Breaking News
Home / ਕੈਨੇਡਾ (page 803)

ਕੈਨੇਡਾ

ਕੈਨੇਡਾ

ਬਲਰਾਜ ਧਾਲੀਵਾਲ ਦਾ ਗਜ਼ਲ-ਸੰਗ੍ਰਿਹ ‘ਦਿਲ ਕਹੇ’ ਰਿਲੀਜ਼

ਬਰੈਂਪਟਨ/ਬਿਊਰੋ ਨਿਊਜ਼ ਸ਼ਾਇਰ ਤੇ ਗਜ਼ਲਕਾਰ ਬਲਰਾਜ ਧਾਲੀਵਾਲ ਦਾ ਪਹਿਲਾ ਗਜ਼ਲ ਸੰਗ੍ਰਿਹ ‘ਦਿਲ ਕਹੇ’ ਲੰਘੇ ਦਿਨੀਂ ਬਰੈਂਪਟਨ ਵਿੱਚ ਹੋਏ ਇੱਕ ਸ਼ਾਨਦਾਰ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਸਰਗਮ ਰੇਡੀਓ ਦੇ ਡਾ. ਬਲਵਿੰਦਰ ਅਤੇ ਸੰਦੀਪ ਕੌਰ ਦੁਆਰਾ ਕਰਵਾਏ ਗਏ ਇਸ ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਇੱਕ ਨਵੇਂ ਗਜ਼ਲਕਾਰ ਵਜੋਂ ਇਸ ਕਿਤਾਬ ਰਾਹੀਂ …

Read More »

ਹੰਬਰਵੁੱਡ ਸੀਨੀਅਰਜ਼ ਕਲੱਬ ਵਲੋਂ ਵਿਸਾਖੀ ਦਿਹਾੜਾ ਮਨਾਇਆ ਗਿਆ

ਬਰੈਂਪਟਨ/ਬਿਊਰੋ ਨਿਊਜ਼ : ਪ੍ਰਧਾਨ ਸੁਲੱਖਣ ਸਿੰਘ ਅਟਵਾਲ ਦੀ ਅਗਵਾਈ ਅਧੀਨ, ਏਸ਼ੀਅਨ ਹੰਬਰਵੁੱਡ ਸੀਨੀਅਰਜ਼ ਕਲੱਬ ਨੇ ਦੂਸਰੇ ਨੁਮਾਇੰਦਿਆਂ ਮੀਤ ਪ੍ਰਧਾਨ ਅਜੀਤ ਸਿੰਘ ਬੈਂਸ, ਸੈਕਟਰੀ ਪ੍ਰੇਮ ਸ਼ਰਮਾ,ਖਜਾਨਚੀ ਕੇਵਲ ਸਿੰਘ ਢਿੱਲੋਂ, ਚੇਅਰਮੈਨ ਸਰਵਣ ਸਿੰਘ ਗਾਖਲ, ਡਾਇਰੈਕਟਰਜ਼ ਕੇਵਲ ਸਿੰਘ ਅਤੇ ਗੱਜਣ ਸਿੰਘ ਸਮੇਤ, ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਇਆ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ …

Read More »

ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਸਲਾਨਾ ਬਰਸੀ ਓਕਵਿਲ ਗੁਰੂਘਰ ਵਿਖੇ 14 ਮਈ ਨੂੰ ਮਨਾਈ ਜਾਵੇਗੀ

ਓਕਵਿਲ/ਬਿਊਰੋ ਨਿਊਜ਼ : ਬ੍ਰਹਮ ਗਿਆਨੀ ਅਤੇ ਮਹਾਨ ਤਜੱਸਵੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ ਸਲਾਨਾਂ 20ਵੀਂ ਬਰਸੀ ਉਨ੍ਹਾਂ ਦੇ ਅਨਿਨ-ਸੇਵਾਦਾਰ ਜਥੇਦਾਰ ਜੀਤ ਸਿੰਘ ਫਗਵਾੜੇ ਵਾਲਿਆਂ ਅਤੇ ਸਮੂਹ ਸੰਗਤਾਂ ਵਲੋਂ ਹਾਲਟਨ ਸਿੱਖ ਕਲਚਰ ਅਸੋਸੀਏਸ਼ਨ 2403 ਖਾਲਸਾ ਗੇਟ ਓਕਵਿਲ ਗੁਰੂਘਰ ਵਿਖੇ 14 ਮਈ ਨੂੰ ਮਨਾਈ ਜਾ ਰਹੀ ਹੈ। ਇਹ ਸਮਾਗਮ …

Read More »

ਅਦਾਰਾ ‘ਦਿਸ਼ਾ’ ਵੱਲੋਂ ਦੂਜੀ ਵਿਸ਼ਵ ਕਾਨਫਰੰਸ 17-18 ਜੂਨ ਨੂੰ

ਵਿਸ਼ਵ ਭਰ ਵਿਚੋਂ ਡੈਲੀਗੇਟ ਹੋਣਗੇ ਇਕੱਤਰ ਬਰੈਂਪਟਨ/ਕੰਵਲਜੀਤ ਸਿੰਘ ਕੰਵਲ : ਪਿਛਲੇ ਲੰਬੇ ਸਮੇਂ ਤੋਂ ਦੁਨੀਆਂ ਭਰ ਵਿੱਚਲੀਆਂ ਔਰਤਾਂ ਦੇ ਹੱਕਾਂ ਲਈ ਜੂਝਣ ਵਾਲੀ ਕੈਨੇਡਾ ਦੀ ਸੰਸਥਾ ‘ਦਿਸ਼ਾ’ ਵੱਲੋਂ ਦੁਜੀ ਵਿਸ਼ਵ ਪੱਧਰ ਦੀ ਕਾਨਫਰੰਸ 17 ਅਤੇ 18 ਜੂਨ ਨੂੰ ਬਰੈਂਪਟਨ ਦੇ ਸੈਂਚੁਰੀ ਗਾਰਡਨ ਰਿਕਰੀਏਸ਼ਨ ਸੈਂਟਰ 340 ਵੁਡਨ ਸਟਰੀਟ ਬਰੈਂਪਟਨ ਵਿਖੇ ਕਰਵਾਏ …

Read More »

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਇੰਟਰਨੈਸ਼ਨਲ ਐਵਾਰਡ ਸਮਾਗਮ 14 ਮਈ ਨੂੰ ਵਿਰਦੀ ਬੈਂਕਟ ਹਾਲ ‘ਚ ਕਰਵਾਇਆ ਜਾਵੇਗਾ

ਬਰੈਂਪਟਨ : ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਉਨਟਾਰੀਓ ਦੀ ਵਿਸ਼ੇਸ਼ ਕਾਰਜਕਾਰਨੀ ਦੀ ਮੀਟਿੰਗ ਭੁਪਿੰਦਰ ਸਿੰਘ ਘਟੌੜਾ ਦੀ ਪ੍ਰਧਾਨਗੀ ਹੇਠ ਸਕਾਇਡੋਮ 308 ਰਦਰਫੋਰਡ  ਵਿਖੇ ਹੋਈ ਜਿਸ ਵਿੱਚ ਕਾਰਜਕਾਰਨੀ ਦੇ ਸਾਰੇ ਮੈਂਬਰ ਹਾਜ਼ਰ ਹੋਏ। ਮੀਟਿੰਗ ਦੀ ਸ਼ੁਰੂ ਵਿਚ ਦਲਜੀਤ ਸਿੰਘ ਗੈਦੂ , ਜੋ ਕੇ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਦੇ ਚੇਅਰਮੈਨ ਹਨ, ਉਨਾਂ ਨੂੰ ਇੰਡੀਆ …

Read More »

ਕੈਨੇਡਾ ਵਿਚ ਹਿੰਦੀ ਦਾ ਇਤਿਹਾਸ

ਬਰੈਂਪਟਨ/ਬਿਊਰੋ ਨਿਊਜ਼ ਪਿਛਲੇ ਹਫਤੇ ਐਤਵਾਰ, 7 ਮਈ, 2017 ਨੂੰ ਜੀਟੀਏ ਵਿਚ ਵਿਚਰ ਰਹੀ ‘ਵਿਸ਼ਵ ਹਿੰਦੀ ਸੰਸਥਾਨ’ ਸੰਸਥਾ ਦੀ ਇਕ ਮੀਟਿੰਗ ਵਿਚ ਦਸਿਆ ਗਿਆ ਕਿ ਕੈਨੇਡਾ ਵਿਚ ਹਿੰਦੀ ਜ਼ੁਬਾਨ ਦਾ ਇਤਿਹਾਸ ਖੋਜਕੇ ਇਕ ਕਿਤਾਬ ਲਿਖੀ ਜਾਵੇਗੀ ਜਿਸ ਦੇ ਪੇਜ ਕਵਰ ਦਾ ਉਧਘਾਟਨ ਕੀਤਾ ਗਿਆ। 30 ਦੇ ਆਸ ਪਾਸ ਆਏ ਵਿਦਵਾਨਾਂ ਨੂੰ …

Read More »

ਫੈਮਲੀ ਪ੍ਰੋਟੈਕਸ਼ਨ ਗਰੁੱਪ ਦੇ ਦਫਤਰ ਦਾ ਸ਼ਾਨੋ-ਸ਼ੌਕਤ ਨਾਲ ਉਦਘਾਟਨ

ਮਿਸੀਸਾਗਾ/ਕੰਵਲਜੀਤ ਸਿੰਘ ਕੰਵਲ ਨੇੜਲੇ ਸ਼ਹਿਰ ਮਿਸੀਸਾਗਾ ਵਿੱਚ ਪੰਜਾਬੀਆਂ ਦੀ ਇਕ ਉੱਘੀ ਇੰਸ਼ੋਰੈਂਸ ਕੰਪਨੀ ‘ਫੈਮਲੀ ਪ੍ਰੋਟੈਕਸ਼ਨ ਗਰੁੱਪ’ ਦਾ ਉਦਘਾਟਨ ਬੜੀ ਸਾਨੋ ਸ਼ੌਕਤ ਨਾਲ 7035 ਮੈਕਸਵੈਲ ਰੋਡ, ਸਵੀਟ 203 (ਨੇੜੇ ਡਿਕਸੀ ਗੁਰਦੁਆਰਾ ) ਵਿਖੇ ਕੀਤਾ ਗਿਆ। ਵਰਨਯੋਗ ਹੈ ਕਿ ‘ਫੈਮਲੀ ਪ੍ਰੋਟੈਕਸ਼ਨ ਗਰੁੱਪ’ ਨਾਂ ਹੇਠ ਇਕ ਹੀ ਛੱਤ ਥੱਲੇ ਇੰਸ਼ੋਰੈਂਸ ਦੀਆਂ ਸਾਰੀਆਂ ਲੋੜੀਦੀਆਂ …

Read More »

ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵਿੱਚ ਸਪੈਲਿੰਗ ਬੀ ਮੁਕਾਬਲੇ ਕਰਵਾਏ ਗਏ

ਬਰੈਂਪਟਨ/ਬਿਊਰੋ ਨਿਊਜ਼ : ਸ਼ੁੱਕਰਵਾਰ ਨੂੰ ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵਿੱਚ ਸੈਸ਼ਨ 2017 ਦੇ ਸਪੈਲਿੰਗ ਬੀ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਪਹਿਲੇ ਗਰੁੱਪ ਵਿੱਚ ਗ੍ਰੇਡ 3 ਤੋਂ 5 ਤੱਕ ਦੇ ਵਿਦਿਆਰਥੀਆਂ ਅਤੇ ਦੂਜੇ ਗਰੁੱਪ ਵਿੱਚ ਗ੍ਰੇਡ 6 ਤੋਂ 8 ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ …

Read More »

ਹੈਲਪਿੰਗ ਹੈਡਜ ਨੇ ਮਨਾਇਆ ਕੌਮਾਂਤਰੀ ਮਜ਼ਦੂਰ ਦਿਹਾੜਾ

ਬਰੈਂਪਟਨ : ਇਕ ਮਈ ਦਾ ਮਹਾਨ ਕੌਮਾਂਤਰੀ ਮਜ਼ਦੂਰ ਦਿਵਸ ਬੜੇ ਸਤਿਕਾਰ ਤੇ ਸੰਜੀਦਗੀ ਨਾਲ ਸਮਾਜ ਸੇਵੀ ਸੰਸਥਾ ਹੈਲਪਿੰਗ ਹੈਡਜ ਵਲੋ 79 ਬਰੇਮਸਟੀਲ ਰੋਡ ਬਰੈਂਪਟਨ ਵਿਖੇ ਗੁਰਦੁਆਰਾ ਸਿੱਖ ਲਹਿਰ ਦੇ ਸਹਿਯੋਗ ਨਾਲ ਮਨਾਇਆ ਗਿਆ । ਵਰਕਰਜ ਯੂਨਾਈਟਡ ਕੈਨੇਡਾ ਕੌਸਿਲ ਦੇ ਡਾਇਰੈਕਟਰ ਬੈਰੀ ਫੌਲੀ ਨੇ ਸ਼ਿਕਾਗੋ ਵਿਖੇ 1886 ਦੇ ਸਾਲ ਵਿਚ ਮਹਾਨ …

Read More »

ਕੈਲੇਡਨ ਐਮ ਪੀ ਪੀ ਸਿਲਵੀਆ ਜ਼ੋਨ ਨੇ ਬਜ਼ੁਰਗ ਸੇਵਾਦਲ ਨੂੰ ਆਪਣੇ ਦਫਤਰ ਸੱਦਿਆ

ਕੈਲੇਡਨ/ਬਿਊਰੋ ਨਿਊਜ਼ : ਲੰਘੇ ਸ਼ੁੱਕਰਵਾਰ ਕੈਲੇਡਨ ਸ਼ਹਿਰ ਦੀ ਐਮਪੀ ਪੀ ਸਿਲਵੀਆ ਜ਼ੋਨ ਨੇ ਸੀਨੀਅਰ ਸੋਸ਼ਿਲ ਸਰਵਿਸਜ਼ ਗਰੁਪ ਨੂੰ ਆਪਣੇ ਦਫਤਰ ਵਿਚ ਸਦਿਆ। ਮਕਸਦ ਸੀ, ਕੈਲੇਡਨ ਮੇਅਰ ਐਲਨ ਥੌਮਸਨ ਵਲੋ ਦਿਤੇ ਗਏ ਬਚਨ ਨੂੰ ਪੂਰਾ ਕਰਨ ਲਈ ਅਗਲੀ ਕਾਰਵਾਈ ਦੀ ਤਿਆਰੀ ਕਰਨਾ। ਮੈਡਮ ਨੇ ਸੇਵਾਦਲ ਦੀਆਂ ਗਤੀ ਵਿਧੀਆ ਬਾਰੇ ਕੁਝ ਸਵਾਲ …

Read More »