ਕੁਆਲੰਲਪੁਰ : ਦਸਤਾਰਧਾਰੀ ਸਿੱਖ ਅਮਰ ਸਿੰਘ ਨੂੰ ਮਲੇਸ਼ੀਆ ਵਿਚ ਕਮਿਸ਼ਨਰ ਆਫ ਪੁਲਿਸ ਬਣਾਇਆ ਗਿਆ ਹੈ। ਫਿਲਹਾਲ ਉਹ ਸੀਆਈਡੀ ਵਿਚ ਡਿਪਟੀ ਡਾਇਰੈਕਟਰ ਸਨ। ਉਹਨਾਂ ਨੂੰ ਕੁਆਲੰਲਪੁਰ ਵਿਚ ਚੀਫ ਪੁਲਿਸ ਦਫਤਰ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪਹਿਲੀ ਵਾਰ ਕਿਸੇ ਸਿੱਖ ਨੂੰ ਪੁਲਿਸ ਵਿਭਾਗ ਵਿਚ ਇਸ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਹੈ। …
Read More »