Breaking News
Home / ਦੁਨੀਆ (page 222)

ਦੁਨੀਆ

ਦੁਨੀਆ

ਅਗਲੀਆਂ ਚੋਣਾਂ ਲਈ ਡੋਨਾਲਡ ਟਰੰਪ ਦਾ ਨਵਾਂ ਨਾਅਰਾ

ਅਮਰੀਕਾ ਨੂੰ ਮਹਾਨ ਬਣਾਈ ਰੱਖਣਾ ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਮੀਦ ਪ੍ਰਗਟਾਈ ਹੈ ਕਿ ਉਤਰੀ ਕੋਰੀਆ ਦੇ ਨੇਤਾ ਕਿਮ ਜੌਂਗ ਨਾਲ ਉਨ੍ਹਾਂ ਦੀ ਹੋਣ ਵਾਲੀ ਗੱਲਬਾਤ ਇਤਿਹਾਸਕ ਸਾਬਤ ਹੋਵੇਗੀ ਅਤੇ ਉਤਰੀ ਕੋਰੀਆ ਗੱਲਬਾਤ ਸਬੰਧੀ ਆਪਣਾ ਵਾਅਦਾ ਪੂਰਾ ਕਰੇਗਾ। ਉਨ੍ਹਾਂ ਕਿਹਾ ਕਿ ਉਤਰੀ ਕੋਰੀਆ ਨੇ 28 ਨਵੰਬਰ 2017 …

Read More »

ਦਸਤਾਰ ਕਾਰਨ ਸਿੱਖ ਨੌਜਵਾਨ ਨੂੰ ਬ੍ਰਿਟੇਨ ਦੇ ਨਾਈਟ ਕਲੱਬ ਵਿਚੋਂ ਕੱਢਿਆ

ਲੰਡਨ : ਬ੍ਰਿਟੇਨ ‘ਚ ਸਿੱਖ ਨੌਜਵਾਨ ਨੂੰ ਦਸਤਾਰ ਸਜਾਉਣ ਕਾਰਨ ਨਾਈਟ ਕਲੱਬ ਤੋਂ ਘਸੀਟ ਕੇ ਬਾਹਰ ਕਰ ਦਿੱਤਾ ਗਿਆ। ਨਾਟਿੰਘਮ ਟਰੈਂਟ ਯੂਨੀਵਰਸਿਟੀ ਦੇ ਲਾਅ ਵਿਚ ਫਾਈਨਲ ਦੇ ਵਿਦਿਆਰਥੀ ਅਮਰੀਕ ਸਿੰਘ (22) ਨਾਲ ਇਹ ਘਟਨਾ ਸ਼ਨਿਚਰਵਾਰ ਨੂੰ ਨਾਟਿੰਘਮਸ਼ਾਇਰ ਦੇ ਮੈਨਸਫੀਲਡ ਸਥਿਤ ਰਸ਼ ਲੇਟ ਬਾਰ ਵਿਚ ਵਾਪਰੀ। ਅਮਰੀਕ ਸਿੰਘ ਨੇ ਦੱਸਿਆ ਕਿ …

Read More »

ਜਿਨਪਿੰਗ ਉਮਰ ਭਰ ਚੀਨ ਦੇ ਰਾਸ਼ਟਰਪਤੀ ਬਣੇ ਰਹਿਣਗੇ

ਚੀਨ ਦੀ ਸੰਸਦ ਨੇ ਰਾਸ਼ਟਰਪਤੀ ਕਾਰਜਕਾਲ ਦੀ ਸਮਾਂ ਹੱਦ ਨੂੰ ਕੀਤਾ ਖ਼ਤਮ ਬੀਜਿੰਗ/ਬਿਊਰੋ ਨਿਊਜ਼ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਉਮਰ ਭਰ ਸੱਤਾ ਵਿਚ ਬਣੇ ਰਹਿਣ ਦਾ ਰਾਹ ਪੱਧਰਾ ਹੋ ਗਿਆ ਹੈ। ਚੀਨ ਦੀ ਸੰਸਦ ਨੇ ਐਤਵਾਰ ਨੂੰ ਰਾਸ਼ਟਰਪਤੀ ਦੇ ਦੋ ਕਾਰਜਕਾਲ ਦੀ ਸਮਾਂ ਹੱਦ ਨੂੰ ਖ਼ਤਮ ਕਰਨ ਵਾਲੇ …

Read More »

ਨਵਾਜ਼ ‘ਤੇ ਸੁੱਟੀ ਜੁੱਤੀ, ਆਸਿਫ ਦੇ ਮੂੰਹ ‘ਤੇ ਮਲੀ ਸਿਆਹੀ

ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਵਿਚ ਆਮ ਚੋਣਾਂ ਹੋਣ ਵਾਲੀਆਂ ਹਨ, ਪਰ ਇਸ ਤੋਂ ਪਹਿਲਾਂ ਲੋਕਾਂ ਦਾ ਉਥੋਂ ਦੇ ਪ੍ਰਮੁੱਖ ਆਗੂਆਂ ਵਿਰੁੱਧ ਗੁੱਸਾ ਖੁੱਲ੍ਹ ਕੇ ਨਿਕਲ ਰਿਹਾ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ‘ਤੇ ਲਾਹੌਰ ਵਿਚ ਜੁੱਤੀ ਸੁੱਟੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਦੋ ਦਿਨ ਅੰਦਰ ਇਹ ਦੂਜਾ …

Read More »

ਪੰਜਾਬੀ ਨੌਜਵਾਨ ਦਾ ਸਰੀ ‘ਚ ਕਤਲ

ਵੈਨਕੂਵਰ : ਥੋੜ੍ਹੇ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਫਿਰ ਸਰੀ ਵਿਚ ਇਕ ਪੰਜਾਬੀ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਡੈਲਟਾ ਦਾ ਰਹਿਣ ਵਾਲਾ ਪਰਦੀਪ ਸਿੰਘ ਬਰਾੜ (23) ਦੋਸਤ ਕੋਲ ਆਇਆ ਹੋਇਆ ਸੀ ਤਾਂ ਦੋ ਕਾਰਾਂ ‘ਤੇ ਸਵਾਰ ਵਿਅਕਤੀਆਂ ਨੇ ਉਸ ‘ਤੇ ਗੋਲੀਆਂ ਦਾਗ਼ੀਆਂ। ਉਸ ਨੂੰ ਤੁਰੰਤ ਹਸਪਤਾਲ …

Read More »

ਅਮਰੀਕਾ ਨੇ ਰੱਖਿਆ 3 ਅੱਤਵਾਦੀਆਂ ‘ਤੇ ਲੱਖਾਂ ਡਾਲਰਾਂ ਦਾ ਇਨਾਮ

ਵਾਸ਼ਿੰਗਟਨ : ਅਮਰੀਕਾ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ ਮੁਖੀ ਮੌਲਾਨਾ ਫਜ਼ਲਉਲਾਹ ਦੀ ਸੂਚਨਾ ਦੇਣ ‘ਤੇ 50 ਲੱਖ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ। ਸੂਚਨਾ ਦੇ ਆਧਾਰ ‘ਤੇ ਫਜ਼ਲਉਲਾਹ ਦੀ ਗ੍ਰਿਫ਼ਤਾਰੀ ਹੋਣ ‘ਤੇ ਇਹ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਇਕ ਅੱਤਵਾਦੀ ਸੰਗਠਨ ਹੈ ਜੋ ਪਾਕਿਸਤਾਨ ਦੇ ਅੰਦਰ ਅੱਤਵਾਦੀ …

Read More »

ਰੱਬ ਦਾ ਭੇਦ ਖੋਲ੍ਹਣ ਵਾਲੇ ਮਹਾਨ ਵਿਗਿਆਨੀ ਹਾਕਿੰਗ ਦਾ ਦੇਹਾਂਤ

ਬਲੈਕ ਹੋਲ ਅਤੇ ਬਿਗ ਬੈਂਗ ਥਿਊਰੀ ਨੂੰ ਸਮਝਾਉਣ ‘ਚ ਨਿਭਾਈ ਸੀ ਅਹਿਮ ਭੂਮਿਕਾ ਲੰਡਨ/ਬਿਊਰੋ ਨਿਊਜ਼ : ਮਹਾਨ ਸਿਧਾਂਤਕ ਭੌਤਿਕ ਸ਼ਾਸਤਰੀ ਸਟੀਫਨ ਹਾਕਿੰਗ (76) ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਬਰਤਾਨਵੀ ਵਿਗਿਆਨੀ ਹਾਕਿੰਗ ਨੇ ਬ੍ਰਹਿਮੰਡ ਦੇ ਕਈ ਰਹੱਸਾਂ ਤੋਂ ਪਰਦਾ ਉਠਾਇਆ ਸੀ। ਇਸ ਦੇ ਇਲਾਵਾ ਉਨ੍ਹਾਂ ਨੇ ਬਲੈਕ ਹੋਲ ਅਤੇ ਬਿਗ …

Read More »

ਪਾਕਿ ‘ਚ ਜੁੱਤਾ ਸੁੱਟਣ ਵਰਗੀਆਂ ਘਟਨਾਵਾਂ ‘ਚ ਹੋਇਆ ਵਾਧਾ

ਨਵਾਜ਼ ਸ਼ਰੀਫ ਤੋਂ ਬਾਅਦ ਇਮਰਾਨ ਖਾਨ ‘ਤੇ ਸੁੱਟਿਆ ਜੁੱਤਾ ਇਸਲਾਮਾਬਾਦ/ਬਿਊਰੋ ਨਿਊਜ਼ ਪਿਛਲੇ ਦਿਨੀਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ‘ਤੇ ਜੁੱਤਾ ਸੁੱਟਿਆ ਗਿਆ ਅਤੇ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਦੇ ਮੂੰਹ ‘ਤੇ ਸਿਆਸੀ ਮਲ ਦਿੱਤੀ ਗਈ ਸੀ। ਇਸ ਤੋਂ ਬਾਅਦ ਹੁਣ ਇਮਰਾਨ ਖਾਨ ਦੀ ਵਾਰੀ ਆਈ ਹੈ। ਤਹਿਰੀਕ ਏ ਇਨਸਾਫ …

Read More »

ਕਾਠਮੰਡੂ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਜਹਾਜ਼ ਹਾਦਸੇ ਦਾ ਸ਼ਿਕਾਰ

50 ਵਿਅਕਤੀਆਂ ਦੀ ਮੌਤ ਕਾਠਮੰਡੂ/ਬਿਊਰੋ ਨਿਊਜ਼ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਵਿਚ 67 ਯਾਤਰੀ ਸਵਾਰ ਸਨ। ਜਹਾਜ਼ ਨੇ ਬੰਗਲਾਦੇਸ਼ ਦੇ ਢਾਕਾ ਤੋਂ ਦੁਪਹਿਰ 2 ਵਜ ਕੇ 20 ਮਿੰਟ ‘ਤੇ ਉਡਾਣ ਭਰੀ ਸੀ। ਇਹ ਜਹਾਜ਼ ਕਾਠਮੰਡੂ ਕੌਮਾਂਤਰੀ ਹਵਾਈ ਅੱਡੇ ‘ਤੇ …

Read More »

ਫਰਾਂਸ ਦੇ ਰਾਸ਼ਟਰਪਤੀ ਮੈਰਕੋਂ ਦੇ ਸਵਾਗਤ ‘ਚ ਮੋਦੀ ਨੇ ਕਿਹਾ

ਫਰਾਂਸ ਦੇ ਘਰ-ਘਰ ‘ਚ ਲੋਕ ਜ਼ਰੂਰ ਪੁੱਛਣਗੇ ਕਿ ਵਾਰਾਨਸੀ ਕਿੱਥੇ ਹੈ ਵਾਰਾਨਸੀ/ਬਿਊਰੋ ਨਿਊਜ਼ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਅਤੇ ਨਰਿੰਦਰ ਮੋਦੀ ਅੱਜ ਵਾਰਾਨਸੀ ਪਹੁੰਚੇ। ਮਿਰਜ਼ਾਪੁਰ ਵਿਚ ਸੋਲਰ ਪਲਾਂਟ ਅਤੇ ਗੰਗਾ ਦੀ ਸੈਰ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਡੀ ਐਲ ਡਬਲਿਊ ਵਿਚ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਨਰਿੰਦਰ ਮੋਦੀ ਅਤੇ …

Read More »