ਮੈਲਬੌਰਨ : ਆਸਟਰੇਲੀਆ ਵਿਚ ਸਿੱਖ ਇਤਿਹਾਸ ‘ਤੇ ਖੋਜ ਕਰ ਰਹੀ ਸੰਸਥਾ ਆਸਟਰੇਲੀਅਨ ਸਿੱਖ ਹੈਰੀਟੇਜ ਐਸੋਸੀਏਸ਼ਨ ਨੇ ਇਕ ਲੰਬੇ ਸੰਘਰਸ਼ ਤੋਂ ਬਾਅਦ ਸਿੱਖ ਇਤਿਹਾਸ ਨੂੰ ਪੱਛਮੀ ਆਸਟਰੇਲੀਆ ਦੇ ਸਕੂਲੀ ਪਾਠਕ੍ਰਮ ‘ਚ ਸ਼ਾਮਲ ਕਰਵਾ ਕੇ ਗੌਰਵਮਈ ਉਪਰਾਲਾ ਕੀਤਾ ਹੈ। ਗੌਰਵਮਈ ਸਿੱਖ ਇਤਿਹਾਸ ਵਿਸ਼ੇ ਦਾ ਪਾਠਕ੍ਰਮ ਪੱਛਮੀ ਆਸਟਰੇਲੀਆ ਦੇ ਸਕੂਲਾਂ ਦੇ ਪੰਜਵੀਂ, ਛੇਵੀਂ …
Read More »ਅਮਰੀਕਾ ‘ਚ ਭਾਰਤੀ ਮਹਿਲਾ ਤੇ ਉਸ ਦੇ ਪੁੱਤਰ ਦੀ ਹੱਤਿਆ
ਪੁਲਿਸ ਕਰ ਰਹੀ ਹੈ ਨਸਲੀ ਹਮਲੇ ਦੇ ਨਜ਼ਰੀਏ ਨਾਲ ਜਾਂਚ, ਮਹਿਲਾ ਦਾ ਪਤੀ ਵੀ ਹਿਰਾਸਤ ‘ਚ ਓਨਗੋਲੇ : ਅਮਰੀਕਾ ‘ਚ ਨਸਲੀ ਅਪਰਾਧ ਦੀ ਲੜੀ ਤਹਿਤ ਜਾਰੀ ਹਮਲੇ ‘ਚ ਇਕ ਹੋਰ ਭਾਰਤੀ ਮਹਿਲਾ ਅਤੇ ਉਸ ਦੇ ਪੁੱਤਰ ਦਾ ਨਾਂ ਵੀ ਜੁੜ ਗਿਆ ਹੈ। ਅਮਰੀਕਾ ‘ਚ ਨਿਊਜਰਸੀ ਦੇ ਬਲਿੰਗਟਨ ਸਥਿਤ ਘਰ ‘ਚ …
Read More »ਆਸਟਰੇਲੀਆ ‘ਚ ਭਾਰਤੀ ‘ਤੇ ਨਸਲੀ ਹਮਲਾ
ਮੈਲਬੌਰਨ : ਆਸਟਰੇਲੀਆ ਵਿਚ ਫਿਰ ਇਕ ਭਾਰਤੀ ਵਿਅਕਤੀ ‘ਤੇ ਨਸਲੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਤਸਮਾਨੀਆ ਸੂਬੇ ‘ਚ ਨਾਰਥ ਹੋਬਾਰਟ ਦੇ ਰੈਸਟੋਰੈਂਟਾਂ ਵਿਚ ਇਕ ਲੜਕੀ ਸਮੇਤ ਪੰਜ ਵਿਅਕਤੀਆਂ ਨੇ ਉਸ ਨੂੰ ਖੂਨੀ ਸਿਆਹਫਾਮ ਭਾਰਤੀ ਵਰਗੀਆਂ ਨਸਲੀ ਗਾਲਾਂ ਦਿੱਤੀਆਂ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ। ਇਕ ਹਫਤੇ ਪਹਿਲਾਂ ਹੀ ਮੈਲਬੌਰਨ …
Read More »ਭਾਰਤੀ-ਅਮਰੀਕੀਆਂ ਨੇ ਵਾਈਟ ਹਾਊਸ ਸਾਹਮਣੇ ਕੀਤੀ ਰੈਲੀ
ਵਾਸ਼ਿੰਗਟਨ : ਵਾਈਟ ਹਾਊਸ ਦੇ ਸਾਹਮਣੇ ਹਿੰਸਕ ਅਪਰਾਧਾਂ ਵਿਰੁਧ ਰੈਲੀ ਕੱਢਦਿਆਂ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦਾ ਭਾਈਚਾਰਾ ਖਾਸ ਕਰਕੇ ਹਿੰਦੂ ਅਤੇ ਸਿੱਖ ਲੋਕ ਅਮਰੀਕਾ ਵਿਚ ਇਸਲਾਮ ਅਤੇ ਵਿਦੇਸ਼ੀ ਲੋਕਾਂ ਕਾਰਨ ਡਰ ਦਾ ਸ਼ਿਕਾਰ ਬਣ ਰਹੇ ਹਨ। ਰੈਲੀ ਕੱਢ ਰਹੇ ਲੋਕਾਂ ਨੇ ਇਸ ਮਾਮਲੇ ‘ਤੇ ਰਾਸ਼ਟਰਪਤੀ ਡੋਨਾਲਡ …
Read More »ਅਮਰੀਕਾ ਦੇ ਲੋਕਾਂ ਨੇ ਸਾਨੂੰ ਪ੍ਰਭਾਵਸ਼ਾਲੀ ਕਾਰਵਾਈ ਲਈ ਵੋਟ ਦਿੱਤਾ: ਟਰੰਪ
ਵਾਸ਼ਿੰਗਟਨ : ਅਮਰੀਕਾ ਦੇ ਲੋਕਾਂ ਨੇ ਸਾਨੂੰ ਬਦਲਾਅ ਅਤੇ ਪ੍ਰਭਾਵਸ਼ਾਲੀ ਕਾਰਵਾਈ ਲਈ ਵੋਟ ਦਿੱਤਾ ਹੈ। ਇਸ ਲਈ ਅਸੀਂ ਉਨ੍ਹਾਂ ਦੀਆਂ ਉਮੀਦਾਂ ਦੇ ਮੁਤਾਬਿਕ ਕੰਮ ਕਰਾਂਗੇ। ਇਹ ਗੱਲ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਰਿਪਬਲਿਕਨ ਪਾਰਟੀ ਦੇ ਅਹੁਦੇਦਾਰਾਂ ਨਾਲ ਬੈਠਕ ਵਿਚ ਕਹੀ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਚੋਣ ਪ੍ਰਚਾਰ ਵਿਚ …
Read More »ਜਰਮਨੀ ‘ਚ ਗੁਰਦੁਆਰਾ ਸਾਹਿਬ ‘ਤੇ ਬੰਬ ਸੁੱਟਣ ਵਾਲੇ ਤਿੰਨ ਨਬਾਲਗ ਮੁੰਡੇ ਨਜ਼ਰਬੰਦ
ਬਰਲਿਨ/ਬਿਊਰੋ ਨਿਊਜ਼ : ਬਰਲਿਨ ਦੀ ਅਦਾਲਤ ਨੇ ਜਰਮਨੀ ਦੇ ਤਿੰਨ ਕੱਟੜਵਾਦੀ ਮੁੰਡਿਆਂ ਨੂੰ ਗੁਰਦੁਆਰੇ ਵਿੱਚ ਕੀਤੇ ਬੰਬ ਧਮਾਕੇ ਲਈ ਬਾਲ ਸੁਧਾਰ ਘਰ ਵਿੱਚ ਨਜ਼ਰਬੰਦ ਰੱਖੇ ਜਾਣ ਦੀ ਸਜ਼ਾ ਸੁਣਾਈ ਹੈ। ਮੁਲਜ਼ਮਾਂ ਵਿਚੋਂ ਇਕ ਨੂੰ ਸੱਤ ਸਾਲ, ਦੂਜੇ ਨੂੰ ਛੇ ਸਾਲ ਨੌਂ ਮਹੀਨੇ ਜਦਕਿ ਤੀਜੇ ਨੂੰ ਛੇ ਸਾਲ ਲਈ ਬਾਲ ਸੁਧਾਰ …
Read More »ਡੈਲਾਵੇਅਰ ਨੇ ਐਲਾਨਿਆ ਸਿੱਖ ਜਾਗਰੂਕਤਾ ਮਹੀਨਾ
ਡੋਵੇਰ : ਅਮਰੀਕਾ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਖਾਸ ਤੌਰ ‘ਤੇ ਸਿੱਖਾਂ ਖ਼ਿਲਾਫ਼ ਵਧ ਰਹੇ ਨਫ਼ਰਤੀ ਅਪਰਾਧਾਂ ਦੀਆਂ ਘਟਨਾਵਾਂ ਦੌਰਾਨ ਡੇਲਾਵੇਅਰ ਸਟੇਟ ਅਸੈਂਬਲੀ ਨੇ ਅਪਰੈਲ ਨੂੰ ‘ਸਿੱਖ ਜਾਗਰੂਕਤਾ ਤੇ ਸਨਮਾਨ ਮਹੀਨਾ’ ਐਲਾਨੇ ਜਾਣ ਬਾਰੇ ਪ੍ਰਸਤਾਵ ਪਾਸ ਕਰ ਦਿੱਤਾ ਹੈ। ਇਸ ਸਬੰਧੀ ਮਤਾ ਸਟੇਟ ਅਸੈਂਬਲੀ ਦੇ ਦੋਵੇਂ ਚੈਂਬਰਾਂ-ਸੈਨੇਟ ਤੇ ਪ੍ਰਤੀਨਿਧ ਸਦਨ- ਵਿੱਚ ਸਰਬਸੰਮਤੀ …
Read More »ਅਮਰੀਕਾ ਵਿੱਚ ‘ਸਿੱਖ ਪਛਾਣ ਜਾਗਰੂਕਤਾ ਤੇ ਪ੍ਰਸ਼ੰਸਾ’ ਸਮਾਗਮਾਂ ਦੀ ਸ਼ਲਾਘਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਮਰੀਕਾ ਦੇ ਸੂਬੇ ਡੇਲਵੇਅਰ ਦੀ ਵਿਧਾਨ ਸਭਾ ਵੱਲੋਂ ਅਪਰੈਲ ਨੂੰ ‘ਸਿੱਖ ਪਛਾਣ ਜਾਗਰੂਕਤਾ ਤੇ ਪ੍ਰਸ਼ੰਸਾ’ ਵਜੋਂ ਮਨਾਉਣ ਦੇ ਫ਼ੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਵਿਦੇਸ਼ਾਂ ਵਿੱਚ ਸਿੱਖਾਂ ਦੀ ਪਛਾਣ ਨੂੰ ਬਲ ਮਿਲੇਗਾ ਅਤੇ ਨਸਲੀ ਹਮਲੇ …
Read More »ਪਾਕਿ ‘ਚ ਲਾਪਤਾ ਹੋਏ ਸੂਫੀ ਮੌਲਵੀ ਦਿੱਲੀ ਪਹੁੰਚੇ
ਨਵੀਂ ਦਿੱਲੀ : ਪਾਕਿਸਤਾਨ ਵਿਚ ਪਿਛਲੇ ਦਿਨੀਂ ਲਾਪਤੇ ਹੋਏ ਦਿੱਲੀ ਦੇ ਮਸ਼ਹੂਰ ਹਜ਼ਰਤ ਨਿਜਾਮੂਦੀਨ ਔਲੀਆ ਦਰਵਾਹ ਦੇ ਦੋ ਸੂਫੀ ਮੌਲਵੀ ਸੈਯਦ ਆਸਿਫ ਨਿਜਾਮੀ ਅਤੇ ਨਾਜਿਮ ਅਲੀ ਨਿਜਾਮੀ ਅੱਜ ਭਾਰਤ ਵਾਪਸ ਪਹੁੰਚ ਗਏ ਹਨ। ਦਿੱਲੀ ਵਿਚ ਪਹੁੰਚਣ ਤੋਂ ਬਾਅਦ ਦੋਵੇਂ ਸੂਫੀ ਮੌਲਵੀਆਂ ਨੇ ਜੋ ਕੁਝ ਵੀ ਹੋਇਆ, ਉਸ ਲਈ ਇਕ ਪਾਕਿਸਤਾਨੀ …
Read More »‘ਨੇਚਰ ਸੋਰਸ’ ਦੇ ਸੰਜੀਵ ਅਤੇ ਮੋਨਾ ਜਗੋਤਾ ਵੱਲੋਂ ਰੀਟਾ ਬੈਨੇਡੈਟੋ ਦੀ ਯਾਦ ਵਿੱਚ ਫੰਡ ਰੇਜਿੰਗ 25 ਮਾਰਚ ਨੂੰ
ਨੇਚਰ ਸੋਰਸ ਦੇ ਸੰਜੀਵ ਜਗੋਤਾ ਅਤੇ ਉਨ੍ਹਾਂ ਦੀ ਪਤਨੀ ਮੋਨਾ ਜਗੋਤਾ ਵੱਲੋਂ 25 ਮਾਰਚ ਨੂੰ ਸ਼ਾਮ 7 ਵਜੇ ਚਾਂਦਨੀ ਗੇਟਵੇ ਬੈਂਕੁਅਟ ਹਾਲ ਵਿਖੇ ਰੀਟਾ ਬੈਨੇਡੈਟੋ ਦੀ ਯਾਦ ਵਿੱਚ ਇਕ ਫੰਡ ਰੇਜ਼ਿੰਗ ਡਿਨਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਵਰਨਣਯੋਗ ਹੈ ਕਿ ਕੋਲਿਨ ਕੈਂਸਰ ਦੀ ਬਿਮਾਰੀ ਨਾਲ ਪੀੜਤ ਰੀਟਾ ਨੇ ਇਸ …
Read More »