ਗੁਇਟਰੇਜ਼ ਨਾਲ ਵਾਈਟ ਹਾਊਸ ਵਿਚ ਕੀਤੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ : ਵ੍ਹਾਈਟ ਹਾਊਸ ਵਿੱਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਅਹੁਦੇ ਲਈ ਮਨੋਨੀਤ ਅੰਟੋਨੀਓ ਗੁਇਟਰੇਜ਼ ਨਾਲ ਮੁਲਾਕਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੂਜੇ ਵਿਸ਼ਵ ਯੁੱਧ ਮਗਰੋਂ ਦੀ ਸਫ਼ਬੰਦੀ ਦਾ ‘ਧੁਰਾ’ ਹੈ। ਆਪਣੇ ਦਫ਼ਤਰ ਵਿੱਚ ਗੁਇਟਰੇਜ਼ ਨਾਲ …
Read More »ਚਮਤਕਾਰੀ ਬਾਬੇ ਨੂੰ 12 ਸਾਲ ਕੈਦ
ਲੰਡਨ : ਬ੍ਰਮਿੰਘਮ ਕਰਾਊਨ ਕੋਰਟ ‘ਚ 30 ਸਾਲਾ ਸਈਅਦ ਸ਼ਾਹ ਨਾਮੀ ਇਕ ਚਮਤਕਾਰੀ ਬਾਬੇ ਨੂੰ ਇਕ ਔਰਤ ਦੇ ਵਿਅਹੁਤਾ ਜੀਵਨ ਵਿਚ ਚੱਲ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਨ ਅਤੇ ਧੋਖਾਧੜੀ ਕਰਨ ਦੇ ਦੋਸ਼ ‘ਚ 12 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਪੀੜਤਾ ਨੂੰ 10 ਹਜ਼ਾਰ …
Read More »ਪਾਕਿਸਤਾਨ ‘ਚ ਜਹਾਜ਼ ਹੋਇਆ ਹਾਦਸਾਗ੍ਰਸਤ, 48 ਮੌਤਾਂ
ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਕੌਮਾਂਤਰੀ ਏਅਰਲਾਈਨ ਦਾ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਜਹਾਜ਼ ਵਿੱਚ ਸਵਾਰ 48 ਵਿਅਕਤੀਆਂ ਦੇ ਮਾਰੇ ਜਾਣ ਦਾ ਸੂਚਨਾ ਹੈ। ਖ਼ੈਬਰ ਪਖ਼ਤੂਨਖਵਾ ਸੂਬੇ ਦੇ ਚਿਤਰਾਲ ਤੋਂ ਉੱਡਣ ਮਗਰੋਂ ਜਹਾਜ਼ ਐਬਟਾਬਾਦ ਦੀ ਫ਼ੌਜੀ ਛਾਉਣੀ ਨੇੜੇ ਪਹਾੜੀ ਇਲਾਕੇ ਵਿੱਚ ਪਟੋਲਾ ਪਿੰਡ ਨਜ਼ਦੀਕ ਡਿੱਗ ਗਿਆ। ਮਰਨ ਵਾਲਿਆਂ ਵਿੱਚ …
Read More »19ਵੀਂ ਸਦੀ ਦੇ ਹੀਰੋ ਨਾਲ ਦਫਨਾਏ ਗਏ 20ਵੀਂ ਸਦੀ ਦੇ ਹੀਰੋ ਫੀਦਲ ਕਾਸਤਰੋ
ਸੈਂਟੀਆਗੋ : ਕਿਊਬਾ ਦੇ 20ਵੀਂ ਸਦੀ ਦੇ ਕ੍ਰਾਂਤੀਕਾਰੀ ਹੀਰੋ ਫੀਦਲ ਕਾਸਤਰੋ ਦੇ ਮ੍ਰਿਤਕ ਸਰੀਰ ਨੂੰ ਐਤਵਾਰ ਨੂੰ 19ਵੀਂ ਸਦੀ ਦੇ ਕਿਊਬਾ ਦੀ ਆਜ਼ਾਦੀ ਦੇ ਹੀਰੋ ਹੋਸੇ ਮਾਰਤੀ ਦੀ ਸਮਾਧੀ ਦੇ ਬਿਲਕੁਲ ਨਾਲ ਦਫਨਾਇਆ ਗਿਆ। ਸਾਂਤਾ ਇਫੇਗੇਨਿਆ ਦੇ ਕਬਿਰਸਤਾਨ ‘ਚ ਇਹ ਪੂਰਨ ਤੌਰ ‘ਤੇ ਨਿੱਜੀ ਅਤੇ ਸਾਦੇ ਸਮਾਰੋਹ ‘ਚ ਹੋਇਆ। ਇਸ …
Read More »‘ਟਾਈਮ ਪਰਸਨ ਆਫ ਦ ਈਅਰ’ ਐਵਾਰਡ ਹੋਇਆ ਟਰੰਪ ਦੇ ਨਾਮ
ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਝਟਕਾ ਦੇ ਦਿੱਤਾ ਹੈ। ਡੋਨਲਡ ਟਰੰਪ ਨੇ ਮੋਦੀ ਨੂੰ ਪਛਾੜਦਿਆਂ ‘ਟਾਈਮ ਪਰਸਨ ਆਫ ਦ ਈਅਰ’ ਅਵਾਰਡ ਆਪਣੇ ਨਾਮ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ …
Read More »ਪਾਕਿਸਤਾਨ ਏਅਰਲਾਈਨਜ਼ ਦਾ ਜਹਾਜ਼ ਹੋਇਆ ਕਰੈਸ਼
47 ਵਿਅਕਤੀ ਸਨ ਸਵਾਰ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਏਅਰਲਾਈਨਜ਼ ਦਾ ਇਕ ਯਾਤਰੂ ਜਹਾਜ਼ ਅੱਜ ਕਰੈਸ਼ ਹੋ ਗਿਆ, ਜਿਸ ਵਿਚ 47 ਵਿਅਕਤੀ ਸਵਾਰ ਸਨ। ਇਹ ਜਹਾਜ਼ ਐਬਟਾਬਾਦ ਦੇ ਲਾਗੇ ਹਾਦਸੇ ਦਾ ਸ਼ਿਕਾਰ ਹੋਇਆ। ਉਕਤ ਪਾਕਿਸਤਾਨੀ ਜਹਾਜ਼ ਚਿਤਰਾਲ ਤੋਂ ਇਸਲਾਮਾਬਾਦ ਜਾ ਰਿਹਾ ਸੀ। ਪਾਕਿਸਤਾਨੀ ਮੀਡੀਆ ਮੁਤਾਬਕ ਜਹਾਜ਼ ਪਹਾੜੀ ਇਲਾਕੇ ਵਿਚ ਕਰੈਸ਼ ਹੋ ਗਿਆ। …
Read More »ਕਮਰ ਮੁਹੰਮਦ ਬਾਜਵਾ ਪਾਕਿ ਸੈਨਾ ਦੇ ਨਵੇਂ ਮੁਖੀ ਨਿਯੁਕਤ
ਇਸਲਾਮਾਬਾਦ/ਬਿਊਰੋ ਨਿਊਜ਼ : ਲੈਫਟੀਨੈਂਟ ਜਨਰਲ ਕਮਰ ਮੁਹੰਮਦ ਬਾਜਵਾ ਜਿਨ੍ਹਾਂ ਨੂੰ ਮਕਬੂਜ਼ਾ ਕਸ਼ਮੀਰ ਅਤੇ ਉੱਤਰੀ ਇਲਾਕਿਆਂ ਵਿਚਲੇ ਮਾਮਲਿਆਂ ਨਾਲ ਨਜਿੱਠਣ ਦਾ ਕਾਫੀ ਤਜਰਬਾ ਹੈ, ਨੂੰ ਜਨਰਲ ਰਾਹੀਲ ਸ਼ਰੀਫ ਦੀ ਥਾਂ ਪਾਕਿਸਤਾਨੀ ਫ਼ੌਜ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਬਾਜਵਾ ਨੂੰ ਚਾਰ …
Read More »ਅਮਰੀਕੀ ਚੋਣਾਂ : ਲੱਖਾਂ ਜਾਅਲੀ ਵੋਟਾਂ ਦੇ ਸਹਾਰੇ ਹਿਲੇਰੀ ਨੇ ਪਾਵਰਫੁੱਲ ਵੋਟ ਜਿੱਤੀ : ਟਰੰਪ
ਨਵੇਂ ਚੁਣੇ ਰਾਸ਼ਟਰਪਤੀ ਨੇ ਲਾਏ ਆਰੋਪ, ਇਲੈਕਟੋਰਲ ਵੋਟਿੰਗ ‘ਚ 21 ਦਿਨ ਬਾਕੀ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਿਨਾ ਸਬੂਤਾਂ ਤੋਂ ਆਧਾਰਤ ਹੀਣ ਆਰੋਪ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ 8 ਨਵੰਬਰ ਨੂੰ ਲੱਖਾਂ ਲੋਕਾਂ ਨੇ ਗਲਤ ਢੰਗ ਨਾਲ ਹਿਲੇਰੀ ਕਲਿੰਟਨ ਦੇ ਹੱਕ ‘ਚ ਵੋਟ …
Read More »ਡੋਨਾਲਡ ਟਰੰਪ ਨੇ ਭਾਰਤੀ ਸੀਮਾ ਵਰਮਾ ਨੂੰ ਸਿਹਤ ਸੇਵਾਵਾਂ ਲਈ ਚੁਣਿਆ
ਵਾਸ਼ਿੰਗਟਨ/ਹੁਸਨ ਲੜੋਆ ਬੰਗਾ : ਰਾਸ਼ਟਰਪਤੀ-ਚੁਣੇ ਡੋਨਾਲਡ ਟਰੰਪ ਵਲੋਂ ਇੱਕ ਹੋਰ ਭਾਰਤੀ ਅਮਰੀਕੀ ਸੀਮਾ ਵਰਮਾ ਨੂੰ ਚੁਣਿਆ , ਜੋ ਉਸ ਦੇ ਪ੍ਰਸ਼ਾਸਨ ਵਿੱਚ ਇੱਕ ਉੱਚ-ਪੱਧਰ ਦੀ ਅਹੁਦੇਦਾਰੀ ਲਈ ਤੇ ਇੱਕ ਪ੍ਰਮੁੱਖ ਸਥਾਨ ‘ਤੇ ਹੋਵੇਗੀ। ਵਰਮਾ ਨੇ ਉਪ ਪ੍ਰਧਾਨ-ਚੁਣੇ ਮਾਰਕ ਪ੍ਰਿੰਸ ਨਾਲ ਸਿਹਤ ਸੇਵਾਵਾਂ ‘ਤੇ ਇੰਡੀਆਨਾ ਵਿੱਚ ਪਹਿਲਾਂ ਮਿਲ ਕੇ ਕੰਮ ਕੀਤਾ …
Read More »ਟਾਈਗਰਜੀਤ ਸਿੰਘ ਫਾਊਂਡੇਸ਼ਨ ਸਲਾਨਾ ‘ਮਿਰਾਕਲ ਆਨ ਮੇਨ ਸਟਰੀਟ’ ਦੀ ਤਿਆਰੀ ਵਿਚ
ਬਰੈਂਪਟਨ : ਟਾਈਗਰਜੀਤ ਸਿੰਘ ਫਾਊਂਡੇਸ਼ਨ ਹੁਣ ਆਪਣੇ ਟੌਏ ਡਰਾਈਵ ਚੈਰਿਟੀ ਆਯੋਜਨ 8ਵੇਂ ਮਿਰਾਕਲ ਆਨ ਮੇਨ ਸਟਰੀਟ ਦੀ ਤਿਆਰੀ ਵਿਚ ਹੈ। ਇਸ ਸਾਲ ਟੀਮ ਟਾਈਗਰ ਸੈਂਚੁਰੀ 21 ਹੈਰੀਟੇਜ ਗਰੁੱਪ ਦੁਆਰਾ ਪ੍ਰਮੁੱਖ ਪ੍ਰਬੰਧ ਕੀਤਾ ਜਾ ਰਿਹਾ ਹੈ। ਹਰ ਸਾਲ ਇਸ ਅਭਿਆਨ ਵਿਚ ਇਕੱਤਰ ਕੀਤੇ ਗਏ ਦਾਨ ਤੋਂ ਖਿਡੌਣੇ, ਖਾਣ ਪੀਣ ਦਾ ਸਮਾਨ …
Read More »