਿ ਕੇ ਕੰਮ ਕਰ ਸਕਣਗੇ ਭਾਰਤੀ ਤੇ ਬਰਤਾਨਵੀ ਨਾਗਰਿਕ ਲੰਡਨ/ਬਿਊਰੋ ਨਿਊਜ਼ : ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਯੂਕੇ ਦੇ ਨਾਗਰਿਕਾਂ ਲਈ ‘ਯੰਗ ਪ੍ਰੋਫੈਸ਼ਨਲਜ਼ ਸਕੀਮ’ (ਵਾਈਪੀਐੱਸ) ਲਈ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਨਵੀਂ ਦਿੱਲੀ ਸਥਿਤ ਬ੍ਰਿਟਿਸ਼ …
Read More »ਜਲੰਧਰ ਦੇ ਅਜੇ ਬੰਗਾ ਬਣ ਸਕਦੇ ਹਨ ਵਰਲਡ ਬੈਂਕ ਦੇ ਨਵੇਂ ਪ੍ਰਧਾਨ
ਅਜੇ ਬੰਗਾ ਵਰਲਡ ਬੈਂਕ ਦੀ ਕਮਾਨ ਸੰਭਾਲਣ ਲਈ ਸਭ ਤੋਂ ਯੋਗ : ਜੋਅ ਬਾਈਡਨ ਚੰਡੀਗੜ੍ਹ/ਬਿਊਰੋ ਨਿਊਜ਼ : ਮਾਸਟਰ ਕਾਰਡ ਦੇ ਸਾਬਕਾ ਸੀਈਓ ਅਜੇ ਬੰਗਾ ਵਰਲਡ ਬੈਂਕ ਦੇ ਨਵੇਂ ਪ੍ਰਧਾਨ ਬਣ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਲੰਘੇ ਕੱਲ੍ਹ ਵੀਰਵਾਰ ਨੂੰ ਉਨ੍ਹਾਂ ਨੂੰ ਨੌਮੀਨੇਟ ਕੀਤਾ ਹੈ। ਜਲੰਧਰ ਜ਼ਿਲ੍ਹੇ ਨਾਲ ਸਬੰਧ …
Read More »ਪਾਕਿਸਤਾਨ ਨੇ ਪੁਲ ਦੇ ਨਿਰਮਾਣ ਕਾਰਜ ਵਿਚ ਤੇਜ਼ੀ ਲਿਆਂਦੀ
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਪੁਲ ‘ਤੇ ਵੀ ਪਿਆ ਪਾਕਿ ‘ਚ ਛਾਈ ਮੰਦਹਾਲੀ ਦਾ ਅਸਰ ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼ : ਪਾਕਿਸਤਾਨ ਇਸ ਵੇਲੇ ਆਰਥਿਕ ਮੰਦਹਾਲੀ ਵਿਚੋਂ ਗੁਜ਼ਰ ਰਿਹਾ ਹੈ। ਇਸ ਮੰਦਹਾਲੀ ਦਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਪੁਲ ‘ਤੇ ਵੀ ਅਸਰ ਪਿਆ ਹੈ। ਭਾਰਤ ਸਰਕਾਰ ਨੇ ਸਮਝੌਤੇ ਤਹਿਤ ਆਪਣੇ ਪਾਸੇ …
Read More »