Breaking News
Home / ਦੁਨੀਆ (page 126)

ਦੁਨੀਆ

ਦੁਨੀਆ

ਭਾਰਤੀ ਲੜਕੀ ਨੇ ਬਣਾਇਆ ਯੋਗ ਆਸਨਾਂ ਦਾ ਰਿਕਾਰਡ

ਦੁਬਈ/ਬਿਊਰੋ ਨਿਊਜ਼ : ਦੁਬਈ ਵਿਚ ਰਹਿਣ ਵਾਲੀ ਇੱਕ ਭਾਰਤੀ ਲੜਕੀ ਨੇ ਕੁਝ ਹੀ ਮਿੰਟਾਂ ਅੰਦਰ ਯੋਗ ਦੇ 100 ਆਸਨ ਕਰਕੇ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਜਾਣਕਾਰੀ ਅਨੁਸਾਰ 11 ਸਾਲਾ ਸਮ੍ਰਿੱਧੀ ਕਾਲੀਆ ਨੇ ਤੀਜੀ ਵਾਰ ਵਿਸ਼ਵ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ। ਸਮ੍ਰਿੱਧੀ ਨੇ ਇੱਕ ਮਹੀਨੇ ਅੰਦਰ ਹੀ ਦੂਜੀ ਵਾਰ …

Read More »

ਦੁਨੀਆ ਭਰ ‘ਚ ਕਰੋਨਾ ਮਰੀਜ਼ਾਂ ਦੀ ਗਿਣਤੀ 1 ਕਰੋੜ 54 ਲੱਖ ਤੋਂ ਪਾਰ

ਡਬਲਿਊ ਐਚ ਓ ਨੇ ਕਿਹਾ – ਕਰੋਨਾ ਵੈਕਸੀਨ ਦੀ 2021 ਤੋਂ ਪਹਿਲਾ ਕੋਈ ਉਮੀਦ ਨਹੀਂ ਵਾਸ਼ਿੰਗਟਨ/ਬਿਊਰੋ ਨਿਊਜ਼ ਦੁਨੀਆ ਭਰ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 1 ਕਰੋੜ 54 ਲੱਖ ਤੋਂ ਪਾਰ ਹੋ ਗਈ ਅਤੇ 94 ਲੱਖ ਤੋਂ ਜ਼ਿਆਦਾ ਕਰੋਨਾ ਪੀੜਤ ਸਿਹਤਯਾਬ ਵੀ ਹੋਏ ਹਨ। ਧਿਆਨ ਰਹੇ ਕਿ ਦੁਨੀਆ ਭਰ ਵਿਚ ਹੁਣ …

Read More »

ਦੁਨੀਆ ਭਰ ‘ਚ ਕਰੋਨਾ ਮਰੀਜ਼ਾਂ ਦਾ ਅੰਕੜਾ ਡੇਢ ਕਰੋੜ ਤੋਂ ਟੱਪਿਆ

ਟਰੰਪ ਨੇ ਕਿਹਾ -ਕਰੋਨਾ ਦੇ ਟੈਸਟ ਕਰਨ ‘ਚ ਅਮਰੀਕਾ ਅੱਵਲ ਅਤੇ ਭਾਰਤ ਦਾ ਨੰਬਰ ਦੂਜਾ ਵਾਸ਼ਿੰਗਟਨ/ਬਿਊਰੋ ਨਿਊਜ਼ ਦੁਨੀਆ ਭਰ ਵਿਚ ਕਰੋਨਾ ਮਰੀਜ਼ਾਂ ਦਾ ਅੰਕੜਾ ਡੇਢ ਕਰੋੜ ਤੋਂ ਪਾਰ ਹੋ ਗਿਆ ਅਤੇ 91 ਲੱਖ ਤੋਂ ਵੀ ਜ਼ਿਆਦਾ ਕਰੋਨਾ ਪੀੜਤ ਸਿਹਤਯਾਬ ਵੀ ਹੋਏ ਹਨ। ਧਿਆਨ ਰਹੇ ਕਿ ਸੰਸਾਰ ਵਿਚ ਹੁਣ ਤੱਕ 6 …

Read More »

ਚੀਨ ਨੂੰ ਲੈ ਕੇ ਡੋਨਾਲਡ ਟਰੰਪ ਦੀ ਬਦਲੀ ਸੁਰ

ਕਿਹਾ – ਭਾਰਤ ਅਤੇ ਚੀਨ ਦੇ ਅਮਨ ਲਈ ਹਰ ਸੰਭਵ ਮਦਦ ਕਰਾਂਗੇ ਵਾਸ਼ਿੰਗਟਨ/ਬਿਊਰੋ ਨਿਊਜ਼ ਚੀਨ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰ ਕੁਝ ਬਦਲੀ ਹੋਈ ਨਜ਼ਰ ਆਈ ਹੈ। ਟਰੰਪ ਨੇ ਕਿਹਾ ਕਿ ਉਹ ਭਾਰਤ ਤੇ ਚੀਨ ਦੇ ਲੋਕਾਂ ਦੀ ਭਲਾਈ ਤੇ ਸ਼ਾਂਤੀ ਬਣਾਈ ਰੱਖਣ ਲਈ ਹਰ ਸੰਭਵ ਕੋਸ਼ਿਸ਼ …

Read More »

ਅਮਰੀਕੀ ਸਿੱਖ ਭਾਈਚਾਰਾ ਪੰਜਾਬ ਦੇ ਵਿਕਾਸ ਲਈ ਕਰੇਗਾ ਕੰਮ

ਸਮੱਸਿਆਵਾਂ ਦੇ ਹੱਲ ਲਈ ਭਾਰਤੀ ਸਫ਼ਾਰਤਖਾਨੇ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਵਿੱਚ ਰਹਿੰਦੇ ਸਿੱਖ ਭਾਈਚਾਰੇ ਵੱਲੋਂ ਪੰਜਾਬ ਦੇ ਵਿਕਾਸ, ਖ਼ਾਸ ਕਰਕੇ ਸਿੱਖਿਆ ਤੇ ਵਾਤਾਵਰਨ ਦੇ ਖੇਤਰਾਂ ਵਿੱਚ ਕੰਮ ਕਰਨ ਦਾ ਅਹਿਦ ਲਿਆ ਗਿਆ ਹੈ। ਉਨ੍ਹਾਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਇੱਥੇ ਭਾਰਤੀ ਸਫ਼ਾਰਤਖਾਨੇ ਦੇ ਉਪਰਾਲਿਆਂ ਦੀ ਸ਼ਲਾਘਾ …

Read More »

ਐਬਟਸਫੋਰਡ ਵਿਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਐਬਟਸਫੋਰਡ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਵਿਖੇ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ 43 ਸਾਲਾ ਕਰਮਜੀਤ ਸਿੰਘ ਸਰਾਂ ਸੀ, ਜਿਹੜਾ ਕਿੱਤੇ ਵਜੋਂ ਬਿਲਡਰ ਭਾਵ ਘਰ ਬਣਾਉਣ ਦਾ ਕੰਮ ਕਰਦਾ ਸੀ। ਪਤਾ ਲੱਗਾ ਹੈ ਕਿ ਕਰਮਜੀਤ ਸਿੰਘ ਸਰਾਂ ਈਸਟ ਐਬਟਸਫੋਰਡ ਵਿਖੇ ਸਥਿਤ …

Read More »

ਤਰਨਜੀਤ ਸਿੰਘ ਸੰਧੂ ਵੱਲੋਂ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਤਾਲਮੇਲ

ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਆਨਲਾਈਨ ਤਾਲਮੇਲ ਕੀਤਾ। ਇਸ ਮੌਕੇ ਹੋਈ ਗੱਲਬਾਤ ਦੌਰਾਨ ਅਮਰੀਕੀ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਭਾਰਤ ਦੇ ਵਿਕਾਸ ਵਿਚ ਹਿੱਸਾ ਪਾਉਣ ਦਾ ਅਹਿਦ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਵਿਚ ਹਿੱਸਾ ਪਾਉਣ ਦੀ ਉਹ ਖ਼ਾਸ …

Read More »

ਰਣਜੀਤ ਸਿੰਘ ਦੇ ਫਰਾਂਸ ਵਿਚ ਡਿਪਟੀ ਮੇਅਰ ਬਣਨ ਨਾਲ ਪਿੰਡ ਸੇਖਾ ‘ਚ ਖੁਸ਼ੀ ਦੀ ਲਹਿਰ

ਦਸਤਾਰ ਪਹਿਨਣ ‘ਤੇ ਕਾਲਜ ‘ਚੋਂ ਕੱਢ ਦਿੱਤਾ ਸੀ ਰਣਜੀਤ ਨੂੰ ਗੁਰਦਾਸਪੁਰ/ਬਿਊਰੋ ਨਿਊਜ਼ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਸੇਖਾ ਤੋਂ ਕਾਫ਼ੀ ਸਮਾਂ ਪਹਿਲਾਂ ਫਰਾਂਸ ਗਏ ਨੌਜਵਾਨ ਰਣਜੀਤ ਸਿੰਘ ਦੇ ਫਰਾਂਸ ਦੇ ਸ਼ਹਿਰ ਬੋਬੀਗਿਨੀ ਦੇ ਡਿਪਟੀ ਮੇਅਰ ਚੁਣੇ ਜਾਣ ‘ਤੇ ਪਿੰਡ ਸੇਖਾ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ …

Read More »

ਡੋਨਾਲਡ ਟਰੰਪ ਨੇ ਪਾ ਹੀ ਲਿਆ ਮਾਸਕ

ਸੈਕਰਾਮੈਂਟੋ : ਹੁਣ ਤੱਕ ਅਕਸਰ ਬਿਨਾ ਮਾਸਕ ਪਾਏ ਨਜ਼ਰ ਆਉਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਰ ਮਾਸਕ ਪਾ ਹੀ ਲਿਆ। ਦਰਅਸਲ ਅਮਰੀਕਾ ਵਿਚ ਕਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਸਾਰੇ ਮੁਲਕਾਂ ਤੋਂ ਜ਼ਿਆਦਾ ਹੋਣ ਕਰਕੇ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਮਿਲਟਰੀ ਹਸਪਤਾਲ ਦੇ ਦੌਰੇ ਦੌਰਾਨ ਮਾਸਕ ਪਹਿਨੇ ਹੋਏ …

Read More »

ਰਿਸ਼ੀ ਕਪੂਰ ਦੇ ਪਿਸ਼ਾਵਰ ਸਥਿਤ ਜੱਦੀ ਘਰ ਨੂੰ ਢਾਹੁਣਾ ਚਾਹੁੰਦਾ ਹੈ ਮਾਲਕ

‘ਕਪੂਰ ਹਵੇਲੀ’ ਨੂੰ ਢਾਹ ਕੇ ਵਪਾਰਕ ਕੰਪਲੈਕਸ ਬਣਾਉਣ ਦੀ ਸਕੀਮ ਪਿਸ਼ਾਵਰ/ਬਿਊਰੋ ਨਿਊਜ਼ ਮਰਹੂਮ ਬੌਲੀਵੁੱਡ ਅਦਾਕਾਰ ਰਿਸ਼ੀ ਕਪੂਰ ਦੇ ਪਿਸ਼ਾਵਰ ਸਥਿਤ ਇਤਿਹਾਸਕ ਜੱਦੀ ਘਰ ‘ਕਪੂਰ ਹਵੇਲੀ’ ਨੂੰ ਢਹਿ-ਢੇਰੀ ਕੀਤੇ ਜਾਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਘਰ ਦਾ ਮੌਜੂਦਾ ਮਾਲਕ ਉੱਥੇ ਇਕ ਵਪਾਰਕ ਕੰਪਲੈਕਸ ਉਸਾਰਨਾ ਚਾਹੁੰਦਾ ਹੈ। ਸੰਨ 2018 ਵਿਚ ਪਿਸ਼ਾਵਰ …

Read More »