ਮੇਰਾ ਪੱਕਾ ਯਕੀਨ ਹੈ ਕਿ ਬਰੈਂਪਟਨ, ਇੱਕ ਸੁਰੱਖਿਅਤ ਅਤੇ ਸੁਨਿਸ਼ਚਿਤ ਘਰ, ਗੁਆਂਢ ਅਤੇ ਸ਼ਹਿਰ ਹੋ ਜਾਣ ਦਾ ਸੱਚਮੁੱਚ ਹੀ ਪੂਰਾ ਅਧਿਕਾਰ ਰੱਖਦਾ ਹੈ। ਸਾਡੀ ਕਮਿਊਨਿਟੀ ਦਾ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ 9ਵਾਂ ਸਥਾਨ ਹੈ। ਜਿਵੇਂ ਕਿ ਬਰੈਂਪਟਨ ਸਿਟੀ ਅੱਜ ਸੰਸਾਰ ਭਰ ਦੇ ਪੱਧਰੀ ਸ਼ਹਿਰ ਵਜੋਂ ਵਿਕਾਸ ਕਰ ਰਿਹਾ …
Read More »ਪੁਲਿਸ ਨੂੰ ਗੁੰਮਸ਼ੁਦਾ ਸਿੱਖ ਦੀ ਭਾਲ
ਬਰੈਂਪਟਨ : 21 ਡਿਵੀਜ਼ਨ ਅਪਰਾਧਕ ਜਾਂਚ ਬਿਓਰੋ ਨੂੰ ਇੱਕ 40 ਸਾਲਾ ਗੁੰਮਸ਼ੁਦਾ ਸਿੱਖ ਪੁਰਸ਼ ਦੀ ਤਲਾਸ਼ ਹੈ। ਪੁਲਿਸ ਨੇ ਉਸਦੀ ਭਾਲ ਲਈ ਜਨਤਾ ਤੋਂ ਸਹਿਯੋਗ ਮੰਗਿਆ ਹੈ। ਹਿੰਮਤ ਸਿੰਘ ਨੂੰ 2 ਸਤੰਬਰ, 2018 ਨੂੰ ਆਖਰੀ ਵਾਰ ਮਿਸੀਸਾਗਾ ਵਿਖੇ ਡਿਕਸੀ ਰੋਡ ਅਤੇ ਡੈਰੀ ਰੋਡ ਨਜ਼ਦੀਕ ਸਿੱਖ ਮੰਦਿਰ ਵਿੱਚ ਦੇਖਿਆ ਗਿਆ ਸੀ। …
Read More »ਹਰਪ੍ਰੀਤ ਸਿੰਘ ਹੰਸਰਾ ਨੇ ਸਿਟੀ ਕੌਂਸਲਰ ਦੀ ਪੁਜੀਸ਼ਨ ਲਈ ਕੰਪੇਨ ਦਾ ਬਿਗਲ ਵਜਾਇਆ
ਬਰੈਂਪਟਨ : ਬਰੈਂਪਟਨ ਸ਼ਹਿਰ ਦੀਆਂ ਮਿਊਂਸਪਲ ਚੋਣਾਂ ਵਿੱਚ ਗਰਮਾਇਸ਼ ਪੈਦਾ ਹੋ ਚੁੱਕੀ ਹੈ। ਮੇਅਰ ਦੀ ਚੋਣ ਤੋਂ ਇਲਾਵਾ ਰੀਜਨਲ ਕੌਂਸਲਰ, ਸਿਟੀ ਕੌਂਸਲਰਾਂ ਅਤੇ ਟਰੱਸਟੀਆਂ ਦੀ ਚੋਣ ਵਿੱਚ ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਵਾਰਡ 3 ਅਤੇ 4, ਜਿਥੇ ਪੰਜਾਬੀਆਂ ਦੀ ਸੰਘਣੀ ਵਸੋਂ ਮੰਨੀ ਜਾ ਰਹੀ ਹੈ। ਕਮਿਊਨਿਟੀ …
Read More »ਮਿਸੀਸਾਗਾ ‘ਚ ਗਣੇਸ਼ ਉਤਸਵ 13 ਤੋਂ 15 ਸਤੰਬਰ ਤੱਕ ਚੱਲੇਗਾ
ਬਰੈਂਪਟਨ : ਭਾਰਤ ਵਿੱਚ ਵੱਡੇ ਪੱਧਰ ‘ਤੇ ਮਨਾਏ ਜਾਂਦੇ ਗਣੇਸ਼ ਉਤਸਵ ਦੀ ਤਰ੍ਹਾਂ ਇਸ ਵਾਰ ਕੈਨੇਡਾ ਵਿੱਚ ਵੀ ਗਰੇਟ ਪਲਾਜ਼ਾ, ਮਿਸੀਸਾਗਾ ਵਿਖੇ ਪਹਿਲੀ ਵਾਰ ਇਸਦਾ ਜਸ਼ਨ ਮਨਾਇਆ ਜਾ ਰਿਹਾ ਹੈ। ਭਗਵਾਨ ਗਣੇਸ਼ ਦੀ ਵੱਡੀ ਮੂਰਤੀ ਸਥਾਪਿਤ ਕਰਕੇ ਮਨਾਏ ਜਾ ਰਹੇ ਇਸ ਉਤਸਵ ਦਾ ਜਸ਼ਨ 13 ਤੋਂ 15 ਸਤੰਬਰ ਤੱਕ ਚੱਲੇਗਾ। …
Read More »ਰਾਇਲ ਲਿੰਕਸ ਸਰਕਲ ਦੇ ਪਰਿਵਾਰਾਂ ਵੱਲੋਂ ਸਾਲਾਨਾ ਪ੍ਰੀਤ ਮਿਲਣੀ
ਬਰੈਂਪਟਨ : ‘ਰਾਇਲ ਲਿੰਕਸ ਸਰਕਲ ਬਰੈਂਪਟਨ’ ਦੇ ਪਰਿਵਾਰਾਂ ਵੱਲੋਂ ਹਰ ਸਾਲ ਵਾਂਗ ਇਸ ਵਾਰ 6 ਸਤੰਬਰ ਦਿਨ ਐਤਵਾਰ ਸਰਕਲ ਦੇ ਸਾਰੇ ਪਰਿਵਾਰ ਇਕੱਠੇ ਹੋਏ ਅਤੇ ਆਪਸੀ ਮੋਹ ਮੁਹੱਬਤ ਦੀਆਂ ਸਾਝਾਂ ਗੂੜ੍ਹੀਆਂ ਕੀਤੀਆਂ। ਇਸ ਪ੍ਰੀਤ ਮਿਲਣੀ ਦੇ ਮਾਨਯੋਗ ਆਗੂ ਸਨ: ਮਨੁੱਖ ਮਾਰੂ ਨਸ਼ਿਆਂ ਖਿਲਾਫ ਸੰਸਥਾ ਦੇ ਬਾਨੀ ਧਰਮਪਾਲ ਸਿੰਘ ਸੰਧੂ, ਪ੍ਰਫੈਸਰ …
Read More »ਏਅਰਪੋਰਟ ਟੈਕਸੀ ਅਤੇ ਲਿਮੋਜ਼ੀਨ ਡਰਾਈਵਰਾਂ ਵਲੋਂ ਸਲਾਨਾ ਟੂਰਨਾਮੈਂਟ ਤੇ ਪਿਕਨਿਕ ਪੂਰੇ ਉਤਸ਼ਾਹ ਨਾਲ ਮਨਾਏ ਗਏ
ਵਾਲੀਬਾਲ, ਸੌਕਰ, ਰੱਸਾਕਸ਼ੀ ਤੇ ਗੋਲਾ ਸੁੱਟਣ ਦੇ ਮੁਕਾਬਲੇ ਅਤੇ ਦੌੜਾਂ ਵੀ ਕਰਵਾਈਆਂ ਗਈਆਂ ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ ਪਹਿਲੀ ਸਤੰਬਰ ਨੂੰ ਏਅਰਪੋਰਟ ਟੈਕਸੀ ਐਂਡ ਲਿਮੋਜ਼ੀਨ ਡਰਾਈਵਰਾਂ ਵੱਲੋਂ ਆਪਣਾ 33ਵਾਂ ਸਲਾਨਾ ਟੂਰਨਾਮੈਂਟ ਅਤੇ ਪਰਿਵਾਰਕ ਪਿਕਨਿਕ ‘ਪਾਲ ਕੌਫੀ ਪਾਰਕ’ ਵਿਚ ਆਯੋਜਿਤ ਕੀਤੇ ਗਏ। ਇਸ ਦੌਰਾਨ ਵਾਲੀਬਾਲ, ਸੌਕਰ ਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ …
Read More »ਬਰੇਅਡਨ ਸੀਨੀਅਰ ਕਲੱਬ ਨੇ 5ਵਾਂ ਟੂਰ ਲਾਇਆ
ਬਰੈਂਪਟਨ : 2 ਸਤੰਬਰ 2018 ਨੂੰ ਬਰੇਅਡਨ ਸੀਨੀਅਰ ਕਲੱਬ ਨੇ ਆਪਣਾ 5ਵਾਂ ਟੂਰ ਏਅਰ ਸ਼ੋਅ ਦੇਖਣ ਲਈ ਲਾਇਆ। ਸਭ ਮੈਂਬਰਾਂ ਨੂੰ ਲੈ ਸਵੇਰੇ 9.30 ਵਜੇ ਬਸ ਸੀ ਐਨ ਗਰਾਉਂਡ ਵੱਲ ਚੱਲ ਪਈ ਅਤੇ ਲਗਭਗ 11.30 ਵਜੇ ਨਿਰਧਾਰਤ ਸਥਾਨ ਉੱਪਰ ਪਹੁੰਚ ਗਈ। ਏਅਰ ਸ਼ੋ ਦਾ ਟਾਈਮ 12 ਵਜੇ ਤੋਂ ਸ਼ਾਮ 4 …
Read More »ਮੋਹੀ ਪਿਕਨਿਕ ‘ਚ ਪਿੰਡ ਵਾਸੀਆਂ ਨੇ ਖੇਤਾਂ ਤੇ ਜੂਹਾਂ ਦੀਆਂ ਗੱਲਾਂ ਕੀਤੀਆਂ
ਮਿਸੀਸਾਗਾ : ਪਿਛਲੇ ਸਨਿਚਰਵਾਰ ਨੂੰ ਟੋਰਾਂਟੋ ਤੇ ਨਾਲ ਲਗਦੇ ਏਰੀਏ ਵਿੱਚ ਰਹਿ ਰਹੇ ਮੋਹੀ ਪਿੰਡ ਵਾਸੀਆਂ ਨੇ ਮੀਡੋਵੇਲ ਕਨਜਰਵੇਸ਼ਨ ਏਰੀਆ ਓਲਡ ਡੈਰੀ ਰੋਡ ਮਿਸੀਸਾਗਾ ਵਿਖੇ ਭਾਰੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਇਕੱਠੇ ਹੋ ਕੇ ਸ਼ਾਨਦਾਰ ਪਿਕਨਿਕ ਦਾ ਅਨੰਦ ਮਾਣਿਆ। ਇਹ ਪਿਕਨਿਕ ਗਦਰੀ ਬਾਬਾ ਕਪੂਰ ਸਿੰਘ ਮੋਹੀ ਨੂੰ ਸਮਰਪਿਤ ਸੀ ਜਿਨਾਂ ਨੇ …
Read More »ਮਿਸੀਸਾਗਾ ‘ਚ ਪੁਸਤਕ ਮੇਲੇ ਨੂੰ ਪਾਠਕਾਂ ਨੇ ਦਿੱਤਾ ਭਰਪੂਰ ਹੁੰਗਾਰਾ
ਆਓ ਸਾਰੇ ਭੱਜ ਕੇ ਕਿਤਾਬਾਂ ਨੇ ਬੁਲਾਉਂਦੀਆਂ ਟੋਰਾਂਟੋ : ਪੁਸਤਕਾਂ ਦੀ ਜੀਵਨ ਕਿੰਨੀ ਮਹੱਤਤਾ ਹੈ ਤੇ ਇਹ ਕਿੰਝ ਮਨੁੱਖ ਦੀ ਅਗਵਾਈ ਕਰਦੀਆਂ ਹਨ। ਪੁਸਤਕਾਂ ਦੇ ਪ੍ਰੇਮੀ ਰੋਟੀ ਦੀ ਤਲਾਸ਼ ਵਾਂਗ ਬੌਧਿਕ ਭੁੱਖ ਦੂਰ ਕਰਨ ਲਈ ਕਿਤਾਬਾਂ ਦੀ ਭਾਲ ਵਿਚ ਤੁਰਦਾ ਹੈ। ਪਰ ਵਿਦੇਸ਼ ਵਿਚ ਆਪਣੀ ਮਾਂ ਬੋਲੀ ਪੰਜਾਬੀ ਦੀਆਂ ਕਿਤਾਬਾਂ …
Read More »ਡੈਮੋਕਰੇਟਾਂ ਨੂੰ ਕੈਨੇਡਾ ਨਾਲ ਬਹੁਤ ਪਿਆਰ
ਸਰਵੇਖਣ ਵਿੱਚ ਹੋਇਆ ਖੁਲਾਸਾ ਟੋਰਾਂਟੋ/ਬਿਊਰੋ ਨਿਊਜ਼ : ਅਮਰੀਕਾ ਦੇ ਰਾਜਨੀਤਕ ਖੇਤਰਾਂ ਵਿੱਚ ਅਜੇ ਵੀ ਕੈਨੇਡਾ ਨੂੰ ਪਸੰਦ ਕੀਤਾ ਜਾ ਰਿਹਾ ਹੈ, ਜਦੋਂਕਿ ਡੈਮੋਕਰੈਟਿਕਸ ਇਸਨੂੰ ਰਿਪਬਲੀਕਨਾਂ ਤੋਂ ਜ਼ਿਆਦਾ ਪਸੰਦ ਕਰਦੇ ਹਨ। ਨਵੇਂ ਸਰਵੇਖਣ ਵਿੱਚ ਇਹ ਖੁਲਾਸਾ ਹੋਇਆ ਹੈ। ਅਗਸਤ ਵਿੱਚ ਪਿਊ ਖੋਜ ਸਰਵੇਖਣ ਹੋਇਆ ਜਿਸ ਵਿੱਚ 63 ਫੀਸਦੀ ਡੈਮੋਕਰੈਟਿਕਸ ਨੇ ਕਿਹਾ …
Read More »