Breaking News
Home / ਦੁਨੀਆ / 7 ਸਾਲ ਤੋਂ ਦੇਸ਼ ‘ਚ ਹਰ 33ਵੇਂ ਦਿਨ 1 ਅਰਬਪਤੀ ਬਣ ਰਿਹੈ

7 ਸਾਲ ਤੋਂ ਦੇਸ਼ ‘ਚ ਹਰ 33ਵੇਂ ਦਿਨ 1 ਅਰਬਪਤੀ ਬਣ ਰਿਹੈ

ਨਿਊਯਾਰਕ :ਦੇਸ਼ ‘ਚ ਅਰਬਪਤੀਆਂ ਦੀਗਿਣਤੀਤੇਜੀਨਾਲਵਧਰਹੀਹੈ। 2010 ਤੋਂ ਹੁਣ ਤੱਕ ਦੇਸ਼ ‘ਚ ਹਰ22ਵੇਂ ਦਿਨ ਇਕ ਭਾਰਤੀਅਰਬਪਤੀਬਣਿਆਹੈ।
ਇਹੀ ਨਹੀਂ, ਪਿਛਲੇ 20 ਸਾਲਾਂ ਦੇ ਦੌਰਾਨ ਦੁਨੀਆ ਦੇ ਅਰਬਪਤੀਆਂ ‘ਚ ਭਾਰਤੀਆਂ ਦੀ ਹਿੱਸੇਦਾਰੀ ਇਕ ਤੋਂ ਵਧ ਕੇ 5 ਫੀਸਦੀ ਹੋ ਗਈ ਹੈ। ਇਹ ਜਾਣਕਾਰੀਫੋਰਬਸਦੀਸਲਾਨਾਸੰਸਾਰਕਅਰਬਪਤੀਆਂ ਦੀ ਸੂਚੀ ਦੇ ਵਿਸ਼ਲੇਸ਼ਣ ‘ਚ ਸਾਹਮਣੇ ਆਈ ਹੈ। ਇਹ ਵਿਸ਼ਲੇਸ਼ਣਮੈਨੇਜਮੈਂਟਕੰਸਲਟੈਂਸੀਫਰਮਅਹਮਦਾਫਐਂਡਕੰਪਨੀ ਨੇ ਕੀਤਾਹੈ।
ਸੂਚੀ ‘ਚ 2017 ਤੱਕ 101 ਭਾਰਤੀਅਰਬਪਤੀਆਂ ਨੇ ਜਗ੍ਹਾ ਬਣਾਈਹੈ।ਅਤੀਤਦੇਖੀਏ ਤਾਂ ਭਾਤ ਦੇ ਟਾਪਅਮੀਰਾਂ ‘ਚ ਟਾਟਾ, ਬਿਰਲ ਜਾਂ ਅੰਬਾਨੀ ਜਿਹੇ ਉਦਯੋਗਿਕ ਘਰਾਣਿਆਂ ਦੇ ਲੋਕਸ਼ਾਮਲ ਹੁੰਦੇ ਰਹੇ ਹਨ।ਪ੍ਰੰਤੂ ਹਾਲ ਦੇ ਸਾਲਾਂ ‘ਚ ਵੱਡਾ ਦਬਲਾਅ ਆਇਆ ਹੈ। ਹੁਣ ਆਪਣੇ ਦਮ’ਤੇ ਅਰਬਪਤੀਬਣਨਵਾਲਿਆਂ ਦੀਗਿਣਤੀਵਧੀਹੈ।ਦੇਸ਼ ‘ਚ ਨਵੇਂ ਅਰਬਪਤੀਆਂ ਦੀਗਿਣਤੀ 70 ਹੋ ਗਈ ਹੈ, ਜਦਕਿਪਰਿਵਾਰਕ ਉਦਯੋਗ ਘਰਾਣੇ ਦੀਸੰਪਤੀਦੀਵਜ੍ਹਾਨਾਲਅਰਬਪਤੀਬਣਨਵਾਲਿਆਂ ਦੀਗਿਣਤੀਮਹਿਜ 31 ਹੈ।ਨਵੇਂ ਅਰਬਪਤੀਭਾਰਤੀਅਰਥਵਿਵਸਥਾਦੀ ਉਚੀ ਵਿਕਾਸਦਰ ਨੂੰ ਭੁਨਾ ਰਹੇ ਹਨ।ਅਹਮਦਾਫ ਦੇ ਐਮਡੀਫਾਖਰੀਅਹਿਮਦੋਵ ਦੇ ਅਨੁਸਾਰ ਭਾਰਤਦਾਸਕਲਘਰੇਲੂ ਉਤਪਾਦ (ਜੀਡੀਪੀ) ਪਿਛਲੇ ਦਹਾਕੇ ‘ਚ ਦੁੱਗਣੇ ਤੋਂ ਜ਼ਿਆਦਾਵਧਿਆ ਹੈ ਕਿਉਂਕਿ ਸੰਪਤੀਦੀਵੰਡ ਪੁਰਾਣੇ ਉਦਯੋਗਪਤੀਆਂ ਦੇ ਮੁਕਾਬਲੇ ਹੋਰਲੋਕਾਂ ‘ਚ ਵਧੀਹੈ। 2010 ‘ਚ ਟਾਪ-5 ਅਮੀਰਾਂ ਦੀਸੰਪਤੀ 1.30 ਲੱਖ ਕਰੋੜ ਰੁਪਏ ਸੀ। 2017 ‘ਚ ਇਹ ਘਟ ਕੇ 1.05 ਲੱਖ ਕਰੋੜ ਰੁਪਏ ਰਹਿ ਗਈ।
ਡੋਨਲਡਟਰੰਪ 36 ਸਾਲ ‘ਚ ਪਹਿਲੇ ਰਾਸ਼ਟਰਪਤੀ ਜੋ ਨਹੀਂ ਪਹੁੰਚੇ ਪੱਤਰਕਾਰਾਂ ਦੇ ਡਿਨਰਵਿਚ

ਦੁਨੀਆ ਨੂੰ ਗੁੰਮਰਾਹ ਕਰ ਰਿਹਾ ਹੈ ਅਮਰੀਕੀ ਮੀਡੀਆ : ਟਰੰਪ
ਅਮਰੀਕੀਰਾਸ਼ਟਰਪਤੀਡੋਨਾਲਡਟਰੰਪਵਾੲ੍ਹੀਟ ਹਾਊਸ ਦੀਆਂ ਖਬਰਾਂ ਕਵਰਕਰਰਹੇ ਪੱਤਰਕਾਰਾਂ ਦੇ ਸਲਾਨਾਡਿਨਰਵਿਚਨਹੀਂ ਪਹੁੰਚੇ। ਉਨ੍ਹਾਂ ਨੇ ਪੈਨਸਿਲਵੇਨੀਆਦੀਇਥਰੈਲੀ ‘ਚ ਇਸ ਡਿਨਰਦਾ ਮਖੌਲ ਉਡਾਇਆ। ਕਿਹਾ, ਹਾਲੀਵੁੱਡ ਐਕਟਰਸਅਤੇ ਵਾਸ਼ਿੰਗਟਨਦਾਮੀਡੀਆ ਇਕ ਹੋਟਲ ਦੇ ਬਾਲਰੂਮਵਿਚਜਸ਼ਨਮਨਾਰਹੇ ਹਨ। ਇਸ ਵਿਚਕਰੀਬ 2600 ਮਹਿਮਾਨਸ਼ਾਮਲ ਹੋਏ। ਟਰੰਪ ਨੇ ਮੀਡੀਆ ਦੇ ਖਿਲਾਫਆਪਣਾਅਭਿਆਨਜਾਰੀ ਰੱਖਦੇ ਹੋਏ ਕਿਹਾ ਕਿ ਮੀਡੀਆਫੇਕਨਿਊਜ਼ ਦੇ ਜ਼ਰੀਏ ਪੂਰੀ ਦੁਨੀਆ ਨੂੰ ਗੁੰਮਰਾਹ ਕਰਰਿਹਾਹੈ।ਅਮਰੀਕਾਵਿਚ 36 ਸਾਲਵਿਚ ਇਹ ਪਹਿਲਾ ਮੌਕਾ ਹੈ, ਜਦ ਇਸ ਜਸ਼ਨਵਿਚਰਾਸ਼ਟਰਪਤੀਨਹੀਂ ਪਹੁੰਚੇ। ਇਸ ਤੋਂ ਪਹਿਲਾਂ 1981 ਵਿਚਰਾਸ਼ਟਰਪਤੀਰੋਨਾਲਡ ਰੇਗਨ ਨਹੀਂ ਪਹੁੰਚੇ ਸਕੇ ਸਨ, ਕਿਉਂਕਿ ਉਹਨਾਂ ਦੀ ਹੱਤਿਆ ਦੀਕੋਸ਼ਿਸ਼ ਹੋਈ ਸੀ ਤੇ ਉਹ ਹਸਪਤਾਲਵਿਚਇਲਾਜਕਰਵਾਰਹੇ ਸਨ।ਜਸ਼ਨਦਾਆਯੋਜਨਵਾੲ੍ਹੀਟ ਹਾਊਸ ਕਾਰਿਸਪੌਂਡੈਂਟਸ ਐਸੋਸੀਏਸ਼ਨ ਨੇ ਕੀਤਾ ਸੀ। ਰਾਸ਼ਟਰਪਤੀ ਦੇ ਸਟਾਫਦਾ ਕੋਈ ਮੈਂਬਰਸ਼ਾਮਲਨਹੀਂ ਹੋਇਆ। ਟਰੰਪ ਖੁਦ 2011 ‘ਚ ਵੱਡੇ ਬਿਜਨਸਮੈਨ ਦੇ ਰੂਪ ‘ਚ ਇਸ ਤਰ੍ਹਾਂ ਦੇ ਜਸ਼ਨ ‘ਚ ਸ਼ਾਮਲ ਹੋਏ ਸਨ।ਟਰੰਪ ਨੇ ਇਸ ਪ੍ਰੋਗਰਾਮ ‘ਚ ਸ਼ਾਮਲਹੋਣਦੀਬਜਾਏ ਪੈਨਸਿਲਵੇਨੀਆ ਦੇ ਹੈਰਿਸਬਰਗ ‘ਚ ਰੋਅਸ਼ੋਅਕੀਤਾ ਤੇ ਆਪਣੇ ਸਮਰਥਕਾਂ ਦੀਰੈਲੀ ਨੂੰ ਸੰਬੋਧਨਕੀਤਾ। ਇਹ ਰੈਲੀਟਰੰਪ ਦੇ ਰਾਸ਼ਟਰਪਤੀਕਾਰਜਕਾਲ ਦੇ 100 ਦਿਨਪੂਰੇ ਹੋਣ’ਤੇ ਕੀਤੀ ਗਈ ਸੀ।
ਲੋਕਤੰਤਰਲਈਖਤਰਨਾਕਪਰੰਪਰਾ
ਡਬਲਿਊਐਚਸੀਏ ਦੇ ਮੈਂਬਰਜੈਫਮੈਸਨ ਨੇ ਪ੍ਰੈਸਦੀਆਜ਼ਾਦੀਪ੍ਰੈਸਡਿਨਰਵਿਚ ਕਿਹਾ, ਇਸਦੀਅਣਦੇਖੀਕਰਨਾਲੋਕਤੰਤਰਲਈਖਤਰਨਾਕਹੈ। ਉਹਨਾਂ ਕਿਹਾ, ਅਸੀਂ ਜਾਲਸਾਜ਼ ਨਹੀਂ ਹਾਂ ਅਤੇ ਨਾ ਹੀ ਕੋਈ ਵਿਫਲ ਸੰਗਠਨ। ਪੱਤਰਕਾਰ ਦੇਸ਼ ਦੇ ਦੁਸ਼ਮਣ ਵੀਨਹੀਂ ਹਨ।ਪਰ ਉਹਨਾਂ ਨੇ ਕਿਹਾ ਕਿ ਟਰੰਪ ਦੇ ਸ਼ਾਸ਼ਨਕਾਲਵਿਚਮੀਡੀਆ ਨੂੰ ਬੋਲਣਦੀਜ਼ਿਆਦਾਆਜ਼ਾਦੀਹੈ।
ਭਾਰਤੀ ਕਾਮੇਡੀਅਨ ਨੇ ਬਣਾਇਆ ਮਜ਼ਾਕ
ਮੈਸਨ ਦੇ ਭਾਸ਼ਣ ਤੋਂ ਬਾਅਦਭਾਰਤੀਸਟੈਂਡਅਪਕਾਮੇਡੀਅਨਹਸਨਮਿਨਹਾਜਦਾਪ੍ਰੋਗਰਾਮ ਸੀ। ਉਹਨਾਂ ਨੇ ਮਜ਼ਾਕਵਿਚ ਕਿਹਾ, ਸਾਡਾਨੇਤਾ ਇੱਥੇ ਨਹੀਂ ਹੈ, ਕਿਉਂਕਿ ਉਹ ਮੋਰੱਕੋ ਵਿਚਰਹਿੰਦਾਹੈ।ਫਿਰ ਉਹਨਾਂ ਕਿਹਾ ਕਿ ਟਰੰਪਮਜ਼ਾਕਨਹੀਂ ਝੱਲ ਸਕਦੇ ਇਸ ਲਈਪੈਨਸਿਲਵੇਨੀਆ ਗਏ ਹਨ।ਮਿਨਹਾਜ ਦੇ ਮਾਤਾ-ਪਿਤਾਯੂਪੀ ਦੇ ਅਲੀਗੜ੍ਹ ਤੋਂ ਅਮਰੀਕਾ ਆਏ ਸਨ।

ਓਬਾਮਾ ਨੂੰ ਮਾਂ ਦੀ ਗਾਲੀ ਦੇਣ ਵਾਲੇ ਦੂਤੇਰਤੇ ਨੂੰ ਵਾੲ੍ਹੀਟ ਹਾਊਸ ‘ਚ ਬੁਲਾਇਆ
ਵਾਸ਼ਿੰਗਟਨ : ਅਮਰੀਕੀਰਾਸ਼ਟਰਪਤੀਡੋਨਲਡਟਰੰਪ ਨੇ ਐਤਵਾਰ ਨੂੰ ਫਿਲਪੀਨਸ ਦੇ ਰਾਸ਼ਟਰਪਤੀਰੋਡ੍ਰਿਗੋ ਦੂਤੇਰਤੇ ਨਾਲਫੋਨ’ਤੇ ਗੱਲ ਕੀਤੀ। ਉਹਨਾਂ ਵਾੲ੍ਹੀਟ ਹਾਊਸ ਆਉਣ ਦਾ ਸੱਦਾ ਦਿੱਤਾ।
ਦੂਤੇਰਤੇ ਉਥੇ ਰਾਸ਼ਟਰਪਤੀਹਨ, ਜਿਨ੍ਹਾਂ ਨੇ ਪਿਛਲੇ ਸਾਲਰਾਸ਼ਟਰਪਤੀਬਰਾਕਓਬਾਮਾਦੀ ਮਾਂ ਨੂੰ ਗਾਲੀਦਿੰਦੇ ਹੋਏ ਅਮਰੀਕਾ ਤੋਂ ਰਿਸ਼ਤੇ ਤੋੜਨਦੀਧਮਕੀ ਦਿੱਤੀ ਸੀ। ਫਿਲਪੀਨਸਪ੍ਰਸ਼ਾਂਤਮਹਾਨਗਰਵਿਚਅਮਰੀਕਾਦਾਨੇੜਲਾਸਹਿਯੋਗੀ ਰਿਹਾ ਹੈ, ਪਰਦੂਤੇਰਤੇ ਨੇ ਚੀਨ ਨੂੰ ਸਹਿਯੋਗੀ ਬਣਾਉਣ ਦਾਐਲਾਨਕੀਤਾ ਸੀ। ਹੁਣ ਇਹ ਸਾਫਨਹੀਂ ਕਿ ਦੂਤੇਰਤੇ ਵਾੲ੍ਹੀਟ ਹਾਊਸ ਕਦ ਆਉਣਗੇ। ਪਰਅੰਦਾਜ਼ਾ ਹੈ ਕਿ ਸੰਯੁਕਤ ਰਾਸ਼ਟਰਦੀਬੈਠਕਵਿਚਸਤੰਬਰਵਿਚਅਮਰੀਕਾ ਆਉਣ ‘ਤੇ ਵਾੲ੍ਹੀਟ ਹਾਊਸ ਵੀਜਾਣਗੇ। ਵਾੲ੍ਹੀਟ ਹਾਊਸ ਨੇ ਕਿਹਾ ਕਿ ਟਰੰਪਨਵੰਬਰਵਿਚਫਿਲਪੀਨਸਜਾਣਵਾਲੇ ਹਨ।ਵਾੲ੍ਹੀਟ ਹਾਊਸ ਦੇ ਬੁਲਾਰੇ ਨੇ ਦੱਸਿਆ ਕਿ ਟਰੰਪ-ਦੂਤੇਰਤੇ ਗੱਲਬਾਤ ਸਫਲਰਹੀ।ਦੋਵਾਂ ਨੇ ਆਪਸੀ ਮੁੱਦਿਆਂ ਦੇ ਨਾਲ ਹੀ ਦੱਖਣੀ ਪੂਰਬਏਸ਼ੀਆਵਿਚ ਸੁਰੱਖਿਆ, ਫਿਲਪੀਨਸਵਿਚਨਸ਼ੇ ਖਿਲਾਫ ਯੁੱਧ, ਉਤਰ ਕੋਰੀਆ ਦੇ ਸਬੰਧ ‘ਚ ਵੀਵਿਚਾਰਵਟਾਂਦਰਾਕੀਤਾ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …