ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸੀਨੀਅਰ ਸਿਟੀਜਨਜ਼ ਕੌਂਸਲ ਬਰੈਂਪਟਨ ਸਿਟੀ ਦੀਆਂ ਸਾਰੀਆਂ ਸੀਨੀਅਰਜ਼ ਕਲੱਬਾਂ ਦੀ ਨੁਮਾਇੰਦਗੀ ਕਰਦੀ ਹੈ। ਇਸ ਕੌਂਸਲ ਵਲੋਂ ਬਰੈਂਪਟਨ ਯੰਗ ਐਟ ਹਰਟ ਸੀਨੀਅਰਜ਼ ਸੰਸਥਾ ਨਾਲ ਮਿਲ ਕੇ 29 ਜੂਨ ਅਤੇ 30 ਜੂਨ 2019 ਨੂੰ ਫਲਾਵਰ ਸਿਟੀ ਸਥਾਨ (8870 ਮਕਲੌਗਲਿਨ ਰੋਡ ਬਰੈਂਪਟਨ) ਵਿਖੇ ਮਲਟੀਕਲਚਰਲ ਮੇਲਾ ਕਰਵਾਇਆ ਜਾ ਰਿਹਾ ਹੈ। …
Read More »ਸੀਨੀਅਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ
ਫਿਊਨਰਲ ਸੇਵਾਵਾਂ ਦੀ ਰਜਿਸਟਰੇਸ਼ਨ ਫੀਸ ਦੀ ਵਾਪਸੀ ਲਈ ਸੰਪਰਕ 30 ਜੂਨ ਤੱਕ ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਵਲੋਂ ਇਸ ਸੈਸ਼ਨ ਦੀ ਜਨਰਲ ਬਾਡੀ ਦੀ ਪਲੇਠੀ ਮੀਟਿੰਗ 9 ਮਈ 2019 ਨੂੰ ਪਰਮਜੀਤ ਬੜਿੰਗ ਦੀ ਪਰਧਾਨਗੀ ਹੇਠ ਹੋਈ। ਬਲਵਿੰਦਰ ਬਰਾੜ ਨੇ ਸਟੇਜ ਸੰਭਾਲਦਿਆਂ ਹਾਜਰ ਹੋਏ ਮੈਂਬਰਾਂ ਨੂੰ ਜੀ …
Read More »ਲਿੰਕਨ ਐੱਮ. ਅਲੈਗਜ਼ੈਂਡਰ ਸਕੂਲ ਵਿਚ ਪੰਜਾਬੀ ਭਾਸ਼ਣ ਮੁਕਾਬਲੇ ਸਫ਼ਲਤਾ ਪੂਰਵਕ ਸੰਪੰਨ ਹੋਏ
80 ਸਕੂਲੀ ਵਿਦਿਆਰਥੀਆਂ ਤੇ ਬਾਲਗਾਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲਿਆ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 12 ਮਈ ਨੂੰ ਲਿੰਕਨ ਐੱਮ.ਅਲੈਗਜ਼ੈਂਡਰ ਸੈਕੰਡਰੀ ਸਕੂਲ ਵਿਚ ਪੰਜਾਬੀ ਭਾਸ਼ਣ ਮੁਕਾਬਲੇ ਸਫ਼ਲਤਾ-ਪੂਰਵਕ ਕਰਵਾਏ ਗਏ। ਵੱਖ-ਵੱਖ ਉਮਰ ਵਰਗਾਂ ਦੇ ਵਿਦਿਆਰਥੀਆਂ ਅਤੇ ਬਾਲਗ਼ਾਂ ਦੇ ਬੋਲਣ ਲਈ ਵਿਸ਼ੇ ਵੱਖ-ਵੱਖ ਨਿਰਧਾਰਤ ਕੀਤੇ ਗਏ ਸਨ। ਜਿੱਥੇ ਐੱਸ.ਕੇ. ਤੋਂ ਗਰੇਡ-6 …
Read More »19 ਮਈ ਨੂੰ ਹੋ ਰਹੀ ਇੰਸਪੀਰੇਸ਼ਨਲ ਸਟੈੱਪਸ਼ ਵਿਚ ਮੈਰਾਥਨ ਦੌੜਾਕ ਸੰਜੂ ਗੁਪਤਾ ਲਵੇਗਾ ਹਿੱਸਾ
ਬਰੈਂਪਟਨ/ਡਾ. ਝੰਡ : ਲੰਘੇ ਹਫ਼ਤੇ 10, 11 ਅਤੇ 12 ਮਈ ਨੂੰ ਤਿੰਨ ਵੱਖ-ਵੱਖ ਥਾਵਾਂ ‘ਤੇ ਹੋਈਆਂ ਵੱਖ-ਵੱਖ ਦੂਰੀ ਵਾਲੀਆਂ ਦੌੜਾਂ ਵਿਚ ਸੰਜੂ ਗੁਪਤਾ ਨੇ ਬੜੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਵਿਚ ਸ਼ੁੱਕਰਵਾਰ 10 ਮਈ ਨੂੰ ਨਿਆਗਰਾ ਫ਼ਾਲਜ਼ ਦੇ ਨੇੜੇ ਸ਼ਹਿਰ ઑਡਨਵਿੱਲ਼ ਵਿਖੇ ਹੋਈ 5 ਕਿਲੋ ਮੀਟਰ ઑਮੱਡਕੈਟ ਰਨ …
Read More »ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਸਲਾਨਾ ਬਰਸੀ ਬਰਲਿੰਗਟਨ ‘ਚ 26 ਮਈ ਦਿਨ ਐਤਵਾਰ ਨੂੰ
ਬਰਲਿੰਗਟਨ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬ੍ਰਹਮਗਿਆਨੀ ਸੰਤ ਬਾਬਾ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਸਲਾਨਾ ਬਰਸੀ ਬਰਲਿੰਗਟਨ ਵਿਖੇ ਉਨ੍ਹਾਂ ਦੇ ਸ਼ਰਧਾਲੂਆਂ ਵੱਲੋਂ 24 ਮਈ ਤੋਂ 26 ਮਈ ਤੱਕ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਸ ਦੇ ਬਾਰੇ ਜਾਣਕਾਰੀ ਦਿੰਦਿਆਂ ਸੰਤਾਂ ਦੇ ਸ਼ਰਧਾਲੂ ਜਥੇਦਾਰ ਜੀਤ …
Read More »ਡਾ. ਸੁਖਦੇਵ ਸਿੰਘ ਝੰਡ ਦੀ ਸਵੈ-ਜੀਵਨੀ ‘ਪੱਤੇ ਤੇ ਪਰਛਾਵੇਂ’ ਦਾ ਲੋਕ-ਅਰਪਣ ਤੇ ਵਿਚਾਰ-ਚਰਚਾ ਸਮਾਗ਼ਮ 19 ਮਈ ਨੂੰ
ਬਰੈਂਪਟਨ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ 19 ਮਈ ਦਿਨ ਐਤਵਾਰ ਨੂੰ ਹੋ ਰਹੀ ਮਹੀਨਾਵਾਰ ਇਕੱਤਰਤਾ ਵਿਚ ਅਦੀਬਾਂ ਤੇ ਸਾਹਿਤ-ਪ੍ਰੇਮੀਆਂ ਦੀ ਹਾਜ਼ਰੀ ਵਿਚ ਡਾ. ਸੁਖਦੇਵ ਸਿੰਘ ਝੰਡ ਦੀ ਨਵ-ਪ੍ਰਕਾਸ਼ਿਤ ਸਵੈ-ਜੀਵਨੀ ‘ਪੱਤੇ ਤੇ ਪਰਛਾਵੇਂ : ਚੌਹਾਨ ਤੋਂ ਬਰੈਂਪਟਨ’ ਲੋਕ-ਅਰਪਿਤ ਕੀਤੀ ਜਾਏਗੀ। ਇਸ ਮੌਕੇ ਇਸ ਪੁਸਤਕ ਉੱਪਰ ਪ੍ਰੋ. ਜਗੀਰ ਸਿੰਘ ਕਾਹਲੋਂ …
Read More »ਦਸੂਹਾ ਨੇੜਲੇ ਬਲੱਗਣ ਪਿੰਡ ਦੇ ਬਰੈਂਪਟਨ ਰਹਿੰਦੇ ਨਵਤੇਜ ਸਿੰਘ ਬਲੱਗਣ ਸਵਰਗਵਾਸ
ਸਸਕਾਰ ਤੇ ਭੋਗ 19 ਮਈ ਨੂੰ ਬਰੈਂਪਟਨ : ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬੇ ਦਸੂਹਾ ਨੇੜਲੇ ਪਿੰਡ ਬਲੱਗਣ ਤੋਂ 20 ਕੁ ਸਾਲ ਪਹਿਲਾਂ ਕੈਨੇਡਾ ਆਏ ਅਤੇ ਬਰੈਂਪਟਨ ਰਹਿੰਦੇ ਜੈਲਦਾਰ ਹਰਦਿਆਲ ਸਿੰਘ ਦੇ ਸਪੁੱਤਰ ਨਵਤੇਜ ਸਿੰਘ ਬਲੱਗਣ ਪਿਛਲੇ ਐਤਵਾਰ, 12 ਮਈ ਨੂੰ ਸਵੇਰੇ 10:30 ਵਜੇ ਅਕਾਲ ਚਲਾਣਾ ਕਰ ਗਏ ਹਨ। ਉਹ …
Read More »ਡਾ. ਰਮਨੀਕ ਦਾ ਡਾਕਟਰੀ ਲਾਇਸੰਸ ਰੱਦ
ਮਾਮਲਾ : ਬੱਚਿਆਂ ਨਾਲ ਜਿਣਸੀ ਸ਼ੋਸ਼ਣ ਦਾ ਬਰੈਂਪਟਨ : ਡਾ. ਰਮਨੀਕ ਕੁਮਾਰ ਦੇ ਡਾਕਟਰੀ ਪੇਸ਼ੇ ਨਾਲ ਸਬੰਧਤ ਲਾਇਸੰਸ ਨੂੰ ਰੱਦ ਕਰ ਦਿੱਤਾ ਗਿਆ ਹੈ। ਕਾਲਜ ਆਫ਼ ਫਿਜੀਸ਼ੀਅਨ ਅਤੇ ਸਰਜਨਸ ਆਫ਼ ਐਲਬਰਟਾ ਨੇ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਕਿ ਹੁਣ ਡਾ. ਰਮਨੀਕ ਕੁਮਾਰ ਆਪਣੀ ਡਾਕਟਰੀ ਦੀ ਪ੍ਰੈਕਟਿਸ ਨੂੰ ਜਾਰੀ ਨਹੀਂ ਰੱਖ …
Read More »ਬਰੈਂਪਟਨ ਬੋਰਡ ਆਫ ਟਰੇਡ ਸੰਸਥਾ ਵੱਲੋਂ ਵਰਿੰਦ ਸ਼ਰਮਾ ਦਾ ਸਨਮਾਨ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪਿਛਲੇ ਦਿਨੀ ਬਰੈਂਪਟਨ ਬੋਰਡ ਆਫ ਟਰੇਡ ਸੰਸਥਾ ਵੱਲੋਂ ਇੱਥੋਂ ਦੇ ਪੀਅਰਸਨ ਕੰਨਵੈਨਸ਼ਨ ਸੈਂਟਰ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਵਰਿੰਦ ਐਂਟਰਟੇਨਮੈਂਟ ਦੇ ਸੰਚਾਲਕ ਵਰਿੰਦ ਸ਼ਰਮਾ ਨੂੰ ਕਲਾ ਅਤੇ ਮਨੋਰੰਜਨ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਲਈ ਵਿਸ਼ੇਸ਼ ਤੌਰ ‘ਤੇ਼ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਪੰਜਾਬੀ ਭਾਈਚਾਰੇ …
Read More »ਆਮ ਆਦਮੀ ਪਾਰਟੀ ਟੋਰਾਂਟੋ ਦੀઠਭਰਵੀਂ ਮੀਟਿੰਗ ਸੌਕਰ ਸੈਂਟਰ ਵਿਖੇ ਹੋਈ
ਬਰੈਂਪਟਨ/ਬਾਸੀ ਹਰਚੰਦ : ਆਮ ਆਦਮੀ ਪਾਰਟੀ (ਟੋਰਾਂਟੋ) ਇਕਾਈ ਦੇ ਵਲੰਟੀਅਰਜ਼ ਦੀ ਭਰਵੀ ਮੀਟਿੰਗ 12 ਮਈ ਦਿਨ ਐਤਵਾਰ ਨੂੰ ਸੌਕਰ ਸੈਂਟਰ ਬਰੈਂਪਟਨ ਵਿਖੇ ਹੋਈ। ਇਸ ਮੀਟਿੰਗ ਵਿੱਚ ਅਹਿਮ ਮਸਲੇ ਵਿਚਾਰੇ ਗਏ ਅਤੇ ਫੈਸਲੇ ਲਏ ਗਏ। ਭਾਰਤ ਵਿੱਚ 2019 ਦੀਆਂ ਲੋਕ ਸਭਾ ਦੀਆਂ 6 ਪੜਾਵਾਂ ਵਿੱਚ ਪੈ ਗਈਆਂ ਵੋਟਾਂ ਬਾਰੇ ਵੀ ਚਰਚਾ …
Read More »