Breaking News
Home / ਕੈਨੇਡਾ (page 708)

ਕੈਨੇਡਾ

ਕੈਨੇਡਾ

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ‘ਚ ਸਲਾਨਾ ਜੋੜ ਮੇਲਾ 16 ਜੁਲਾਈ ਨੂੰ

ਬਰੈਂਪਟਨ : ਸਮੂਹ ਪਿੰਡ ਗੁਰੂਸਰ ਸੁਧਾਰ ਜ਼ਿਲ੍ਹਾ ਲੁਧਿਆਣਾ ਅਤੇ ਇਲਾਕਾ ਨਿਵਾਸੀਆਂ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿਚ ਸਲਾਨਾ ਜੋੜ ਮੇਲਾ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਨਾਨਕਸਰ ਗੁਰੂਘਰ ਜੋ ਕਿ 144 ਕੈਨੇਡੀ …

Read More »

ਡਾ. ਅਜਮੇਰ ਔਲਖ ਨੂੰ ਭਾਵ-ਭਿੰਨੀ ਸ਼ਰਧਾਂਜਲੀ

ਬਰੈਂਪਟਨ/ਬਿਊਰੋ ਨਿਊਜ਼ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਲੋਕ ਨਾਟਕਕਾਰ ਡਾ: ਅਜਮੇਰ ਸਿੰਘ ਔਲਖ ਨੂੰ ਸ਼ਰਧਾਂਜਲੀ ਦੇਣ ਲਈ ਰੱਖੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਪ੍ਰੋਗਰਾਮ ਦੇ ਸ਼ੁਰੂ ਵਿੱਚ ਬਲਦੇਵ ਰਹਿਪਾ ਨੇ ਲੋਕਾਂ ਦਾ ਹਾਜਰ ਹੋਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਡਾ: ਅਜਮੇਰ ਔਲਖ ਇੱਕ ਐਸਾ ਨਾਟਕਕਾਰ …

Read More »

ਅੰਗਰੇਜ਼ਾਂ ਦੀਆਂ ਕਾਲੀਆਂ ਨਸਲਾਂ ਅੱਜ ਵੀ ਭਾਰਤ ਨੂੰ ਲੁੱਟ ਰਹੀਆਂ ਹਨ : ਤਰਕਸ਼ੀਲ ਆਗੂ

ਟੋਰਾਂਟੋਂ/ਹਰਜੀਤ ਬਾਜਵਾ : ਨੌਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਓਨਟਾਰੀਓ ਵੱਲੋਂ ਮਿਸੀਸਾਗਾ ਦੇ ਰਾਇਲ ਬੈਕੁੰਟ ਹਾਲ ਵਿੱਚ ਉੱਘੇ ਨਾਟਕਕਾਰ ਅਤੇ ਮਾਲਵੇ ਦੇ ਲੋਕ ਨਾਇਕ ਵੱਜੋਂ ਜਾਂਦੇ ਸਵਰਗੀ ਪ੍ਰੋ. ਅਜਮੇਰ ਸਿੰਘ ਔਲਖ ਨਮਿੱਤ ਸ਼ਰਧਾਂਜ਼ਲੀ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਪ੍ਰੋ. ਔਲਖ ਦੀ ਮੌਤ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ …

Read More »

ਰਾਮਗੜ੍ਹੀਆ ਸਿੱਖ ਸੋਸਾਇਟੀ ਵਲੋਂ ਸੰਤ ਸੀਚੇਵਾਲ ਜੀ ਦਾ ਨਿੱਘਾ ਸਵਾਗਤ

ਟੋਰਾਂਟੋ : ਕੈਨੇਡਾ ਦੀ ਫੇਰੀ ਉਪਰ ਪੁੱਜੇ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਦਾ ਨਾਂ ਕੌਣ ਨਹੀਂ ਜਾਣਦਾ?   ਲੰਘੇ ਦਿਨੀਂ ਰਾਮਗੜ੍ਹੀਆ ਸਿੱਖ ਸੋਸਾਇਟੀ, ਟੋਰਾਂਟੋ ਵਲੋਂ ਸੰਤ ਬਲਬੀਰ ਸਿੰਘ ਜੀ ਦਾ ਗੁਰਦਵਾਰਾ ਰਿਵਾਲਡਾ ਵਿਖੇ ਪੁੱਜਣ ਉੱਪਰ ਨਿੱਘਾ ਸਵਾਗਤ ਕੀਤਾ ਗਿਆ। ਮੇਨ ਹਾਲ ਵਿਚ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਉਨਾ੍ਹਂ ਨੇ ਪੰਜਾਬ ਵਿਚ …

Read More »

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਲਗਾਇਆ ‘ਇਕ ਹਜ਼ਾਰ ਟਾਪੂਆਂ’ ਦਾ ਟੂਰ

ਬਰੈਂਪਟਨ/ਡਾ. ਝੰਡ : ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਜਨਰਲ ਸਕੱਤਰ ਬੰਤ ਸਿੰਘ ਰਾਓ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਦੇ ਮੈਂਬਰਾਂ ਨੇ ਬਚਿੱਤਰ ਸਿੰਘ ਸਰਾਂ, ਨਿਰਮਲ ਸਿੰਘ ਡਡਵਾਲ, ਗੁਰਮੀਤ ਸਿੰਘ ਸੰਧੂ ਅਤੇ ਉਨ੍ਹਾਂ ਦੀ ਸਾਂਝੀ ਸਰਪ੍ਰਸਤੀ ਹੇਠ ਸ਼ਨੀਵਾਰ 8 ਜੁਲਾਈ ਨੂੰ  ‘ਵੱਨ ਥਾਊਜ਼ੈਂਡ ਆਈਲੈਂਡਜ਼’ ਦਾ ਟੂਰ ਲਗਾਇਆ। ਸਵੇਰੇ ਸੱਤ …

Read More »

ਲੋਕ ਹਥਿਆਰਾਂ ਵਰਗੇ ਵਿਸ਼ਿਆਂ ਤੋਂ ਅੱਕ ਚੁੱਕੇ ਹਨ : ਗਿੱਲ, ਕੋਕਰੀ

ਟੋਰਾਂਟੋਂ/ਹਰਜੀਤ ਬਾਜਵਾ : ਅੱਜ ਕੱਲ੍ਹ ਸੰਗੀਤ ਦੇ ਖੇਤਰ ਵਿੱਚ ਪੈਰ ਜਮਾਉਣੇ ਕੋਈ ਸੌਖੀ ਗੱਲ ਨਹੀਂ, ਮੁਕਾਬਲੇ ਬਾਜ਼ੀ ਦੇ ਇਸ ਯੁਗ ਵਿੱਚ ਲੋਕਾਂ ਦੇ ਟੇਸਟ ਦਾ ਪਤਾ ਹੀ ਨਹੀ ਲੱਗਦਾ ‘ਤੇ ਅੰਦਾਜ਼ਿਆਂ ਦੇ ਉਲਟ ਕਈ ਵਾਰ ਕਿਸੇ ਗੀਤ ਨੂੰ ਸ਼ੋਸ਼ਲ ਸਾਈਟਾਂ ‘ਤੇ ਏਡਾ ਵੱਡਾ ਹੁੰਗਾਰਾ ਮਿਲ ਜਾਂਦਾ ਹੈ ਕਿ ਕਿਸੇ ਨੂੰ …

Read More »

ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ, ਰੈਕਸਡੇਲ ਵਲੋਂઠ 150ਵੇਂ ਕੈਨੇਡਾ ਡੇਅ ‘ਤੇ ਜਸ਼ਨ ਮਨਾਏ ਗਏ

ਰੈਕਸਡੇਲ : ਏਸ਼ੀਅਨ ਹੰਬਰਵੁੱਡ ਸੀਨੀਅਰਜ਼ ਕਲੱਬ ਰੈਕਸਡੇਲ ਵਲੋਂ 6 ਜੁਲਾਈ ਨੂੰ ਕੈਨੇਡਾ ਦਾ 150ਵਾਂ ਜਨਮ ਦਿਨ ਮਨਾਉਂਦਿਆਂ ਖੁਸ਼ੀ ਮਨਾਈ ਗਈ। ਸਮਾਗਮ ਦੇ ਸ਼ੁਰੂ ਵਿੱਚ ਸੈਕਟਰੀ ਪ੍ਰੇਮ ਸ਼ਰਮਾ ਨੇ ਬਾਹਰੋਂ ਆਏ ਮਹਿਮਾਨਾਂ ਨੂੰ ਸਟੇਜ ਤੇ ਬੁਲਾਇਆ। ਸਿਟੀ ਕੌਂਸਲ ਵਲੋਂ ਮਿਸਟਰ ਡੇਵਿਡ ਸਟੇਜ ‘ਤੇ ਆਏ। ਉਹਨਾਂ ਕਲੱਬ ਦਾ ਧੰਨਵਾਦ ਕੀਤਾ ਅਤੇ ਕੈਨੇਡਾ …

Read More »

‘ਜੋਤਿਸ਼ ਝੂਠ ਬੋਲਦਾ ਹੈ’ ਦੇ ਲੇਖਕ ਮਨਜੀਤ ਬੋਪਾਰਾਏ ਨਾਲ ਰੂਬਰੂ ਤੇ ਸਨਮਾਨ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 9 ਜੁਲਾਈ ਨੂੰ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਮੈਂਬਰਾਂ ਅਤੇ ਸਾਹਿਤ-ਪ੍ਰੇਮੀਆਂ ਵੱਲੋਂ ਆਸਟ੍ਰੇਲੀਆ ਤੋਂ ਆਏ ਮਨਜੀਤ ਸਿੰਘ ਬੋਪਾਰਾਏ ਨਾਲ 2565 ਸਟੀਲਜ਼ ਐਵੀਨਿਊ (ਈਸਟ) ਸਥਿਤ ‘ਗਿੱਲ ਢਿੱਲੋਂ ਲਾਅ ਫ਼ਰਮ’ ਦੇ ਮੀਟਿੰਗ ਹਾਲ ਵਿਚ ਦਿਲਚਸਪ ਰੂ-ਬ-ਰੂ ਰਚਾਇਆ ਗਿਆ। ਸਮਾਗ਼ਮ ਦੀ ਸ਼ੁਰੂਆਤ ਸੰਨੀ ਸ਼ਿਵਰਾਜ ਵੱਲੋਂ ਗਾਈ ਗਈ …

Read More »

ਬਰੈਂਪਟਨ ਵਿਚ ਸੀਨੀਅਰਜ਼ ਲਈ ਘਰਾਂ ਦੇ ਪ੍ਰਾਪਰਟੀ ਟੈਕਸ ‘ਚ ਛੋਟ ਵਿਚ ਵਾਧੇ ਦੀ ਮੰਗ

ਬਰੈਂਪਟਨ/ਡਾ. ਝੰਡ : ਭੁਪਿੰਦਰ ਸਿੰਘ ਰਤਨ ਤੋਂ ਪ੍ਰਾਪਤ ਸੂਚਨਾ ਅਨੁਸਾਰ ਬਰੈਂਪਟਨ ਵਿਚ ਘੱਟ ਆਮਦਨ ਵਾਲੇ ਸੀਨੀਅਰ ਸਿਟੀਜ਼ਨਾਂ ਲਈ ਘਰਾਂ ਲਈ ਪ੍ਰਾਪਰਟੀ ਟੈਕਸ ਦੀ ਛੋਟ ਸੱਤ ਸਾਲ ਪਹਿਲਾਂ ਵਾਲੀ ਹੀ ਚੱਲ ਰਹੀ ਹੈ ਜਦੋਂ ਇਹ 300 ਡਾਲਰ ਤੋਂ ਵਧਾ ਕੇ 400 ਡਾਲਰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ …

Read More »

ਇਕਬਾਲ ਰਾਮੂਵਾਲੀਆ ਤੇ ਅਜਮੇਰ ਔਲਖ ਦਾ ਸ਼ਰਧਾਂਜਲੀ ਸਮਾਰੋਹ ઠ22 ਜੁਲਾਈ ઠਨੂੰઠਮਿਸੀਸਾਗਾ ‘ਚ ਹੋਵੇਗਾ

ਮਿਸੀਸਾਗਾ : ਟੋਰਾਂਟੋ ਤੇ ਆਸ ਪਾਸ ਦੇ ਇਲਾਕਿਆਂ ਵਿਚ ਵਸਦੇ ਪਰਵਾਸੀ ਪੰਜਾਬੀ , ਸਾਹਿਤਕਾਰ , ਰੰਗਕਰਮੀ ઠਅਤੇ ਤਰਕਸ਼ੀਲ ਇਕੱਠੇ ਹੋ ਕੇ 22 ਜੁਲਾਈ, 2017 ਦਿਨ ਸਨਿਚਰਵਾਰ ਨੂੰ ਮਿਸੀਸਾਗਾ ਦੇ Royal Banquet Hall ( 185 Statesman Dr) ਵਿਚ ਉੱਘੇ ਕਵੀ ਤੇ ઠਸਾਹਿਤਕਾਰ ਇਕਬਾਲ ਗਿੱਲ (ਰਾਮੂਵਾਲੀਆ) ਅਤੇ ਸਾਰੀ ਉਮਰ ਲੋਕਾਂ ਦੀਆਂ ਸਮੱਸਿਆਵਾਂ …

Read More »