Breaking News
Home / ਦੁਨੀਆ (page 254)

ਦੁਨੀਆ

ਦੁਨੀਆ

ਮੈਕਰੌਨ ਬਣਨਗੇ ਫਰਾਂਸ ਦੇ ਨਵੇਂ ਰਾਸ਼ਟਰਪਤੀ

ਪੈਰਿਸ : ਇਮੈਨੁਅਲ ਮੈਕਰੌਨ ਦੇਸ਼ ਦੇ ਚੋਣ ਰੁਝਾਨਾਂ ਅਨੁਸਾਰ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਜਿੱਤ ਗਏ। ਮੈਰੀਨ ਲੀ ਪੈੱਨ (48) ਨੇ ਉਨ੍ਹਾਂ ਨੂੰ ਸਖ਼ਤ ਮੁਕਾਬਲਾ ਦਿੱਤਾ। ਸਵੈ ਭਰੋਸੇ ਨਾਲ ਭਰਪੂਰ ਮੈਕਰੌਨ ਨੇ ਕਿਹਾ ਕਿ ਫਰਾਂਸ ਲਈ ਆਸਾਂ ਭਰਿਆ ਅਧਿਆਏ ਸ਼ੁਰੂ ਹੋ ਗਿਆ ਹੈ। ਪੇੱਨ ਨੇ ਚੋਣ ਨਤੀਜਿਆਂ ਨੂੰ ਇਤਿਹਾਸਕ ਫ਼ੈਸਲਾ …

Read More »

ਦਸਤਾਰ ਬੰਨ੍ਹ ਕੇ ਸਾਈਕਲ ਚਲਾਉਣ ਦੀ ਇਜ਼ਾਜਤ ਲੈਣ ਪਾਰਲੀਮੈਂਟ ਪਹੁੰਚੇ ਸਿੱਖ

ਸਿਡਨੀ/ਬਿਊਰੋ ਨਿਊਜ਼ ਨਿਊ ਸਾਊਥ ਵੇਲਜ਼ ਸੂਬੇ ਵਿਚ ਦਸਤਾਰ ਬੰਨ੍ਹ ਕੇ ਸਾਈਕਲ ਚਲਾਉਣ ਦੀ ਇਜ਼ਾਜਤ ਲਈ ਬਿਨੈ ਪੱਤਰ ਦੇਣ ਸਿੱਖ ਪਾਰਲੀਮੈਂਟ ਵਿਚ ਪਹੁੰਚੇ। ਸਿੱਖ ਦਸਤਾਰਾਂ ਸਜਾ ਕੇ ਅਤੇ ਸਾਈਕਲ ਨਾਲ ਲੈ ਕੇ ਮਾਣਯੋਗ ਮੰਤਰੀ ਫਾਰ ਰੋਡਜ਼, ਮੈਰੀਟਾਈਮ ‘ਮਿਲੰਡਾ ਪੈਵੀ’ ਅਤੇ ਮਾਣਯੋਗ ਪੈਰਾਮੈਟਾ ਮੰਤਰੀ ‘ਜੀ ਓਫ ਲੀਅ’ ਨੂੰ ਪਾਰਲੀਮੈਂਟ ਵਿਖੇ ਮਿਲੇ। ਇਸ …

Read More »

ਮੋਡੈਸਟੋ ‘ਚ ਪੰਜਾਬੀ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ

ਨਡਾਲਾ/ਬਿਊਰੋ ਨਿਊਜ਼ : ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੇ ਸ਼ਹਿਰ ਮੋਡੈਸਟੋ ਵਿੱਚ ਇੱਕ ਗੋਰੇ ਨੇ ਸਟੋਰ ‘ਤੇ ਕੰਮ ਕਰਦੇ ਪੰਜਾਬੀ ਨੌਜਵਾਨ ਜਗਜੀਤ ਸਿੰਘ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਨੌਜਵਾਨ ਪਿੰਡ ਹਬੀਬਵਾਲ ਨਾਲ ਸਬੰਧਤ ਸੀ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਜੀਜੇ ਕੰਵਰਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਗਜੀਤ …

Read More »

ਅਮਰੀਕਾ ‘ਚ ਭਾਰਤੀ ਮੂਲ ਦੇ ਡਾਕਟਰ ਰਾਮੇਸ਼ ਕੁਮਾਰ ਦੀ ਗੋਲੀ ਮਾਰ ਕੇ ਕਤਲ

ਵਾਸ਼ਿੰਗਟਨ : ਅਮਰੀਕਾ ਦੇ ਮਿਸ਼ੀਗਨ ਸੂਬੇ ਵਿਚ 32 ਸਾਲਾ ਭਾਰਤੀ ਮੂਲ ਦੇ ਡਾਕਟਰ ਦੀ ਭੇਦਭਰੀ ਹਾਲਤ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਸ਼ੀਗਨ ਦੇ ਹੈਨਰੀ ਫੋਰਡ ਹਸਪਤਾਲ ਦੇ ਯੂਰੋਲਾਜੀ ਵਿਭਾਗ ਵਿਚ ਕੰਮ ਕਰਦੇ ਡਾ. ਰਾਮੇਸ਼ ਕੁਮਾਰ ਦੀ ਲਾਸ਼ ਇਥੋਂ 90 ਮੀਲ ਦੂਰ ਡਿਟਰੋਇਟ ਵਿਚ ਕਾਰ ਦੀ ਪਿਛਲੀ ਸੀਟ …

Read More »

ਸਿੱਖ ਖਿਡਾਰੀ ਹੁਣ ਪਟਕਾ ਬੰਨ ਕੇ ਖੇਡ ਸਕਣਗੇ ਬਾਸਕਟਬਾਲ

ਵਾਸ਼ਿੰਗਟਨ/ਬਿਊਰੋ ਨਿਊਜ਼ ਨਾਮੀ ਅਮਰੀਕੀ ਕਾਨੂੰਨਸਾਜ਼ਾਂ ਤੇ ਸਿੱਖ-ਅਮਰੀਕੀਆਂ ਨੇ ਬਾਸਕਟਬਾਲ ਦੀ ਪ੍ਰਸ਼ਾਸਕੀ ਸੰਸਥਾ ਫੀਬਾ ਵੱਲੋਂ ਪੱਗ (ਪਟਕਾ) ਤੇ ਹਿਜਾਬ ਵਰਗੇ ਧਾਰਮਿਕ ਚਿੰਨ੍ਹਾਂ ਉਤੇ ਲਾਈ ਪਾਬੰਦੀ ਨੂੰ ਹਟਾ ਲਏ ਜਾਣ ਦੀ ਸ਼ਲਾਘਾ ਕੀਤੀ ਹੈ। ਇਸ ਨਾਲ ਸਿੱਖ ਤੇ ਹੋਰ ਧਰਮਾਂ ਜਿਵੇਂ ਇਸਲਾਮ ਤੇ ਯਹੂਦੀ ਆਦਿ ਨਾਲ ਸਬੰਧਤ ਪੇਸ਼ੇਵਰ ਖਿਡਾਰੀ ਆਪਣੇ ਧਾਰਮਿਕ ਪਹਿਰਾਵਿਆਂ …

Read More »

ਅਮਰੀਕਾ ‘ਚ ਪੰਜਾਬੀ ਗ੍ਰਿਫ਼ਤਾਰ, ਵਾਪਸ ਭੇਜਣ ਦੀ ਤਿਆਰੀ

ਨਿਊਯਾਰਕ : ਪੰਜਾਬ ਦੇ ਗੁਰਮੁੱਖ ਸਿੰਘ ਨੂੰ ਅਮਰੀਕਾ ਨੇ ਸ਼ਰਣ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਗੁਰਮੁੱਖ ਸਿੰਘ ਦੇ ਕਾਨੂੰਨੀ ਲੜਾਈ ਹਾਰਨ ਤੋਂ ਬਾਅਦ ਹੁਣ ਉਸ ਨੂੰ ਭਾਰਤ ਭੇਜਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਗੁਰਮੁੱਖ ਸਿੰਘ ਦੀ ਉਮਰ 46 ਸਾਲ ਹੈ। ਉਹ ਮੈਕਸੀਕੋ ਹੁੰਦੇ ਹੋਏ 1998 ਵਿਚ ਬਿਨਾ ਕਿਸੇ …

Read More »

ਬਰਨਾਲਾ ਡਿਸਟ੍ਰਿਕ ਫੈਮਲੀਜ਼ ਐਸੋਸੀਏਸ਼ਨ ਦੀ ਮੀਟਿੰਗ 20 ਮਈ ਨੂੰ

ਬਰੈਂਪਟਨ : ਆਪਸੀ ਭਾਈਚਾਰਾ ਮਜਬੂਤ ਕਰਨ ਤੇ ਦੁੱਖ ਸੁੱਖ ਵਿੱਚ ਭਾਈਵਾਲ ਬਣਨ ਦੇ ਉਦੇਸ ਨੂੰ ਲੈ ਕੇ ਸਿਰਫ ਤਿੰਨ ਕੁ ਮਹੀਨੇ ਪਹਿਲਾਂ ਹੋਂਦ ਵਿੱਚ ਆਈ ਬਰਨਾਲਾ ਡਿਸਟਰਿਕ ਫੈਮਲੀਜ਼ ਐਸੋਸੀਏਸ਼ਨ ਨੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਬਹੁਤ ਸਾਰੇ ਪਰਿਵਾਰ ਜੁੜ ਚੁੱਕੇ ਹਨ । ਬਹੁਤ ਹੀ ਸੁਹਿਰਦ ਵਿਅਕਤੀਆਂ ਦੀ ਕਮੇਟੀ ਹੋਂਦ ਵਿੱਚ ਆ …

Read More »

ਫਾਦਰ ਟੌਬਿਨ ਸੀਨੀਅਰਜ਼ ਕਲੱਬ ਦੀ ਸਰਬਸੰਮਤੀ ਨਾਲ ਚੋਣ

ਬਰੈਂਪਟਨ : ਪਿਛਲੇ ਦਿਨੀਂ ਬਰੈਂਪਟਨ ਦੀ ਨਾਮਵਰ ਕਲੱਬ ਫਾਦਰ ਟੌਬਿਨ ਸੀਨੀਅਰਜ਼ ਕਲੱਬ ਬਰੈਂਪਟਨ ਦੀ  ਅਗਲੇ ਦੋ ਸਾਲਾਂ ਲਈ ਅਹੁਦੇਦਾਰਾਂ ਅਤੇ ਕਾਰਜਕਾਰਨੀਦੀ ਚੋਣ ਲਈ ਜਨਰਲ ਬਾਡੀ ਦੀ ਮੀਟਿੰਗ ਹੋਈ। ਚਾਹ ਪਾਣੀ ਤੋਂ ਬਾਦ ਗੁਰਦੇਵ ਸਿੰਘ ਹੰਸਰਾ ਨੇ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ। ਕਲੱਬ ਦੇ ਪਰਧਾਨ ਕਰਤਾਰ ਸਿੰਘ ਚਾਹਲ ਨੇ ਬੜੇ ਪਾਰਦਰਸ਼ੀ …

Read More »

ਕਸ਼ਮੀਰ ‘ਚ ਜੇਹਾਦ ਫੈਲਾਉਣ ਲਈ ਨਵਾਜ਼ ਸ਼ਰੀਫ ਨੇ ਲਾਦੇਨ ਕੋਲੋਂ ਲਿਆ ਸੀ ਪੈਸਾ

ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਤਹਿਰੀਕ ਏ ਇਨਸਾਫ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਸ਼ਮੀਰ ਵਿਚ ਜੇਹਾਦ ਫੈਲਾਉਣ ਲਈ ਓਸਾਮਾ ਬਿਨ ਲਾਦੇਨ ਕੋਲੋਂ ਪੈਸੇ ਲਏ ਸਨ। ਵਿਰੋਧੀ ਧਿਰ ਦੇ ਆਗੂ ਇਮਰਾਨ ਖਾਨ ਦੀ ਪਾਰਟੀ ਨੇ ਇਸ ਕਥਿਤ ઠਕੁਰੱਪਸ਼ਨ ਲਈ ਨਵਾਜ਼ ਸ਼ਰੀਫ ਕੋਲੋਂ ਅਸਤੀਫੇ ਦੀ ਮੰਗ ਕੀਤੀ ਹੈ। …

Read More »

ਵਰਲਡਮਾਸਟਰਜ਼ ਖੇਡਾਂ ਨਿਊਜ਼ੀਲੈਂਡ

ਗੁਰਿੰਦਰਪਾਲ ਸਿੰਘ ਸਹੋਤਾ ਨੇ ਡਿਸਕਸਥ੍ਰੋਅਵਿਚਸੋਨੇ ਤੇ ਹੈਮਰਥ੍ਰੋਅ ‘ਚ ਚਾਂਦੀਦਾਤਮਗਾ ਜਿੱਤਿਆ ਮੈਦਾਨ ‘ਚ ਛਾਇਆ ਭਾਰਤੀਤਿਰੰਗਾ ਆਕਲੈਂਡ : ਨਿਊਜ਼ੀਲੈਂਡਵਿਚ9ਵੀਆਂ ‘ਵਰਲਡਮਾਸਟਰਜ਼ ਗੇਮਜ਼’ 21 ਅਪ੍ਰੈਲ ਤੋਂ ਪ੍ਰਧਾਨਮੰਤਰੀਬਿਲ ਇੰਗਲਿਸ਼ ਦੇ ਉਦਘਾਟਨ ਤੋਂ ਬਾਅਦਜਾਰੀਹਨ।ਇਨ੍ਹਾਂ ਖੇਡਾਂ ਵਿਚਲਗਪਗ 185 ਖਿਡਾਰੀਆਂ ਨੇ ਆਪਣੀਰਜਿਸਟ੍ਰੇਸ਼ਨਕਰਵਾਈ ਹੋਈ ਹੈ। ਇਕ ਪੰਜਾਬੀ ਨੌਜਵਾਨ ਗੁਰਿੰਦਰਪਾਲ ਸਿੰਘ ਸਹੋਤਾ ਨੇ ਉਸ ਵੇਲੇ ਪੰਜਾਬੀਆਂ ਦਾਮਾਣਨਾਲਸਿਰ ਉਚਾ ਕਰ ਦਿੱਤਾ, …

Read More »