Breaking News
Home / ਦੁਨੀਆ (page 54)

ਦੁਨੀਆ

ਦੁਨੀਆ

ਭਾਰਤ ਦਾ ਸੁਫਨਾ ਹੋਇਆ ਸਾਕਾਰ ,ਚੰਦ੍ਰਯਾਨ 3 ਦੀ ਸਫ਼ਲਤਾਪੂਰਵਕ ਲੈਂਡਿੰਗ ਦੇ ਨਾਲ

ਭਾਰਤ ਦਾ ਸੁਫਨਾ ਹੋਇਆ ਸਾਕਾਰ ਚੰਦ੍ਰਯਾਨ 3 ਦੀ ਸਫ਼ਲਤਾਪੂਰਵਕ ਲੈਂਡਿੰਗ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੇਹਰਾਇਆ ਤਿਰੰਗਾ ਝੰਡਾ ਚੰਡੀਗੜ੍ਹ / ਬਿਉਰੋ ਨੀਊਜ਼ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਅਭਿਲਾਸ਼ੀ ਤੀਜੇ ਚੰਦਰ ਮਿਸ਼ਨ ਚੰਦਰਯਾਨ-3 ਦੇ ਵਿਕਰਮ ਲੈਂਡਰ ਨੇ ਬੁੱਧਵਾਰ ਸ਼ਾਮ ਨੂੰ ਚੰਦਰਮਾ ਦੀ ਸਤ੍ਹਾ ‘ਤੇ ਉਤਰ ਕੇ ਇਤਿਹਾਸ ਰਚਿਆ। …

Read More »

ਭਾਰਤ ਰਚੇਗਾ ਨਵਾਂ ਇਤਿਹਾਸ ਕੁੱਛ ਹੀ ਮਿੰਟ ਬਾਕੀ – ਚੰਦ੍ਰਯਾਨ 3 ਦੀ ਲੈਂਡਿੰਗ

ਭਾਰਤ ਰਚੇਗਾ ਨਵਾਂ ਇਤਿਹਾਸ ਕੁੱਛ ਹੀ ਮਿੰਟ ਬਾਕੀ – ਚੰਦ੍ਰਯਾਨ 3 ਦੀ ਲੈਂਡਿੰਗ ਚੰਦਰਯਾਨ-3 ਸ਼ਾਮ 6:04 ਵਜੇ ਚੰਦਰਮਾ ’ਤੇ ਹੋਵੇਗਾ ਲੈਂਡ ਚੰਡੀਗੜ੍ਹ / ਬਿਉਰੋ ਨੀਊਜ਼ ਚੰਦਰਯਾਨ-3 ਅੱਜ ਬੁੱਧਵਾਰ ਸ਼ਾਮ 6 ਵੱਜ ਕੇ 4 ਮਿੰਟ .’ਤੇ ਚੰਦਰਮਾ ਦੇ ਸਾਊਥ ਪੋਲ ’ਤੇ ਲੈਂਡ ਕਰੇਗਾ। ਇਸ ਨੂੰ 14 ਜੁਲਾਈ ਨੂੰ 3 ਵੱਜ ਕੇ …

Read More »

ਜੋਅ ਬਾਈਡਨ 7 ਸਤੰਬਰ ਤੋਂ ਭਾਰਤ ਦੌਰੇ ’ਤੇ

ਜੋਅ ਬਾਈਡਨ 7 ਸਤੰਬਰ ਤੋਂ ਭਾਰਤ ਦੌਰੇ ’ਤੇ ਜੀ-20 ਸੰਮੇਲਨ  ਤੋਂ ਦੋ ਦਿਨ ਪਹਿਲਾਂ ਹੀ ਭਾਰਤ ਪਹੁੰਚ ਜਾਣਗੇ ਅਮਰੀਕੀ ਰਾਸ਼ਟਰਪਤੀ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਜੀ-20 ਸੰਮੇਲਨ ਦੇ ਲਈ ਦੋ ਦਿਨ ਪਹਿਲਾਂ ਹੀ 7 ਸਤੰਬਰ ਨੂੰ ਭਾਰਤ ਪਹੁੰਚ ਜਾਣਗੇ। ਜੋਅ ਬਾਈਡਨ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ। ਅਜਿਹਾ …

Read More »

ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਤੱਕ ਦੱਖਣੀ ਅਫ਼ਰੀਕਾ ਦੌਰੇ ’ਤੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਤੱਕ ਦੱਖਣੀ ਅਫ਼ਰੀਕਾ ਦੌਰੇ ’ਤੇ ਬਿ੍ਰਕਸ ਸੰਮੇਲਨ ’ਚ ਲੈਣਗੇ ਹਿੱਸਾ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਸਾਲ ਮਗਰੋਂ ਇਕ ਵਾਰ ਫਿਰ ਦੱਖਣੀ ਅਫ਼ਰੀਕਾ ਦੇ ਦੌਰੇ ’ਤੇ ਹਨ। ਇਸ ਵਾਰ ਉਨ੍ਹਾਂ ਮਕਸਦ ਸਿਰਫ਼ ਬਿ੍ਰਕਸ ਸੰਮੇਲਨ ਵਿਚ ਹਿੱਸਾ ਲੈਣ ਹੀ ਨਹੀਂ ਬਲਕਿ …

Read More »

ਕਬੱਡੀ ਟੂਰਨਾਮੈਂਟ ਡਰਬੀ ਦੌਰਾਨ ਦੋ ਵਿਰੋਧੀ ਗੈਂਗਾਂ ਵਿੱਚ ਝੜਪ , ਤਿੰਨ ਲੋਕ ਜ਼ਖਮੀ

ਕਬੱਡੀ ਟੂਰਨਾਮੈਂਟ ਡਰਬੀ ਦੌਰਾਨ ਦੋ ਵਿਰੋਧੀ ਗੈਂਗਾਂ ਵਿੱਚ ਝੜਪ , ਤਿੰਨ ਲੋਕ ਜ਼ਖਮੀ ਚੰਡੀਗੜ੍ਹ / ਬਿਉਰੋ ਨੀਊਜ਼ ਖਬਰਾਂ ਅਨੁਸਾਰ ਯੂਕੇ ਵਿੱਚ ਡਰਬੀ ਕਬੱਡੀ ਟੂਰਨਾਮੈਂਟ ਦੌਰਾਨ ਐਤਵਾਰ ਨੂੰ ਦੋ ਵਿਰੋਧੀ ਗੈਂਗਾਂ ਵਿੱਚ ਲੜਾਈ ਹੋ ਗਈ। ਤਿੰਨ ਸੱਟਾਂ ਲੱਗੀਆਂ। ਸ਼ਾਮ ਕਰੀਬ 4 ਵਜੇ ਐਤਵਾਰ ਨੂੰ ਇਹ ਘਟਨਾ ਐਲਵਾਸਟਨ ਦੇ ਐਲਵਾਸਟਨ ਲੇਨ ‘ਤੇ …

Read More »

ਜਾਪਾਨ ਦੇ ਵਫ਼ਦ ਵੱਲੋਂ ਪਵਿੱਤਰ ਵੇਈਂ ਦਾ ਦੌਰਾ

ਵੇਈਂ ਦੀ ਸਫਾਈ ਦੇ ਪ੍ਰਾਜੈਕਟ ਨੂੰ ਵਾਤਾਵਰਨ ਤੇ ਮਨੁੱਖਤਾ ਲਈ ਮਹੱਤਵਪੂਰਨ ਦੱਸਿਆ ਜਲੰਧਰ/ਬਿਊਰੋ ਨਿਊਜ਼ : ਜਾਪਾਨ ਤੋਂ ਆਏ 31 ਮੈਂਬਰੀ ਵਫਦ ਨੇ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਵੇਈਂ ਦਾ ਦੌਰਾ ਕੀਤਾ ਤੇ ਇਸਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਜਾਪਾਨੀ ਵਫਦ ਨੂੰ ਇਸ ਵੇਈਂ ਦਾ ਪ੍ਰਦੂਸ਼ਣ ਦੂਰ ਕਰਕੇ ਇਸਦੀ …

Read More »

ਅਨਵਰੁੱਲ ਹੱਕ ਨੇ ਪਾਕਿਸਤਾਨ ਦੇ ਅੰਤ੍ਰਿਮ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ

ਪਸ਼ਤੂਨ ਆਗੂ ਸਿਰ ਨਿਰਪੱਖ ਆਮ ਚੋਣਾਂ ਕਰਾਉਣ ਦੀ ਜ਼ਿੰਮੇਵਾਰੀ ਇਸਲਾਮਾਬਾਦ/ਬਿਊਰੋ ਨਿਊਜ਼ : ਪਸ਼ਤੂਨ ਆਗੂ ਅਨਵਰੁੱਲ ਹੱਕ ਕੱਕੜ ਨੇ ਪਾਕਿਸਤਾਨ ਦੇ ਅੰਤ੍ਰਿਮ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਹੱਕ ਨੂੰ ਫ਼ੌਜ ਦੇ ਨੇੜੇ ਮੰਨਿਆ ਜਾਂਦਾ ਹੈ। ਇਸ ਅਹੁਦੇ ਉਤੇ ਰਹਿੰਦਿਆਂ ਉਹ ਵਿੱਤੀ ਸੰਕਟ ਵਿਚ ਘਿਰੇ ਮੁਲਕ ਨੂੰ ਸੰਭਾਲਣਗੇ ਅਤੇ ਚੋਣਾਂ …

Read More »

ਇਮਰਾਨ ਨੂੰ ਮੈਡੀਕਲ ਤੇ ਹੋਰ ਸਹੂਲਤਾਂ ਦੇਣ ਲਈ ਜੇਲ੍ਹ ਪ੍ਰਸ਼ਾਸਨ ਨੂੰ ਹੁਕਮ

ਭ੍ਰਿਸ਼ਟਾਚਾਰ ਦੇ ਕੇਸ ਵਿਚ ਅਟਕ ਜੇਲ੍ਹ ‘ਚ ਕੈਦ ਹਨ ਸਾਬਕਾ ਪ੍ਰਧਾਨ ਮੰਤਰੀ ਇਸਲਾਮਾਬਾਦ/ਬਿਊਰੋ ਨਿਊਜ਼ : ਇਸਲਾਮਾਬਾਦ ਹਾਈਕੋਰਟ ਨੇ ਅਟਕ ਜੇਲ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਹਨ ਕਿ ਉਹ ਉੱਥੇ ਕੈਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ‘ਢੁੱਕਵੀਂ ਮੈਡੀਕਲ ਸਹੂਲਤ’ ਦੇਵੇ, ਤੇ ਨਾਲ ਹੀ ਉਨ੍ਹਾਂ ਨੂੰ ਕਾਨੂੰਨ ਮੁਤਾਬਕ ਦੋਸਤਾਂ ਤੇ ਪਰਿਵਾਰ ਨਾਲ …

Read More »

ਪਾਕਿਸਤਾਨ ਦੇ ਕੇਅਰ ਟੇਕਰ ਪੀਐਮ ਬਣੇ ਅਨਵਰ ਉਲ ਹੱਕ ਕਾਕੜ

ਸਹੁੰ ਚੁੱਕ ਸਮਾਗਮ ਵਿਚ ਪਹੁੰਚੇ ਸਾਬਕਾ ਪੀਐਮ ਸ਼ਾਹਬਾਜ਼ ਸ਼ਰੀਫ ਅਤੇ ਰਾਸ਼ਟਰਪਤੀ ਅਲਵੀ ਇਸਲਾਮਾਬਾਦ/ਬਿਊਰੋ ਨਿਊਜ਼ ਅਨਵਰ ਉਲ ਹੱਕ ਕਾਕੜ ਪਾਕਿਸਤਾਨ ਦੇ ਕੇਅਰ ਟੇਕਰ ਪ੍ਰਧਾਨ ਮੰਤਰੀ ਬਣ ਗਏ ਹਨ ਅਤੇ ਅੱਜ ਸੋਮਵਾਰ ਦੁਪਿਹਰੇ ਉਨ੍ਹਾਂ ਨੇ ਅਹੁਦੇ ਦੀ ਸਹੁੰ ਚੁੱਕ ਲਈ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਰਾਸ਼ਟਰਪਤੀ ਆਰਿਫ ਅਲਵੀ ਅਤੇ ਫੌਜ …

Read More »

ਅਨਵਾਰ ਉਲ ਹੱਕ ਕਾਕਰ ਹੋਣਗੇ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ

ਅਨਵਾਰ ਉਲ ਹੱਕ ਕਾਕਰ ਹੋਣਗੇ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਚੋਣਾਂ ਮੁਕੰਮਲ ਹੋਣ ਤੱਕ ਸੰਭਾਲਣਗੇ ਜ਼ਿੰਮੇਵਾਰੀ ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸੀਨੇਟਰ ਅਨਵਾਰ ਉਲ ਹੱਕ ਕਾਕਰ ਨੂੰ ਪਾਕਿਸਤਾਨ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ। ਪਾਕਿਸਤਾਨ ’ਚ ਚੋਣਾਂ ਹੋਣ ਤੱਕ ਉਹ ਕਾਰਜਕਾਰੀ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲੀ ਰੱਖਣਗੇ। ਪ੍ਰਧਾਨ ਮੰਤਰੀ …

Read More »