ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਹ ਦੂਜੀ ਵਾਰੀ ਕੋਵਿਡ-19 ਪਾਜ਼ੀਟਿਵ ਪਾਏ ਗਏ ਹਨ। ਸੋਮਵਾਰ ਸਵੇਰੇ ਪੋਸਟ ਕੀਤੀ ਗਈ ਟਵੀਟ ਵਿੱਚ ਪੀਐਮ ਟਰੂਡੋ ਨੇ ਆਖਿਆ ਕਿ ਉਹ ਪਬਲਿਕ ਹੈਲਥ ਗਾਈਡਲਾਈਨਜ਼ ਦਾ ਪਾਲਣ ਕਰ ਰਹੇ ਹਨ ਤੇ ਉਨ੍ਹਾਂ ਵੱਲੋਂ ਖੁਦ ਨੂੰ ਆਈਸੋਲੇਟ ਕਰ ਲਿਆ ਗਿਆ ਹੈ। ਪਿਛਲੇ ਹਫਤੇ ਟਰੂਡੋ ਸਮਿਟ …
Read More »ਪਾਸਪੋਰਟ ਹਾਸਲ ਕਰਨ ਲਈ ਲੰਮੀਂ ਉਡੀਕ ਨੂੰ ਘਟਾਉਣ ਵੱਲ ਵਧੇਰੇ ਧਿਆਨ ਦੇ ਰਹੀ ਹੈ ਸਰਕਾਰ
ਪਾਸਪੋਰਟ ਆਫਿਸਿਜ਼ ਨੂੰ ਅਜੇ ਵੀ ਅਰਜ਼ੀਆਂ ਦੀ ਵੱਡੀ ਗਿਣਤੀ ਨਾਲ ਨਜਿੱਠਣਾ ਪੈ ਰਿਹਾ ਹੈ। ਸਬੰਧਤ ਮੰਤਰੀ ਦਾ ਕਹਿਣਾ ਹੈ ਕਿ ਐਨੇ ਲੰਮੇਂ ਉਡੀਕ ਸਮੇਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕਰੀਨਾ ਗੋਲਡ ਦਾ ਕਹਿਣਾ ਹੈ ਕਿ ਇਨ੍ਹਾਂ ਉਡੀਕ ਸਮਿਆਂ ਨੂੰ ਖ਼ਤਮ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੈ ਪਰ ਉਹ ਅਜੇ …
Read More »ਫ਼ਿਲਹਾਲ ਮੈਂ ਲੀਡਰਸਿ਼ਪ ਦੌੜ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹਾਂ – ਮੇਅਰ ਪੈਟ੍ਰਿਕ ਬ੍ਰਾਊਨ
ਪਿਛਲੇ ਹਫਤੇ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੀ ਲੀਡਰਸਿ਼ਪ ਦੌੜ ਦੇ ਮੁੱਖ ਦਾਅਵੇਦਾਰ ਪਿਏਰ ਪੌਲੀਏਵਰ ਬਰੈਂਪਟਨ ਪਹੁੰਚੇ ਹੋਏ ਸਨ | ਜਿਥੇ ਓਹਨਾ ਵਲੋਂ ਐਥਨਿਕ ਮੀਡੀਆ ਨਾਲ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਥੇ ਓਹਨਾ ਨੇ ਇਸ ਲੀਡਰਸਿ਼ਪ ਦੌੜ ਦੇ ਮੁੱਖ ਵਿਰੋਧੀ ‘ਤੇ ਮੌਜੂਦਾ ਮੇਅਰ ਪੈਟ੍ਰਿਕ ਬ੍ਰਾਊਨ ‘ਤੇ ਝੂਠ ਬੋਲਣ ਦਾ ਇਲਜ਼ਾਮ ਲਗਾਇਆ ਅਤੇ …
Read More »ਮਿਸੀਸਾਗਾ ‘ਤੇ ਬਰੈਂਪਟਨ ‘ਚ 2022 ਦੇ ਦੌਰਾਨ 2000 ਦੇ ਕਰੀਬ ਵਾਹਨ ਚੋਰੀ
GTA ‘ਚ ਹਰ ਦਿਨ ਚੋਰੀ ਦੀਆ ਵਾਰਦਾਤਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਸ ‘ਚ Brampton ਅਤੇ Mississauga ਦਾ ਨਾਂਅ ਵੀ ਸ਼ਾਮਿਲ ਹੈ | ਪ੍ਰਵਾਸੀ ਮੀਡਿਆ ਗਰੁੱਪ ਦੀ ਰਿਪੋਰਟ ਦੇ ਮੁਤਾਬਿਕ, 2022 ‘ਚ ਹੁਣ ਤੱਕ ਤਕਰੀਬਨ 2000 ਗੱਡੀਆਂ ਚੋਰੀ ਹੋ ਚੁੱਕਿਆ ਹਨ, ਜਿਸ ‘ਚ ਬਰੈਂਪਟਨ ਅਤੇ ਮਿਸੀਸਾਗਾ ਖੇਤਰ ‘ਚ ਵੀ ਪਿਛਲੇ …
Read More »ਅਮਰੀਕਾ ਨੇ ਦੇਸ਼ ਵਾਪਸ ਆਉਣ ਵਾਲੇ ਯਾਤਰੀਆਂ ਲਈ ਕੋਰੋਨਵਾਇਰਸ ਟੈਸਟਿੰਗ ਦੀ ਜ਼ਰੂਰਤ ਨੂੰ ਕੀਤਾ ਖਤਮ
ਅਮਰੀਕਾ ਲਈ ਉਡਾਣ ਭਰਨ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਹੁਣ ਅਮਰੀਕਾ ਲਈ ਆਪਣੀਆਂ ਉਡਾਣਾਂ ਵਿੱਚ ਸਵਾਰ ਹੋਣ ਤੋਂ ਪਹਿਲਾਂ ਇੱਕ ਨੈਗੇਟਿਵ ਕੋਰੋਨਵਾਇਰਸ ਟੈਸਟ ਦਾ ਸਬੂਤ ਦਿਖਾਉਣ ਦੀ ਜ਼ਰੂਰਤ ਨਹੀਂ ਹੋਵੇਗੀ, ਬਿਡੇਨ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ, ਦੇਸ਼ ਦੀ ਮਹਾਂਮਾਰੀ ਨਾਲ ਸਬੰਧਤ ਯਾਤਰਾ ਦੀਆਂ ਆਖਰੀ ਜ਼ਰੂਰਤਾਂ ਵਿੱਚੋਂ …
Read More »ਪੀਏਰ ਪੌਲੀਏਵਰ ਦੀ ਮੇਅਰ ਪੈਟਰਿਕ ਬ੍ਰਾਊਨ ਨੂੰ ਵੰਗਾਰ: ਮੇਅਰ ਦੀ ਸੀਟ ਖਾਲੀ ਕਰੋ ਜਾਂ ਲੀਡਰਸਿ਼ਪ ਦੀ ਰੇਸ ਛੱਡੋ
ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੀ ਲੀਡਰਸਿ਼ਪ ਦੌੜ ਦੇ ਮੁੱਖ ਦਾਅਵੇਦਾਰ ਪਿਏਰ ਪੌਲੀਏਵਰ ਨੇ ਕੱਲ੍ਹ ਐਥਨਿਕ ਮੀਡੀਆ ਨਾਲ ਪ੍ਰੈੱਸ ਕਾਨਫਰੰਸ ਕੀਤੀ, ਇਸ ਦੌਰਾਨ ਜਿੱਥੇ ਉਨ੍ਹਾਂ ਕੈਨੇਡਾ ਦੀ ਆਰਥਿਕਤਾ ਉੱਤੇ ਵਾਰ ਕੀਤੇ ਉੱਥੇ ਹੀ ਉਨ੍ਹਾਂ ਮੇਅਰ ਪੈਟਰਿਕ ਬ੍ਰਾਊਨ ਉੱਤੇ ਵੀ ਤੰਜ ਕਸੇ। ਇਸ ਮੌਕੇ ਪੌਲੀਏਵਰ ਨੇ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਦੇ ਆਪਣੇ ਮੁੱਖ …
Read More »ਸੀਨੀਅਰ ਐਸੋਸੀਏਸ਼ਨ ਮਾਲਟਨ ਦੀ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ
ਮਾਲਟਨ/ਬਿਊਰੋ ਨਿਊਜ਼ : ਸੀਨੀਅਰ ਐਸੋਸੀਏਸ਼ਨ ਮਾਲਟਨ ਵਲੋਂ ਜਨਰਲ ਬਾਡੀ ਮੀਟਿੰਗ 10 ਮਈ 2022 ਨੂੰ ਬੁਲਾਈ ਗਈ ਸੀ, ਜਿਸ ਵਿਚ ਸਰਬਸੰਮਤੀ ਨਾਲ ਕਮੇਟੀ ਦੀ ਚੋਣ ਕੀਤੀ ਗਈ। ਪ੍ਰਧਾਨ ਸੁਖਦੇਵ ਸਿੰਘ ਬੇਦੀ, ਵਾਈਸ ਪ੍ਰਧਾਨ ਦਰਸ਼ਨ ਸਿੰਘ ਲਾਪਰ, ਜਨਰਲ ਸੈਕਟਰੀ ਮਹਿੰਦਰ ਪਾਲ ਕਪੂਰ ਤੇ ਖਜ਼ਾਨਚੀ ਸਰਦੂਲ ਸਿੰਘ ਗਿੱਲ ਹੋਣਗੇ। ਇਸਦੇ ਨਾਲ ਪੰਜ ਡਾਇਰੈਕਟਰ …
Read More »ਕਲੀਵਵਿਊ ਸੀਨੀਅਰਜ਼ ਕਲੱਬ ਦਾ ਸਮਾਜਿਕ ਰੰਗਾ ਰੰਗ ਪ੍ਰੋਗਰਾਮ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਲੰਘੇ ਬੁੱਧਵਾਰ ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਨੇੜਲੇ ਪਾਰਕ ਵਿਚ ਸਮਾਜਿਕ ਰੰਗਾ ਰੰਗ ਪ੍ਰੋਗਰਾਮ ਕੀਤਾ ਗਿਆ, ਜਿਸ ਵਿਚ ਕਲੱਬ ਵਲੋਂ ਇਸ ਸਾਲ ਕੀਤੇ ਜਾ ਰਹੇ ਪ੍ਰੋਗਰਾਮਾਂ ਨੂੰ ਵਿਚਾਰਨ ਦੇ ਨਾਲ-ਨਾਲ ਗੀਤ ਸੰਗੀਤ ਅਤੇ ਮਨੋਰੰਜਕ ਖੇਡਾਂ ਦਾ ਆਨੰਦ ਵੀ ਮੈਂਬਰਾਂ ਨੇ ਮਾਣਿਆਂ। ਇਸ ਕਲੱਬ ਦੇ …
Read More »ਸੀਨੀਅਰ ਮੇਲਾ 11 ਜੂਨ ਨੂੰ
ਬਰੈਂਪਟਨ/ਸੁਰਜੀਤ ਸਿੰਘ ਫਲੋਰਾ : ਇੰਡੀਅਨ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਸ਼ਨੀਵਾਰ 11 ਜੂਨ, 2022 ਨੂੰ ਸਵੇਰੇ 11:30 ਵਜੇ ਤੋਂ ਸ਼ਾਮ 6 ਵਜੇ ਤੱਕ 75 ਟਿੰਬਰਲੇਨ ਪਾਰਕ ਬਰੈਂਪਟਨ ਵਿਖੇ 14ਵਾਂ ਸਲਾਨਾ ਸੀਨੀਅਰਜ਼ ਫਨ ਫੇਅਰ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਦਾ ਉਦਘਾਟਨ ਆਰਮਰ ਇੰਸ਼ੋਰੈਂਸ ਬ੍ਰੋਕਰਜ਼ ਦੇ ਸੀਈਓઠਸੁਖਦੀਪ ਕੰਗ ਰਿਬਨ ਕੱਟ …
Read More »ਵਰਲਡ ਪੰਜਾਬੀ ਕਾਨਫਰੰਸ ਵਿਚ ਹਿੱਸਾ ਲੈਣ ਲਈ ਡਾਕਟਰ ਜਤਿੰਦਰ ਸਿੰਘ ਬੱਲ ਵਾਈਸ ਚਾਂਸਲਰ ਕੈਨੇਡਾ ਪਹੁੰਚੇ
ਟੋਰਾਂਟੋ : ਡਾਕਟਰ ਜਤਿੰਦਰ ਸਿੰਘ ਬੱਲ ਵਾਈਸ ਚਾਂਸਲਰ ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਵਰਲਡ ਪੰਜਾਬੀ ਕਾਨਫਰੰਸ ਵਿਚ ਹਿੱਸਾ ਲੈਣ ਲਈ ਕੈਨੇਡਾ ਪਹੁੰਚੇ। ਡਾਕਟਰ ਜਤਿੰਦਰ ਸਿੰਘ ਬੱਲ ਨੇ ਪ੍ਰਬੰਧਕਾਂ ਨੂੰ ਵਰਲਡ ਪੰਜਾਬੀ ਕਾਨਫਰੰਸ ਕਰਾਉਣ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਉਹਨਾਂ ਦੇ ਨਾਲ ਅਮਰ ਸਿੰਘ ਭੁੱਲਰ ਮੈਨੇਜਰ ਵਰਲਡ ਪੰਜਾਬੀ ਕਾਨਫ਼ਰੰਸ 2022 , …
Read More »