ਐਨਵਾਇਰਮੈਂਟ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ ਅਨੁਸਾਰ ਬਸੰਤ ਦੇ ਮੌਸਮ ਵਿੱਚ ਇੱਕ ਬਰਫੀਲਾ ਤੂਫਾਨ ਆਉਣ ਵਾਲਾ ਹੈ। ਇਸ ਨਾਲ ਪ੍ਰੋਵਿੰਸ ਦੇ ਕਈ ਹਿੱਸਿਆਂ ਵਿੱਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਗ੍ਰੇਟਰ ਟੋਰਾਂਟੋ ਏਰੀਆ ਦੇ ਕਈ ਹਿੱਸਿਆਂ ਵਿੱਚ ਇਹ ਤੂਫਾਨ ਆਉਣ ਦੀ ਸੰਭਾਵਨਾ ਹੈ ਤੇ ਇਸ ਕਾਰਨ ਚਾਰ ਤੋਂ ਅੱਠ ਸੈਂਟੀਮੀਟਰ …
Read More »ਕਾਬੁਲ ਦੇ ਇੱਕ ਸਕੂਲ ‘ਚ ਧਮਾਕਾ, 6 ਦੀ ਮੌਤ 20 ਲੋਕ ਜ਼ਖ਼ਮੀ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਮੁੰਡਿਆਂ ਦੇ ਸਕੂਲ ਦੇ ਬਾਹਰ ਦੋ ਸ਼ੱਕੀ ਆਤਮਘਾਤੀ ਬੰਬ ਧਮਾਕਿਆਂ ਦੌਰਾਨ 6 ਲੋਕਾਂ ਦੀ ਮੌਤ ਹੋ ਗਈ ਅਤੇ 20 ਲੋਕ ਜ਼ਖਮੀ ਹੋ ਗਏ ਹਨ। ਇਹ ਧਮਾਕੇ ਸ਼ਹਿਰ ਦੇ ਪੱਛਮ ਵਿੱਚ ਸ਼ੀਆ ਵੱਧ ਗਿਣਤੀ ਵਾਲੇ ਇਲਾਕੇ ਦੇ ਅਬਦੁਲ ਰਹੀਮ ਸ਼ਾਹਿਦ ਹਾਈ ਸਕੂਲ ਵਿੱਚ ਹੋਏ। ਮ੍ਰਿਤਕਾਂ ਅਤੇ …
Read More »ਕਤਲ ਕਰਨ ਦੀ ਕੋਸਿ਼ਸ਼ ਦੇ ਮਾਮਲੇ ਵਿੱਚ ਦੋ ਪੰਜਾਬੀ ਲੜਕਿਆਂ ਦੀ ਭਾਲ ਕਰ ਰਹੀ ਹੈ ਪੁਲਿਸ
ਬਰੈਂਪਟਨ, 19 ਅਪਰੈਲ : ਬਰੈਂਪਟਨ ਵਿੱਚ ਦੋ ਵਿਅਕਤੀਆਂ ਉੱਤੇ ਕੀਤੇ ਗਏ ਘਾਤਕ ਹਮਲੇ ਤੋਂ ਬਾਅਦ ਪੁਲਿਸ ਵੱਲੋਂ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤੇ ਗਏ ਹਨ। ਪੀਲ ਪੁਲਿਸ ਨੇ ਦੱਸਿਆ ਕਿ 16 ਅਪਰੈਲ ਨੂੰ ਰਾਤੀਂ 12:45 ਉੱਤੇ ਬ੍ਰੈਮਟਰੀ ਕੋਰਟ ਤੇ ਕ੍ਰਾਈਸਲਰ ਡਰਾਈਵ ਇਲਾਕੇ ਵਿੱਚ ਦੋ ਵਿਅਕਤੀਆਂ ਉੱਤੇ ਚਾਰ ਵਿਅਕਤੀਆਂ …
Read More »ਤਨਮਨਜੀਤ ਸਿੰਘ ਢੇਸੀ : ਭਾਜਪਾ ਦੇ ਹਿੰਦੋਸਤਾਨ ਵਿਰੋਧੀ ਹੋਣ ਦੇ ਇਲਜ਼ਾਮਾਂ ਦਾ ਢੇਸੀ ਨੇ ਦਿੱਤਾ ਕਰਾਰਾ ਜਵਾਬ
ਯੂਕੇ ਦੇ ਪੰਜਾਬੀ ਮੂਲ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਬੈਠਕ ਉੱਪਰ ਸਵਾਲ ਚੁੱਕੇ ਜਾ ਰਹੇ ਹਨ। ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਜੇਜੇ ਸਿੰਘ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਇਸ …
Read More »ਕਾਰਬਨ ਟੈਕਸ ਨੀਤੀ ਨੂੰ ਖ਼ਤਮ ਕਰਨ ਦਾ ਐਚੀਸਨ ਨੇ ਪ੍ਰਗਟਾਇਆ ਤਹੱਈਆ
ਕੰਜ਼ਰਵੇਟਿਵ ਪਾਰਟੀ ਦੇ ਲੀਡਰਸਿ਼ਪ ਉਮੀਦਵਾਰ ਸਕੌਟ ਐਚੀਸਨ ਨੇ ਆਖਿਆ ਕਿ ਭਾਵੇਂ ਕਾਰਬਨ ਟੈਕਸ ਲਗਾਉਣਾ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਰੋਕਣ ਦੀ ਸੱਭ ਤੋਂ ਪ੍ਰਭਾਵਸ਼ਾਲੀ ਨੀਤੀ ਹੈ ਪਰ ਉਹ ਇਸ ਨੂੰ ਖ਼ਤਮ ਕਰ ਦੇਣਗੇ। ਇੱਕ ਇੰਟਰਵਿਊ ਵਿੱਚ ਉਨ੍ਹਾਂ ਆਖਿਆ ਕਿ ਲੀਡਰ ਵਜੋਂ ਉਹ ਟੈਕਸ ਪਾਲਿਸੀ ਪੇਸ਼ ਨਹੀਂ ਕਰਨਗੇ ਸਗੋਂ ਉਹ ਤਾਂ ਕਲਾਈਮੇਟ …
Read More »ਕੈਨੇਡਾ ਨੇ ਐਸਟ੍ਰਾਜੈ਼ਨੇਕਾ ਦੀ ਥੈਰੇਪੀ ਐਵੂਸ਼ੀਲਡ ਨੂੰ ਦਿੱਤੀ ਮਨਜ਼ੂਰੀ
ਕੈਨੇਡਾ ਵੱਲੋਂ ਬ੍ਰਿਟਿਸ਼ ਡਰੱਗ ਨਿਰਮਾਤਾ ਐਸਟ੍ਰਾਜ਼ੈਨੇਕਾ ਦੀ ਐਂਟੀਬਾਡੀ ਆਧਾਰਤ ਥੈਰੇਪੀ ਨੂੰ ਮਨਜੂ਼ਰੀ ਦੇ ਦਿੱਤੀ ਗਈ ਹੈ। ਕੋਵਿਡ-19 ਖਿਲਾਫ ਸਰਕਾਰ ਨੂੰ ਹੁਣ ਇੱਕ ਹੋਰ ਹਥਿਆਰ ਮਿਲ ਗਿਆ ਹੈ। ਹੈਲਥ ਕੈਨੇਡਾ ਵੱਲੋਂ ਐਵੂਸ਼ੀਲਡ ਨੂੰ 12 ਸਾਲ ਤੇ ਇਸ ਤੋਂ ਵੱਡੀ ਉਮਰ ਦੇ ਉਨ੍ਹਾਂ ਵਿਅਕਤੀਆਂ ਲਈ ਮਨਜ਼ੂਰੀ ਦਿੱਤੀ ਗਈ ਜਿਹੜੇ ਇਮਿਊਨ ਕੰਪਰੋਮਾਈਜ਼ਡ ਹਨ।ਇਹ …
Read More »ਓਸਲਰ ਫਾਊਂਡੇਸ਼ਨ ਨੇ ਹੋਲੀ ਗਾਲਾ ਤੋਂ ਇਕੱਤਰ ਕੀਤੇ 8 ਲੱਖ 47 ਹਜ਼ਾਰ ਡਾਲਰ
ਸਥਾਨਕ ਹਸਪਤਾਲਾਂ ਨੂੰ ਦਾਨ ਕੀਤੇ ਜਾਣਗੇ ਇਹ ਫੰਡ ਬਰੈਂਪਟਨ : ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸ਼ਨ ਨੇ ਆਪਣੇ ਨੌਵੇਂ ਵਾਰਸ਼ਿਕ ਹੋਲੀ ਗਾਲਾ ਤੋਂ 8 ਲੱਖ 47 ਹਜ਼ਾਰ ਡਾਲਰ ਇਕੱਤਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਆਯੋਜਨ ਨੂੰ ਬੀਵੀਡੀ ਗਰੁੱਪ ਨੇ ਸਮਰਥਨ ਦਿੱਤਾ ਹੈ। ਇਸ ਆਯੋਜਨ ਵਿਚ 600 ਤੋਂ ਜ਼ਿਆਦਾ ਵਿਅਕਤੀਆਂ …
Read More »ਖਾਲਸਾ ਸਾਜਨਾ ਦਿਹਾੜੇ ਅਤੇ ਕੈਨੇਡਾ ਦੇ ਮੋਢੀ ਗਦਰੀ ਸ਼ਹੀਦਾਂ ਨੂੰ ਸਮਰਪਿਤ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ
ਸਰੀ : ਕੈਨੇਡਾ ਵਿੱਚ ਸਿੱਖ ਵਿਰਾਸਤੀ ਮਹੀਨੇ ਅਤੇ ਕੈਨੇਡਾ ਦੇ ਗ਼ਦਰੀ ਯੋਧੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਸਮੇਤ ਸਮੂਹ ਸ਼ਹੀਦਾਂ ਨੂੰ ਸਮਰਪਿਤ, ਖ਼ਾਲਸਾ ਸਾਜਨਾ ਦਿਹਾੜੇ ‘ਤੇ ਮਹਾਨ ਕਵੀ ਦਰਬਾਰ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ -ਡੈਲਟਾ ਵਿਖੇ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਬਵੰਜਾ ਕਵੀਆਂ ਦੀ ਤਰਜ਼ …
Read More »ਚਲੋ ਫਰੈਸ਼ਕੋ਼ ਵੱਲੋਂ ਸੇਵਾ ਫੂਡ ਬੈਂਕ ਲਈ ਫੂਡ ਇਕੱਤਰ ਕੀਤਾ
ਬਾਲੀ ਸਿੰਘ ਵੱਲੋਂ 2500 ਡਾਲਰ ਦੀ ਰਾਸ਼ੀ ਕੀਤੀ ਦਾਨ ਟੋਰਾਂਟੋ/ਹਰਜੀਤ ਸਿੰਘ ਬਾਜਵਾ : ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਮੱਦੇਨਜ਼ਰ ਬਰੈਂਪਟਨ ਵਿੱਚ ਬਰ੍ਹੈਮਲੀ ਅਤੇ ਸੈਂਡਲਵੁੱਡ ‘ਤੇ ਪੈਂਦੇ ઑਚਲੋ ਫਰੈਸ਼ਕੋ਼ ਸਟੋਰ ਦੇ ਸੰਚਾਲਕ ਬਾਲੀ ਸਿੰਘ ਵੱਲੋਂ ਪੀਲ ਪੁਲਿਸ ਦੇ ਸਹਿਯੋਗ ਨਾਲ ઑਸੇਵਾ ਫੂਡ ਬੈਂਕ਼ ਅਤੇ ઑਰੀ-ਜਨਰੇਸ਼ਨ ਬਰੈਂਪਟਨ਼ ਲਈ ਦਾਨੀ ਸੱਜਣਾਂ ਕੋਲੋਂ …
Read More »ਹਾਦਸਿਆਂ, ਖੁਦਕੁਸ਼ੀਆਂ ਤੇ ਨਸ਼ਿਆਂ ਕਾਰਨ ਜਾਨ ਗੁਆਉਣ ਵਾਲੇ ਵਿਅਕਤੀਆਂ ਦੀਆਂ ਲਾਸ਼ਾਂ ਭਾਰਤ ਭੇਜਣ ਦਾ ਕੰਮ ਜਾਰੀ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਵੱਖ-ਵੱਖ ਕਾਰਨਾਂ ਕਰਕੇ ਮੌਤ ਦਾ ਸ਼ਿਕਾਰ ਹੋ ਜਾਂਦੇ ਭਾਰਤੀਆਂ ਦੀਆਂ ਲਾਸ਼ਾਂ ਲਗਾਤਾਰਤਾ ਨਾਲ ਵਾਪਸ ਭੇਜੀਆਂ ਜਾਂਦੀਆਂ ਹਨ, ਜਿਸ ‘ਚ ਸਿਵਿਆਂ ਅਤੇ ਮੁਰਦਾਘਰਾਂ ਦੇ ਪ੍ਰਬੰਧਕਾਂ ਅਤੇ ਭਾਰਤੀ ਕੌਂਸਲਖਾਨੇ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਮਹੀਨੇ, ਮਾਰਚ ਦੌਰਾਨ ਟੋਰਾਂਟੋ ਅਤੇ ਬਰੈਂਪਟਨ ਸਥਿਤ ਦੋ ਮੁਰਦਾ …
Read More »