Breaking News
Home / ਦੁਨੀਆ (page 133)

ਦੁਨੀਆ

ਦੁਨੀਆ

ਤਾਲਾਬੰਦੀ ਦੌਰਾਨ ਪਾਕਿ ‘ਚ ਫਸੇ 83 ਭਾਰਤੀ ਵਤਨ ਪਰਤੇ

ਕਰੋਨਾ ਕਾਰਨ 6 ਮਹੀਨਿਆਂ ਤੋਂ ਪਾਕਿਸਤਾਨ ਵਿਚ ਫਸ ਗਏ ਸਨ ਯਾਤਰੀ ਅਟਾਰੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਦੇ ਚੱਲਦਿਆਂ ਤਾਲਾਬੰਦੀ ਦੌਰਾਨ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿਚ ਫਸੇ 83 ਭਾਰਤੀ ਯਾਤਰੀ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਹੁੰਚ ਗਏ। ਪਾਕਿਸਤਾਨ ਤੋਂ ਵਤਨ ਪਰਤੇ ਭਾਰਤੀ ਯਾਤਰੀ ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਦਿੱਲੀ, ਗੁਜਰਾਤ, ਪੰਜਾਬ, ਰਾਜਸਥਾਨ ਅਤੇ ਮਹਾਰਾਸ਼ਟਰ, ਮੱਧ …

Read More »

ਕਰੋਨਾ ਵੈਕਸੀਨ ਬਣਾਉਣ ‘ਚ ਰੂਸ ਨੇ ਮਾਰੀ ਬਾਜ਼ੀ

ਰੂਸ ਦੇ ਰਾਸ਼ਟਰਪਤੀ ਪੂਤਿਨ ਦੀ ਬੇਟੀ ਨੂੰ ਕਰੋਨਾ ਵੈਕਸੀਨ ਦਾ ਪਹਿਲਾ ਟੀਕਾ ਲਗਾਇਆ ਕਰੋਨਾ ਵੈਕਸੀਨ ਬਣਨ ਸਾਰ ਸ਼ੱਕ ਦੇ ਦਾਇਰੇ ‘ਚ ਆਈ ਮਾਸਕੋ/ਬਿਊਰੋ ਨਿਊਜ਼ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਐਲਾਨ ਕੀਤਾ ਕਿ ਰੂਸ ਨੇ ਕੋਵਿਡ -19 ਖਿਲਾਫ਼ ਪਹਿਲੀ ਵੈਕਸੀਨ ‘ਸਪੂਤਨਿਕ V’ ਤਿਆਰ ਕਰ ਲਈ ਹੈ। ਉਨ੍ਹਾਂ ਕਿਹਾ ਕਿ …

Read More »

ਡਬਲਿਊ.ਐਚ.ਓ. ਪੁੱਛਦਾ ਹੀ ਰਹਿ ਗਿਆ ਪਰ ਰੂਸ ਤੇ ਚੀਨ ਨੇ ਵੈਕਸੀਨ ਨੂੰ ਕੀਤਾ ਲਾਂਚ

ਦੁਨੀਆ ਭਰ ‘ਚ ਕਰੋਨਾ ਪੀੜਤਾਂ ਦੀ ਗਿਣਤੀ 2 ਕਰੋੜ 9 ਲੱਖ ਦੇ ਨੇੜੇ ਅੱਪੜੀ ਵਾਸ਼ਿੰਗਟਨ/ਬਿਊਰੋ ਨਿਊਜ਼ ਦੁਨੀਆ ਭਰ ਵਿਚ ਕਰੋਨਾ ਪੀੜਤਾਂ ਦੀ ਗਿਣਤੀ 2 ਕਰੋੜ 9 ਲੱਖ ਦੇ ਨੇੜੇ ਅੱਪੜ ਗਈ ਹੈ ਅਤੇ 1 ਕਰੋੜ 38 ਲੱਖ ਦੇ ਕਰੀਬ ਕਰੋਨਾ ਪੀੜਤ ਤੰਦਰੁਸਤ ਵੀ ਹੋ ਗਏ ਹਨ। ਦੁਨੀਆ ਭਰ ਵਿਚ ਹੁਣ …

Read More »

ਟਰੰਪ ਪ੍ਰਸ਼ਾਸਨ ਨੇ ਐੱਚ-1 ਬੀ ਵੀਜ਼ਾ ਦੇ ਕੁੱਝ ਨਿਯਮਾਂ ਵਿਚ ਦਿੱਤੀ ਰਾਹਤ

ਭਾਰਤੀਆਂ ਨੂੰ ਮਿਲੇਗਾ ਵੱਧ ਲਾਭ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਵਿਚ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਐੱਚ-1 ਬੀ ਵੀਜ਼ਾ ਦੇ ਕੁੱਝ ਨਿਯਮਾਂ ਵਿਚ ਰਾਹਤ ਦੇਣ ਦਾ ਐਲਾਨ ਕੀਤਾ ਹੈ ਅਤੇ ਇਸ ਨਾਲ ਭਾਰਤੀਆਂ ਨੂੰ ਜ਼ਿਆਦਾ ਫਾਇਦਾ ਮਿਲੇਗਾ। ਇਸ ਫ਼ੈਸਲੇ ਨਾਲ ਐੱਚ-1 ਬੀ ਵੀਜ਼ਾ ਧਾਰਕਾਂ ਨੂੰ ਅਮਰੀਕਾ ਵਿਚ ਦਾਖਲ ਹੋਣ ਦੀ ਇਜਾਜ਼ਤ ਮਿਲੇਗੀ, ਜੋ …

Read More »

ਕਰੋਨਾ ਵੈਕਸੀਨ ਲਈ ਰੂਸ ‘ਤੇ ਟਿਕੀਆਂ ਦੁਨੀਆ ਦੀਆਂ ਨਜ਼ਰਾਂ

ਡਬਲਿਊ. ਐਚ. ਓ. ਨੇ ਕਿਹਾ – ਕਰੋਨਾ ਦੀ ਵੈਕਸੀਨ ਕੋਈ ਜਾਦੂ ਦੀ ਗੋਲੀ ਨਹੀਂ ਹੋਵੇਗੀ, ਜਿਹੜੀ ਜਲਦੀ ਠੀਕ ਕਰੇਗੀ ਮਾਸਕੋ/ਬਿਊਰੋ ਨਿਊਜ਼ ਦੁਨੀਆ ਭਰ ਵਿਚ ਕਰੋਨਾ ਵਾਇਰਸ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਦੌਰਾਨ ਹੁਣ ਕਰੋਨਾ ਵੈਕਸੀਨ ‘ਤੇ ਸਭ ਦੀਆਂ ਨਜ਼ਰਾਂ ਹਨ ਅਤੇ ਰੂਸ ਵਲੋਂ ਚੰਗੀ ਖਬਰ ਆਉਣ ਦੀ ਆਸ ਦਿਖਾਈ ਦੇ …

Read More »

ਟਿਕਟੌਕ ‘ਤੇ ਅਮਰੀਕਾ ਵਿਚ ਵੀ ਪਾਬੰਦੀ

ਟਰੰਪ ਨੇ ਚਾਈਨਜ਼ ਐਪ ਉਤੇ ਰੋਕ ਲਾਉਣ ਦੀ ਦਿੱਤੀ ਮਨਜੂਰੀ ਵਾਸ਼ਿੰਗਟਨ/ਬਿਊਰੋ ਨਿਊਜ਼ ਭਾਰਤ ਤੋਂ ਬਾਅਦ ਅਮਰੀਕਾ ਨੇ ਵੀ ਚਾਈਨਜ਼ ਐਪ ਟਿਕਟੌਕ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਿਕਟੌਕ ਦੀ ਪੇਰੈਂਟ ਕੰਪਨੀ ਬਾਈਟਡਾਂਸ ‘ਤੇ ਪਾਬੰਦੀ ਲਈ ਦਸਤਖਤ ਵੀ ਕਰ ਦਿੱਤੇ ਹਨ ਅਤੇ 45 ਦਿਨਾਂ ਬਾਅਦ ਇਹ ਪਾਬੰਦੀ …

Read More »

ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਲਈ ਮੁਹਿੰਮ ਲੱਗੀ ਭਖਣ

ਓਬਾਮਾ ਨੇ ਕਿਹਾ : ਅਮਰੀਕਾ ਦਾ ਅਗਲਾ ਰਾਸ਼ਟਰਪਤੀ ਬਿਡੇਨ ਨੂੰ ਬਣਾਓ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਕਾਬਲੇ ਖੜ੍ਹੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਦੇ ਸਾਬਕਾ ਉਪ-ਰਾਸ਼ਟਰਪਤੀ ਜੋਏ ਬਿਡੇਨ ਨੇ ਰਾਸ਼ਟਰਪਤੀ ਟਰੰਪ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਲੋਕਾਂ ਦੇ ਇਸ ਮੁਸ਼ਕਿਲ ਘੜੀ ਵਿਚ …

Read More »

ਡੋਨਾਲਡ ਟਰੰਪ ਨੇ ਭਾਰਤੀ ਆਈ.ਟੀ. ਪੇਸ਼ੇਵਰਾਂ ਨੂੰ ਦਿੱਤਾ ਝਟਕਾ

ਐੱਚ-1ਬੀ ਵੀਜ਼ੇ ‘ਤੇ ਕੰਮ ਕਰਨ ਵਾਲਿਆਂ ਉਪਰ ਲੱਗੀ ਰੋਕ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿੱਚ ਨੌਕਰੀ ਕਰਨ ਦੇ ਇਛੁੱਕ ਭਾਰਤੀ ਆਈ.ਟੀ. ਪੇਸ਼ੇਵਰਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਘੀ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਖਾਸ ਕਰਕੇ ਐੱਚ-1 ਬੀ ਵੀਜ਼ਾ ‘ਤੇ ਕੰਮ ਕਰਨ ਵਾਲਿਆਂ ਨੂੰ ਕੰਮ ਦੇਣ ਤੋਂ ਰੋਕਣ ਲਈ …

Read More »

ਸਿੰਗਾਪੁਰ ‘ਚ ਭਾਰਤੀ ਮੂਲ ਦੇ ਜੱਜ ਨੇ ਸਹੁੰ ਚੁੱਕੀ

ਸਿੰਗਾਪੁਰ/ਬਿਊਰੋ ਨਿਊਜ਼ ਭਾਰਤੀ ਮੂਲ ਦੇ ਜੁਡੀਸ਼ੀਅਲ ਕਮਿਸ਼ਨਰ ਅਤੇ ਬੌਧਿਕ ਸੰਪਤੀ ਮਾਹਿਰ ਦੀਦਾਰ ਸਿੰਘ ਗਿੱਲ ਨੇ ਸਿੰਗਾਪੁਰ ‘ਚ ਹਾਈਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ। ਇਸ ਵਰ੍ਹੇ ਅਪਰੈਲ ਵਿਚ ਗਿੱਲ ਦੀ ਇਸ ਵੱਕਾਰੀ ਅਹੁਦੇ ‘ਤੇ ਨਿਯੁਕਤੀ ਨੂੰ ਹਰੀ ਝੰਡੀ ਮਿਲ ਗਈ ਸੀ ਤੇ ਉਨ੍ਹਾਂ ਰਾਸ਼ਟਰਪਤੀ ਹਲੀਮਾਹ ਯਾਕੋਬ ਦੀ ਮੌਜੂਦਗੀ ਵਿਚ ਅਹੁਦੇ ਦੀ …

Read More »

ਪੰਜਾਬ ਦੀ ਧੀ ਅਵਨੀਤ ਕੌਰ ਨੇ ਫਰਾਂਸ ਵਿਚ ਖੱਟਿਆ ਨਾਮਣਾ

ਪੈਰਿਸ/ਬਿਊਰੋ ਨਿਊਜ਼ ਪੰਜਾਬ ਦੀ ਧੀ ਅਵਨੀਤ ਕੌਰ ਨੇ ਫਰਾਂਸ ਦੇ ਨਿਊਕਲੀਅਰ ਐਨਰਜੀ ਕਮਿਸ਼ਨ ਵਿੱਚ ਬਿਜਲੀ ਪੈਦਾ ਕਰਨ ਵਾਲੇ ਨਿਊਕਲੀਅਰ ਰਿਐਕਟਰਾਂ ਵਿਚ ਵਰਤੇ ਜਾਂਦੇ ਰੇਡੀਓ ਨਿਊਕਲਾਈਡ ਸਮੇਤ ਸਾਰੇ ਉਪਕਰਨਾਂ ਨੂੰ ਨਸ਼ਟ ਕਰਨ ਦੀ ਖੋਜ ਕਰਨ ਵਾਲੀ ਚਾਰ ਮੈਂਬਰੀ ਟੀਮ ਦਾ ਹਿੱਸਾ ਬਣ ਕੇ ਪ੍ਰਾਜੈਕਟ ਨੂੰ ਮੁਕੰਮਲ ਕਰਕੇ ਪੰਜਾਬੀ ਭਾਈਚਾਰੇ ਦਾ ਮਾਣ …

Read More »