ਨਵੀਂ ਦਿੱਲੀ/ਬਿਊਰੋ ਨਿਊਜ਼ : ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਤੇ ਤਾਲਿਬਾਨ ਦੇ ਹਮਲੇ ਦਾ ਸ਼ਿਕਾਰ ਹੋਈ ਮਲਾਲਾ ਯੂਸਫ਼ਜ਼ਈ ਦਾ ਕਹਿਣਾ ਹੈ ਕਿ ਉਸ ਨੂੰ ਪਾਕਿਸਤਾਨ ਛੱਡੇ ਛੇ ਵਰ੍ਹੇ ਹੋ ਗਏ ਹਨ ਤੇ ਮੁਲਕ ਬੇਸ਼ੱਕ ਬਦਲਿਆ ਹੈ, ਪਰ ਸ਼ਾਂਤੀ ਬਹਾਲੀ ਤੇ ਸੁਰੱਖਿਅਤ ਮਾਹੌਲ ਲਈ ਹਾਲੇ ਕਾਫ਼ੀ ਯਤਨ ਲੋੜੀਂਦੇ ਹਨ। ਮਲਾਲਾ ਨੇ ਦੁਨੀਆ …
Read More »ਸ਼ਾਂਤੀ ਪ੍ਰਕਿਰਿਆ ਸਬੰਧੀ ਭਾਰਤ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ : ਇਮਰਾਨ ਖਾਨ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਰੋਪ ਲਗਾਇਆ ਕਿ ਭਾਰਤ ਸਰਕਾਰ ਨੇ ਉਨ੍ਹਾਂ ਵਲੋਂ ਚੁੱਕੇ ਜਾ ਰਹੇ ਸ਼ਾਂਤੀ ਦੇ ਕਦਮਾਂ ਸਬੰਧੀ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ। ਇਮਰਾਨ ਖਾਨ ਨੇ ਇਕ ਤਰ੍ਹਾਂ ਨਾਲ ਭਾਰਤ ਨੂੰ ਧਮਕੀ ਦੇਣ ਵਰਗੀ ਗੱਲ ਕਰਦਿਆਂ ਕਿਹਾ ਕਿ ਦੋ ਪ੍ਰਮਾਣੂ ਸ਼ਕਤੀਆਂ ਵਿਚਕਾਰ ਕੋਈ …
Read More »ਨਰਿੰਦਰ ਮੋਦੀ ਵੱਲੋਂ ਨਾਰਵੇ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ
ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਹੋਈ ਵਿਚਾਰ-ਚਰਚਾ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਰਵੇ ਦੀ ਪ੍ਰਧਾਨ ਮੰਤਰੀ ਐਰਨਾ ਸੌਲਬਰਗ ਨਾਲ ਮੁਲਾਕਾਤ ਕਰਕੇ ਸਥਿਰ ਵਿਕਾਸ ਟੀਚੇ ਹਾਸਲ ਕਰਨ ਲਈ ਆਪਸੀ ਸਹਿਯੋਗ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਚਰਚਾ ਕੀਤੀ। ਸੌਲਬਰਗ ਨਾਲ ਮੁਲਾਕਾਤ ਤੋਂ ਬਾਅਦ ਮੋਦੀ ਨੇ ਪ੍ਰੈੱਸ …
Read More »ਰੋਪੜ-ਮੋਹਾਲੀ ਸਰਕਲ ਵਲੋਂ ਸ਼ਹੀਦੀ ਸਭਾ ਭਾਰੀ ਇਕੱਠ ਨਾਲ ਸੰਪੰਨ
ਟੋਰਾਂਟੋ : ਰੋਪੜ-ਮੋਹਾਲੀ ਸੋਸ਼ਲ ਸਰਕਲ ਵਲੋਂ ਆਯੋਜਿਤ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਪੋਹ ਮਹੀਨੇ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਭਾ ਡਿਕਸੀ ਰੋਡ ਗੁਰਦਵਾਰਾ ਸਾਹਿਬ ਦੇ ਹਾਲ ਨੰ: 5 ਵਿੱਚ ਐਤਵਾਰ 23 ਦਿਸੰਬਰ 2018 ਨੂੰ ਸ਼ਰਧਾ ਸਹਿਤ ਮਨਾਈ ਗਈ, ਜਿਸ ਵਿੱਚ ਦੂਰੋਂ ਨੇੜਿਓਂ ਆਈਆਂ ਸੰਗਤਾਂ ਦੇ …
Read More »ਅਮਰੀਕਾ ‘ਚ ਕਤਲ ਹੋਏ ਪੰਜਾਬੀ ਪੁਲਿਸ ਮੁਲਾਜ਼ਮ ਨੂੰ ਟਰੰਪ ਨੇ ਐਲਾਨਿਆ ‘ਕੌਮੀ ਹੀਰੋ’
ਡਿਊਟੀ ਦੌਰਾਨ ਹੀ ਰੋਨਿਲ ਸਿੰਘ ਨੂੰ ਮਾਰ ਦਿੱਤੀ ਗਈ ਸੀ ਗੋਲੀ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਵਿਚ ਪਿਛਲੇ ਦਿਨੀਂ ਕਤਲ ਕਰ ਦਿੱਤੇ ਗਏ ਪੰਜਾਬੀ ਪੁਲਿਸ ਮੁਲਾਜ਼ਮ ਰੋਨਿਲ ਸਿੰਘ ਲਈ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਅਫਸੋਸ ਜ਼ਾਹਰ ਕੀਤਾ ਹੈ। ਟਰੰਪ ਨੇ ਕਿਹਾ ਕਿ ਰੌਨਿਲ ਸਿੰਘ ਅਮਰੀਕਾ ਦਾ ਹੀਰੋ ਹੈ। ਟਰੰਪ ਨੇ ਟਵੀਟ ਕਰਦਿਆਂ …
Read More »ਇਮਰਾਨ ਖਾਨ ਨੇ ਭਾਰਤ ਨੂੰ ਧਮਕੀ ਦੇਣ ਵਰਗੀ ਕੀਤੀ ਗੱਲ
ਕਿਹਾ – ਦੋ ਪ੍ਰਮਾਣੂ ਸ਼ਕਤੀਆਂ ਵਿਚਕਾਰ ਯੁੱਧ ਹੋ ਸਕਦਾ ਹੈ ਆਤਮਘਾਤੀ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਰੋਪ ਲਗਾਇਆ ਕਿ ਭਾਰਤ ਸਰਕਾਰ ਨੇ ਉਨ੍ਹਾਂ ਵਲੋਂ ਚੁੱਕੇ ਜਾ ਰਹੇ ਸ਼ਾਂਤੀ ਦੇ ਕਦਮਾਂ ਸਬੰਧੀ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ। ਇਮਰਾਨ ਖਾਨ ਨੇ ਇਕ ਤਰ੍ਹਾਂ ਨਾਲ ਭਾਰਤ ਨੂੰ ਧਮਕੀ ਦੇਣ …
Read More »ਅਮਰੀਕਾ ਦੀ ਸੰਘੀ ਸਰਕਾਰ ਦਾ ਅੰਸ਼ਕ ਸ਼ੱਟਡਾਊਨ
ਅਜਾਇਬ ਘਰ ਤੇ ਹੋਰ ਸਹੂਲਤਾਂ ਠੱਪ ਹੋਣ ਦਾ ਵੀ ਖਦਸ਼ਾ ਵਾਸ਼ਿੰਗਟਨ : ਅਮਰੀਕਾ ਦੀ ਸੰਘੀ ਸਰਕਾਰ ਦਾ ਅੰਸ਼ਕ ਸ਼ੱਟਡਾਊਨ ਜੇਕਰ ਜਾਰੀ ਰਿਹਾ ਤਾਂ ਅਗਲੇ ਹਫ਼ਤੇ ਦੇ ਵਿਚਕਾਰ ਮਸ਼ਹੂਰ ਅਜਾਇਬ ਘਰ ਅਤੇ ਗੈਲਰੀਆਂ ਦੇ ਬੰਦ ਹੋਣ ਦਾ ਖ਼ਦਸ਼ਾ ਹੈ। ਇਸ ਦੇ ਨਾਲ ਨੈਸ਼ਨਲ ਚਿੜੀਆ ਘਰ ਅਤੇ ਨੈਸ਼ਨਲ ਮਾਲ ਨੇੜਲੇ ਆਈਸ ਰਿੰਕ …
Read More »ਕੰਮਕਾਰ ਠੱਪ ਹੋਣ ਲਈ ਡੈਮੋਕਰੈਟਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਟਰੰਪ
ਵਾਸ਼ਿੰਗਟਨ/ਬਿਊਰੋ ਨਿਊਜ਼ : ਪਿਛਲੇ ਦਿਨਾਂ ਤੋਂ ਅੰਸ਼ਕ ਤੌਰ ‘ਤੇ ਠੱਪ ਪਏ ਸਰਕਾਰੀ ਕੰਮਕਾਰ ਨੂੰ ਮੁੜ ਤੋਂ ਪੱਟੜੀ ‘ਤੇ ਲਿਆਉਣ ਲਈ ਹੋ ਰਹੀ ਗੱਲਬਾਤ ਵਿਚ ਅੜਿੱਕਾ ਬਰਕਰਾਰ ਰਹਿਣ ਵਿਚਾਲੇ ਰਾਸ਼ਟਰਪਤੀ ਡੋਨਲਡ ਟਰੰਪ ਲਗਾਤਾਰ ਡੈਮੋਕਰੈਟਾਂ ਨੂੰ ਨਿਸ਼ਾਨਾ ਬਣਾ ਕੇ ਟਵੀਟ ਕਰ ਰਹੇ ਹਨ। ਟਰੰਪ ਕ੍ਰਿਸਮਸ ਦੌਰਾਨ ਫਲੋਰਿਡਾ ਦੇ ਕਲੱਬ ਵਿਚ ਛੁੱਟੀਆਂ ਮਨਾਉਣ …
Read More »ਭਾਰਤੀ ਅਮਰੀਕੀ ਪੁਲਿਸ ਅਧਿਕਾਰੀ ਰੋਨਿਲ ਸਿੰਘ ਦਾ ਕਾਤਲ ਕੈਲੀਫੋਰਨੀਆ ‘ਚ ਗ੍ਰਿਫ਼ਤਾਰ
ਲਾਸ ਏਂਜਲਸ : ਭਾਰਤਵੰਸ਼ੀ ਪੁਲਿਸ ਅਧਿਕਾਰੀ ਰੋਨਿਲ ਸਿੰਘ ਦੀ ਹੱਤਿਆ ਦੇ ਸ਼ੱਕੀ ਪੈਰੇਜ਼ ਏਰੀਯਾਗਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਲੰਬੇ ਸਮੇਂ ਤੋਂ ਕੈਲੀਫੋਰਨੀਆ ਵਿਚ ਨਜਾਇਜ਼ ਤੌਰ ‘ਤੇ ਰਹਿ ਰਹੇ 33 ਸਾਲਾ ਏਰੀਯਾਗਾ ਨੇ ਕ੍ਰਿਸਮਸ ਦੀ ਰਾਤ ਨਿਊਮੈਨ ਇਲਾਕੇ ਵਿਚ ਡਿਊਟੀ ਕਰ ਰਹੇ ਕਾਰਪੋਰਲ ਰੋਨਿਲ ਦੀ ਗੋਲ਼ੀ ਮਾਰ ਕੇ ਹੱਤਿਆ …
Read More »ਪੈਨਸਿਲਵੇਨੀਆ ‘ਚ ਮਿਆਣੀ ਦੇ ਨੌਜਵਾਨ ਦਾ ਕਤਲ
ਟਾਂਡਾ : ਅਮਰੀਕਾ ਦੇ ਪੈਨਸਿਲਵੇਨੀਆ ਵਿੱਚ ਟਾਂਡਾ ਨੇੜਲੇ ਪਿੰਡ ਮਿਆਣੀ ਦੇ ਨੌਜਵਾਨ ਦਾ ਅਣਪਛਾਤੇ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਲੰਘੀ ਰਾਤ ਇਸ ਦੀ ਸੂਚਨਾ ਪਰਿਵਾਰ ਨੂੰ ਮਿਲਣ ਮਗਰੋਂ ਪਿੰਡ ਵਿੱਚ ਸੋਗ ਪਸਰ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਵਾਰਡ-3, ਮਿਆਣੀ ਵਜੋਂ …
Read More »