ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਦੇ ਮੈਂਬਰ ਵੀ ਭਾਗ ਲੈਣਗੇ ਬਰੈਂਪਟਨ/ਡਾ. ਝੰਡ : ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਦੇ ਪ੍ਰਬੰਧਕਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਸੇਵਾ ਦੇ ਪੁੰਜ’ ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੀ ਨਿੱਘੀ ਯਾਦ ਵਿਚ ਸੰਗਤਾਂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ‘ਸੱਤਵਾਂ ਪੈਦਲ-ਮਾਰਚ’ …
Read More »ਨਜਾਇਜ਼ ਸਾਈਨ ਬੋਰਡ ਪੈਦਾ ਕਰਦੇ ਹਨ ਪ੍ਰੇਸ਼ਾਨੀ
ਬਰੈਂਪਟਨ : ਪ੍ਰਚਾਰ ਸਬੰਧੀ ਨਜਾਇਜ਼ ਸਾਈਨ ਬੋਰਡ ਨਿਵਾਸੀਆਂ ਲਈ ਪ੍ਰੇਸ਼ਾਨੀ ਪੈਦਾ ਕਰਨ ਵਾਲੇ ਅਤੇ ਉਹਨਾਂ ਦੇ ਗਵਾਂਢ ਦੀ ਸੁੰਦਰਤਾ ਘਟਾਉਂਦੇ ਹਨ। ਕੀ ਇਹਨਾਂ ਸਾਈਡ ਬੋਰਡਾਂ ਬਾਰੇ ਕੁਝ ਕੀਤਾ ਜਾ ਰਿਹਾ ਹੈ? ਮਿੱਥ : ਅਵੈਧ ਸਾਈਟ ਬੋਰਡਾਂ ਬਾਰੇ ਕੋਈ ਕੁਝ ਨਹੀਂ ਕਰਦਾ। ਸੱਚਾਈ : 2016 ਵਿਚ ਸਿਟੀ ਨੇ ਜਰਨੈਲੀ ਸੜਕਾਂ, ਟ੍ਰੈਫਿਕ …
Read More »‘ਪੰਜਾਬੀ ਸਾਹਿਤ ਤੇ ਸੱਭਿਆਚਾਰਕ ਮੰਚ’ ਸਰੀ ਵੱਲੋਂ ਪ੍ਰੋ. ਅਜਮੇਰ ਔਲਖ ਤੇ ਇਕਬਾਲ ਰਾਮੂਵਾਲੀਆ ਨੂੰ ਭਾਵਪੂਰਤ ਸ਼ਰਧਾਂਜਲੀ
ਸਰੀ/ਡਾ ਝੰਡ : ਸਤਵੰਤ ਦੀਪਕ ਤੇ ਅਮਰਜੀਤ ਚਾਹਲ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਪੰਜਾਬੀ ਸਾਹਿਤ ਤੇ ਸੱਭਿਆਚਾਰਕ ਮੰਚ’ ਸਰੀ ਵੱਲੋਂ ਬੀਤੇ ਦਿਨੀ ਕਰਵਾਏ ਗਏ ਸਮਾਗ਼ਮ ਵਿਚ ਪ੍ਰੋ. ਅਜਮੇਰ ਔਲਖ ਅਤੇ ਇਕਬਾਲ ਰਾਮੂਵਾਲੀਆ ਨੂੰ ਭਾਵਪੂਰਤ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਮੰਚ ਵੱਲੋਂ ਪਾਸ ਕੀਤੇ ਗਏ ਸ਼ੋਕ-ਮਤੇ ਵਿਚ ਦੋਹਾਂ ਸਾਹਿਤਕਾਰਾਂ ਨੂੰ ਪੰਜਾਬੀ …
Read More »ਤੀਆਂ ਦਾ ਮੇਲਾ ਅਤੇ ਕੈਨੇਡਾ ਦੇ 150ਵੇਂ ਜਨਮ ਦਿਨ ਦੇ ਜਸ਼ਨ 29 ਜੁਲਾਈ ਨੂੰ
ਬਰੈਂਪਟਨ : ਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਵਲੋਂ ਕੈਨੇਡਾ ਦੇ 150ਵੇਂ ਜਨਮ ਦਿਨ ਜਸ਼ਨ ਅਤੇ ਤੀਆਂ ਦਾ ਮੇਲਾ 29 ਜੁਲਾਈ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੋਂ 6 ਵਜੇ ਤੱਕ, ਸੰਡਲਵੁੱਡ ਅਤੇ ਮਾਉਂਟੇਨਐਸ਼ ਦੇ ਕਾਰਨਰ ਤੇ ਮਾਉਂਟੇਨਐਸ਼ ਪਾਰਕ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਗਿੱਧਾ, ਭੰਗੜਾ, ਮਿਉਜਕਲ ਚੇਅਰ ਅਤੇ ਰੱਸਾ-ਕਸੀ …
Read More »ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ ਡਰੱਗ ਅਵੇਅਰਨੈੱਸ ਸੈਮੀਨਾਰ 30 ਜੁਲਾਈ ਨੂੰ
ਬਰੈਂਪਟਨ : ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ ਫਲਾਵਰ ਸਿਟੀ ਸੀਨੀਅਰ ਰੀਕਰੀਏਸ਼ਨ ਸੈਂਟਰ 8870 ਮੈਕਲਾਗਨ ਰੋਡ ਐਲ6ਵਾਈ 5ਟੀ1 ਬਰੈਂਪਟਨ ਵਿੱਚ 30 ਜੁਲਾਈ ਦਿਨ ਐਤਵਾਰ ਸ਼ਾਮ 5:30 ਤੋਂ 7:30 ਵਜੇ ਤੱਕ ਯੂਥ ਨੂੰ ਆਰਗੇਨਾਈਜੇਸ਼ਨ ਨਾਲ ਜੋੜਨ ਲਈ ਇੱਕ ਵਿਸ਼ੇਸ਼ ਸੈਮੀਨਾਰ ਕੀਤਾ ਜਾ ਰਿਹਾ ਹੈ। ਇਸ ਸੈਮੀਨਾਰ ਵਿੱਚ ਭਾਈ ਗੁਲਜ਼ਾਰ ਸਿੰਘ ਵਿਸ਼ੇਸ਼ ਤੌਰ …
Read More »ਸਿੱਧਵਾਂ ਕਲਾਂ ਦੀ ਸੰਗਤ ਵਲੋਂ ਅਖੰਡ ਪਾਠ ਦੇ ਭੋਗ
ਬਰੈਂਪਟਨ/ਬਿਊਰੋ ਨਿਊਜ਼ : ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਿੱਧਵਾਂ ਅਤੇ ਇਲਾਕਾ ਨਿਵਾਸੀਆਂ ਵਲੋਂ 135 ਸਨਪੈਕ ਬੁਲੇਵਾਡ ਤੇ ਸਥਿਤ ਗੁਰਦੁਆਰਾ ਜੋਤ ਪਰਕਾਸ਼ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਆਖੰਡ ਪਾਠ ਦੇ ਭੋਗ ਪਾਏ ਜਾਣਗੇ। ਹਾਲ ਨੰਬਰ 6 ਵਿੱਚ 5 ਅਗਸਤ ਦਿਨ ਸ਼ਨੀਵਾਰ 10:00 ਵਜੇ ਆਖੰਡ ਪਾਠ ਪ੍ਰਾਰੰਭ ਹੋਣਗੇ ਅਤੇ 7 …
Read More »ਆਈ ਮੇਲਾ ਛੇ ਅਗਸਤ ਨੂੰ
ਟੋਰਾਂਟੋ : ਆਈ ਮੇਲਾ ਨਿਆਗਰਾ ਫਾਲ਼ ਇਸ ਸਾਲ ਛੇ ਅਗਸਤ ਨੂੰ ਆਯੋਜਿਤ ਕੀਤਾ ਜਾ ਰਿਹਾ । ਨਿਆਗਰਾ ਦੀ ਫਾਲ਼ ਕੋਲ ਪੰਜਾਬੀ ਬੋਲੀਆਂ ਤੇ ਗਿੱਧਾ ਪਵੇਗਾ । ਢੋਲ ਦੇ ਡੱਗੇ ‘ਤੇ ਨਿਆਗਰਾ ਫਾਲ ਤੋਂ ਮਨਮੋਹਕ ਆਵਾਜਾਂ ਪੈਦਾ ਹੋਣਗੀਆਂ। ਮੇਲੇ ਦੇ ਪ੍ਰਬੰਧਕ ਬਲਜਿੰਦਰ ਤੰਬੜ ਨੇ ਦੱਸਿਆ ਕੈਨੇਡਾ ਵਿੱਚ ਮੇਲਾ ਛੇ ਅਗਸਤ ਨੂੰ …
Read More »ਆਮ ਆਦਮੀ ਪਾਰਟੀ ਵਲੋਂ ਸਾਲਾਨਾ ਪਿਕਨਿਕ 26 ਅਗਸਤ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਪਿਕਨਿਕ ਦਾ ਆਯੋਜਨ ਕੀਤਾ ਗਿਆ ਹੈ। ਮੁਫਤ ਪਾਰਕਿੰਗ ਅਤੇ ਖਾਣ-ਪੀਣ (ਲੰਚ) ਦਾ ਪ੍ਰਬੰਧ ਹੋਵੇਗਾ। ਇਸ ਮੌਕੇ ‘ਤੇ ਇੰਡੀਆ ਤੋਂ ਕਿਸੇ ਸੀਨੀਅਰ ਆਮ ਆਦਮੀਂ ਪਾਰਟੀ ਲੀਡਰ ਦੇ ਆਉਣ ਦਾ ਇੰਤਜਾਮ ਕੀਤਾ ਜਾ ਰਿਹਾ ਹੈ। ਇਹ ਪਿਕਨਿਕ …
Read More »ਫਰਾਡ ਬਿਊਰੋ ਨੇ ਟਰੈਵਲ ਦਸਤਾਵੇਜ਼ ਘੁਟਾਲੇ ਦੀ ਦਿੱਤੀ ਚਿਤਾਵਨੀ
ਚੀਨੀ ਭਾਈਚਾਰੇ ਦੇ ਵਾਸੀ ਹਨ ਨਿਰਾਸ਼ਾ ‘ਚ ਪੀਲ ਰੀਜ਼ਨ/ ਬਿਊਰੋ ਨਿਊਜ਼ : ਪੀਲ ਰੀਜ਼ਨਲ ਪੁਲਿਸ ਦੇ ਪੁਲਿਸ ਫਰਾਡ ਬਿਊਰੋ ਨੇ ਖੇਤਰ ਦੇ ਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਡਾਕੂਮੈਂਟ ਘੁਟਾਲੇ ਤੋਂ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਇਸ ਘੁਟਾਲੇ ‘ਚ ਸਥਾਨਕ ਚੀਨੀ ਅਖ਼ਬਾਰਾਂ ‘ਚ ਟਰੈਵਲ ਯਾਤਰੀ ਵੀਜ਼ਾ, ਵਰਕ …
Read More »‘ਸਿੱਕ-ਕਿੱਡਜ’ ਹਸਪਤਾਲ ਦੀ ਸਹਾਇਤਾ ਲਈ ‘ਪੈਦਲ-ਮਾਰਚ’ ਆਯੋਜਿਤ
‘ਵਾਕ’ ਦੌਰਾਨ 20,000 ਡਾਲਰ ਰਕਮ ਇਕੱਤਰ ਹੋਈ, ਚੈੱਕ 30 ਜੁਲਾਈ ਐਤਵਾਰ ਨੂੰ ‘ਸਿੱਕ ਕਿੱਡਜ਼’ ਹਸਪਤਾਲ ਨੂੰ ਭੇਂਟ ਕੀਤਾ ਜਾਏਗਾ ਮਾਲਟਨ/ਡਾ. ਸੁਖਦੇਵ ਸਿੰਘ ਝੰਡ ਲੰਘੇ ਐਤਵਾਰ 23 ਜੁਲਾਈ ਨੂੰ ‘ਸਿੱਖ ਸਪੋਰਟਸ ਕਲੱਬ’ ਵੱਲੋਂ ਡੈਰੀ ਰੋਡ ਅਤੇ ਗੋਰ ਰੋਡ ਦੇ ਇੰਟਰਸੈੱਕਸ਼ਨ ਦੇ ਨਜ਼ਦੀਕ ਸਥਿਤ ‘ਵਾਈਲਡ ਵੁੱਡ ਪਾਰਕ’ ਤੋਂ ਮਾਲਟਨ ਗੁਰੂਘਰ ਤੱਕ ਇਕ …
Read More »