ਕਾਨਫ਼ਰੰਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550਼ਵੇਂ ਪ੍ਰਕਾਸ਼-ਉਤਸਵ ਨੂੰ ਸਮੱਰਪਿਤ ਹੋਵੇਗੀ : ਗਿਆਨ ਸਿੰਘ ਕੰਗ, ਕਮਲਜੀਤ ਲਾਲੀ ਬਰੈਂਪਟਨ/ਬਿਊਰੋ ਨਿਊਜ਼ : ”ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸ਼ਹਿਰ ਬਰੈਂਪਟਨ ਵਿਚ 22 ਅਤੇ 23 ਜੂਨ ਨੂੰ ਆਯੋਜਿਤ ਕੀਤੀ ਜਾਣ ਵਾਲੀ ‘ਵਿਸ਼ਵ ਪੰਜਾਬੀ ਕਾਨਫ਼ਰੰਸ’ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਬਰੈਂਪਟਨ …
Read More »ਸੀਨੀਅਰਜ਼ ਐਸੋਸੀਏਸ਼ਨ ਦੇ ਬਲਵਿੰਦਰ ਬਰਾੜ ਨੂੰ ਬਰੈਂਪਟਨ ਸਿਟੀ ਵਲੋਂ ਲੌਂਗ ਟਰਮ ਅਚੀਵਮੈਂਟ ਐਵਾਰਡ
ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੇ ਕਾਰਜਕਾਰਨੀ ਮੈਂਬਰ ਬਲਵਿੰਦਰ ਬਰਾੜ ਨੂੰ 22 ਮਈ 2019 ਨੂੰ ਬਰੈਂਪਟਨ ਸਿਟੀ ਵਲੋਂ ਲੌਂਗ ਟਰਮ ਅਚੀਵਮੈਂਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਹ ਐਵਾਰਡ ਉਹਨਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜੋ ਦਸ ਸਾਲ ਤੋਂ ਵਧੇਰੇ ਸਮੇਂ ਲਈ ਕਿਸੇ ਖੇਤਰ ਵਿੱਚ ਲਗਾਤਾਰ ਕਮਿਊਨਿਟੀ …
Read More »‘ਪੰਜਾਬੀ ਭਵਨ ਟੋਰਾਂਟੋ’ ਵਲੋਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਅਜੋਕੇ ਯੁੱਗ ਵਿਚ ਪ੍ਰਸੰਗਕਤਾ ਬਾਰੇ ਇਕ ਦਿਨਾਂ ਅੰਤਰਰਾਸ਼ਟਰੀ ਸੈਮੀਨਾਰ 16 ਜੂਨ ਨੂੰ
ਬਰੈਂਪਟਨ/ਡਾ. ਝੰਡ : ‘ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਅਜੋਕੇ ਯੁੱਗ ਵਿਚ ਪ੍ਰਸੰਗਕਤਾ’ ਵਿਸ਼ੇ ਉੱਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ઑਪੰਜਾਬੀ ਭਵਨ ਟੋਰਾਂਟੋ਼ ਵੱਲੋਂ 16 ਜੂਨ ਦਿਨ ਐਤਵਾਰ ਨੂੰ ਸਟੀਲਜ਼ ਐਵੀਨਿਊ ਤੇ ਰੱਦਰਫ਼ੋਰਡ ਰੋਡ ਇੰਟਰਸੈੱਕਸ਼ਨ ਦੇ ਨਜ਼ਦੀਕ 90 ਬਿਸਕੇਨ ਕਰੈੱਸ (ਬਰੈਂਪਟਨ) ਸਥਿਤ ‘ਮੈਰੀਅਟ ਹੋਟਲ’ ਵਿਚ ਸਵੇਰੇ 10.30 ਵਜੇ …
Read More »ਟੀ.ਪੀ.ਏ.ਆਰ. ਕਲੱਬ ਦੇ ਮੈਰਾਥਨ ਦੌੜਾਕ ਸੰਜੂ ਗੁਪਤਾ ਨੇ ਓਟਵਾ ਵਿਖੇ 25 ਤੇ 26 ਮਈ ਨੂੰ 5,10 ਤੇ 21 ਕਿਲੋਮੀਟਰ ਤਿੰਨ ਦੌੜਾਂ ਵਿਚ ਲਿਆ ਹਿੱਸਾ
ਓਟਵਾ/ਡਾ. ਝੰਡ : ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਹਫ਼ਤੇ ਦੇ ਵੀਕ-ਐਂਡ ‘ਤੇ ਟੀ.ਪੀ.ਏ.ਆਰ. ਕਲੱਬ ਦੇ ਮੈਰਾਥਨ ਦੌੜਾਕ ਸੰਜੂ ਗੁਪਤਾ ਨੇ ਕੈਨੇਡਾ ਦੀ ਰਾਜਧਾਨੀ ਔਟਵਾ ਵਿਖੇ ਹੋਏ ਟੈਮਾਰੈਕ ਔਟਵਾ ਰੇਸ ਈਵੈਂਟ ਵਿਚ ਲੰਘੇ ਸ਼ਨੀਵਾਰ ਨੂੰ 5 ਕਿਲੋ ਮੀਟਰ ਤੇ 10 ਕਿਲੋ ਮੀਟਰ ਅਤੇ ਐਤਵਾਰ ਨੂੰ ਹਾਫ਼-ਮੈਰਾਥਨ ਵਿਚ ਸਫ਼ਲਤਾ-ਪੂਰਵਕ ਭਾਗ ਲਿਆ। ਸੰਜੂ ਗੁਪਤਾ …
Read More »ਫਰਾਡੀਏ ਇਮੀਗ੍ਰੇਸ਼ਨ ਕਨਸਲਟੈਂਟਾਂ ਉੱਪਰ ਲਿਬਰਲ ਸਰਕਾਰ ਕੱਸੇਗੀ ਆਪਣਾ ਸ਼ਿਕੰਜਾ
ਇਮੀਗ੍ਰੇਸ਼ਨ ਕਨਸਲਟੈਂਟਾਂ ਵਲੋਂ ਲੋਕਾਂ ਨਾਲ ਕੀਤੇ ਜਾ ਰਹੇ ਫਰਾਡ ਨੂੰ ਬਰਦਾਸ਼ਤ ਨਹੀਂ ਕਰਾਂਗੇ : ਸੋਨੀਆ ਸਿੱਧੂ ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਇੰਮੀਗਰੇਸ਼ਨ ਐਂਡ ਸਿਟੀਜ਼ਨ ਕਨਸਲਟੈਂਟਾਂ ਨੂੰ ਪੂਰੀ ਤਰ੍ਹਾਂ ਜੁਆਬ-ਦੇਹ ਬਨਾਉਣ ਲਈ ਯੋਗ ਫ਼ੈਸਲਾ ਲੈ ਰਹੀ ਹੈ। ਇਹ ਇੰਕਸ਼ਾਫ਼ ਰਫ਼ਿਊਜੀ, ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਮੰਤਰੀ ਮਾਣਯੋਗ ਅਹਿਮਦ ਹੁਸੈਨ ਨੇ ਬਰੈਂਪਟਨ ਲਿਬਰਲ ਪਾਰਲੀਮੈਂਟ …
Read More »ਲਿਬਰਲ ਸਰਕਾਰ ਇਮੀਗ੍ਰੇਸ਼ਨ ਤੇ ਸਿਟੀਜਨਸ਼ਿਪ ਕਨਸਲਟੈਂਟਾਂ ਨੂੰ ਜਵਾਬਦੇਹ ਬਣਾਉਣ ਲਈ ਲੈ ਰਹੀ ਹੈ ਸਹੀ ਫੈਸਲੇ : ਰੂਬੀ ਸਹੋਤਾ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਕਿਹਾ ਕਿ ਲਿਬਰਲ ਸਰਕਾਰ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਕਨਸਲਟੈਂਟਾਂ ਨੂੰ ਪੂਰੀ ਤਰ੍ਹਾਂ ਜੁਆਬ-ਦੇਹ ਬਨਾਉਣ ਲਈ ਸਹੀ ਫ਼ੈਸਲੇ ਲੈ ਰਹੀ ਹੈ। ਸਰਕਾਰ ਇਮੀਗ੍ਰੇਸ਼ਨ ਕਨਸਲਟੈਂਟਾਂ ਵੱਲੋਂ ਜਾਣਬੁੱਝ ਕੇ ਕੀਤੀਆਂ ਜਾ ਰਹੀਆਂ ਗ਼ਲਤੀਆਂ ਦੀ ਗੁੰਜਾਇਸ਼ ਨੂੰ ਖ਼ਤਮ ਕਰ ਰਹੀ ਹੈ ਅਤੇ ਉਨ੍ਹਾਂ ਦੀ ਚੌਕਸੀ …
Read More »ਸੀਨੀਅਰਜ਼ ਐਸੋਸੀਏਸ਼ਨ ਵਲੋਂ ਬਰੈਂਪਟਨ ਸਿਟੀ ਦੇ ਸੀਨੀਅਰਜ਼ ਮੰਥ ਪ੍ਰੋਗਰਾਮ ਲਈ ਸਹਿਯੋਗ
ਸਾਰੇ ਮੈਂਬਰ ਕਲੱਬਾਂ ਨੂੰ 4 ਜੂਨ ਦੇ ਪ੍ਰੋਗਰਾਮ ‘ਚ ਪਹੁੰਚਣ ਦਾ ਸੱਦਾ ਬਰੈਂਪਟਨ/ਹਰਜੀਤ ਬੇਦੀ : ਬਰੈਂਪਟਨ ਸਿਟੀ ਦੇ ਮੇਅਰ ਅਤੇ ਕਾਊਂਸਲਰਾਂ ਦੇ ਫੈਸਲੇ ਮੁਤਾਬਕ ਜੂਨ ਮਹੀਨੇ ਨੂੰ ਸੀਨੀਅਰਜ਼ ਮੰਥ ਐਲਾਨ ਕਰਦੇ ਹੋਏ 4 ਜੂਨ ਦਿਨ ਮੰਗਲਵਾਰ ਸ਼ਾਮ 5:00 ਵਜੇ ਤੋਂ 7:00 ਵਜੇ ਤੱਕ ਸਿਟੀ ਹਾਲ ਬਰੈਂਪਟਨ ਵਿੱਚ ਸੀਨੀਅਰਜ਼ ਲਈ ਸਮਾਗਮ …
Read More »ਜੂਡੀ ਵਿਲਸਨ ਰੇਬੋਲਡ, ਜੇਨ ਫਿਲਪਾਟ ਇਸ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਣਗੇ
ਟੋਰਾਂਟੋ/ ਬਿਊਰੋ ਨਿਊਜ਼ : ਸਾਬਕਾ ਲਿਬਰਲ ਕੈਬਨਿਟ ਮੰਤਰੀ ਜੂਡੀ ਵਿਲਸਨ ਰੇਬੋਲਡ ਅਤੇ ਜੇਨ ਫਿਲਪਾਟ ਇਸ ਵਾਰ ਚੋਣਾਂ ‘ਚ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਆਉਣਗੇ। ਇਸ ਐਮ.ਪੀ. ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਹਫ਼ਤੇ ਲਿਬਰਲ ਕਾਕਸ ਤੋਂ ਹਟਾ ਦਿੱਤਾ ਸੀ। ਉਨ੍ਹਾਂ ਨੇ ਇਸ ਵਾਰ ਚੋਣਾਂ ‘ਚ ਇਕੱਲੇ ਉਤਰਨ ਦਾ ਫ਼ੈਸਲਾ …
Read More »ਕੈਨੀ ਨੇ ਬਰੈਂਪਟਨ ਨੌਰਥ ਤੋਂ ਉਮੀਦਵਾਰ ਅਰਪਨ ਖੰਨਾ ਲਈ ਕੀਤਾ ਪ੍ਰਚਾਰ
ਜਸਟਿਨ ਟਰੂਡੋ ਸਰਕਾਰ ‘ਤੇ ਬੋਲਿਆ ਸਿਆਸੀ ਹਮਲਾ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿੱਚ ਅਕਤੂਬਰ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ ਮੈਦਾਨ ਪੂਰਾ ਗਰਮਾ ਚੁੱਕਾ ਹੈ, ਕੰਸਰਵੇਟਿਵ ਪਾਰਟੀ ਦੇ ਬਰੈਂਪਟਨ ਨੌਰਥ ਤੋਂ ਉਮੀਦਵਾਰ ਅਰਪਨ ਖੰਨਾ ਦੀ ਫੰਡਰੈਜ਼ਰ ਕੰਪੇਨ ਲਈ ਅਲਬਰਟਾ ਦੇ ਪ੍ਰੀਮੀਅਰ, ਸਾਬਕਾ ਰੱਖਿਆ ਅਤੇ ਇਮੀਗ੍ਰੇਸ਼ਨ ਮੰਤਰੀ ਜੇਸਨ ਕੈਨੀ ਲੰਘੇ …
Read More »ਦੀਪਕ ਅਨੰਦ ਨੇ ਮਿਸੀਸਾਗਾ ਵਾਸੀਆਂ ਨਾਲ ਟਾਊਨਹਾਲ ਮੀਟਿੰਗ ਕੀਤੀ
ਮਿਸੀਸਾਗਾ/ ਬਿਊਰੋ ਨਿਊਜ਼ : ਐਮ.ਪੀ.ਪੀ. ਦੀਪਕ ਅਨੰਦ ਨੇ ਬੀਤੇ ਦਿਨੀਂ ਸੇਂਟ ਵੈਲੇਨਟਾਈਨ ਐਲੀਮੈਂਟਰੀ ਸਕੂਲ ‘ਚ ਮਿਸੀਸਾਗਾ ਵਾਸੀਆਂ ਦੇ ਨਾਲ ਟਾਊਨ ਹਾਲ ਮੀਟਿੰਗ ਕੀਤੀ। ਇਸ ਦੌਰਾਨ ਸਥਾਨਕ ਮੁੱਦਿਆਂ ‘ਤੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਐਮ.ਪੀ.ਭੀ. ਅਨੰਦ ਨੇ ਕਵੀਨਸ ਪਾਰਕ ਸਬੰਧਤ ਨਵੇਂ ਅਪਡੇਟ ਵੀ ਦਿੱਤੇ ਅਤੇ ਸਾਲ 2019 ਦੇ ਬਜਟ ਬਾਰੇ ਵੀ …
Read More »