ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਆਖਿਆ ਕਿ ਯੂਕਰੇਨ ਵਿੱਚ ਹੋ ਰਹੇ ਵਾਰ ਕ੍ਰਾਈਮਜ਼ ਦੀ ਜਾਂਚ ਲਈ ਕੈਨੇਡਾ ਮਦਦ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਜਾਣਬੁੱਝ ਕੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਰੂਸ ਦੀਆਂ ਫੌਜਾਂ ਵੱਲੋਂ ਗੁਆਂਢੀ ਮੁਲਕਾਂ ਉੱਤੇ …
Read More »ਮਨੁੱਖੀ ਅਧਿਕਾਰ ਕੌਂਸਲ ਤੋਂ ਰੂਸ ਨੂੰ ਬਾਹਰ ਕਰਨ ਦਾ ਮਤਾ ਪਾਸ
ਰੂਸ ਨੂੰ ਯੂ ਐੱਨ ਓਮਨੁੱਖੀ ਅਧਿਕਾਰ ਕੌਂਸਲ (ਯੂ ਐੱਨਐੱਚਆਰਸੀ) ਤੋਂ ਸਸਪੈਂਡ ਕਰਨ ਦੇ ਮਤਾ ਨੂੰ ਵੀਰਵਾਰ ਨੂੰ ਯੂ ਐੱਨ ਜਨਰਲ ਅਸੈਂਬਲੀ ਨੇ ਬਹੁਮਤ ਨਾਲ ਪਾਸ ਕਰ ਦਿੱਤਾ। ਮਤੇ ਦੇ ਪੱਖਵਿੱਚ 93 ਦੇਸ਼ਾਂ ਨੇ ਵੋਟ ਪਾਈ, ਪਰ ਚੀਨ, ਕਿਊਬਾ, ਬੇਲਾਰੂਸ, ਬੋਲੋਬੀਆ, ਵੀਅਤਨਾਮ ਸਣੇ 24 ਦੇਸ਼ਾਂ ਨੇ ਰੂਸ ਨੂੰ ਸਸਪੈਂਡ ਕਰਨ ਦੇ …
Read More »ਕੈਨੇਡਾ ਦੇ ਪੋਲਟਰੀ ਫਾਰਮਜ਼ ਵਿੱਚ ਫੈਲ ਰਿਹਾ ਹੈ ਏਵੀਅਨ ਫਲੂ
ਨੌਰਥ ਅਮਰੀਕਾ ਦੇ ਕਈ ਫਾਰਮਜ਼ ਵਿੱਚ ਬਰਡ ਫਲੂ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਨਾਲ ਮਿਲੀਅਨਜ਼ ਦੀ ਗਿਣਤੀ ਵਿੱਚ ਪੋਲਟਰੀ ਖ਼ਤਮ ਹੋ ਰਹੀ ਹੈ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੇ ਮਨੁੱਖਾਂ ਵਿੱਚ ਫੈਲਣ ਦਾ ਖਤਰਾ ਕਾਫੀ ਘੱਟ ਹੈ। ਪਿਛਲੇ ਸਾਲ ਦੇ ਅਖੀਰ ਵਿੱਚ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ …
Read More »ਫਰੀਲੈਂਡ ਨੇ ਪੇਸ਼ ਕੀਤਾ ਅਰਥਚਾਰੇ ਦੇ ਨਿਰਮਾਣ ਤੇ ਘਾਟੇ ਨੂੰ ਘਟਾਉਣ ਵਾਲਾ ਬਜਟ
ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਅਰਥਚਾਰੇ ਦੇ ਨਿਰਮਾਣ ਤੇ ਘਾਟੇ ਨੂੰ ਘਟਾਉਣ ਦੇ ਨਾਲ ਨਾਲ ਅਗਲੇ ਪੰਜ ਸਾਲਾਂ ਵਿੱਚ ਬਿਲੀਅਨ ਡਾਲਰ ਦੇ ਖਰਚੇ ਕਰਨ ਦੇ ਵਾਅਦੇ ਨਾਲ ਬਜਟ ਪੇਸ਼ ਕੀਤਾ। ਬਜਟ ਵਿੱਚ ਹਾਊਸਿੰਗ ਅਫਰਡੇਬਿਲਿਟੀ ਤੋਂ ਲੈ ਕੇ ਰੂਸ ਤੇ ਯੂਕਰੇਨ ਦਰਮਿਆਨ ਜਾਰੀ ਸੰਘਰਸ਼ ਕਾਰਨ ਪੈਦਾ ਹੋਈ …
Read More »ਟਰੱਕਰਜ਼ ਨੇ ਵਰਕਰਜ਼ ਦੇ ਹੱਕਾਂ ਬਾਰੇ ਸਿਟੀ ਕੌਂਸਲ ਦੇ ਮੋਸ਼ਨ ਦੀ ਸ਼ਲਾਘਾ ਕੀਤੀ
ਬਰੈਂਪਟਨ : ਉਨਟਾਰੀਓ ਡੰਪ ਟਰੱਕ ਐਸੋਸੀਏਸ਼ਨ ਨੇ ਬਰੈਂਪਟਨ ਸਿਟੀ ਕੌਂਸਲ ਦੇ ਉਸ ਮਤੇ ‘ਤੇ ਖੁਸ਼ੀ ਜ਼ਾਹਰ ਕੀਤੀ ਹੈ, ਜਿਸ ਮੁਤਾਬਕ ਟਰੱਕਰਜ਼ ਦੇ ਹੱਕਾਂ ਦੀ ਰਾਖੀ ਦੀ ਗੱਲ ਕੀਤੀ ਗਈ ਹੈ। ਇਸ ਮਤੇ ਵਿਚ ਕਿਹਾ ਗਿਆ ਹੈ ਕਿ ਵਰਕਰਜ਼ ਵਾਸਤੇ ਸਿਟੀ ਅੰਦਰ ਇਕ ਸੁਰੱਖਿਅਤ ਵਾਤਾਵਰਣ ਤਿਆਰ ਕੀਤਾ ਜਾਵੇ। ਉਨਟਾਰੀਓ ਡੰਪ ਟਰੱਕ …
Read More »ਖਾਲਸਾ ਸਾਜਨਾ ਦਿਹਾੜੇ ਅਤੇ ਕੈਨੇਡਾ ਦੇ ਸ਼ਹੀਦ ਗਦਰੀ ਯੋਧੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਨੂੰ ਸਮਰਪਿਤ ਕਵੀ ਦਰਬਾਰ ਸਰੀ ਵਿਖੇ 9 ਅਪ੍ਰੈਲ ਨੂੰ
ਸਰੀ -ਡੈਲਟਾ/ਡਾ. ਗੁਰਵਿੰਦਰ ਸਿੰਘ : ਸਿੱਖ ਵਿਰਾਸਤੀ ਮਹੀਨੇ ਅਤੇ ਖ਼ਾਲਸਾ ਸਾਜਨਾ ਦਿਹਾੜੇ ‘ਤੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ -ਡੈਲਟਾ ਵੱਲੋਂ ਉਪਰਾਲਾ ਕੀਤਾ ਗਿਆ ਹੈ ਕਿ ਖ਼ਾਲਸਾ ਸਾਜਨਾ ਦਿਹਾੜੇ ਅਤੇ ਕੈਨੇਡਾ ਦੇ ਸ਼ਹੀਦ ਗਦਰੀ ਯੋਧੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਅਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ, ਵਿਸ਼ੇਸ਼ ਕਵੀ ਦਰਬਾਰ 9 ਅਪ੍ਰੈਲ ਦਿਨ …
Read More »ਸਿਟੀ ਆਫ ਬਰੈਂਪਟਨ ਮਿਊਂਸਪਲ ਚੋਣਾਂ ਦੇ ਉਮੀਦਵਾਰਾਂ ਲਈ ਸੂਚਨਾ ਸੈਸ਼ਨ ਆਯੋਜਿਤ ਕਰੇਗੀ
ਬਰੈਂਪਟਨ, ਉਨਟਾਰੀਓ : 2022 ਦੀਆਂ ਮਿਊਂਸਪਲ ਅਤੇ ਸਕੂਲ ਬੋਰਡ ਚੋਣਾਂ ਦੇ ਸੰਭਾਵੀ ਉਮੀਦਵਾਰਾਂ ਅਤੇ ਤੀਜੀ ਧਿਰ ਦੇ ਵਿਗਿਆਪਕਾਂ ਨੂੰ ਮੰਗਲਵਾਰ 12 ਅਪ੍ਰੈਲ, 2022 ਨੂੰ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ, ਜਾਣਕਾਰੀ ਸੈਸ਼ਨ ਵਿਚ ਸਿਟੀ ਆਫ ਬਰੈਂਪਟਨ ਨਾਲ ਜੁੜਨ ਲਈ ਸੱਦਾ ਦਿੱਤਾ ਜਾਂਦਾ ਹੈ। ਮਿਨਿਸਟਰੀ ਆਫ ਮਿਊਂਸਪਲ ਅਫੇਅਰਸ ਐਂਡ …
Read More »ਬੀਸੀ ਵਿਧਾਨ ਸਭਾ ਵਿਕਟੋਰੀਆ ‘ਚ ਪੰਜਾਬੀ ਪ੍ਰੈੱਸ ਕਲੱਬ ਆਫ ਬੀ.ਸੀ. ਦਾ ਸ਼ਾਨਦਾਰ ਸਵਾਗਤ
ਸਰੀ/ਡਾ. ਗੁਰਵਿੰਦਰ ਸਿੰਘ : ਕੈਨੇਡਾ ਵਿੱਚ ਭਾਰਤੀਆਂ ਨੂੰ ਵੋਟ ਪਾਉਣ ਦੇ ਹੱਕ ਦੀ 75ਵੀਂ ਵਰ੍ਹੇਗੰਢ ਅਤੇ ਖਾਲਸਾ ਸਾਜਨਾ ਨੂੰ ਸਮਰਪਿਤ ‘ਸਿੱਖ ਵਿਰਾਸਤੀ ਮਹੀਨੇ’ ‘ਤੇ ਬੀਸੀ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਨੇ ਵਿਸ਼ੇਸ਼ ਉਪਰਾਲਾ ਕਰਦਿਆਂ, ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀ ਮੀਡੀਏ ਦੀ ਮੁੱਖ ਸੰਸਥਾ ‘ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ’ ਨੂੰ ਵਿਸ਼ੇਸ਼ …
Read More »ਏਅਰ ਕੈਨੇਡਾ ਨੇ ਵੈਨਕੂਵਰ ਅਤੇ ਦਿੱਲੀ ਦਰਮਿਆਨ ਉਡਾਨਾਂ ਕੀਤੀਆਂ ਸਸਪੈਂਡ
ਓਟਵਾ/ਬਿਊਰੋ ਨਿਊਜ਼ : ਏਅਰ ਕੈਨੇਡਾ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਉਹ ਸਤੰਬਰ ਤੱਕ ਵੈਨਕੂਵਰ ਤੇ ਦਿੱਲੀ ਦਰਮਿਆਨ ਫਲਾਈਟਸ ਨੂੰ ਸਸਪੈਂਡ ਕਰਨ ਜਾ ਰਹੀ ਹੈ। ਇਹ ਫੈਸਲਾ ਰੂਸ ਤੇ ਯੂਕਰੇਨ ਦੀ ਏਅਰਸਪੇਸ ਵਿੱਚ ਮੌਜੂਦ ਰੀਫਿਊਲਿੰਗ ਸਟੌਪ ਉੱਤੇ ਜਾਣ ਤੋਂ ਬਚਣ ਲਈ ਕੀਤਾ ਗਿਆ ਹੈ। ਕੈਨੇਡੀਅਨ ਏਅਰਲਾਈਨ ਨੇ ਆਖਿਆ ਕਿ ਗਰਮੀਆਂ …
Read More »ਐਸਵੀਬੀਐਫ ਕੈਨੇਡਾ ਦੇ ਟਰੱਸਟੀਜ਼, ਵਲੰਟੀਅਰਜ਼ ਤੇ ਮੈਂਬਰਾਂ ਨੇ ਡਾ. ਲਛਮਣ ਨੂੰ ਸਨਮਾਨਿਤ ਕੀਤਾ
ਟੋਰਾਂਟੋ : ਐਸਵੀਬੀਐਫ ਕੈਨੇਡਾ ਦੇ ਟਰੱਸਟੀਜ਼, ਵਲੰਟੀਅਰਜ਼ ਅਤੇ ਮੈਂਬਰਾਂ ਨੇ ਡਾ. ਵੀ.ਆਈ. ਲਛਮਣ ਨੂੰ ਐਸਵੀਬੀਐਫ ਕਮਿਊਨਿਟੀ ਸੈਂਟਰ, ਟੋਰਾਂਟੋ ਵਿਚ ਆਯੋਜਿਤ ਇਕ ਵਿਸ਼ੇਸ਼ ਸਮਾਰੋਹ ਵਿਚ ਸਨਮਾਨਿਤ ਕੀਤਾ। ਡਾ. ਲਛਮਣ ਨੂੰ ਹਾਲ ਹੀ ਵਿਚ ਆਰਡਰ ਆਫ ਕੈਨੇਡਾ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ‘ਤੇ ਐਸਵੀਬੀਐਫ ਨਾਲ ਜੁੜੇ ਵਿਅਕਤੀਆਂ ਤੋਂ …
Read More »