ਜਲੰਧਰ :ਇਹ ਕੁਦਰਤ ਦਾ ਕ੍ਰਿਸ਼ਮਾ ਹੀ ਹੈ ਕਿ ਇੰਗਲੈਂਡ ਵਿਚ ਨਵੇਂ ਬਣੇ ਦੋ ਪੰਜਾਬੀ ਸੰਸਦ ਮੈਂਬਰਾਂ ਦੇ ਪਿੰਡ ਨਾ ਸਿਰਫ ਲਾਗੋ-ਲਾਗੇ ਹਨ, ਸਗੋਂ ਉਹ ਆਪੋ ਵਿਚ ਵੀ ਨੇੜਲੇ ਰਿਸ਼ਤੇਦਾਰ ਹਨ। ਪਿੰਡ ਖੇੜਿਓਂ ਪ੍ਰੀਤ ਕੌਰ ਗਿੱਲ ਤੇ ਤਾਇਆ ਸੰਤੋਖ ਸਿੰਘ ਦੇ ਘਰੋਂ ਮਿਲੀ ਜਾਣਕਾਰੀ ਮੁਤਾਬਕ ਪ੍ਰੀਤ ਦੀ ਭੈਣ ਨਰਿੰਦਰ ਕੌਰ ਇੰਗਲੈਂਡ …
Read More »ਅਟਲਾਂਟਾ ‘ਚ ਇਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ
ਵਾਸ਼ਿੰਗਟਨ/ਬਿਊਰੋ ਨਿਊਜ਼ ਟਰੰਪ ਸਰਕਾਰ ਬਣਨ ਤੋਂ ਬਾਅਦ ਅਮਰੀਕਾ ਵਿਚ ਭਾਰਤੀ ਪਰਵਾਸੀਆਂ ‘ਤੇ ਹਮਲੇ ਵਧ ਗਏ ਹਨ। ਅਮਰੀਕਾ ਦੇ ਅਟਲਾਂਟਾ ਸ਼ਹਿਰ ਵਿਚ ਇਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਅਟਲਾਂਟਾ ਵਿਚ ਇਕ ਡਿਪਾਰਟਮੈਂਟਲ ਸਟੋਰ ‘ਚ ਕੰਮ ਕਰਦਾ ਸੀ। ਬਦਮਾਸ਼ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ …
Read More »ਅਮਰੀਕਾ ਨੇ ਮੰਨਿਆ, ਨਫ਼ਰਤ ਕਾਰਨ ਹੋਈ ਭਾਰਤੀ ਇੰਜੀਨੀਅਰ ਦੀ ਹੱਤਿਆ
ਵਾਸ਼ਿੰਗਟਨ: ਅਮਰੀਕੀ ਜਲ ਸੈਨਾ ਵਿਚ ਕੰਮ ਕਰ ਚੁੱਕੇ ਐਡਮ ਪਿਊਰਿੰਟਨ ਨੂੰ ਭਾਰਤੀ ਇੰਜੀਨੀਅਰ ਦੀ ਹੱਤਿਆ ਵਿਚ ਨਫ਼ਰਤ ਦੇ ਅਪਰਾਧ ਦਾ ਦੋਸ਼ੀ ਪਾਇਆ ਗਿਆ ਹੈ। ਅਮਰੀਕਾ ਦੇ ਨਿਆਂ ਵਿਭਾਗ ਨੇ ਕਿਹਾ ਕਿ ਪਿਊਰਿੰਟਨ ਨੇ ਇੰਜੀਨੀਅਰ ਸ਼੍ਰੀਨਿਵਾਸ ਕੁੱਚੀਭੋਟਲਾ ਨੂੰ ਗੋਲੀ ਮਾਰਨ ਦੇ ਨਾਲ ਉਨ੍ਹਾਂ ਨਾਲ ਮੌਜੂਦ ਇਕ ਹੋਰ ਭਾਰਤੀ ਆਲੋਕ ਮਦਾਸਾਨੀ ਦੀ …
Read More »ਕ੍ਰਿਕਟ ਮੈਚ ਦੇਖਣ ਪਹੁੰਚੇ ਮਾਲਿਆ ਨੂੰ ਦੇਖ ਕੇ ਪਿਆ ਚੋਰ-ਚੋਰ ਦਾ ਰੌਲਾ
ਲੰਡਨ/ਬਿਊਰੋ ਨਿਊਜ਼ : ਭਾਰਤ ਤੋਂ ਭਗੌੜੇ ਬਿਜ਼ਨਸਮੈਨ ਵਿਜੈ ਮਾਲਿਆ ਖ਼ਿਲਾਫ਼ ਐਤਵਾਰ ਨੂੰ ਓਵਲ ਦੇ ਮੈਦਾਨ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਖ਼ਿਲਾਫ਼ ਚੈਂਪੀਅਨਜ਼ ਟਰਾਫੀ ਮੈਚ ਦੇਖਣ ਲਈ ਪਹੁੰਚਣ ਵੇਲੇ ਸਟੇਡੀਅਮ ਦੇ ਬਾਹਰ ‘ਚੋਰ ਚੋਰ’ ਦਾ ਰੌਲਾ ਪਿਆ। ਮਾਲਿਆ ਦੀ ਏਅਰਲਾਈਨਜ਼ ਦਾ ਭਾਰਤੀ ਬੈਂਕਾਂ ਵੱਲ ਨੌਂ ਹਜ਼ਾਰ ਕਰੋੜ ਰੁਪਏ ਬਕਾਇਆ ਹੈ, ਤੇ …
Read More »ਭਾਰਤ ਹਵਾਲਗੀ ਮਾਮਲੇ ਵਿਚ ਵਿਜੇ ਮਾਲਿਆ ਨੂੰ 4 ਦਸੰਬਰ ਤੱਕ ਮਿਲੀ ਜ਼ਮਾਨਤ
ਲੰਡਨ : ਕਈ ਬੈਂਕਾਂ ਦਾ ਕਰਜ਼ਾ ਨਾ ਮੋੜਨ ਦੇ ਮਾਮਲੇ ਵਿਚ ਲੋੜੀਂਦਾ ਭਾਰਤੀ ਕਾਰੋਬਾਰੀ ਵਿਜੇ ਮਾਲਿਆ ਭਾਰਤ ਹਵਾਲਗੀ ਮਾਮਲੇ ਦੀ ਸੁਣਵਾਈ ਲਈ ਵੈਸਟ ਮਨਿਸਟਰ ਦੀ ਅਦਾਲਤ ਵਿਚ ਪੇਸ਼ ਹੋਇਆ। ਅਦਾਲਤ ਨੇ 4 ਦਸੰਬਰ ਤੱਕ ਮਾਲਿਆ ਨੂੰ ਜ਼ਮਾਨਤ ਦੇ ਦਿੱਤੀ ਅਤੇ ਮਾਮਲੇ ਦੀ ਅਗਲੀ ਸੁਣਵਾਈ 6 ਜੁਲਾਈ ਨੂੰ ਤੈਅ ਕਰ ਦਿੱਤੀ। …
Read More »ਰਾਜਸਥਾਨ ਦੇ ਇਕ ਪਿੰਡ ਦਾ ਨਾਂ ਹੋਵੇਗਾ ‘ਡੋਨਾਲਡ ਟਰੰਪ’
ਭਾਰਤ-ਅਮਰੀਕੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦਿਲਚਸਪ ਪਹਿਲ ਵਾਸ਼ਿੰਗਟਨ : ਸੁਲਭ ਇੰਟਰਨੈਸ਼ਨਲ ਨੇ ਭਾਰਤੀ-ਅਮਰੀਕੀ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਦਿਲਚਸਪ ਪਹਿਲ ਕੀਤੀ ਹੈ। ਸੰਸਥਾ ਦੇ ਮੁਖੀ ਮਸ਼ਹੂਰ ਸਮਾਜਸੇਵੀ ਬਿੰਦੇਸ਼ਵਰੀ ਪਾਠਕ ਨੇ ਭਾਰਤ ਦੇ ਇਕ ਪਿੰਡ ਦਾ ਨਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂ ‘ਤੇ ਰੱਖਣ ਦਾ ਐਲਾਨ ਕੀਤਾ ਹੈ। ਪਾਠਕ …
Read More »ਲੰਡਨ ‘ਚ 27 ਮੰਜ਼ਿਲਾ ਟਾਵਰ ‘ਚ ਲੱਗੀ ਅੱਗ
ਵੱਡੀ ਗਿਣਤੀ ਵਿਚ ਹੋ ਸਕਦੀਆਂ ਨੇ ਮੌਤਾਂ ਲਗਾਤਾਰ ਦੋ ਅੱਤਵਾਦੀ ਹਮਲੇ ਝੱਲਣ ਵਾਲਾ ਬ੍ਰਿਟੇਨ ਇਸ ਘਟਨਾ ਦੀ ਵੀ ਜਾਂਚ ‘ਚ ਜੁਟਿਆ ਲੰਡਨ/ਬਿਊਰੋ ਨਿਊਜ਼ ਬ੍ਰਿਟੇਨ ਦੀ ਰਾਜਧਾਨੀ ਲੰਡਨ ‘ਚ ਇਕ 27 ਮੰਜ਼ਿਲਾ ਟਾਵਰ ਨੂੰ ਅੱਗ ਲੱਗ ਗਈ। ਅੱਗ ਏਨੀ ਤੇਜ਼ੀ ਨਾਲ ਫੈਲੀ ਕਿ ਉਸ ਨੇ ਸਾਰੀਆਂ ਮੰਜ਼ਿਲਾਂ ਨੂੰ ਆਪਣੀ ਲਪੇਟ ਵਿਚ …
Read More »ਭਾਰਤ ਹਵਾਲਗੀ ਮਾਮਲੇ ਵਿਚ ਅਦਾਲਤ ‘ਚ ਪੇਸ਼ ਹੋਇਆ ਵਿਜੇ ਮਾਲਿਆ
4 ਦਸੰਬਰ ਤੱਕ ਮਿਲੀ ਜ਼ਮਾਨਤ ਲੰਡਨ/ਬਿਊਰੋ ਨਿਊਜ਼ ਕਈ ਬੈਂਕਾਂ ਦਾ ਕਰਜ਼ਾ ਨਾ ਮੋੜਨ ਦੇ ਮਾਮਲੇ ਵਿਚ ਲੋੜੀਂਦਾ ਭਾਰਤੀ ਕਾਰੋਬਾਰੀ ਵਿਜੇ ਮਾਲਿਆ ਭਾਰਤ ਹਵਾਲਗੀ ਮਾਮਲੇ ਦੀ ਸੁਣਵਾਈ ਲਈ ਵੈਸਟ ਮਨਿਸਟਰ ਦੀ ਅਦਾਲਤ ਵਿਚ ਪੇਸ਼ ਹੋਇਆ। ਅਦਾਲਤ ਨੇ 4 ਦਸੰਬਰ ਤੱਕ ਮਾਲਿਆ ਨੂੰ ਜ਼ਮਾਨਤ ਦੇ ਦਿੱਤੀ ਅਤੇ ਮਾਮਲੇ ਦੀ ਅਗਲੀ ਸੁਣਵਾਈ 6 …
Read More »….ਜਦੋਂ ਐਂਡਰੀਊ ਸ਼ੀਅਰ ‘ਪਰਵਾਸੀ’ ਦੇ ਦਫਤਰ ਆਏ
ਰਜਿੰਦਰ ਸੈਣੀ 15 ਮਾਰਚ ਨੂੰ ਕੰਸਰਵੇਟਿਵ ਪਾਰਟੀ ਦੇ ਨਵੇਂ ਚੁਣੇ ਲੀਡਰ ਐਂਡਰੀਊ ਸ਼ੀਅਰ ਜਦੋਂ ਮਾਲਟਨ ਵਿੱਚ ਸਥਿਤ ‘ਪਰਵਾਸੀ’ ਅਦਾਰੇ ਦੇ ਦਫਤਰ ਆਏ ਸਨ ਤਾਂ ਉਹ ਬਹੁਤ ਹੀ ਸ਼ਾਂਤ ਅਤੇ ਖੁਸ਼ ਮਿਜਾਜ਼ ਲੱਗ ਰਹੇ ਸਨ। ਉਨ੍ਹਾਂ ਦੇ ਚਿਹਰੇ ਤੇ ਹਲਕੀ ਮੁਸਕਾਨ ਸੀ। ਉਹ ਕਿਸੇ ਆਮ ਰਾਜਨੀਤਕ ਲੀਡਰ ਵਾਂਗ ਤਣਾਅ ਵਿੱਚ ਨਹੀਂ …
Read More »ਪ੍ਰਸਿੱਧ ਵਕੀਲ ਰਾਕੇਸ਼ ਮੋਹਨ ਜੋਸ਼ੀ ਵੱਲੋਂ ਐਂਡਰੀਊ ਸ਼ੀਅਰ ਦੀ ਮਦਦ ਕਰਨ ਲਈ ਕਮਿਊਨਿਟੀ ਦਾ ਧੰਨਵਾਦ
ਮਿੱਸੀਸਾਗਾ/ਪਰਵਾਸੀ ਬਿਊਰੋ : ਪ੍ਰਸਿੱਧ ਵਕੀਲ ਰਾਕੇਸ਼ ਮੋਹਨ ਜੋਸ਼ੀ, ਜੋ ਕਿ ਨਵੇਂ ਚੁਣੇ ਗਏ ਕੰਸਰਵੇਟਿਵ ਲੀਡਰ ਐਂਡਰੀਊ ਸ਼ੀਅਰ ਦੇ ਓਨਟਾਰੀਓ ਸੂਬੇ ਦੇ ਸਾਊਥ ਏਸ਼ੀਅਨ ਚੇਅਰ ਸਨ, ਨੇ ਸਮੁੱਚੀ ਕਮਿਊਨਿਟੀ ਦਾ ਐਂਡਰੀਊ ਸ਼ੀਅਰ ਨੂੰ ਪਾਰਟੀ ਲੀਡਰ ਚੁਨਣ ਲਈ ਕੀਤੀ ਸਪੋਰਟ ਲਈ ਧੰਨਵਾਦ ਕੀਤਾ ਹੈ। ਵਰਨਣਯੋਗ ਹੈ ਕਿ ਐਂਡਰੀਊ ਸ਼ੀਅਰ, ਜੋ ਕਿ ਪੰਜ …
Read More »