Breaking News
Home / ਦੁਨੀਆ (page 265)

ਦੁਨੀਆ

ਦੁਨੀਆ

ਪਾਕਿ ਸੈਨਾ ਮੁਖੀ ਨੇ ਆਪਣੇ ਅਧਿਕਾਰੀਆਂ ਨੂੰ ਦਿੱਤੀ ਸਲਾਹ

ਫੌਜ ਨੂੰ ਸਿਆਸਤ ਤੋਂ ਦੂਰ ਕਿਵੇਂ ਰੱਖਣਾ ਹੈ ਭਾਰਤ ਤੋਂ ਸਿੱਖੋ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨੀ ਫੌਜ ਦੇ ਮੁਖੀ ਨੇ ਆਪਣੇ ਫੌਜੀ ਅਧਿਕਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਸਿਆਸਤ ਤੋਂ ਦੂਰ ਰਹਿਣਾ ਉਹ ਭਾਰਤ ਕੋਲੋਂ ਸਿੱਖਣ। ਪਾਕਿ ਸੈਨਾ ਮੁਖੀ ਜਨਰਲ ਕੰਵਰ ਜਾਵੇਦ ਬਾਜਵਾ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇਕ ਸਲਾਹ ਦਿੰਦਿਆਂ ਹੋਇਆਂ …

Read More »

1920 ‘ਚ ਹੋਇਆ ਸੀ ਵਿਕਟੋਰੀਆ ‘ਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼

ਮੈਲਬੌਰਨ/ਬਿਊਰੋ ਨਿਊਜ਼ : ਆਸਟਰੇਲੀਆ ਵਿਚ ਪੰਜਾਬੀਆਂ ਦੀ ਆਮਦ 19ਵੀਂ ਸਦੀ ਦੇ ਅੰਤ ਵਿਚ ਅਤੇ 20ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿਚ ਹੋਈ। ਉਨ੍ਹਾਂ ਵਰ੍ਹਿਆਂ ਦੌਰਾਨ ਮੁਲਕ ਵਿਚ ਆਉਣ ਵਾਲੇ ਜ਼ਿਆਦਾਤਰ ਸਿੱਖ ਕਿਸਾਨ, ਵਪਾਰੀ ਅਤੇ ਹਾਕਰ ਵਰਗੇ ਕਿੱਤਿਆਂ ਨਾਲ ਸਬੰਧਤ ਸਨ। ਵਿਕਟੋਰੀਆ ਸੂਬੇ ਵਿਚ ਉਸ ਸਮੇਂ ਗੁਰਦੁਆਰਾ ਸਾਹਿਬ ਦੀ ਮੌਜੂਦਗੀ ਨਾ ਹੋਣ …

Read More »

ਕਤਰ ਨੇ ਸ਼ੁਰੂ ਕੀਤੀ ਦੁਨੀਆ ਦੀ ਸਭ ਤੋਂ ਲੰਬੀ ਹਵਾਈ ਸੇਵਾ

ਵੇਲਿੰਗਟਨ : ਕਤਰ ਏਅਰਲਾਈਨਜ਼ ਨੇ ਦੋਹਾ ਤੇ ਆਕਲੈਂਡ ਵਿਚਕਾਰ ਦੁਨੀਆ ਦੀ ਸਭ ਤੋਂ ਲੰਬੀ ਉਡਾਨ ਸੇਵਾ ਸ਼ੁਰੂ ਕੀਤੀ ਹੈ। ਇਹ ਉਡਾਣ 14,535 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਸੋਮਵਾਰ ਨੂੰ ਨਿਊਜ਼ੀਲੈਂਡ ਦੇ ਆਕਲੈਂਡ ਵਿਚ ਉਤਰੀ। ਇਸ ਸਫ਼ਰ ਵਿਚ 16 ਤੋਂ ਜ਼ਿਆਦਾ ਘੰਟੇ ਲੱਗੇ ਤੇ ਇਹ ਪੰਜ ਦੇਸ਼ਾਂ ਤੋਂ ਹੋ ਕੇ ਲੰਘੀ। …

Read More »

ਅਦਾਲਤ ਦੇ ਫੈਸਲੇ ਤੋਂ ਨਰਾਜ਼ ਟਰੰਪ ਦਾ ਗੁੱਸਾ ਵਧਿਆ

ਅਮਰੀਕਾ ਆਉਣ ਵਾਲਿਆਂ ਦੀ ਜਾਂਚ ‘ਚ ਚੌਕਸੀ ਵਰਤਣ ਦਾ ਹੁਕਮ ਵਾਸ਼ਿੰਗਟਨ : ਵੀਜ਼ੇ ‘ਤੇ ਪਾਬੰਦੀ ਸਬੰਧੀ ਅਦਾਲਤ ਦੀ ਰੋਕ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਗੁੱਸਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ। ਉਹ ਫੈਸਲਾ ਲੈਣ ਵਾਲੇ ਜੱਜ ਦੀ ਲਗਾਤਾਰ ਸਖਤ ਆਲੋਚਨਾ ਕਰ ਰਹੇ ਹਨ। ਟਰੰਪ ਨੇ ਅਮਰੀਕੀ ਜਨਤਾ ਨੂੰ …

Read More »

ਮਸੂਦ ਅਜ਼ਹਰ ਖ਼ਿਲਾਫ਼ ਕਾਰਵਾਈ ‘ਚ ਚੀਨ ਮੁੜ ਬਣਿਆ ਅੜਿੱਕਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਪਠਾਨਕੋਟ ਏਅਰਬੇਸ ਹਮਲੇ ਦੇ ਮੁੱਖ ਸਾਜ਼ਿਸ਼ਕਾਰ ਤੇ ਪਾਕਿਸਤਾਨ ਅਧਾਰਤ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਪੱਧਰ ਦਾ ਅੱਤਵਾਦੀ ਐਲਾਨੇ ਜਾਣ ਸਬੰਧੀ ਸੰਯੁਕਤ ਰਾਸ਼ਟਰ ਵਿੱਚ ਪੇਸ਼ ਅਮਰੀਕੀ ਮਤੇ ਨੂੰ ਚੀਨ ਨੇ ਡੱਕ ਦਿੱਤਾ ਹੈ। ਚੀਨ ਨੇ ਅਜੇ ਦਸੰਬਰ ਵਿੱਚ ਅਜ਼ਹਰ ਖ਼ਿਲਾਫ਼ ਭਾਰਤ ਦੇ ਅਜਿਹੇ ਮਤੇ ਨੂੰ ਠਿੱਬੀ …

Read More »

ਟਰੰਪ ਨੇ ਕੱਟੜਪੰਥੀਆਂ ਖਿਲਾਫ ਛੇੜੀ ਜੰਗ

ਸੱਤ ਮੁਸਲਿਮ ਦੇਸ਼ਾਂ ਦੇ ਅਮਰੀਕਾ ‘ਚ ਦਾਖਲੇ ‘ਤੇ ਪਾਬੰਦੀ ਵਾਸ਼ਿੰਗਟਨ/ਬਿਊਰੋ ਨਿਊਜ਼ : ਰਾਸ਼ਟਰਪਤੀ ਡੋਨਲਡ ਟਰੰਪ ਨੇ ਕੁਝ ਖ਼ਾਸ ਮੁਸਲਿਮ ਬਹੁਗਿਣਤੀ ਵਾਲੇ ਮੁਲਕਾਂ ਦੇ ਲੋਕਾਂ ਦੇ ਅਮਰੀਕਾ ਵਿਚ ਦਾਖ਼ਲੇ ‘ਤੇ ઠਤਿੱਖੀ ਨਿਗਾਹ ਰੱਖਣ ਦੇ ਹੁਕਮ ਦਿੱਤੇ ਹਨ ਅਤੇ ਸੀਰੀਆਈ ਸ਼ਰਨਾਰਥੀਆਂ ਦੇ ਮੁਲਕ ਵਿਚ ਦਾਖ਼ਲ ਹੋਣ ‘ਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਾ …

Read More »

ਅਮਰੀਕਾ ਦੇ ਨਵੇਂ ਇੰਮੀਗ੍ਰੇਸ਼ਨ ਹੁਕਮਾਂ ਵਿਰੁਧ ਡਟਿਆ ਸਿੱਖ ਨੌਜਵਾਨ

ਨਿਊਯਾਰਕ : ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸੱਤ ਇਸਲਾਮਿਕ ਮੁਲਕਾਂ ਦੇ ਲੋਕਾਂ ਦਾ ਅਮਰੀਕਾ ਵਿਚ ਦਾਖ਼ਲਾ ਬੰਦ ਕੀਤੇ ਜਾਣ ਪਿੱਛੋਂ ਥਾਂ-ਥਾਂ ‘ਤੇ ਰੋਸ ਵਿਖਾਵੇ ਹੋ ਰਹੇ ਹਨ ਅਤੇ ਇਕ ਸਿੱਖ ਨੌਜਵਾਨ ਮੁਸਲਮਾਨਾਂ ਦੇ ਹੱਕ ਦੀ ਲੜਾਈ ਲੜਨ ਲਈ ਮੈਦਾਨ ਵਿਚ ਕੁੱਦ ਪਿਆ ਹੈ। ਅਮਰੀਕਾ ਦੇ ਪ੍ਰਸਿੱਧ ਜੌਹਨ ਐਫ਼. ਕੈਨੇਡੀ ਕੌਮਾਂਤਰੀ ਹਵਾਈ …

Read More »

ਮੁਕਤਸਰ ਦਾ ਨਵਦੀਪ ਸਿੰਘ ਆਸਟਰੇਲੀਅਨ ਫੌਜ ‘ਚ ਆਈ. ਟੀ. ਅਫ਼ਸਰ ਹੋਇਆ ਭਰਤੀ

ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ : ਮੁਕਤਸਰ ਦੇ ਸੇਵਾਮੁਕਤ ਬੈਂਕ ਅਧਿਕਾਰੀ ਸਤਪਾਲ ਸਿੰਘ ਕੋਮਲ ਦਾ ਪੁੱਤਰ ਨਵਦੀਪ ਸਿੰਘ ਆਸਟਰੇਲੀਅਨ ਫੌਜ ਵਿਚ ‘ਇਨਫਰਮੇਸ਼ਨ ਐਂਡ ਟੈਕਨਾਲੋਜੀ’ ਅਫ਼ਸਰ ਭਰਤੀ ਹੋਇਆ ਹੈ। ਨਵਦੀਪ ਸਿੰਘ ਅੰਮ੍ਰਿਤਧਾਰੀ ਹੈ। ਕੋਮਲ ਨੇ ਦੱਸਿਆ ਕਿ ਨਵਦੀਪ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ, ਫਤਹਿਗੜ੍ਹ ਸਾਹਿਬ ਤੋਂ ਬੀ.ਟੈਕ ਕੀਤੀ ਸੀ। …

Read More »

ਤਿੰਨ ਭਾਰਤੀਆਂ ਨੂੰ ਆਸਟਰੇਲੀਆ ਦਾ ਸਰਬ ਉੱਚ ਨਾਗਰਿਕ ਸਨਮਾਨ

ਮੈਡੀਕਲ ਅਤੇ ਕਮਿਊਨਿਟੀ ਦੇ ਕੰਮਾਂ ਲਈ ਆਰਡਰ ਆਫ ਆਸਟਰੇਲੀਆ ਮੈਡਲ ਨਾਲ ਸਨਮਾਨਿਤ ਮੈਲਬੌਰਨ : ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਆਸਟ੍ਰੇਲੀਆ ਦੇ ਸਰਬ ਉੱਚ ਨਾਗਰਿਕ ਸਨਮਾਨ ਨਾਲ ਨਿਵਾਜਿਆ ਗਿਆ ਹੈ। ਇਹ ਸਨਮਾਨ ਮੈਡੀਕਲ ਅਤੇ ਕਮਿਊਨਿਟੀ ਦੇ ਕੰਮਾਂ ਵਿਚ ਉਨ੍ਹਾਂ ਦੇ ਯੋਗਦਾਨ ਲਈ ਦਿੱਤਾ ਗਿਆ ਹੈ। ਆਰਡਰ ਆਫ ਆਸਟ੍ਰੇਲੀਆ ਮੈਡਲ ਨਾਲ …

Read More »

ਕੁਵੈਤ ਨੇ ਪਾਕਿਸਤਾਨ ਸਮੇਤ 5 ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ‘ਤੇ ਲਾਈ ਵੀਜ਼ੇ ਦੀ ਪਾਬੰਦੀ

ਕੁਵੈਤ/ਬਿਊਰੋ ਨਿਊਜ਼ : ਕੁਵੈਤ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਇਲਾਵਾ ਤਿੰਨ ਹੋਰ ਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਪਾਬੰਦੀ ਵਾਲੇ ਦੇਸ਼ਾਂ ਵਿਚ ਪਾਕਿਸਤਾਨ, ਅਫਗਾਨਿਸਤਾਨ, ਸੀਰੀਆ, ਇਰਾਨ ਅਤੇ ਇਰਾਕ ਦਾ ਨਾਮ ਸ਼ਾਮਲ ਹੈ। ਜਿਨ੍ਹਾਂ ਦੇਸ਼ਾਂ ‘ਤੇ ਪਾਬੰਦੀ ਲਗਾਈ ਗਈ ਹੈ ਕਿ ਇਹ ਸਾਰੇ ਮੁਸਲਿਮ ਦੇਸ਼ ਹਨ। ਪਾਕਿਸਤਾਨ …

Read More »