ਵਲਾਦੀਮੀਰ ਪੂਤਿਨ ਅਤੇ ਨਰਿੰਦਰ ਮੋਦੀ ਨੇ ਗੈਰਰਸਮੀ ਸਿਖਰ ਸੰਮੇਲਨ ਦੌਰਾਨ ਆਲਮੀ ਮੁੱਦਿਆਂ ਨੂੰ ਵਿਚਾਰਿਆ ਸੋਚੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਕਿਹਾ ਕਿ ਉਨ੍ਹਾਂ ਰੂਸੀ ਸਦਰ ਵਲਾਦੀਮੀਰ ਪੂਤਿਨ ਨਾਲ ‘ਬਹੁਤ ਹੀ ਲਾਹੇਵੰਦ’ ਗੱਲਬਾਤ ਕੀਤੀ ਤੇ ਇਸ ਦੌਰਾਨ ਭਾਰਤ-ਰੂਸ ਸਬੰਧਾਂ ਦੇ ਹਰ ਪੱਖ ਦੀ ਨਜ਼ਰਸਾਨੀ ਕੀਤੀ ਗਈ। ਦੋਵਾਂ ਆਗੂਆਂ …
Read More »ਸਿੱਖਾਂ ਦੀ ਕਾਲੀ ਸੂਚੀ ਐਨਡੀਏ ਸਰਕਾਰ ਨੇ ਕੀਤੀ ਖਤਮ : ਰਾਮ ਮਾਧਵ
ਭਾਜਪਾ ਦੇ ਜਨਰਲ ਸਕੱਤਰ ਮਾਧਵ ਨੇ ਵਾਸ਼ਿੰਗਟਨ ‘ਚ ਸਿੱਖ ਭਾਈਚਾਰੇ ਨੂੰ ਕੀਤਾ ਸੰਬੋਧਨ ਵਾਸ਼ਿੰਗਟਨ : ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਇਥੇ ਸਿੱਖ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਹੈ ਕਿ ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਲਗਪਗ ਖ਼ਤਮ ਕਰ ਦਿੱਤੀ ਹੈ। ਗ਼ੌਰਤਲਬ ਹੈ ਕਿ …
Read More »ਸਿਨਸਿਨਾਤੀ ‘ਚ ਜ਼ਖ਼ਮੀ ਹੋਏ ਜਸਪ੍ਰੀਤ ਸਿੰਘ ਉਪਲ ਨੇ ਦਮ ਤੋੜਿਆ
ਨਡਾਲਾ : ਅਮਰੀਕਾ ਦੇ ਸ਼ਹਿਰ ਸਿਨਸਿਨਾਤੀ ਵਿੱਚ ਇਕ ਸਿਆਹਫ਼ਾਮ ਵਿਅਕਤੀ ਵੱਲੋਂ ਗੋਲੀ ਮਾਰ ਕੇ ਜ਼ਖ਼ਮੀ ਕੀਤੇ ਨਡਾਲਾ ਵਾਸੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ 10 ਮਈ ਨੂੰ ਜਸਪ੍ਰੀਤ ਸਿੰਘ ਉੱਪਲ ਪੁੱਤਰ ਮੇਵਾ ਸਿੰਘ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ ਕਿ ਇਕ ਕਾਲੇ ਵਿਅਕਤੀ ਨੇ ਗੋਲੀ ਮਾਰ …
Read More »ਇਹ ਹੈ ਕਾਨੂੰਨ ਦੀ ਕਦਰ ਅਤੇ ਮੰਤਰੀ ਦੀ ਨੈਤਿਕਤਾ
ਨਿਊਜ਼ੀਲੈਂਡ ਦੇ ਟਰਾਂਸਪੋਰਟ ਮੰਤਰੀ ਨੇ ਘਰੇਲੂ ਉਡਾਣ ਭਰਨ ਵੇਲੇ ਜਹਾਜ਼ ਤੋਂ ਕੀਤੀ ਕਾਲ ‘ਤੇ ਉਠਿਆ ਵਵਾਲ ਮੰਤਰੀ ਸਾਹਿਬ ਨੇ ਮੰਨੀ ਗਲਤੀ ਅਤੇ ਅਸਤੀਫਾ ਤੱਕ ਪੇਸ਼ ਕਰ ਦਿੱਤਾ ਆਕਲੈਂਡ : ਗਲਤੀ ਹੋ ਜਾਣਾ ਬਹੁਤ ਛੋਟੀ ਗੱਲ ਹੈ ਪਰ ਗਲਤੀ ਮੰਨ ਲੈਣਾ ਬਹੁਤ ਵੱਡੀ ਗੱਲ ਹੁੰਦੀ ਹੈ। ਜੇਕਰ ਗਲਤੀ ਕਿਸੇ ਨੇਤਾ ਜਾਂ …
Read More »ਕੌਰਨਰ ਸਟੋਰ ਤੇ ਗਰੌਸਰੀ ਸਟੋਰ ‘ਚ ਬੀਅਰ ਅਤੇ ਵਾਈਨ ਦੀ ਵਿਕਰੀ ਦਾ ਹੋਵੇਗਾ ਵਿਸਥਾਰ
ਟੋਰਾਂਟੋ : ਪੀਸੀ ਪਾਰਟੀ ਦੇ ਨੇਤਾ ਡਗ ਫੋਰਡ ਨੇ ਐਲਾਨ ਕੀਤਾ ਕਿ ਉਹ ਉਨਟਾਰੀਓ ਵਿਚ ਬੀਅਰ ਅਤੇ ਵਾਈਨ ਦੀ ਵਿਕਰੀ ਦੇ ਨਿਯਮਾਂ ਨੂੰ ਬਦਲਣਗੇ ਅਤੇ ਇਸਦੀ ਵਿਕਰੀ ਦੇ ਪੁਆਇੰਟਾਂ ਨੂੰ ਵਧਾਉਣਗੇ। ਲੋਕਾਂ ਅਤੇ ਗ੍ਰਾਹਕਾਂ ਦੀ ਮੰਗ ‘ਤੇ ਇਸਦੀ ਵਿਕਰੀ ਨੂੰ ਸੁਵਿਧਾਜਨਕ ਬਣਾਇਆ ਜਾਵੇਗਾ। ਫੋਰਡ ਨੇ ਕਿਹਾ ਕਿ ਜੇਕਰ 7 ਜੂਨ …
Read More »ਬਰਨਾਲਾ/ਭਦੌੜ ਇਲਾਕਾ ਫੈਮਿਲੀ ਪਿਕਨਿਕ ਲਈ ਜ਼ਰੂਰੀ ਮੀਟਿੰਗ
ਬਰੈਂਪਟਨ : ਪਿਛਲੇ ਸਾਲ ਬਰਨਾਲਾ ਜ਼ਿਲਾ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਵਲੋਂ ਪਹਿਲੀ ਵਾਰ ਪਿਕਨਿਕ ਦਾ ਆਯੋਜਨ ਕੀਤਾ ਗਿਆ ਸੀ। ਭਦੌੜ ਇਲਾਕੇ ਦੇ ਪਰਿਵਾਰਾਂ ਵਲੋਂ ਕਈ ਸਾਲਾਂ ਤੋਂ ਪਿਕਨਿਕ ਮਨਾਉਣ ਦਾ ਸਿਲਸਿਲਾ ਜਾਰੀ ਹੈ। ਇਸ ਵਾਰ ਬਰਨਾਲਾ ਅਤੇ ਭਦੌੜ ਇਲਾਕੇ ਦੇ ਸੂਝਵਾਨ ਸੱਜਣਾਂ ਵਲੋਂ ਇਹ ਮਹਿਸੂਸ ਕੀਤਾ ਗਿਆ ਹੈ ਕਿ ਕਿਉਂ ਨਾ …
Read More »ਵੋਆਇਸ ਟੀਵੀ ਕਈ ਭਾਸ਼ਾਵਾਂ ਵਿਚ ਪ੍ਰੋਗਰਾਮਾਂ ਨੂੰ ਪ੍ਰਸਾਰਿਤ ਕਰੇਗਾ
ਬਰੈਂਪਟਨ : ਕੈਨੇਡਾ ਦੀ ਸਭ ਤੋਂ ਵੱਡੀ ਐਥਨਿਕ ਟੀਵੀ ਬ੍ਰੌਡ ਕਾਸਟਿੰਗ ਕੰਪਨੀ ਨੇ ਆਪਣੇ ਨਵੇਂ ਉਤਪਾਦ ਨੂੰ ਪੇਸ਼ ਕਰ ਦਿੱਤਾ ਹੈ ਅਤੇ ਇਹ ਇਕ ਇਨੋਵੇਟਿਵ ਮਲਟੀਕਲਚਰਲ ਟੀਵੀ ਚੈਨਲ ਵੋਆਇਸ ਟੀਵੀ ਹੈ, ਜੋ ਕਿ ਸਾਰੇ ਕੈਨੇਡੀਅਨ ਕਮਿਊਨਿਟੀਜ਼ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਕੰਟੈਕਟ ਪ੍ਰਦਾਨ ਕਰੇਗਾ। ਦਰਸ਼ਕਾਂ ਨੂੰ ਉਨ੍ਹਾਂ ਦੀ ਭਾਸ਼ਾ, ਮਨੋਰੰਜਨ …
Read More »ਸੀਨੀਅਰ ਵੈਟਰਨਸ ਐਸੋਸੀਏਸ਼ਨ ਉਨਟਾਰੀਓ ਦੀ ਮੀਟਿੰਗ 2 ਜੂਨ ਨੂੰ
ਬਰੈਂਪਟਨ : ਸੀਨੀਅਰ ਵੈਟਰਨਸ ਐਸੋਸੀਏਸ਼ਨ ਓਨਟਾਰੀਓ ਦੀ ਜਨਰਲ ਬਾਡੀ ਦੀ ਮੀਟਿੰਗ 2 ਜੂਨ ਸ਼ਨਿਚਰਵਾਰ ਨੂੰ ਤਹਿ ਕੀਤੀ ਗਈ ਹੈ। ਇਹ ਮੀਟਿੰਗ ਨੈਸ਼ਨਲ ਬੈਂਕੁਟ ਹਾਲ 7355 ਟੋਰਬਰਮ ਰੋਡ ਵਿਖੇ ਸਵੇਰੇ 10:30 ਵਜੇ ਬਿਰਗੇਡੀਅਰ ਨਵਾਬ ਸਿੰਘ ਹੀਰ ਜੀ ਦੀ ਚੇਅਰਮੈਨਸ਼ਿੱਪ ਹੇਠ ਹੋਵੇਗੀ। ਇਸ ਵਿੱਚ ਸਾਬਕਾ ਫੌਜੀਆਂ ਨੂੰ ਸਮੇਂ ਸਮੇਂ ‘ਤੇ ਆ ਰਹੀਆਂ …
Read More »ਮੁੰਬਈ ਹਮਲੇ ਪਿੱਛੇ ਪਾਕਿ ਅੱਤਵਾਦੀ : ਨਵਾਜ਼ ਸ਼ਰੀਫ
ਭਾਰਤ ਦੇ ਦਾਅਵੇ ‘ਤੇ ਸ਼ਰੀਫ ਦੀ ਮੋਹਰ, ਅੱਤਵਾਦ ਨੂੰ ਹਮਾਇਤ ਦੀ ਨੀਤੀ ‘ਤੇ ਉਠਾਇਆ ਸਵਾਲ ਇਸਲਾਮਾਬਾਦ/ਬਿਊਰੋ ਨਿਊਜ਼ : ਮੁੰਬਈ ਹਮਲੇ ਪਿੱਛੇ ਪਾਕਿਸਤਾਨੀ ਅੱਤਵਾਦੀਆਂ ਦਾ ਹੱਥ ਹੋਣ ਦੇ ਭਾਰਤ ਦੇ ਦਾਅਵੇ ‘ਤੇ ਹੁਣ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਵੀ ਮੋਹਰ ਲਗਾ ਦਿੱਤੀ ਹੈ। ਡਾਨ ਅਖਬਾਰ ਨੂੰ ਦਿੱਤੀ ਇੰਟਰਵਿਊ …
Read More »ਭਾਰਤ ਦਾ ਗਲਤ ਅਕਸ਼ ਪੇਸ਼ ਕਰਦਾ ਹੈ ਅਮਰੀਕੀ ਮੀਡੀਆ : ਨਵਤੇਜ ਸਰਨਾ
ਕਿਹਾ, ਭਾਰਤ ਦੀਆਂ ਵਿਕਾਸ ਮੁਖੀ ਖਬਰਾਂ ਨੂੰ ਨਜ਼ਅੰਦਾਜ਼ ਕਰਦੇ ਹਨ ਵਿਦੇਸ਼ੀ ਪੱਤਰਕਾਰ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚਲੇ ਭਾਰਤੀ ਰਾਜਦੂਤ ਨਵਤੇਜ ਸਿੰਘ ਸਰਨਾ ਨੇ ਇੱਥੋਂ ਦੇ ਮੀਡੀਆ ਦੀ ਨੁਕਤਾਚੀਨੀ ਕਰਦਿਆਂ ਇਸ ‘ਤੇ ਭਾਰਤ ਦਾ ਗ਼ਲਤ ਅਕਸ ਪੇਸ਼ ਕਰਨ ਦਾ ਇਲਜ਼ਾਮ ਲਾਇਆ ਹੈ। ਭਾਰਤ ਵਿਚਲੇ ਵਿਦੇਸ਼ੀ ਪੱਤਰਕਾਰਾਂ ਅੰਦਰ ਇਹ ਆਮ ਰੁਝਾਨ ਹੈ …
Read More »