Breaking News
Home / ਜੀ.ਟੀ.ਏ. ਨਿਊਜ਼ (page 216)

ਜੀ.ਟੀ.ਏ. ਨਿਊਜ਼

ਸਲਮਾਨ ਖਾਨ ਦੇ ਵਿਵਾਦਤ ਬਿਆਨ ‘ਤੇ ਪਿਤਾ ਸਲੀਮ ਖਾਨ ਨੇ ਦਿੱਤੀ ਸਫਾਈ

ਕਿਹਾ, ਦਿੱਤੀ ਗਈ ਮਿਸਾਲ ਗਲਤ ਸੀ ਨਵੀਂ ਦਿੱਲੀ/ਬਿਊਰੋ ਨਿਊਜ਼ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ‘ਸੁਲਤਾਨ’ ਫਿਲਮ ਦੀ ਟ੍ਰੇਨਿੰਗ ਨੂੰ ਲੈ ਕੇ ਦਿੱਤੇ ਗਏ ਵਿਵਾਦਤ ਬਿਆਨ ‘ਤੇ ਉਸਦੇ ਪਿਤਾ ਸਲੀਮ ਖਾਨ ਨੇ ਸਫਾਈ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਲਮਾਨ ਦਾ ਬਿਆਨ ਗਲਤ ਸੀ, ਪਰ ਉਸਦੀ …

Read More »

ਸੀਨੀਅਰ ਪੱਤਰਕਾਰ ਸਤਪਾਲ ਸਿੰਘ ਜੌਹਲ ਵੱਲੋਂ ਕੈਨੇਡਾਸਰਕਾਰ ਦੇ ਪੰਜਾਬੀਮੰਤਰੀਆਂ ਨਾਲਕੀਤੀਵਿਸ਼ੇਸ਼ ਮੁਲਾਕਾਤ

ਲੋਕ ਮੁੱਦੇ ਨੁਮਾਇੰਦਿਆਂ ਸਾਹਮਣੇ ਉਠਾਉਂਦਾ ਰਹਾਂਗਾ :ਸਤਪਾਲ ਜੌਹਲ ਬਰੈਂਪਟਨ : ਕੈਨੇਡਾ ‘ਚ ਨਵੀਂ ਫੈਡਰਲਸਰਕਾਰਬਣੀ ਨੂੰ ਪਿਛਲੇ ਹਫਤੇ 6 ਮਹੀਨਿਆਂ ਦਾਸਮਾਂ ਪੂਰਾ ਹੋਇਆ ਹੈ। ਪ੍ਰਧਾਨ ਮੰਤਰੀ ਜਸਟਿਨਟਰੂਡੋ ਦੀਕੈਬਟਿਨ ‘ਚ ਚਾਰ ਪੰਜਾਬੀ ਮੰਤਰੀ ਹਨ। ਇਸ ਸਮੇਂ ਦੌਰਾਨ ਉਘੇ ਪੰਜਾਬੀ ਪੱਤਰਕਾਰ ਸਤਪਾਲ ਸਿੰਘ ਜੌਹਲ ਨੇ ਸਾਰੇ ਪੰਜਾਬੀ ਮੰਤਰੀਆਂ ਨਾਲਵਿਸ਼ੇਸ਼ ਇੰਟਰਵਿਊ ਕੀਤੀਆਂ ਹਨ। ਰੱਖਿਆ …

Read More »

ਰਿਟਾਇਰਮੈਂਟ ਪੈਨਸ਼ਨ ਪਲੈਨ ਦੇ ਵਿਸਥਾਰ ਲਈ ਅਸੀਂ ਤਿਆਰ :ਕੈਥਲਿਨਵਿੰਨ

ਓਨਟਾਰੀਓ/ਬਿਊਰੋ ਨਿਊਜ਼ ਓਨਟਾਰੀਓਦੀਪ੍ਰੀਮੀਅਰਕੈਥਲਿਨਵਿੰਨਦਾਕਹਿਣਾ ਹੈ ਕਿ ਉਹ ਕੈਨੇਡਾ ਦੇ ਪੈਨਸ਼ਨਪਲੈਨ ਦੇ ਵਿਸਥਾਰਲਈਸਹਿਮਤ ਹੈ ਬਸ਼ਰਤੇ ਹੋਣਵਾਲੇ ਫਾਇਦਿਆਂ ਦੀਕੀਮਤਉਨ੍ਹਾਂ ਵੱਲੋਂ ਪ੍ਰਸਤਾਵਿਤਪ੍ਰੋਵਿੰਸ਼ੀਅਲਪੈਨਸ਼ਨਪਲੈਨਦੀਰਕਮ ਦੇ ਬਰਾਬਰਹੋਵੇ। ਵਿੰਨਦਾਕਹਿਣਾ ਹੈ ਕਿ ਉਨ੍ਹਾਂ ਦੀਲਿਬਰਲਸਰਕਾਰ ਨੇ ਪ੍ਰੋਵਿੰਸ਼ੀਅਲਪਲੈਨਤਹਿਤਜਿਹੜੀਆਂ ਤਬਦੀਲੀਆਂ ਲਿਆਉਣਦਾਵਾਅਦਾਕੀਤਾ ਹੈ ਓਨਟਾਰੀਓ ਚਾਹੁੰਦਾ ਹੈ ਕਿ ਸੀਪੀਪੀਬੈਨੇਫਿਟਜ਼ ਦੀਕੀਮਤਵਿੱਚ ਦੋ ਤਿਹਾਈਵਾਧਾਹੋਵੇ। ਜ਼ਿਕਰਯੋਗ ਹੈ ਕਿ ਪ੍ਰੋਵਿੰਸ਼ੀਅਲਪਲੈਨਪਲੱਸਸੀਪੀਪੀਨਾਲਓਨਟਾਰੀਓਵਿੱਚ ਇੱਕ ਪੈਨਸ਼ਨਰ ਨੂੰ ਸਾਲ ਦੇ ਵੱਧ ਤੋਂ ਵੱਧ …

Read More »

ਫ਼ਰਾਡਬਿਊਰੋ ਨੇ ਸੀ.ਆਰ.ਏ. ਅਤੇ ਫ਼ਿਰੌਤੀ ਘੁਟਾਲੇ ਤੋਂ ਕੀਤਾਲੋਕਾਂ ਨੂੰ ਸੁਚੇਤ

ਪੀਲ/ ਬਿਊਰੋ ਨਿਊਜ਼ ਪੀਲਰੀਜ਼ਨਲ ਪੁਲਿਸ ਫ਼ਰਾਡਬਿਊਰੋ ਦੇ ਜਾਂਚਕਾਰਾਂ ਨੇ ਆਮਲੋਕਾਂ ਨੂੰ ਸਾਰੇ ਕੈਨੇਡੀਅਨਾਂ ਨੂੰ ਨਿਸ਼ਾਨਾਬਣਾਰਹੇ ਐਕਸਟਰੋਸ਼ਨ ਘੁਟਾਲੇ ਤੋਂ ਸੁਚੇਤ ਰਹਿਣਦੀਸਲਾਹ ਦਿੱਤੀ ਹੈ। ਪੁਲਿਸ ਨੂੰ ਆਮਲੋਕਾਂ ਤੋਂ ਵੱਡੀ ਗਿਣਤੀਵਿਚਸ਼ਿਕਾਇਤਾਂ ਮਿਲਰਹੀਆਂ ਹਨ ਕਿ ਵੱਖ-ਵੱਖ ਸਰਕਾਰੀ ਏਜੰਸੀਆਂ ਅਤੇ ਵਿਭਾਗਾਂ ਤੋਂ ਲੋਕਾਂ ਨੂੰ ਫ਼ੋਨਕਰਕੇ ਪੈਸੇ ਮੰਗੇ ਜਾ ਰਹੇ ਹਨ।ਲੋਕਾਂ ਨੂੰ ਸਿਟੀਜਨਸ਼ਿਪਐਂਡਇਮੀਗਰੇਸ਼ਨਕੈਨੇਡਾ, ਸਰਵਿਸਕੈਨੇਡਾਅਤੇ ਕੈਨੇਡਾਰੈਵੀਨਿਊ ਏਜੰਸੀ …

Read More »

ਓਨਟਾਰੀ ਓਵਾਟਰਲੂ ਖੇਤਰ ‘ਚ ਗੋਲ ਰੇਲ ਨੈਟਵਰਕ ਦਾ ਵਿਸਥਾਰ ਕਰੇਗਾ

ਟੂ ਵੇਅ, ਆਲਡੇਅ ਗੋ ਟਰੇਨਸਰਵਿਸਲਈ ਸਮਝੌਤਾ ਤੈਅ ਟੋਰਾਂਟੋ/ ਬਿਊਰੋ ਨਿਊਜ਼ ਓਨਟਾਰੀਓਸਰਕਾਰ ਨੇ ਵਾਟਰਲੂ ਖੇਤਰ ਦੇ ਵਿਕਾਸ ਨੂੰ ਤੇਜ਼ ਕਰਨਲਈਟੋਰਾਂਟੋ ਅਤੇ ਵਾਟਰਲੂ ਦੇ ਵਿਚਾਲੇ ਗੋ ਟਰੇਨਨੈੱਟਵਰਕਦਾਵਿਸਥਾਰਕਰਨਦਾਫ਼ੈਸਲਾਕੀਤਾਹੈ। ਇਸ ਸੁਪਰ ਕਾਰੀਡੋਰਵਿਚ ਟੂ ਵੇਅਅਤੇ ਆਲ ਡੇ ਗੋ ਟਰੇਨਸਰਵਿਸ ਨੂੰ ਟੋਰਾਂਟੋ ਅਤੇ ਵਾਟਰਲੂ ਵਿਚਚਲਾਇਆਜਾਵੇਗਾ। ਰੀਜ਼ਨਲਟਰਾਂਸਪੋਰਟੇਸ਼ਨਅਥਾਰਿਟੀਵਲੋਂ ਮੈਟਰੋਲਾਈਨੇਕਸ ਦੇ ਨਾਲ ਗ੍ਰੇਟਰਟੋਰਾਂਟੋ ਅਤੇ ਹੈਮਿਲਟਨਏਰੀਆਵਿਚਰੇਲਨੈਟਵਰਕਦਾਵਿਸਥਾਰਕੀਤਾਜਾਵੇਗਾ। ਪੂਰੇ ਰਾਜ ਨੂੰ ਸੀ.ਐਨ. …

Read More »

ਏਬੀਪੀਟੀਵੀਚੈਨਲ ਗਰੁੱਪ ਦੇ ਸੀਈਓਅਸ਼ੋਕਵੈਂਕਟਰਮਨੀਦਾ’ਪਰਵਾਸੀ’ਵਲੋਂ ਭਰਵਾਂ ਸਵਾਗਤ

ਬੀਤੇ ਦਿਨੀਂ ਭਾਰਤ ਦੇ ਪ੍ਰਸਿੱਧ ਟੀਵੀਚੈਨਲਏਬੀਪੀ ਗਰੁੱਪ ਦੇ ਸੀਈਓਸ਼੍ਰੀਅਸ਼ੋਕਵੈਂਕਟਰਮਨੀਆਪਣੇ ਕੈਨੇਡਾ ਦੌਰੇ ‘ਤੇ ਸਨ। ਉਹ ਕੈਨੇਡਾ ਵਿੱਚ ਏਬੀਪੀ ਸਾਂਝਾ ਪੰਜਾਬੀ ਚੈਨਲ ਨੂੰ ਸ਼ੁਰੂ ਕਰਨ ਦੇ ਉਦੇਸ਼ਨਾਲਕੈਨੇਡਾ ਆਏ ਸਨ। ਇਸ ਦੌਰਾਨ ਉਹ ਪਰਵਾਸੀਮੀਡੀਆ ਗਰੁੱਪ ਦੇ ਮਹਿਮਾਨਰਹੇ।ਉਪਰੋਕਤਤਸਵੀਰਾਂ ਵਿੱਚ ਉਨ੍ਹਾਂ ਨੂੰ ਅਦਾਰਾਪਰਵਾਸੀ ਵੱਲੋਂ ਜੀ ਆਇਆਂ ਨੂੰ ਕਹਿੰਦੇ ਹੋਏ, ਰਜਿੰਦਰ ਸੈਣੀਅਤੇ ਮੀਨਾਕਸ਼ੀਸੈਣੀਅਤੇ ਰੇਡਿਓਪਰਵਾਸੀ ਦੇ ਸਟੂਡੀਓ …

Read More »

ਬਰੈਂਪਟਨ ਬਣਿਆ ਸਲੀਪ ਸਿਟੀ

ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਮਤੇ ਦਾਸਭ ਨੇ ਕੀਤਾਵਿਰੋਧ ਬਰੈਂਪਟਨ/ਬਿਊਰੋ ਨਿਊਜ਼ ਕੌਂਸਲਰ ਗੁਰਪ੍ਰੀਤ ਢਿੱਲੋਂ ਵਲੋਂ  ਰੈਜੀਡੈਂਸ਼ੀਅਲਡਿਵੈਲਪਮੈਂਟ ਨੂੰ ਫ਼ਰੀਜ਼ ਕਰਨਅਤੇ ਇੰਪਲਾਇਮੈਂਟ ਜੋਨਿੰਗ ਵਾਲੀ ਜ਼ਮੀਨ ਨੂੰ ਰੈਜੀਡੈਨਸ਼ੀਅਲਜੋਨਿੰਗ ਵਿਚਤਬਦੀਲਨਾਕਰਨਲਈਲਿਆਂਦੇ ਗਏ ਮਤੇ  ਲੈਂਡ ਕੰਨਵਰਜੇਸ ਨੂੰ ਰੋਕਣ ਸਬੰਧੀ ਲਿਆਂਦੇ ਗਏ ਮਤੇ  ਦਾਬਰੈਂਪਟਨ ਦੇ ਸਾਰੇ ਕੌਂਸਲਰਾਂ ਵਲੋਂ ਸਮਰਥਨਨਹੀਂ ਕੀਤਾ ਗਿਆ। ਬਰੈਂਪਟਨਸਿਟੀ ਕੌਂਸਲ ਦੀ ਮੀਟਿੰਗ ਵਿਚ ਇਸ ਸਬੰਧੀ …

Read More »

ਮਿਸੀਸਾਗਾ ‘ਚ ਹੁਣ ਬੇਸਮੈਂਟਪਾਸ ਕਰਾਉਣ ਲਈਨਹੀਂ ਦੇਣੀਪਵੇਗੀ ਫੀਸ

ਮਿਸੀਸਾਗਾ/ ਬਿਊਰੋ ਨਿਊਜ਼ :ਮਿਸੀਸਾਗਾਸ਼ਹਿਰਹੁਣਲੋਕਾਂ ਨੂੰ ਸਸਤੇ ਘਰਦੀਸਹੂਲਤਪ੍ਰਦਾਨਕਰਨਲਈ ਸੈਕੰਡ ਯੂਨਿਟ (ਬੇਸਮੈਂਟ) ਨੂੰ ਰਜਿਸਟਰਕਰਵਾਉਣਲਈਪ੍ਰਕਿਰਿਆ ਨੂੰ ਆਸਾਨਅਤੇ ਸਸਤਾਬਣਾਰਿਹਾ ਹੈ। ਸਿਟੀ ਕੌਂਸਲ ਨੇ ਇਸ ਸਬੰਧ ਵਿਚਨਵੇਂ ਬਾਈਲਾਅ (ਕਾਨੂੰਨ) ਨੂੰ ਬਦਲਦਿਆਂ ਹੋਇਆਂ ਬੇਸਮੈਂਟਲਈਲਈਰਜਿਸਟ੍ਰੇਸ਼ਨਪ੍ਰਕਿਰਿਆ ਨੂੰ ਆਸਾਨਬਣਾ ਦਿੱਤਾ ਹੈ। ਕੌਂਸਲ ਨੇ ਵਰਤਮਾਨ ਲਾਇਸੰਸ ਪ੍ਰੋਸੈੱਸ ਨੂੰ ਵੀਬਦਲ ਦਿੱਤਾ ਹੈ ਅਤੇ ਹੁਣ ਇਹ ਕੰਮ ਕਾਫ਼ੀਆਸਾਨ ਹੋ ਗਿਆ ਹੈ। ਰਜਿਸਟ੍ਰੇਸ਼ਨ …

Read More »

ਓਨਟਾਰੀਓਪੀ ਸੀ ਆਗੂ ਬ੍ਰਾਊਨ ਵੱਲੋਂ ਮੋਟਰਸਾਈਕਲਸਵਾਰ ਸਿੱਖਾਂ ਨੂੰ ਹੈਲਮਟ ਤੋਂ ਛੋਟਦੇਣਦਾਸਮਰਥਨ

ਕਿਹਾ :ਕੈਨੇਡਾਵਿਚਧਾਰਮਿਕਆਜ਼ਾਦੀ ਹੈ ਤੇ ਸਿੱਖਾਂ ਲਈਦਸਤਾਰ ਉਨ੍ਹਾਂ ਦੀਧਾਰਮਿਕਪਹਿਚਾਣ ਹੈ ਓਨਟਾਰੀਓ/ਬਿਊਰੋ ਨਿਊਜ਼ ਓਨਟਾਰੀਓਪੀ.ਸੀ. ਨੇਤਾਪੈਟ੍ਰਿਕਬਰਾਊਨ ਨੇ ਕਵੀਂਨਸਪਾਰਕਵਿਚ ਸਿੱਖ ਮੋਟਰਸਾਈਕਲਸਵਾਰਾਂ ਨੂੰ ਹੈਲਮਟਪਹਿਨਣ ਦੇ ਨਿਯਮ ਤੋਂ ਛੋਟਦੇਣਦੀ ਮੰਗ ਦਾਸਮਰਥਨਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਓਨਟਾਰੀਓ ਇਕ ਸੰਪੂਰਨ ਅਤੇ ਵੰਨ-ਸੁਵੰਨਤਾ ਪੂਰਨ ਸੱਭਿਆਚਾਰ ਵਾਲਾਰਾਜ ਹੈ ਅਤੇ ਸਾਡੀਆਬਾਦੀਵਿਚ ਸਿੱਖਾਂ ਦੀ ਵੱਡੀ ਗਿਣਤੀ ਹੈ। ਕੈਨੇਡਾਵਿਚਧਾਰਮਿਕਆਜ਼ਾਦੀ ਹੈ ਅਤੇ ਸਿੱਖਾਂ …

Read More »

ਘਰ ਮਾਲਕਾਂ ਨੂੰ ਟਾਊਨ ਹਾਲ ਮੀਟਿੰਗ ਲਈ ਸੱਦਾ ਦਿੱਤਾ

ਬਰੈਂਪਟਨ : ਟੈਰਾਇਨਦੀਕਾਰਜਪ੍ਰਣਾਲੀਦੀਸਮੀਖਿਆਲਈਸਾਰੇ ਘਰਾਂ ਦੇ ਮਾਲਕਾਂ ਨੂੰ ਟਾਊਨਹਾਲ ਮੀਟਿੰਗ ਲਈ ਸੱਦਾ ਦਿੱਤਾ ਗਿਆ ਹੈ। ਇਹ ਬੈਠਕਏਬਿਨੇਜਰਰੋਡ, ਬਰੈਂਪਟਨਵਿਚ ਮੰਗਲਵਾਰ ਨੂੰ ਹੋਵੇਗੀ। ਇਸ ਵਿਚਮਾਣਯੋਗ ਜਸਟਿਸਡਗਲਸਕਨਿੰਘਮਹੋਮਆਨਰਸ ਦੁਆਰਾ ਟੈਰਾਇਨ ਸਬੰਧੀ ਸ਼ਿਕਾਇਤਾਂ ਦੀਸਮੀਖਿਆਕਰਨਗੇ ਅਤੇ ਉਹ ਸੁਝਾਅ ਦੇਣਗੇ ਕਿ ਕਿਵੇਂ ਟੈਰਾਨਕਾਰਪੋਰੇਸ਼ਨਨਵੇਂ ਘਰਾਂ ਦੇ ਖ਼ਰੀਦਦਾਰਾਂ ਦੀਪ੍ਰਭਾਵੀ ਵਾਰੰਟੀ ਪ੍ਰਦਾਨਕਰਦਿਆਂ ਗਾਹਕਾਂ ਨੂੰ ਬਿਹਤਰਸੇਵਾਵਾਂ ਪ੍ਰਦਾਨਕਰੇਗਾ। ਇਸ ਸਬੰਧ ਵਿਚਕਾਫ਼ੀਸਮੇਂ ਤੋਂ ਕੰਜ਼ਿਊਮਰ …

Read More »