ਭਾਰਤ-ਪਾਕਿਸਤਾਨ ਵਿਚਾਲੇ ਸਿੱਧੀ ਗੱਲਬਾਤ ਚਾਹੁੰਦਾ ਹੈ ਅਮਰੀਕਾ ਪਾਕਿ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ : ਅਸੀਂ ਗੁਆਂਢੀ ਦੇਸ਼ ਨਾਲ ਗੱਲਬਾਤ ਲਈ ਹਾਂ ਤਿਆਰ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਇਕ ਵਾਰ ਫਿਰ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿੱਧੀ ਗੱਲਬਾਤ ਸ਼ੁਰੂ ਕਰਵਾਉਣਾ ਚਾਹੁੰਦਾ ਹੈ। ਦਰਅਸਲ, ਦੋ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ …
Read More »ਪਾਕਿਸਤਾਨ ਦੀ ਹਾਕੀ ਟੀਮ ਪਹੁੰਚੀ ਭਾਰਤ
ਪਾਕਿਸਤਾਨ ਦੀ ਹਾਕੀ ਟੀਮ ਪਹੁੰਚੀ ਭਾਰਤ ਏਸ਼ੀਅਨ ਚੈਂਪੀਅਨਜ਼ ਟਰਾਫੀ ’ਚ ਲਵੇਗੀ ਹਿੱਸਾ ਅਟਾਰੀ/ਬਿਊਰੋ ਨਿਊਜ਼ ਪਾਕਿਸਤਾਨ ਦੀ ਹਾਕੀ ਟੀਮ ਚੇਨਈ ’ਚ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਟਰਾਫੀ ’ਚ ਹਿੱਸਾ ਲੈਣ ਲਈ ਅੰਤਰਰਾਸ਼ਟਰੀ ਅਟਾਰੀ ਸਰਹੱਦ ਰਾਹੀਂ ਭਾਰਤ ਪਹੁੰਚ ਗਈ ਹੈ। 17 ਖਿਡਾਰੀਆਂ ਨਾਲ ਪਹੁੰਚੀ ਇਸ ਟੀਮ ’ਚ ਕੁੱਲ 26 ਮੈਂਬਰ ਹਨ। ਟੀਮ ਦੇ …
Read More »ਟੀ-20 ਕ੍ਰਿਕਟ ਵਿਸ਼ਵ ਕੱਪ ਅਗਲੇ ਸਾਲ 4 ਤੋਂ 30 ਜੂਨ ਤੱਕ ਖੇਡਿਆ ਜਾਵੇਗਾ
ਟੀ-20 ਕ੍ਰਿਕਟ ਵਿਸ਼ਵ ਕੱਪ ਅਗਲੇ ਸਾਲ 4 ਤੋਂ 30 ਜੂਨ ਤੱਕ ਖੇਡਿਆ ਜਾਵੇਗਾ ਅਮਰੀਕਾ ਨੂੰ ਪਹਿਲੀ ਵਾਰ ਮਿਲੀ ਮੇਜ਼ਬਾਨੀ, ਵੈਸਟਇੰਡੀਜ਼ ਸਮੇਤ 10 ਸ਼ਹਿਰਾਂ ’ਚ ਖੇਡੇ ਜਾਣਗੇ 55 ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ : 2024 ਦਾ ਟੀ-20 ਕ੍ਰਿਕਟ ਵਿਸ਼ਵ ਕੱਪ 4 ਜੂਨ ਤੋਂ 30 ਜੂਨ ਤੱਕ ਖੇਡਿਆ ਜਾਵੇਗਾ। ਅਮਰੀਕਾ ਅਤੇ ਵੈਸਟ ਇੰਡੀਜ਼ …
Read More »ਆਸਟ੍ਰੇਲੀਆ ਦੇ ਇਤਿਹਾਸ ਦੀ ਪਹਿਲੀ ਪੰਜਾਬੀ ਫ਼ਿਲਮ ‘ ਮਿਸਟਰ ਸ਼ੁਦਾਈ ‘ ਦਾ ਪੋਸਟਰ ਕੀਤਾ ਰਿਲੀਜ
ਆਸਟ੍ਰੇਲੀਆ ਦੇ ਇਤਿਹਾਸ ਦੀ ਪਹਿਲੀ ਪੰਜਾਬੀ ਫ਼ਿਲਮ ‘ ਮਿਸਟਰ ਸ਼ੁਦਾਈ ‘ ਦਾ ਪੋਸਟਰ ਕੀਤਾ ਰਿਲੀਜ ਚੰਡੀਗੜ੍ਹ/ ਪ੍ਰਿੰਸ ਗਰਗ ਫ਼ਿਲਮ ਦੇ ਡਾਇਰੈਕਟਰ ਹਰਜੋਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਜਾਣਕਾਰੀ ਸਾਂਝੀ ਕੀਤੀ ਕੇ ਆਸਟ੍ਰੇਲੀਆ ਨੂੰ ਵਿਸ਼ਵ ਪੱਧਰ ਦੇ ਉਚਾ ਚੁੱਕਣ ਲਈ ਖਾਸ ਤੋਰ ਤੇ ਸਥਾਨਕ ਟੀਮ ਦੀ ਮਦਦ ਨਾਲ ਪੰਜਾਬ ਤੋਂ …
Read More »ਪਾਕਿਸਤਾਨੀ ਯੂਨੀਵਰਸਿਟੀ ‘ਚ ਡਰੱਗ ਤੇ ਸੈਕਸ ਸਕੈਂਡਲ ਦਾ ਪਰਦਾਫਾਸ਼, ਵਿਦਿਆਰਥਣਾਂ ਦੀਆਂ 5500 ਅਸ਼ਲੀਲ ਵੀਡੀਓਜ਼ ਸਾਹਮਣੇ ਆਈਆਂ
ਪਾਕਿਸਤਾਨੀ ਯੂਨੀਵਰਸਿਟੀ ‘ਚ ਡਰੱਗ ਤੇ ਸੈਕਸ ਸਕੈਂਡਲ ਦਾ ਪਰਦਾਫਾਸ਼, ਵਿਦਿਆਰਥਣਾਂ ਦੀਆਂ 5500 ਅਸ਼ਲੀਲ ਵੀਡੀਓਜ਼ ਸਾਹਮਣੇ ਆਈਆਂ ਪਾਕਿਸਤਾਨੀ ਅਖਬਾਰ ਡਾਨ ਦੀ ਰਿਪੋਰਟ ਅਨੁਸਾਰ ਇਸਲਾਮੀਆ ਯੂਨੀਵਰਸਿਟੀ ਦੇ ਛਾਪੇ ਦੇ ਨਤੀਜੇ ਵਜੋਂ ਕਥਿਤ ਤੌਰ ‘ਤੇ 5500 ਅਸ਼ਲੀਲ ਵੀਡੀਓਜ਼ ਜਾਰੀ ਕੀਤੇ ਗਏ ਸਨ। ਅਧਿਕਾਰੀਆਂ ਅਨੁਸਾਰ ਅਧਿਆਪਕਾਂ ਦਾ ਇੱਕ ਸਮੂਹ ਕਥਿਤ ਤੌਰ ‘ਤੇ ਇੱਥੇ ਵਿਦਿਆਰਥੀਆਂ …
Read More »ਪਾਕਿਸਤਾਨ ਗਈ ਅੰਜੂ ਬਣੀ ਫਾਤਿਮਾ
ਫੇਸਬੁੱਕ ਦੋਸਤ ਨਾਲ ਕਰਾਇਆ ਵਿਆਹ ਪਿਸ਼ਾਵਰ : ਵਿਆਹੁਤਾ ਭਾਰਤੀ ਔਰਤ ਅੰਜੂ, ਜੋ ਕਿ ਕਾਨੂੰਨੀ ਢੰਗ ਨਾਲ ਪਾਕਿਸਤਾਨ ਗਈ ਸੀ, ਨੇ ਉੱਥੇ ਆਪਣੇ ਫੇਸਬੁੱਕ ਦੋਸਤ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਕਰਵਾ ਲਿਆ ਹੈ। ਅੰਜੂ ਦੇ ਦੋ ਬੱਚੇ ਭਾਰਤ ਵਿਚ ਹਨ ਤੇ ਵਿਆਹ ਕਰਾਉਣ ਤੋਂ ਪਹਿਲਾਂ ਉਸ ਨੇ ਇਸਲਾਮ ਕਬੂਲ ਕੀਤਾ ਹੈ। ਇਸਲਾਮ …
Read More »ਸ਼ਾਹਬਾਜ਼ ਸ਼ਰੀਫ ਨੇ ਪਾਕਿ ‘ਚ ਆਰਥਿਕ ਮੰਦੀ ਦਾ ਭਾਂਡਾ ਇਮਰਾਨ ਖਾਨ ਸਿਰ ਭੰਨਿਆ
ਕਿਹਾ : ਇਮਰਾਨ ਦੇ ਭ੍ਰਿਸ਼ਟਾਚਾਰ ਕਾਰਨ ਪਾਕਿ ‘ਚ ਆਇਆ ਆਰਥਿਕ ਸੰਕਟ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਬਹੁਤ ਬੁਰੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਦੇਸ਼ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਦੇਸ਼ ਵਿੱਚ …
Read More »ਦੋ ਮਹੀਨੇ ਸਮੁੰਦਰ ਵਿੱਚ ਫਸੇ ਰਹਿਣ ਤੋਂ ਬਾਅਦ ਜਿਉਂਦਾ ਵਾਪਸ ਲਿਆਂਦਾ ਟੀਮ ਸ਼ੈਡੋਕ ਨੂੰ
ਆਸਟ੍ਰੇਲੀਆਈ ਮਲਾਹ ਟਿਮ ਸ਼ੈਡੌਕ ਅਤੇ ਉਸ ਦਾ ਕੁੱਤਾ ਬੇਲਾ ਦੋ ਮਹੀਨਿਆਂ ਤੱਕ ਸਮੁੰਦਰ ਵਿਚ ਗੁਆਚਣ ਤੋਂ ਬਾਅਦ ਸੁੱਕੀ ਧਰਤੀ ‘ਤੇ ਵਾਪਸ ਆ ਗਿਆ ਹੈ। ਸਿਡਨੀ ਨਿਵਾਸੀ ਮਿਸਟਰ ਸ਼ੈਡੌਕ ਅਤੇ ਉਸਦਾ ਕੁੱਤਾ ਅਪ੍ਰੈਲ ਵਿੱਚ ਮੈਕਸੀਕੋ ਤੋਂ ਫ੍ਰੈਂਚ ਪੋਲੀਨੇਸ਼ੀਆ ਲਈ ਰਵਾਨਾ ਹੋ ਗਿਆ ਸੀ, ਪਰ ਉਨ੍ਹਾਂ ਦੀ ਕਿਸ਼ਤੀ ਕਈ ਹਫਤਿਆਂ ਬਾਅਦ ਤੂਫਾਨ …
Read More »ਸ੍ਰੀਲੰਕਾ ‘ਚ ਸ਼ੁਰੂ ਹੋ ਸਕਦਾ ਹੈ ਭਾਰਤੀ ਰੁਪਏ ਦਾ ਇਸਤੇਮਾਲ
ਕੋਲੰਬੋ : ਆਰਥਿਕ ਤੰਗੀ ਨਾਲ ਜੂਝ ਰਹੇ ਸ੍ਰੀਲੰਕਾ ਵਿਚ ਭਾਰਤੀ ਰੁਪਏ ‘ਚ ਲੈਣ-ਦੇਣ ਸ਼ੁਰੂ ਹੋ ਸਕਦਾ ਹੈ। ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡਾਲਰ, ਯੂਰੋ ਅਤੇ ਯੇਨ ਤੋਂ ਬਾਅਦ ਅਸੀਂ ਰੁਪਏ ਨੂੰ ਵੀ ਲੈਣ-ਦੇਣ ਦੀ ਕਰੰਸੀ ਬਣਾਉਣ ‘ਤੇ ਵਿਚਾਰ ਕਰ ਰਹੇ ਹਾਂ। …
Read More »‘ਚਿੜੀ’ ਦੀ ਥਾਂ ਹੁਣ ‘ਐਕਸ’ ਹੋਵੇਗਾ ਟਵਿੱਟਰ ਦਾ ਲੋਗੋ
ਨਿਊਯਾਰਕ/ਬਿਊਰੋ ਨਿਊਜ਼ : ਸੋਸ਼ਲ ਮੀਡੀਆ ਪਲੈਟਫਾਰਮ ‘ਟਵਿੱਟਰ’ ਹੁਣ ਆਪਣੇ ਲੋਗੋ ਲਈ ਪ੍ਰਸਿੱਧ ‘ਨੀਲੀ ਚਿੜੀ’ ਦੀ ਥਾਂ ਅੰਗਰੇਜ਼ੀ ਦੇ ‘ਐਕਸ’ ਅੱਖਰ ਦਾ ਇਸਤੇਮਾਲ ਕਰੇਗਾ। ਉਦਯੋਗਪਤੀ ਐਲਨ ਮਸਕ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਮਸਕ ਨੇ ਪਿਛਲੇ ਸਾਲ 44 ਅਰਬ ਡਾਲਰ ਵਿਚ ਟਵਿੱਟਰ ਨੂੰ ਖ਼ਰੀਦਿਆ ਸੀ। ਉਸ ਤੋਂ ਬਾਅਦ ਉਨ੍ਹਾਂ ਸਾਈਟ ਵਿਚ ਕਈ …
Read More »