Breaking News
Home / ਜੀ.ਟੀ.ਏ. ਨਿਊਜ਼ (page 99)

ਜੀ.ਟੀ.ਏ. ਨਿਊਜ਼

ਵੈਂਟੀਲੇਟਰ ਖਰੀਦ ਮਾਮਲੇ ‘ਚ ਘਿਰ ਸਕਦੀ ਹੈ ਜਸਟਿਨ ਟਰੂਡੋ ਸਰਕਾਰ!

ਲਿਬਰਲ ਸਰਕਾਰ ਨੇ 10 ਹਜ਼ਾਰ ਵੈਂਟੀਲੇਟਰ ਖਰੀਦਣ ਦਾ ਕੀਤਾ ਸੀ ਕਰਾਰ ਓਟਵਾ/ਬਿਊਰੋ ਨਿਊਜ਼ ਜਸਟਿਨ ਟਰੂਡੋ ਸਰਕਾਰ ਵੈਂਟੀਲੇਟਰ ਖਰੀਦ ਮਾਮਲੇ ‘ਚ ਬੁਰੀ ਤਰ੍ਹਾਂ ਘਿਰਦੀ ਜਾ ਰਹੀ ਹੈ। ਕਾਮਨਜ਼ ਐਥਿਕਸ ਕਮੇਟੀ ਨੇ ਵੈਂਟੀਲੇਟਰ ਖਰੀਦ ਮਾਮਲੇ ਦੀ ਜਾਂਚ-ਪੜਤਾਲ ਲਈ ਹਰੀ ਝੰਡੀ ਦੇ ਦਿੱਤੀ ਹੈ। ਲਿਬਰਲ ਸਰਕਾਰ ਨੇ ਸਿਰਫ਼ 11 ਦਿਨ ਪਹਿਲਾਂ ਬਣਾਈ ਗਈ …

Read More »

ਓਨਟਾਰੀਓ ਹਾਲੇ ਗ੍ਰੀਨ ਜ਼ੋਨ ‘ਚ ਦਾਖਲ ਨਹੀਂ

ਹੋ ਸਕੇਗਾ : ਐਲੀਅਟ ਓਨਟਾਰੀਓ/ਬਿਊਰੋ ਨਿਊਜ਼ ਕਰੋਨਾ ਵਾਇਰਸ ਅਤੇ ਛੁੱਟੀਆਂ ਦੇ ਮਾਹੌਲ ਵਿੱਚ ਪ੍ਰੋਵਿੰਸ ਦੀ ਸਿਹਤ ਮੰਤਰੀ ਨਾਲੋਂ ਚੀਫ ਮੈਡੀਕਲ ਸਟਾਫ਼ ਜ਼ਿਆਦਾ ਉਤਸ਼ਾਹਿਤ ਹਨ ਤੇ ਸਕਾਰਾਤਮਕ ਰੌੰਅ ਪ੍ਰਗਟਾ ਰਹੇ ਹਨ। ਇਸ ਸਬੰਧ ਵਿੱਚ ਡਾ. ਡੇਵਿਡ ਵਿਲੀਅਮਜ਼ ਨੇ ਆਸ ਪ੍ਰਗਟਾਈ ਕਿ ਕ੍ਰਿਸਮਸ ਤੱਕ ਸਮੁੱਚਾ ਪ੍ਰੋਵਿੰਸ ਘੱਟ ਪਾਬੰਦੀਆਂ ਵਾਲੀ ਗ੍ਰੀਨ ਜ਼ੋਨ ਵਿੱਚ …

Read More »

ਪੀਲ ਪੁਲਿਸ ਵੱਲੋਂ ਵੱਖ-ਵੱਖ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ 88 ਮੈਂਬਰ ਗ੍ਰਿਫ਼ਤਾਰ

ਓਨਟਾਰੀਓ/ਬਿਊਰੋ ਨਿਊਜ਼ ਪੀਲ ਪੁਲਿਸ ਨੇ ਕੈਨੇਡਾ ‘ਚ ਵੱਖ-ਵੱਖ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਇਕ ਗਿਰੋਹ ਦੇ 88 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਰੋਹ ਕਤਲ ਕਰਨ, ਵੱਖ ਵੱਖ ਗੋਲੀਕਾਂਡ ਨੂੰ ਅੰਜਾਮ ਦੇਣ ਅਤੇ ਨਸ਼ਿਆਂ ਦੀ ਸਮਗਲਿੰਗ ਦੇ ਸਬੰਧ ਵਿੱਚ ਕਥਿਤ ਤੌਰ ਉੱਤੇ ਜ਼ਿੰਮੇਵਾਰ ਹੈ। ਇਨ੍ਹਾਂ ਮਾਮਲਿਆਂ ਵਿੱਚ ਜਾਰੀ ਜਾਂਚ ਤੋਂ …

Read More »

ਕਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਪਾਬੰਦੀਆਂ ‘ਚ ਢਿੱਲ ਨਾ ਦਿੱਤੀ ਜਾਵੇ : ਟਰੂਡੋ

ਪ੍ਰਧਾਨ ਮੰਤਰੀ ਨੇ ਪ੍ਰੀਮੀਅਰਜ਼ ਤੇ ਮੇਅਰਜ਼ ਨੂੰ ਪਬਲਿਕ ਹੈਲਥ ਦੀ ਹਿਫਾਜ਼ਤ ਲਈ ਕੀਤੀ ਅਪੀਲ ਓਟਵਾ/ਬਿਊਰੋ ਨਿਊਜ਼ : ਦੇਸ਼ ਭਰ ਵਿੱਚ ਕਰੋਨਾ ਵਾਇਰਸ ਦੇ ਵਧ ਰਹੇ ਰਿਕਾਰਡ ਪ੍ਰਭਾਵ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਾਫੀ ਚਿੰਤਤ ਹਨ। ਜਸਟਿਨ ਟਰੂਡੋ ਵੱਲੋਂ ਪ੍ਰੀਮੀਅਰਜ਼ ਤੇ ਮੇਅਰਜ਼ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ …

Read More »

ਲਿਬਰਲ ਸਰਕਾਰ ਹੇਟ ਗਰੁੱਪ ਨਾਲ ਨਜਿੱਠਣ ਲਈ ਸਖਤ ਕਦਮ ਚੁੱਕੇ : ਜਗਮੀਤ ਸਿੰਘ

ਓਟਵਾ/ਬਿਊਰੋ ਨਿਊਜ਼ : ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਲਿਬਰਲ ਸਰਕਾਰ ਨੂੰ ਹੇਟ ਗਰੁੱਪਜ਼ ਨਾਲ ਸਿੱਝਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਪਿਛਲੇ ਪੰਜ ਸਾਲਾਂ ਵਿੱਚ ਨਿਓ ਨਾਜ਼ੀ ਗਰੁੱਪਜ਼ ਤੇ ਉਨ੍ਹਾਂ ਵੱਲੋਂ ਆਪਣੀ ਮਾਨਸਿਕਤਾ ਨੂੰ ਜ਼ਾਹਿਰ ਕਰਨ ਵਾਲੇ ਮਸੌਦੇ ਨੂੰ ਆਨਲਾਈਨ ਪਾਏ ਜਾਣ ਦੇ ਮਾਮਲਿਆਂ ਵਿੱਚ ਕਾਫੀ ਵਾਧਾ …

Read More »

ਬਰੈਂਪਟਨ ‘ਚ ਦੀਵਾਲੀ ਮੌਕੇ ਪਟਾਖਿਆਂ ਦੀ ਖੁੱਲ੍ਹ

ਟੋਰਾਂਟੋ/ਸਤਪਾਲ ਸਿੰਘ ਜੌਹਲ : ਦੀਵਾਲੀ ਦਾ ਤਿਉਹਾਰ 14 ਨਵੰਬਰ ਨੂੰ ਹੈ ਤੇ ਉਸ ਦਿਨ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਵਾਸੀਆਂ ਨੂੰ ਪਟਾਕੇ ਚਲਾਉਣ ਦੀ ਖੁੱਲ੍ਹ ਮਿਲੀ ਹੋਈ ਹੈ । ਕਰੋਨਾ ਕਾਰਨ ਇਸ ਵਾਰ ਸਥਿਤੀ ਕੁਝ ਵੱਖਰੀ ਹੈ ਤੇ ਸਿਹਤ ਸੁਰੱਖਿਆ ਨਾਲ ਸਬੰਧਿਤ ਕਈ ਤਰ੍ਹਾਂ ਦੀ ਪਾਬੰਦੀਆਂ ਲੱਗੀਆਂ ਹੋਈਆਂ ਹਨ ਪਰ …

Read More »

ਟੋਰਾਂਟੋ ਪੁਲਿਸ ਵੱਲੋਂ ਪਬਲਿਕ ਸੇਫਟੀ ਐਲਰਟ ਜਾਰੀ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪੁਲਿਸ ਵੱਲੋਂ ਪਬਲਿਕ ਸੇਫਟੀ ਐਲਰਟ ਵਾਰਨਿੰਗ ਜਾਰੀ ਕੀਤੀ ਗਈ ਹੈ। ਇਹ ਵਾਰਨਿੰਗ ਕੋਵਿਡ-19 ਨਾਲ ਸਬੰਧਤ ਟੈਕਸੀ ਫਰਾਡ ਸਕੈਮ ਦੀ ਹੈ। ਇਸ ਸਕੈਮ ਤਹਿਤ ਦੋ ਵਿਅਕਤੀ ਤੀਜੀ ਧਿਰ ਨੂੰ ਇਸ ਗੱਲ ਲਈ ਰਾਜ਼ੀ ਕਰਦੇ ਹਨ ਕਿ ਉਹ ਆਪਣੇ ਡੈਬਿਟ ਕਾਰਡ ਦੀ ਵਰਤੋਂ ਕਰੇ ਤੇ ਫਿਰ ਉਹ ਉਸ …

Read More »

ਫੋਰਡ ਸਰਕਾਰ ਵੱਲੋਂ ਕਰੋਨਾ ਸਬੰਧੀ ਨਵੀਆਂ ਪਾਬੰਦੀਆਂ

ਇੰਡੋਰ ‘ਚ 50 ਵਿਅਕਤੀ ਹੀ ਬੈਠ ਸਕਣਗੇ ਤੇ ਚਾਰ ਵਿਅਕਤੀਆਂ ਨੂੰ ਹੀ ਇੱਕਠੇ ਬੈਠਣ ਦੀ ਹੋਵੇਗੀ ਖੁੱਲ੍ਹ ਓਨਟਾਰੀਓ/ਬਿਊਰੋ ਨਿਊਜ : ਓਨਟਾਰੀਓ ਵਿੱਚ ਕੋਵਿਡ-19 ਸਬੰਧੀ ਪਾਬੰਦੀਆਂ ਲਾਉਣ ਤੇ ਹਟਾਉਣ ਲਈ ਫੋਰਡ ਸਰਕਾਰ ਵੱਲੋਂ ਬਹੁ ਪੜਾਵੀ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ। ਕੋਵਿਡ-19 ਰਿਸਪਾਂਸ ਫਰੇਮਵਰਕ ਤਹਿਤ ਪ੍ਰੋਵਿੰਸ ਵੱਲੋਂ ਸੈਕਟਰ ਨਾਲ ਸਬੰਧਤ ਕਲਰ …

Read More »

ਫਰੀਲੈਂਡ ਦੀ ਕਰੋਨਾ ਰਿਪੋਰਟ ਨੈਗੇਟਿਵ

ਓਟਵਾ : ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੋਵਿਡ-19 ਟੈਸਟ ਨੈਗੇਟਿਵ ਆਇਆ ਹੈ। ਫਰੀਲੈਂਡ ਨੇ ਟਵਿੱਟਰ ਉੱਤੇ ਆਪਣਾ ਰਿਜ਼ਲਟ ਸਾਰਿਆਂ ਨਾਲ ਸਾਂਝਾ ਕੀਤਾ। ਇਸ ਤੋਂ 24 ਘੰਟੇ ਪਹਿਲਾਂ ਫਰੀਲੈਂਡ ਨੇ ਇਹ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਵੱਲੋਂ ਕੋਵਿਡ-19 ਟੈਸਟ ਕਰਵਾਇਆ ਗਿਆ ਹੈ ਤੇ ਉਹ ਸੈਲਫ …

Read More »

ਕੈਨੇਡਾ ਵਲੋਂ ਅਗਲੇ ਸਾਲਾਂ ਵਾਸਤੇ ਇਮੀਗ੍ਰੇਸ਼ਨ ਕੋਟੇ ਵਿਚ ਵਾਧਾ

ਅਗਲੇ ਸਾਲ 47500 ਇਮੀਗ੍ਰਾਂਟਾਂ ਨੂੰ ਪੱਕੇ ਵੀਜ਼ੇ ਦੇਣ ਦਾ ਟੀਚਾ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਨਡਿਚੀਨੋ ਨੇ 2023 ਤੱਕ ਦੇਸ਼ ਵਿਚ ਲਿਆਂਦੇ ਜਾਣ ਵਾਲੇ ਇਮੀਗ੍ਰਾਂਟਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਨੇੜ ਭਵਿੱਖ ਤੇ ਲੰਬੇ ਸਮੇਂ ਦੇ ਵਿਕਾਸ ਲਈ ਕੈਨੇਡਾ ਵਿਚ ਇਮੀਗ੍ਰੇਸ਼ਨ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ …

Read More »