ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਿਟੀ ਕੌਂਸਲ ਨੇ ਵਾਰਡ 1 ਤੇ 5 ਤੋਂ ਰੋਵੀਨਾ ਸੈਂਟੋਸ, ਵਾਰਡ 3 ਤੇ 4 ਤੋਂ ਡੈਨਿਸ ਕੀਨਨ, ਵਾਰਡ 2 ਤੇ 6 ਤੋਂ ਨਵਜੀਤ ਕੌਰ ਬਰਾੜ ਨੂੰ ਪੀਲ ਰੀਜਨਲ ਕੌਂਸਲ ਲਈ ਬਰੈਂਪਟਨ ਤੋਂ ਵਾਧੂ ਰੀਜਨਲ ਕੌਂਸਲਰ ਨਿਯੁਕਤ ਕੀਤਾ ਗਿਆ ਹੈ। ਇਹ ਸਾਰੇ 2022 ਤੋਂ 2026 ਦੇ ਕਾਰਜਕਾਲ …
Read More »ਦੁਨੀਆਂ ਦੇ 100 ਬਿਹਤਰੀਨ ਸ਼ਹਿਰਾਂ ‘ਚੋਂ ਪੰਜ ਕੈਨੇਡਾ ਦੇ
ਓਟਵਾ/ਬਿਊਰੋ ਨਿਊਜ਼ : ਸਾਲ 2023 ਲਈ ਜਾਰੀ ਹੋਈ ਦਰਜੇਬੰਦੀ ਦੇ ਹਿਸਾਬ ਨਾਲ ਕੈਨੇਡਾ ਦੇ ਪੰਜ ਸ਼ਹਿਰਾਂ ਨੂੰ ਦੁਨੀਆਂ ਭਰ ਦੇ ਸ਼ਹਿਰਾਂ ਵਿੱਚੋਂ ਬਿਹਤਰੀਨ ਦੱਸਿਆ ਗਿਆ ਹੈ। ਜਿਨ੍ਹਾਂ ਸ਼ਹਿਰਾਂ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਉਨ੍ਹਾਂ ਦੀ ਆਬਾਦੀ ਇੱਕ ਮਿਲੀਅਨ ਤੋਂ ਜ਼ਿਆਦਾ ਹੈ। ਬੀਸੀ ਦੀ ਇੱਕ ਮਾਰਕਿਟਿੰਗ ਕੰਸਲਟੈਂਸੀ ਰੈਜੋਨੈਂਸ ਕੰਸਲਟੈਂਸੀ …
Read More »ਦੋ ਗੱਡੀਆਂ ਦੀ ਟੱਕਰ ‘ਚ ਇੱਕ ਗੰਭੀਰ ਜਖਮੀ
ਬਰੈਂਪਟਨ : ਬਰੈਂਪਟਨ ਵਿੱਚ ਦੋ ਗੱਡੀਆਂ ਦੀ ਟੱਕਰ ਵਿੱਚ ਇੱਕ ਵਿਅਕਤੀ ਬੁਰੀ ਤਰ੍ਹਾਂ ਜਖਮੀ ਹੋ ਗਿਆ ਤੇ ਇਸ ਸਮੇਂ ਉਹ ਹਸਪਤਾਲ ‘ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਅੱਧੀ ਰਾਤ ਤੋਂ ਬਾਅਦ ਪੁਲਿਸ ਨੂੰ ਹਾਰਟ ਲੇਕ ਰੋਡ ਤੇ ਸੈਂਡਲਵੁੱਡ ਪਾਰਕਵੇਅ ਇਲਾਕੇ ਵਿੱਚ ਸੱਦਿਆ ਗਿਆ। ਪੈਰਾਮੈਡਿਕਸ ਵੱਲੋਂ ਕੀਤੀ ਗਈ …
Read More »ਡਾ. ਗੁਰਮਿੰਦਰ ਸਿੱਧੂ ਦਾ ਹਕੀਕੀ ਨਾਵਲ ‘ਅੰਬਰੀਂ ਉੱਡਣ ਤੋਂ ਪਹਿਲਾਂ’ ਲੋਕ ਅਰਪਣ
ਮੈਂ ਉਦਾਸ ਹੱਥਾਂ ਦੀਆਂ ਤਲੀਆਂ ’ਤੇ ਉਮੀਦ ਦੇ ਦੀਵੇ ਬਾਲਣਾਂ ਚਾਹੁੰਦੀ ਹਾਂ : ਡਾ. ਗੁਰਮਿੰਦਰ ਸਿੱਧੂ ਸਾਨੂੰ ਅਜੇ ਤੱਕ ਜਿਊਣ ਦੀ ਜਾਚ ਨਹੀਂ ਆਈ : ਕਰਨਲ ਜਸਬੀਰ ਭੁੱਲਰ ਧੀਆਂ ਦੀ ਵਿਦੇਸ਼ਾਂ ’ਚ ਰੁਲਣ ਦੀ ਪੀੜ ਨੂੰ ਬਿਆਨ ਕਰਦੇ ਨਾਵਲ ’ਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਰਚਾਇਆ ਵਿਚਾਰ ਚਰਚਾ ਸਮਾਗਮ ਚੰਡੀਗੜ੍ਹ …
Read More »ਓਨਟਾਰੀਓ ਵਾਸੀ ਲੋੜ ਪੈਣ ‘ਤੇ ਮਾਸਕ ਜ਼ਰੂਰ ਪਹਿਨਣ : ਫੋਰਡ
ਪ੍ਰੋਵਿੰਸ ‘ਚ ਮੁੜ ਮਾਸਕ ਸਬੰਧੀ ਮਾਪਦੰਡ ਲਾਗੂ ਕਰਨ ਦਾ ਨਹੀਂ ਦਿੱਤਾ ਕੋਈ ਸੰਕੇਤ ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਉਹ ਘੱਟ ਸੁਰੱਖਿਅਤ ਥਾਂ ‘ਤੇ ਹਾਲਾਤ ਵਿੱਚ ਓਨਟਾਰੀਓ ਵਾਸੀਆਂ ਨੂੰ ਮਾਸਕ ਪਾ ਕੇ ਰੱਖਣ ਲਈ ਹੱਲਾਸ਼ੇਰੀ ਦੇ ਰਹੇ ਹਨ। ਪਰ ਉਨ੍ਹਾਂ ਪ੍ਰੋਵਿੰਸ ਵਿੱਚ ਮੁੜ ਮਾਸਕ ਸਬੰਧੀ …
Read More »ਨੈਸ਼ਨਲ ਰਿਮੈਂਬਰੈਂਸ ਡੇਅ ਸੈਰੇਮਨੀ ਵਿੱਚ ਹਿੱਸਾ ਨਹੀਂ ਲੈਣਗੇ ਟਰੂਡੋ
ਓਟਵਾ/ਬਿਊਰੋ ਨਿਊਜ਼ : ਕੰਬੋਡੀਆ ਵਿੱਚ ਹੋਣ ਜਾ ਰਹੀ ਸਾਊਥ ਈਸਟ ਏਸ਼ੀਆਈ ਮੁਲਕਾਂ ਦੀ ਸ਼ਮੂਲੀਅਤ ਵਾਲੀ ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਜਾਣ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ੁੱਕਰਵਾਰ ਨੂੰ ਓਟਵਾ ਵਿੱਚ ਹੋਣ ਵਾਲੀ ਨੈਸ਼ਨਲ ਰਿਮੈਂਬਰੈਂਸ ਡੇਅ ਸੈਰੇਮਨੀ ਵਿੱਚ ਹਿੱਸਾ ਨਹੀਂ ਲੈ ਸਕਣਗੇ। ਸੀਨੀਅਰ ਅਧਿਕਾਰੀਆਂ ਵੱਲੋਂ ਕੀਤੇ ਗਏ ਖੁਲਾਸੇ ਅਨੁਸਾਰ ਪ੍ਰਧਾਨ …
Read More »ਲਿਬਰਲਾਂ ਦੇ ਰਾਜ ‘ਚ ਮਹਿੰਗਾਈ ਨੇ ਅਸਮਾਨ ਛੂਹਿਆ: ਪੋਲੀਏਵਰ
ਟੋਰਾਂਟੋ/ਬਿਊਰੋ ਨਿਊਜ਼ : ਦੇਸ਼ ਵਿੱਚ ਮਹਿੰਗਾਈ ਹੱਦੋਂ ਵੱਧ ਚੁੱਕੀ ਹੈ, ਖਾਣ-ਪੀਣ ਦੀਆਂ ਵਸਤਾਂ, ਘਰਾਂ ਤੇ ਫਿਊਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇੰਜ ਲੱਗਦਾ ਹੈ ਕਿ ਇਸ ਸਮੇਂ ਦੇਸ਼ ਵਿੱਚ ਸਾਰਾ ਸਿਸਟਮ ਟੁੱਟ ਭੱਜ ਚੁੱਕਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੰਸਰਵੇਟਿਵ ਆਗੂ ਪਇਏਰ ਪੌਲੀਏਵਰ ਨੇ ਮੀਡੀਆ ਸਾਹਮਣੇ ਆਖੀਆਂ। ਉਨ੍ਹਾਂ ਆਖਿਆ …
Read More »ਪ੍ਰੋਵਿੰਸ਼ੀਅਲ ਅਤੇ ਟੈਰੇਟੋਰੀਅਲ ਮੰਤਰੀਆਂ ਨਾਲ ਫੈਡਰਲ ਅਧਿਕਾਰੀਆਂ ਦੀ ਹੈਲਥ ਗੱਲਬਾਤ ਬੇਸਿੱਟਾ ਰਹੀ
ਟੋਰਾਂਟੋ/ਬਿਊਰੋ ਨਿਊਜ਼ : ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਮੰਤਰੀਆਂ ਨਾਲ ਫੈਡਰਲ ਅਧਿਕਾਰੀਆਂ ਦੀ ਦੋ ਰੋਜ਼ਾ ਗੱਲਬਾਤ ਬਿਨਾਂ ਕਿਸੇ ਸਮਝੌਤੇ ਦੇ ਮੁੱਕ ਗਈ। ਇਸ ਮਗਰੋਂ ਫੈਡਰਲ ਸਰਕਾਰ ਨੇ ਵੀ ਕਿਸੇ ਕਿਸਮ ਦਾ ਐਲਾਨ ਕਰਨ ਤੋਂ ਖੁਦ ਨੂੰ ਪਾਸੇ ਕਰ ਲਿਆ। ਫੈਡਰਲ ਸਿਹਤ ਮੰਤਰੀ ਜੀਨ ਯਵੇਸ ਡਕਲਸ ਨੇ ਆਖਿਆ ਕਿ ਉਹ ਚੰਗਾਂ ਇਰਾਦਾ ਤੇ …
Read More »ਕਿਊਬਕ ਦੀ ਨਾਂਹ ਤੋਂ ਬਾਅਦ ਵਿਦੇਸ਼ੀਆਂ ਦੇ ਕੈਨੇਡਾ ਵਿਚਲੇ ਹੋਰ ਸੂਬਿਆਂ ਵੱਲ ਰੁਝਾਨ ਦੇ ਆਸਾਰ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਫਰੈਂਚ ਭਾਸ਼ਾ ਅਤੇ ਸੱਭਿਆਚਾਰ ਦੇ ਬੋਲਬਾਲੇ ਵਾਲੇ ਪ੍ਰਾਂਤ ਕਿਊਬਕ ਦੀ ਸਰਕਾਰ ਵਲੋਂ ਉੱਥੇ ਜ਼ਿਆਦਾ ਵਿਦੇਸ਼ੀਆਂ ਨੂੰ ਵੱਸਣ ਦਾ ਮੌਕਾ ਦੇਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉੱਥੇ ਦੇ ਮੁੱਖ ਮੰਤਰੀ ਫਰਾਂਸੁਆ ਲੀਗਾਲਟ ਨੇ ਆਖਿਆ ਹੈ ਕਿ ਇਕ ਸਾਲ ‘ਚ 50000 ਤੋਂ ਜ਼ਿਆਦਾ ਪਰਵਾਸੀਆਂ …
Read More »ਰੈਜੀਡੈਂਸ਼ੀਅਲ ਸਕੂਲ ਦੀਆਂ ਵਧੀਕੀਆਂ ਨੂੰ ਕਤਲੇਆਮ ਦਾ ਦਰਜਾ ਦੇਣ ਲਈ ਸਹਿਮਤ ਹੋਏ ਸਾਰੇ ਐਮਪੀਜ਼
ਓਟਵਾ/ਬਿਊਰੋ ਨਿਊਜ਼ : ਐਨਡੀਪੀ ਦੀ ਐਮਪੀ ਵੱਲੋਂ ਲੰਘੇ ਵੀਰਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਪੇਸ਼ ਕੀਤੇ ਗਏ ਮਤੇ ਵਿੱਚ ਇਹ ਮੰਗ ਕੀਤੀ ਗਈ ਕਿ ਰੈਜ਼ੀਡੈਂਸ਼ੀਅਲ ਸਕੂਲਜ਼ ਵਿੱਚ ਹੋਈਆਂ ਵਧੀਕੀਆਂ ਨੂੰ ਕਤਲੇਆਮ ਦਾ ਦਰਜਾ ਦਿੱਤਾ ਜਾਵੇ। ਇਸ ਮਤੇ ਉੱਤੇ ਸਾਰੇ ਐਮਪੀਜ਼ ਵੱਲੋਂ ਸਰਬਸੰਮਤੀ ਪ੍ਰਗਟਾਈ ਗਈ। ਇਹ ਮਤਾ ਵਿਨੀਪੈਗ ਸੈਂਟਰ ਦੀ ਨੁਮਾਇੰਦਗੀ …
Read More »