Breaking News
Home / ਦੁਨੀਆ (page 270)

ਦੁਨੀਆ

ਦੁਨੀਆ

ਪਾਕਿਸਤਾਨ ਏਅਰਲਾਈਨਜ਼ ਦਾ ਜਹਾਜ਼ ਹੋਇਆ ਕਰੈਸ਼

47 ਵਿਅਕਤੀ ਸਨ ਸਵਾਰ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਏਅਰਲਾਈਨਜ਼ ਦਾ ਇਕ ਯਾਤਰੂ ਜਹਾਜ਼ ਅੱਜ ਕਰੈਸ਼ ਹੋ ਗਿਆ, ਜਿਸ ਵਿਚ 47 ਵਿਅਕਤੀ ਸਵਾਰ ਸਨ। ਇਹ ਜਹਾਜ਼ ਐਬਟਾਬਾਦ ਦੇ ਲਾਗੇ ਹਾਦਸੇ ਦਾ ਸ਼ਿਕਾਰ ਹੋਇਆ। ਉਕਤ ਪਾਕਿਸਤਾਨੀ ਜਹਾਜ਼ ਚਿਤਰਾਲ ਤੋਂ ਇਸਲਾਮਾਬਾਦ ਜਾ ਰਿਹਾ ਸੀ। ਪਾਕਿਸਤਾਨੀ ਮੀਡੀਆ ਮੁਤਾਬਕ ਜਹਾਜ਼ ਪਹਾੜੀ ਇਲਾਕੇ ਵਿਚ ਕਰੈਸ਼ ਹੋ ਗਿਆ। …

Read More »

ਕਮਰ ਮੁਹੰਮਦ ਬਾਜਵਾ ਪਾਕਿ ਸੈਨਾ ਦੇ ਨਵੇਂ ਮੁਖੀ ਨਿਯੁਕਤ

ਇਸਲਾਮਾਬਾਦ/ਬਿਊਰੋ ਨਿਊਜ਼ : ਲੈਫਟੀਨੈਂਟ ਜਨਰਲ ਕਮਰ ਮੁਹੰਮਦ ਬਾਜਵਾ ਜਿਨ੍ਹਾਂ ਨੂੰ ਮਕਬੂਜ਼ਾ ਕਸ਼ਮੀਰ ਅਤੇ ਉੱਤਰੀ ਇਲਾਕਿਆਂ ਵਿਚਲੇ ਮਾਮਲਿਆਂ ਨਾਲ ਨਜਿੱਠਣ ਦਾ ਕਾਫੀ ਤਜਰਬਾ ਹੈ, ਨੂੰ ਜਨਰਲ ਰਾਹੀਲ ਸ਼ਰੀਫ ਦੀ ਥਾਂ ਪਾਕਿਸਤਾਨੀ ਫ਼ੌਜ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਬਾਜਵਾ ਨੂੰ ਚਾਰ …

Read More »

ਅਮਰੀਕੀ ਚੋਣਾਂ : ਲੱਖਾਂ ਜਾਅਲੀ ਵੋਟਾਂ ਦੇ ਸਹਾਰੇ ਹਿਲੇਰੀ ਨੇ ਪਾਵਰਫੁੱਲ ਵੋਟ ਜਿੱਤੀ : ਟਰੰਪ

ਨਵੇਂ ਚੁਣੇ ਰਾਸ਼ਟਰਪਤੀ ਨੇ ਲਾਏ ਆਰੋਪ, ਇਲੈਕਟੋਰਲ ਵੋਟਿੰਗ ‘ਚ 21 ਦਿਨ ਬਾਕੀ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਿਨਾ ਸਬੂਤਾਂ ਤੋਂ ਆਧਾਰਤ ਹੀਣ ਆਰੋਪ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ 8 ਨਵੰਬਰ ਨੂੰ ਲੱਖਾਂ ਲੋਕਾਂ ਨੇ ਗਲਤ ਢੰਗ ਨਾਲ ਹਿਲੇਰੀ  ਕਲਿੰਟਨ ਦੇ ਹੱਕ ‘ਚ ਵੋਟ …

Read More »

ਡੋਨਾਲਡ ਟਰੰਪ ਨੇ ਭਾਰਤੀ ਸੀਮਾ ਵਰਮਾ ਨੂੰ ਸਿਹਤ ਸੇਵਾਵਾਂ ਲਈ ਚੁਣਿਆ

ਵਾਸ਼ਿੰਗਟਨ/ਹੁਸਨ ਲੜੋਆ ਬੰਗਾ : ਰਾਸ਼ਟਰਪਤੀ-ਚੁਣੇ ਡੋਨਾਲਡ ਟਰੰਪ ਵਲੋਂ ਇੱਕ ਹੋਰ ਭਾਰਤੀ ਅਮਰੀਕੀ ਸੀਮਾ ਵਰਮਾ ਨੂੰ ਚੁਣਿਆ , ਜੋ ਉਸ ਦੇ ਪ੍ਰਸ਼ਾਸਨ ਵਿੱਚ ਇੱਕ ਉੱਚ-ਪੱਧਰ ਦੀ ਅਹੁਦੇਦਾਰੀ ਲਈ ਤੇ ਇੱਕ ਪ੍ਰਮੁੱਖ ਸਥਾਨ ‘ਤੇ ਹੋਵੇਗੀ। ਵਰਮਾ ਨੇ ਉਪ ਪ੍ਰਧਾਨ-ਚੁਣੇ ਮਾਰਕ ਪ੍ਰਿੰਸ ਨਾਲ ਸਿਹਤ ਸੇਵਾਵਾਂ ‘ਤੇ ਇੰਡੀਆਨਾ ਵਿੱਚ ਪਹਿਲਾਂ ਮਿਲ ਕੇ ਕੰਮ ਕੀਤਾ …

Read More »

ਟਾਈਗਰਜੀਤ ਸਿੰਘ ਫਾਊਂਡੇਸ਼ਨ ਸਲਾਨਾ ‘ਮਿਰਾਕਲ ਆਨ ਮੇਨ ਸਟਰੀਟ’ ਦੀ ਤਿਆਰੀ ਵਿਚ

ਬਰੈਂਪਟਨ : ਟਾਈਗਰਜੀਤ ਸਿੰਘ ਫਾਊਂਡੇਸ਼ਨ ਹੁਣ ਆਪਣੇ ਟੌਏ ਡਰਾਈਵ ਚੈਰਿਟੀ ਆਯੋਜਨ 8ਵੇਂ ਮਿਰਾਕਲ ਆਨ ਮੇਨ ਸਟਰੀਟ ਦੀ ਤਿਆਰੀ ਵਿਚ ਹੈ। ਇਸ ਸਾਲ ਟੀਮ ਟਾਈਗਰ ਸੈਂਚੁਰੀ 21 ਹੈਰੀਟੇਜ ਗਰੁੱਪ ਦੁਆਰਾ ਪ੍ਰਮੁੱਖ ਪ੍ਰਬੰਧ ਕੀਤਾ ਜਾ ਰਿਹਾ ਹੈ। ਹਰ ਸਾਲ ਇਸ ਅਭਿਆਨ ਵਿਚ ਇਕੱਤਰ ਕੀਤੇ ਗਏ ਦਾਨ ਤੋਂ ਖਿਡੌਣੇ, ਖਾਣ ਪੀਣ ਦਾ ਸਮਾਨ …

Read More »

ਸੀਜੇਐਮਆਰ 1320 ਨੇ ਮਨਾਈ 60ਵੀਂ ਵਰ੍ਹੇਗੰਢ

ਟੋਰਾਂਟੋ : ਲੰਘੀ 17 ਨਵੰਬਰ ਨੂੰ ਜੀਟੀਏ ਇਲਾਕੇ ਵਿਚ ਪੰਜਾਬੀਆਂ ਦੇ ਹਰਮਨ ਪਿਆਰੇ ਰੇਡੀਓ ਸਟੇਸ਼ਨ ਸੀਜੇਐਮਆਰ 1320 ਨੇ ਆਪਣੀ 60ਵੀਂ ਵਰ੍ਹੇਗੰਢ ਓਕਵਿਲ ਦੇ ਗਲੈਨ ਐਬੀ ਗੌਲਫ ਕੋਰਸ ਦੇ ਰੈਸਟੋਰੈਂਟ ਵਿਚ ਮਨਾਈ। ਜ਼ਿਕਰਯੋਗ ਹੈ ਕਿ ਇਸ ਰੇਡੀਓ ਸਟੇਸ਼ਨ ਦੇ ਮੌਜੂਦਾ ਸਟੇਸ਼ਨ ਡਾਇਰੈਕਟਰ ਮੈਟ ਕੇਨਸ ਦੀ ਦਾਦੀ ਨੇ, ਜੋ ਕਿ ਇੰਗਲੈਂਡ ਤੋਂ …

Read More »

ਕਾਊਂਸਲਰ ਗੁਰਪ੍ਰੀਤ ਢਿੱਲੋਂ ਨੇ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ‘ਚ ਕੀਰਤਨ ਕਰਵਾਇਆ

ਬਰੈਂਪਟਨ : ਲੰਘੇ ਐਤਵਾਰ ਨੂੰ ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵਿਚ ਸ਼ੁਕਰਾਨੇ ਵਜੋਂ ਕੀਰਤਨ ਦਰਬਾਰ ਕਰਵਾਇਆ। ਇਸ ਮੌਕੇ ‘ਤੇ ਕਾਊਂਸਲਰ ਢਿੱਲੋਂ ਨੇ ਕਿਹਾ ਕਿ ਲੰਘੇ ਦੋ ਸਾਲਾਂ ਵਿਚ ਆਪਣੀਆਂ ਸਫਲਤਾਵਾਂ ਲਈ ਉਹ ਗੁਰੂ ਸਾਹਿਬਾਨ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਸਨ। ਉਹਨਾਂ ਕਿਹਾ ਕਿ ਬਲੂ ਰਿਬਨ …

Read More »

ਯੂਪਿਕਾ ਦਾ ਦੀਵਾਲੀ ਧਮਾਕਾ-2016

ਮਿਸੀਸਾਗਾ/ ਬਿਊਰੋ ਨਿਊਜ਼ : ਉੱਤਰ ਪ੍ਰਦੇਸ਼ੀਜ਼ ਇਨ ਕੈਨੇਡਾ (ਯੂਪਿਕਾ) ਨੇ 12 ਨਵੰਬਰ ਦਿਨ ਸ਼ਨਿੱਚਰਵਾਰ ਨੂੰ ਪਰਲ ਬੈਂਕੁਇਟ ਹਾਲ, ਮਿਸੀਸਾਗਾ ਵਿਚ ਪੂਰੇ ਉਤਸ਼ਾਹ ਨਾਲ ਦੀਵਾਲੀ ਮਨਾਈ। ਇਸ ਜਸ਼ਨ ਦੇ ਸਮਾਗਮ ਨੂੰ ਕਈ ਸਥਾਨਕ ਕਾਰੋਬਾਰੀਆਂ ਅਤੇ ਮੀਡੀਆ ਕਰਮੀਆਂ ਨੇ ਵੀ ਆਪਣਾ ਸਮਰਥਨ ਦਿੱਤਾ ਸੀ। ਪ੍ਰੋਗਰਾਮ ਵਿਚ ਕਈ ਸਾਊਥ ਏਸ਼ੀਆਈ ਹਸਤੀਆਂ ਹਾਜ਼ਰ ਸਨ …

Read More »

ਟਾਈਗਰਜੀਤ ਸਿੰਘ ਫਾਊਂਡੇਸ਼ਨ ਸਲਾਨਾ ‘ਮਿਰਾਕਲ ਆਨ ਮੇਨ ਸਟਰੀਟ’ ਦੀ ਤਿਆਰੀ ਵਿਚ

ਬਰੈਂਪਟਨ : ਟਾਈਗਰਜੀਤ ਸਿੰਘ ਫਾਊਂਡੇਸ਼ਨ ਹੁਣ ਆਪਣੇ ਟੌਏ ਡਰਾਈਵ ਚੈਰਿਟੀ ਆਯੋਜਨ 8ਵੇਂ ਮਿਰਾਕਲ ਆਨ ਮੇਨ ਸਟਰੀਟ ਦੀ ਤਿਆਰੀ ਵਿਚ ਹੈ। ਇਸ ਸਾਲ ਟੀਮ ਟਾਈਗਰ ਸੈਂਚੁਰੀ 21 ਹੈਰੀਟੇਜ ਗਰੁੱਪ ਦੁਆਰਾ ਪ੍ਰਮੁੱਖ ਪ੍ਰਬੰਧ ਕੀਤਾ ਜਾ ਰਿਹਾ ਹੈ। ਹਰ ਸਾਲ ਇਸ ਅਭਿਆਨ ਵਿਚ ਇਕੱਤਰ ਕੀਤੇ ਗਏ ਦਾਨ ਤੋਂ ਖਿਡੌਣੇ, ਖਾਣ ਪੀਣ ਦਾ ਸਮਾਨ …

Read More »

ਟੀਮ ਅਰੋੜਾ ਵੱਲੋਂ ਗਾਲਾ ਡਿਨਰ ਦਾ ਆਯੋਜਨ

ਲੰਘੇ ਹਫਤੇ ਟੀਮ ਅਰੋੜਾ ਵੱਲੋਂ ਆਪਣੇ ਕਲਾਇੰਟਸ ਦਾ ਧੰਨਵਾਦ ਕਰਨ ਲਈ ਇਕ ਸਾਲਾਨਾ ਡਿਨਰ ਦਾ ਆਯੋਜਨ ਵਰਸਾਈਲ ਬੈਂਕਟ ਹਾਲ ਵਿਚ ਕੀਤਾ ਗਿਆ। ਜਿਸ ਵਿਚ 1000 ਤੋਂ ਵੱਧ ਮਹਿਮਾਨ ਸ਼ਾਮਲ ਹੋਏ। ਵਰਣਨਯੋਗ ਹੈ ਕਿ ਟੀਮ ਅਰੋੜਾ ਦੀ ਅਗਵਾਈ ਰੀਮੈਕਸ ਰੀਅਲ ਅਸਟੇਟ ਸੈਂਟਰ ਨਾਲ ਕੰਮ ਕਰਦੇ ਪ੍ਰਸਿੱਧ ਰਿਆਲਟਰ ਪ੍ਰਵੀਨ ਅਰੋੜਾ ਕਰਦੇ ਹਨ …

Read More »