ਟੋਰਾਂਟੋ/ਬਿਊਰੋ ਨਿਊਜ਼ ਓਨਟਾਰੀਓ ਵਿਚ ਊਬੇਰ ਦੇ ਡਰਾਈਵਰ ਉਸੇ ਸਮੇਂ ਇੰਸ਼ੋਰਡ ਹੋ ਕੇ ਬੀਮੇ ਦੇ ਦਾਇਰੇ ਵਿਚ ਆ ਜਾਣਗੇ ਜਦ ਯਾਤਰੀ ਦੇ ਵਾਹਨ ਵਿਚ ਅੰਦਰ ਆਉਂਦੇ ਹੀ ਐਪ ਔਨ ਹੋ ਜਾਵੇਗੀ। ਓਨਟਾਰੀਓ ਦੇ ਬੀਮਾ ਰੈਗੂਲੇਟਰ ਨੇ ਇਸ ਨੀਤੀ ਨੂੰ ਸਹਿਮਤੀ ਦਿੰਦੇ ਹੋਏ ਕਿਹਾ ਕਿ ਰਾਈਡ ਹੇਲਿੰਗ ਸਰਵਿਸ ਦੇ ਮਾਧਿਅਮ ਨਾਲ ਭੁਗਤਾਨ …
Read More »ਬੰਗਲਾ ਦੇਸ਼ ਵਿਚ ਦਹਿਸ਼ਤੀਆਂ ਨੇ ਲਈ 20 ਵਿਦੇਸ਼ੀ ਬੰਧਕਾਂ ਦੀ ਜਾਨ
ਢਾਕਾ ਹਮਲੇ ਦੇ ਮ੍ਰਿਤਕਾਂ ‘ਚ ਇਕ ਭਾਰਤੀ ਲੜਕੀ ਵੀ ਸ਼ਾਮਲ ਢਾਕਾ/ਬਿਊਰੋ ਨਿਊਜ਼ ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਉੱਚ ਸੁਰੱਖਿਆ ਵਾਲੇ ਸਫ਼ਾਰਤੀ ਇਲਾਕੇ ਵਿੱਚ ਇਕ ਕੈਫੇ ‘ਤੇ ਹਮਲੇ ਦੌਰਾਨ ਆਈਐਸਆਈਐਸ ਦੇ ਸ਼ੱਕੀ ਅੱਤਵਾਦੀਆਂ ਨੇ ਬੰਦੀ ਬਣਾਏ 20 ਵਿਦੇਸ਼ੀਆਂ ਨੂੰ ਕਤਲ ਕਰ ਦਿੱਤਾ। ਮਰਨ ਵਾਲਿਆਂ ਵਿੱਚ ਇਕ ਭਾਰਤੀ ਲੜਕੀ ਸ਼ਾਮਲ ਹੈ। ਬੰਗਲਾਦੇਸ਼ ਦੇ …
Read More »ਟਰੰਪ ਰਾਸ਼ਟਰਪਤੀ ਬਣਨ ਦੇ ਅਯੋਗ : ਕਲਿੰਟਨ
ਉਤਰੀ ਕੈਰੋਲੀਨਾ ਵਿਚ ਪ੍ਰਚਾਰ ਰੈਲੀ ਦੌਰਾਨ ਓਬਾਮਾ ਵਲੋਂ ਹਿਲੇਰੀ ਦਾ ਸਮਰਥਨ ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਸੰਭਾਵੀ ਉਮੀਦਵਾਰ ਡੋਨਾਲਡ ਟਰੰਪ ‘ਤੇ ਤਿੱਖਾ ਹਮਲਾ ਕਰਦਿਆਂ ਉਸ ਦੀ ਡੈਮੋਕਰੈਟਿਕ ਵਿਰੋਧੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਉਹ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੇ ‘ਅਯੋਗ ਅਤੇ ਤਿੱਖੇ ਮਿਜ਼ਾਜ ਕਾਰਨ …
Read More »ਭਾਰਤੀ ਮੂਲ ਦੇ ਅਮਰੀਕੀ ਭੌਤਿਕ ਵਿਗਿਆਨੀ ਵੱਲੋਂ ਕੈਲੇਫੋਰਨੀਆ ਯੂਨੀਵਰਸਿਟੀ ਨੂੰ 65 ਕਰੋੜ ਦਾਨ
ਵਾਸ਼ਿੰਗਟਨ/ਬਿਊਰੋ ਨਿਊਜ਼ ਭਾਰਤੀ ਮੂਲ ਦੇ ਇਕ ਅਮਰੀਕੀ ਭੌਤਿਕ ਵਿਗਿਆਨੀ ਮਨੀ ਭੌਮਿਕ ਨੇ ਕੁਦਰਤ ਦੇ ਮੁੱਖ ਨਿਯਮਾਂ ਨੂੰ ਅੱਗੇ ਵਧਾਉਣ ਪ੍ਰਤੀ ਸਮਰਪਿਤ ਇਕ ਕੇਂਦਰ ਸਥਾਪਿਤ ਕਰਨ ਲਈ ਕੈਲੀਫੋਰਨੀਆ ਯੂਨਿਵਰਸਿਟੀ ਨੂੰ 1.1 ਕਰੋੜ ਡਾਲਰ ਦੀ ਰਾਸ਼ੀ ਦਾਨ ‘ਚ ਦਿੱਤੀ ਹੈ। ਇਹ ਇਸ ਯੂਨਿਵਰਸਿਟੀ ਦੇ ਇਤਿਹਾਸ ‘ਚ ਹੁਣ ਤੱਕ ਦਾਨ ‘ਚ ਦਿੱਤੀ ਗਈ …
Read More »ਮਿਨੇਸੋਟਾ ‘ਚ ਇਕ ਕਾਲੇ ਵਿਅਕਤੀ ਨੂੰ ਪੁਲਿਸ ਅਧਿਕਾਰੀ ਨੇ ਗੋਲੀ ਮਾਰੀ, ਪੂਰੇ ਅਮਰੀਕਾ ‘ਚ ਵਿਰੋਧ ਸ਼ੁਰੂ
ਮਿਨੇਸੋਟਾ : ਅਮਰੀਕਾ ਦੇ ਮਿਨੇਸੋਟਾ ਵਿਚ ਇਕ ਕਾਲੇ ਵਿਅਕਤੀ ਨੂੰ ਪੁਲਿਸ ਦੁਆਰਾ ਗੋਲੀ ਮਾਰੇ ਜਾਣ ਤੋਂ ਬਾਅਦ ਵੱਡੀ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਸੀਐਨਐਨ ਦੀ ਖਬਰ ਅਨੁਸਾਰ ਸੈਂਕੜੇ ਵਿਅਕਤੀ ਰਾਜ ਦੇ ਗਵਰਨਰ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ। ਪੁਲਿਸ ਦੀ ਗੋਲੀ ਨਾਲ ਮਾਰੇ ਇਕ ਵਿਅਕਤੀ …
Read More »ਪਿੰਡ ਕੈਲਪੁਰ ਵਾਸੀਆਂ ਨੇ ਭਰਵੀਂ ਪਿਕਨਿਕ ਮਨਾਈ
ਬਰੈਂਪਟਨ/ਬਿਊਰੋ ਨਿਊਜ਼ ਜ਼ਿਲਾ ਲੁਧਿਆਣਾ ਦੇ ਪ੍ਰਸਿੱਧ ਨਗਰ ਕੈਲਪੁਰ ਵਾਸੀਆਂ ਦੀ ਮਿਤੀ 2 ਜੁਲਾਈ 2016 ਨੂੰ ਭਰਵੀਂ ਪਿਕਨਿਕ ਮਨਾਈ ਗਈ। ਇਸ ਵਿਚ ਕੈਲਪੁਰ ਵਾਸੀ ਸਰਬੱਤ ਬੱਚੇ, ਗੱਭਰੂ, ਬਜ਼ੁਰਗ, ਬੀਬੀਆਂ ਤੇ ਬਜ਼ੁਰਗ ਮਾਈਆਂ ਨੇ ਸ਼ਮੂਲੀਅਤ ਕੀਤੀ। ਵਿਸ਼ੇਸ਼ ਗੱਲ ਦੇਖਣ ਨੂੰ ਇਹ ਮਿਲੀ ਕਿ ਨਗਰ ਦੇ ਨਵ-ਵਿਆਹੇ ਜੋੜੇ ਪੂਰੀ ਸਜ ਧੱਜ ਨਾਲ਼ ਕੈਂਠੇ …
Read More »ਅਫਗਾਨਿਸਤਾਨ ‘ਚ ਆਤਮਘਾਤੀ ਬੰਬ ਧਮਾਕੇ ‘ਚ 40 ਜਵਾਨਾਂ ਦੀ ਮੌਤ
ਕਾਬੁਲ/ਬਿਊਰੋ ਨਿਊਜ਼ ਅਫਗਾਨਿਸਤਾਨ ਵਿੱਚ ਆਤਮਘਾਤੀ ਬੰਬ ਧਮਾਕੇ ਵਿੱਚ 40 ਦੇ ਕਰੀਬ ਜਵਾਨਾਂ ਦੀ ਮੌਤ ਹੋ ਗਈ ਹੈ। ਅੱਤਵਾਦੀਆਂ ਨੇ ਅਫਗਾਨ ਪੁਲਿਸ ਦੇ ਕਾਫਲੇ ਨੂੰ ਕਾਬੁਲ ਵਿੱਚ ਨਿਸ਼ਾਨਾ ਬਣਾਇਆ। ਸਰਕਾਰੀ ਸੂਤਰਾਂ ਮੁਤਾਬਕ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅੱਤਵਾਦੀਆਂ ਨੇ ਇਹ ਧਮਾਕਾ ਕਾਲਾ-ਏ-ਹੈਦਰ ਖਾਨ ਦੇ ਕੰਪਨੀ ਏਰੀਆ …
Read More »ਬਰਤਾਨੀਆ ਦੀ ਯੂਰਪ ਨਾਲੋਂ ‘ਯੂਨੀਅਨ’ ਟੁੱਟੀ
‘ਤੋੜੇ-ਵਿਛੋੜੇ’ ਦੇ ਹੱਕ ਵਿੱਚ 51.9 ਫ਼ੀਸਦ ਵੋਟਰ ਭੁਗਤੇ; ਰਾਇਸ਼ੁਮਾਰੀ ਦੇ ਨਤੀਜੇ ਤੋਂ ਨਾਖੁਸ਼ ਪ੍ਰਧਾਨ ਮੰਤਰੀ ਕੈਮਰੌਨ ਵੱਲੋਂ ਅਸਤੀਫ਼ੇ ਦਾ ਐਲਾਨ ਲੰਡਨ/ਬਿਊਰੋ ਨਿਊਜ਼ ‘ਬ੍ਰਿਐਗਜ਼ਿਟ’ ਰਾਇਸ਼ੁਮਾਰੀ ਦੇ ਨਤੀਜੇ ਨਾਲ ਬਰਤਾਨੀਆ ਅਤੇ ਯੂਰਪੀ ਯੂਨੀਅਨ ਦੇ ਰਾਹ ਵੱਖ ਹੋ ਗਏ ਹਨ। ਇਸ ਇਤਿਹਾਸ ਰਾਇਸ਼ੁਮਾਰੀ ਦੇ ਨਤੀਜੇ ਦੇ ਨਾਲ ਹੀ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ …
Read More »ਭਾਰਤ ਨਾਲ ਯੁੱਧ ਕਰਕੇ ਕਦੇ ਕਸ਼ਮੀਰ ਹਾਸਲ ਨਹੀਂ ਕਰ ਸਕਦਾ ਪਾਕਿ: ਹਿਨਾ ਰੱਬਾਨੀ
ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੀ ਸਾਬਕਾ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਨਵਾਜ਼ ਸਰਕਾਰ ਨੀਤੀ ਅਤੇ ਨੀਅਤ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਅਮਰੀਕਾ ਅਤੇ ਦੁਨੀਆ ਦੇ ਬਾਕੀ ਵੱਡੇ ਦੇਸ਼ਾਂ ਵਿਚ ਪਾਕਿਸਤਾਨ ਦੀ ਡਿੱਗਦੀ ਭਰੋਸੇਯੋਗਤਾ ਅਤੇ ਭਾਰਤ ਨਾਲ ਸੰਬੰਧਾਂ ‘ਚ ਫਿਰ ਤੋਂ ਵੱਧਦੀ ਦੂਰੀ ਦੇ ਸਮੇਂ ਖਾਰ ਦੇ ਬਿਆਨਾਂ …
Read More »ਤੁਰਕੀ ‘ਚ ਹਵਾਈ ਅੱਡੇ ‘ਤੇ ਫਿਦਾਈਨ ਹਮਲੇ ‘ਚ 41 ਮੌਤਾਂ
ਇਸਤਾਂਬੁਲ/ਬਿਊਰੋ ਨਿਊਜ਼ ਤੁਰਕੀ ਦੇ ਇਸਤਾਂਬੁਲ ਵਿਚ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਇਸਤਾਂਬੁਲ ਦੇ ਅਤਾਤੁਰਕ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੋਏ ਆਤਮਘਾਤੀ ਹਮਲੇ ਵਿਚ ਹੁਣ ਤੱਕ 41 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜਦਕਿ 150 ਤੋਂ ਵੱਧ ਦੇ ਜ਼ਖਮੀ ਹੋਣ ਦੀ ਖਬਰ ਹੈ। ਤੁਰਕੀ ਸਰਕਾਰ ਮੁਤਾਬਕ ਹਮਲੇ ਪਿੱਛੇ ਆਈਐਸ ਦਾ ਹੱਥ ਹੋਣ …
Read More »