ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀਆਂ ਤਿੰਨ ਅਗਾਂਹਵਧੂ ਜਥੇਬੰਦੀਆਂ, ਜੀ ਟੀ ਏ ਵੈਸਟ ਕਲੱਬ ਸੀ ਪੀ ਸੀ, ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ ਅਤੇ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਲੰਘੇ ਐਤਵਾਰ ਕਰਵਾਏ, ਮਈ ਦਿਵਸ ਦੇ ਸ਼ਹੀਦਾਂ ਨੂੰ ਸਮੱਰਪਿਤ ਸੈਮੀਨਾਰ ਵਿਚ ਗੰਭੀਰ ਵਿਚਾਰ ਵਟਾਂਦਰਾ ਹੋਇਆ। ਤਕਰੀਬਨ ਦੋ ਘੰਟੇ ਚੱਲੇ ਸੈਮੀਨਾਰ ਵਿਚ ਦਿਵਸ ਦੇ …
Read More »ਸੋਨੀਆ ਸਿੱਧੂ ਨੇ ‘ਟੋਰਾਂਟੋ ਸਟਰੌਂਗ ਵਿਜਿਲ ਐਂਡ ਰੀਕਲੇਮ ਯੰਗ ਸਟਰੀਟ ਵਾਕ’ ਵਿਚ ਭਾਗ ਲਿਆ
ਟੋਰਾਂਟੋ/ਬਿਊਰੋ ਨਿਊਜ਼ ਲੰਘੇ ਹਫਤੇ ਯੰਗ ਸਟਰੀਟ ‘ਤੇ ਵਾਪਰੀ ਅਤੀ ਮੰਦ-ਭਾਗੀ ਘਟਨਾ ਦੀ ਨਿਖੇਧੀ ਕਰਨ ਲਈ ਅਤੇ ਇਸ ਵਿਚ ਮਰਨ ਵਾਲਿਆਂ ਦੀ ਯਾਦ ਵਿਚ ਆਯੋਜਿਤ ਕੀਤੇ ਗਏ ‘ਟੋਰਾਂਟੋ ਸਟਰੌਂਗ ਵਿਜਿਲ’ ਵਿਚ ਹਜ਼ਾਰਾਂ ਲੋਕਾਂ ਦੇ ਨਾਲ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਵੀ ਸ਼ਾਮਲ ਹੋਏ। ਇਹ ਵਿਜਿਲ ਪ੍ਰੋਗਰਾਮ ਇਸ ਦੁਖਦਾਈ ਘਟਨਾ ਵਿਚ …
Read More »‘ਅਹਿਸਾਸ’ ਸਮਾਗਮ ਨੇ ਲੋਕਾਂ ਨੂੰ ਚੰਗੀ ਗਾਇਕੀ ਦਾ ‘ਅਹਿਸਾਸ’ ਕਰਵਾਇਆ
ਮਿਸੀਸਾਗਾ/ਹਰਜੀਤ ਸਿੰਘ ਬਾਜਵਾ ਮਿਸੀਸਾਗਾ ਸ਼ਹਿਰ ਦੇ ਮਾਜ਼ਾ ਥੀਏਟਰ ਵਿੱਚ ਸਾਹਿਤਕ ਜਥੇਬੰਦੀ ਅਸੀਸ ਮੰਚ ਵੱਲੋਂ ਪਰਮਜੀਤ ਦਿਓਲ ਅਤੇ ਤੀਰਥ ਸਿੰਘ ਸਿਓਲ ਦੀ ਰਹਿਨਮਈ ਹੇਠ ਸੰਗੀਤਕ ਸ਼ਾਮ ‘ਅਹਿਸਾਸ’ ਬੈਨਰ ਹੇਠ ਕਰਵਾਈ ਗਈ ਜਿਸ ਵਿੱਚ ਅਹਿਸਾਸ ਦੀ ਟੀਮ ਦੇ ਭੁਪਿੰਦਰ ਦੂਲੇ, ਕੁਲਵਿੰਦਰ, ਰਾਜ ਘੁੰਮਣ, ਸੰਨੀ ਸ਼ਿਵਰਾਜ਼, ਰਿੰਟੂ ਭਾਟੀਆ, ਪਰਮਜੀਤ ਢਿੱਲੋਂ ਅਤੇ ਸੁਖਦੇਵ ਸੁੱਖ …
Read More »ਪੰਜਾਬ ਵਿੱਚ ਤਾਂ ਸੱਭਿਆਚਾਰ ਸ਼ਬਦ ਬੀਤੇ ਸਮੇਂ ਦੀ ਗੱਲ ਹੋ ਗਿਆ : ਬਚਨ ਬੇਦਿਲ
ਬਰੈਂਪਟਨ/ਹਰਜੀਤ ਸਿੰਘ ਬਾਜਵਾ : ਉੱਘੇ ਗੀਤਕਾਰ ਬਚਨ ਬੇਦਿਲ ਦਾ ਇੱਥੇ ਵਤਨੋਂ ਦੁਰ ਮੀਡੀਆ ਗਰੁੱਪ ਦੇ ਸਟੂਡੀਓ ਵਿਖੇ ਸਵਾਗਤ ਕਰਦਿਆਂ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ। ਆਪਣੀ ਸੰਖੇਪ ਫੇਰੀ ‘ਤੇ ਇੱਥੇ ਆਏ ਬਚਨ ਬੇਦਿਲ ਇੱਥੇ ਕੁਝ ਪੱਤਰਕਾਰਾਂ ਦੇ ਰੂਬਰੂ ਵੀ ਹੋਏ ਅਤੇ ਆਪਣੇ ਪੁਰਾਣੇ ਅਤੇ ਨਵੇਂ ਗੀਤਾਂ ਬਾਰੇ ਵੀ ਗੱਲਬਾਤ ਕੀਤੀ। …
Read More »ਪੰਜਾਬੀ ਆਰਟਸ ਐਸੋਸੀਏਸ਼ਨ ਟੋਰਾਂਟੋ ਵਲੋਂ ਡਾ: ਨਵਸ਼ਰਨ ਕੌਰ ਦਾ ਸਨਮਾਨ
ਬਰੈਂਪਟਨ/ਹਰਜੀਤ ਬੇਦੀ ਪਿਛਲੇ ਦਿਨੀਂ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੇ ਸੱਦੇ ‘ਤੇ ਸੁਸਾਇਟੀ ਵਲੋਂ ਆਯੋਜਿਤ ਪ੍ਰੋਗਰਾਮ ਵਿੱਚ ਡਾ: ਨਵਸ਼ਰਨ ਕੌਰ ਨੇ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਤਕਰਾਰ ਵਿੱਚ ਔਰਤਾਂ ‘ਤੇ ਹੁੰਦੇ ਜੁਲਮਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਸਭਿੱਆਚਾਰਕ, ਸਾਹਿਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ …
Read More »ਅਦਾਰਾ ਪਰਵਾਸੀ ਦੇ ਮੁਖੀ ਰਜਿੰਦਰ ਸੈਣੀ ਦੀ ਭਾਰਤ ਫੇਰੀ ਦੀਆਂ ਕੁਝ ਤਸਵੀਰਾਂ
ਸ: ਮਿਲਖਾ ਸਿੰਘ ਅਤੇ ਉਹਨਾਂ ਦੀ ਪਤਨੀ ਨਿਰਮਲ ਸੈਣੀ ਦੇ ਨਾਲ ਉਹਨਾਂ ਦੀ ਚੰਡੀਗੜ੍ਹ ਰਿਹਾਇਸ਼ ਵਿਚ ਪੰਜਾਬੀ ਜਾਗਰਣ ਦੇ ਸੰਪਾਦਕ ਸ: ਵਰਿੰਦਰ ਵਾਲੀਆ ਉਪ ਸੰਪਾਦਕ ਮਹਿਤਾਬ-ਉਦ-ਦੀਨ ਅਤੇ ਜਨਰਲ ਮੈਨੇਜਰ ਸ਼੍ਰੀ ਨੀਰਜ ਕੁਮਾਰ ਦੇ ਨਾਲ ਕੁਰਾਲੀ ਨੇੜੇ ਪ੍ਰਭ ਆਸਰਾ ਦੇ ਸੰਚਾਲਕ ਸ: ਸ਼ਮਸ਼ੇਰ ਸਿੰਘ ਅਤੇ ਅਤੇ ਉਹਨਾਂ ਦੀ ਧਰਮ ਪਤਨੀ ਦੇ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਾਸਿਕ ਸਮਾਗ਼ਮ
ਸਹਿਜਪ੍ਰੀਤ ਮਾਂਗਟ ਨਾਲ ਕਰਵਾਇਆ ਰੂਬਰੂ, ਹਰਭਜਨ ਸਿੰਘ ਬਰਾੜ ਦੀ ਪੁਸਤਕ ‘ਸਾਂਝਾਂ ਦਾ ਵਗਦਾ ਦਰਿਆ’ ਲੋਕ-ਅਰਪਿਤ ਬਰੈਂਪਟਨ/ਡਾ.ਝੰਡ : ਲੰਘੇ ਸ਼ਨੀਵਾਰ 21 ਅਪ੍ਰੈਲ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਆਪਣਾ ਮਾਸਿਕ ਸਮਾਗ਼ਮ 470 ਕਰਾਈਸਲਰ ਰੋਡ ਵਿਖੇ ਬਾਅਦ ਦੁਪਹਿਰ 1.30 ਵਜੇ ਤੋਂ ਸ਼ਾਮ 4.30 ਵਜੇ ਤੱਕ ਆਯੋਜਿਤ ਕੀਤਾ ਗਿਆ ਜਿਸ ਵਿਚ ਪੰਜਾਬ …
Read More »ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹਰਪ੍ਰੀਤ ਰੰਧਾਵਾ ਦਾ ਗੀਤ ਲੋਕ ਅਰਪਣ ਹੋਇਆ
ਬਰੈਂਪਟਨ/ਹਰਜੀਤ ਸਿੰਘ ਬਾਜਵਾ : ਨਾਮਵਰ ਨੌਜਵਾਨ ਪੰਜਾਬੀ ਗਾਇਕ ਹਰਪ੍ਰੀਤ ਰੰਧਾਵਾ ਜੋ ਕਿ ਅਨੇਕਾਂ ਹੀ ਕੈਸਟਾਂ/ਸੀਡੀਜ਼ ਪੰਜਾਬੀ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ ਦਾ ਸਿੰਗਲ ਟਰੈਕ (ਇਕਹਿਰਾ ਗੀਤ) ‘ਅੱਤਵਾਦੀ’ ਲਾਗਲੇ ਸ਼ਹਿਰ ਮਿਸੀਸਾਗਾ ਵਿਖੇ ਨਿਉਵੇਅ ਟਰੱਕ ਡਰਾਇੰਵਿੰਗ ਸਕੂਲ ਦੇ ਮੀਟਿੰਗ ਹਾਲ ਵਿੱਚ ਕਰਵਾਏ ਸੰਗੀਤਕ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ‘ਜਿਹੜਾ ਹੱਕਾਂ …
Read More »ਬਰੈਂਪਟਨ ਵੂਮੈਨ ਸੀਨੀਅਰ ਕਲੱਬ ਵਲੋਂ ਰੋਸ ਦਾ ਪ੍ਰਗਟਾਵਾ
ਬਰੈਂਪਟਨ : ਇੱਕ ਜਨੂਨੀ ਵਿਅਕਤੀ ਵਲੋਂ ਟੋਰਾਂਟੋ ‘ਚ, ਫੁੱਟਪਾਥ ਉਤੇ ਖੜ੍ਹੇ ਬੇਕਸੂਰ ਲੋਕਾਂ ਉਤੇ ਅੰਨੇਵਾਹ, ਜਾਣਬੁੱਝ ਕੇ ਗੱਡੀ ਚੜ੍ਹਾ ਕੇ ਕਈਆਂ ਨੂੰ ਮਾਰ ਦਿੱਤਾ ਗਿਆ। ਬਰੈਂਪਟਨ ਵੂਮੈਨ ਸੀਨੀਅਰ ਕਲੱਬ ਵਲੋਂ ਇੱਕਤਰਤਾ ਕਰਕੇ, ਇਸ ਦਰਦਨਾਕ ਘਟਨਾ ਦੀ ਨਿਖੇਧੀ ਕੀਤੀ ਗਈ ਅਤੇ ਸਬੰਧਤ ਪਰਿਵਾਰਾਂ ਨਾਲ ਹਮਦਰਦੀ ਜਾਹਿਰ ਕੀਤੀ ਗਈ। ਮੀਟਿੰਗ ‘ਚ 8 …
Read More »ਪੀਸੀ ਪਾਰਟੀ ਦੇ ਬਰੈਂਪਟਨ ਈਸਟ ਤੋਂ ਉਮੀਦਵਾਰ ਸਮਰ ਸੰਧੂ ਵਲੋਂ ਆਪਣੇ ਦਫਤਰ ਦਾ ਉਦਘਾਟਨ
ਬਰੈਂਪਟਨ/ਬਿਊਰੋ ਨਿਊਜ਼ ਉਨਟਾਰੀਓ ਸੂਬੇ ਦੀਆਂ ਆ ਰਹੀਆਂ ਚੋਣਾਂ ਵਿੱਚ ਪੀਸੀ ਪਾਰਟੀ ਵਲੋਂ ਬਰੈਂਪਟਨ ਈਸਟ ਤੋਂ ਥਾਪੇ ਗਏ ਉਮੀਦਵਾਰ ਸਮਰ ਸੰਧੂ ਵਲੋਂ ਆਪਣੇ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਰਸਮ ਨੂੰ ਸੂਬੇ ਦੀ ਪੀਸੀ ਪਾਰਟੀ ਦੇ ਲੀਡਰ ਅਤੇ ਪ੍ਰੀਮੀਅਰ ਦੇ ਅਹੁੱਦੇ ਦੇ ਦਾਅਵੇਦਾਰ ਡੱਗ ਫੋਰਡ ਵਲੋਂ ਰੀਬਨ ਕੱਟ ਕੇ ਅਦਾ …
Read More »