Breaking News
Home / ਜੀ.ਟੀ.ਏ. ਨਿਊਜ਼ (page 192)

ਜੀ.ਟੀ.ਏ. ਨਿਊਜ਼

ਲਿਬਰਲ ਐੱਮ.ਪੀ. ਆਰਨੋਲਡ ਚੈਨ ਦਾ ਹੋਇਆ ਦਿਹਾਂਤ

ਓਟਾਵਾ : ਕੈਨੇਡਾ ਦੇ ਲਿਬਰਲ ਐੱਮ.ਪੀ. ਆਰਨੋਲਡ ਚੈਨ ਦਾ ਦਿਹਾਂਤ ਹੋਣ ਦੀ ਖਬਰ ਮਿਲੀ ਹੈ। ਚੈਨ ਲੰਬੇ ਸਮੇਂ ਤੋਂ ਕੈਂਸਰ ਨਾਲ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸਨ। ਚੈਨ ਨੂੰ ਬਹੁਤ ਦੁਰਲੱਭ ਸਿਰ ਤੇ ਗਰਦਨ ਦੇ ਕੈਂਸਰ ਦੀ ਬੀਮਾਰੀ ਸੀ, ਜਿਸ ਦਾ ਉਨ੍ਹਾਂ ਨੂੰ 2014 ਵਿਚ ਪਤਾ ਲੱਗਾ ਸੀ। …

Read More »

ਮਾਲਟਨ ਨਗਰ ਕੀਰਤਨ ਵਿਚ ਵੱਡੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵੱਲੋਂ ਸਮੂੰਹ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਲਾਨਾ ਨਗਰ ਕੀਰਤਨ ਇਸ ਐਤਵਾਰ 3 ਸਤੰਬਰ ਨੂੰ ਸਜਾਇਆ ਗਿਆ। ਸਵੇਰੇ 10 ਵਜੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਫਿਰ ਕਥਾ, ਕੀਰਤਨ …

Read More »

ਸਿਆਸੀ ਨਫਾ-ਨੁਕਸਾਨ ਨੂੰ ਦਰ ਕਿਨਾਰ ਕਰ

ਟੈਕਸ ਚੋਰਾਂ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਹੈ ਫੈਡਰਲ ਸਰਕਾਰ ਓਟਵਾ/ਬਿਊਰੋ ਨਿਊਜ਼ : ਟੈਕਸ ਚੋਰੀਆਂ ਨੂੰ ਠੱਲ੍ਹ ਪਾਉਣ ਲਈ ਫੈਡਰਲ ਸਰਕਾਰ ਸਖਤ ਨਜ਼ਰ ਆ ਰਹੀ ਹੈ। ਸਿਆਸੀ ਨਫ਼ੇ ਨੁਕਸਾਨ ਨੂੰ ਦਰ ਕਿਨਾਰ ਕਰਕੇ ਸਰਕਾਰ ਸਖਤੀ ਨਾਲ ਟੈਕਸ ਚੋਰਾਂ ਨਾਲ ਨਜਿੱਠਣ ਲਈ ਤਿਆਰ ਲੱਗ ਰਹੀ ਹੈ। ਫੈਡਰਲ ਸਰਕਾਰ ਵੱਲੋਂ ਨਜਾਇਜ਼ …

Read More »

ਬੈਂਕ ਆਫ ਕੈਨੇਡਾ ਨੇ ਵਧਾਈ ਵਿਆਜ ਦਰ

ਓਟਵਾ/ਬਿਊਰੋ ਨਿਊਜ਼ : ਬੈਂਕ ਆਫ ਕੈਨੇਡਾ ਨੇ ਇਕ ਵਾਰ ਫਿਰ ਵਿਆਜ ਦਰ ਵਿਚ ਵਾਧਾ ਕਰ ਦਿੱਤਾ ਹੈ। ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਆਪਣੀਆਂ ਵਿਆਜ਼ ਦਰਾਂ ਵਿੱਚ ਦੂਜੀ ਵਾਰ ਬੈਂਕ ਆਫ਼ ਕੈਨੇਡਾ ਨੇ ਇਹ ਵਾਧਾ ਕੀਤਾ ਹੈ । ਆਖਿਆ ਜਾ ਰਿਹਾ ਹੈ ਕਿ ਅਜਿਹਾ ਆਰਥਿਕ ਗਤੀ ਨਾਲ ਤਾਲਮੇਲ ਬਿਠਾਉਣ …

Read More »

ਬਰੈਂਪਟਨ ਸਿਟੀ ਕੌਂਸਲ ਨੇ ਭਵਿੱਖ ਦੀ ਯੂਨੀਵਰਸਿਟੀ ਲਈ 150 ਮਿਲੀਅਨ ਡਾਲਰ ਰੱਖੇ ਰਾਖਵੇਂ

ਇਹ ਫੈਸਲਾ ਲਾਮਿਸਾਲ ਤੇ ਇਕ ਹੌਸਲੇ ਵਾਲਾ ਵੱਡਾ ਕਦਮ ਹੈ। -ਮੇਅਰ ਲਿੰਡਾ ਜੈਫਰੀ ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਸਿਟੀ ਕੌਂਸਲ ਨੇ ਇੱਕ ਅਹਿਮ ਫੈਸਲਾ ਕਰਦੇ ਹੋਏ ਭੱਵਿਖ ਵਿੱਚ ਬਣਨ ਵਾਲੀ ਯੂਨੀਵਰਸਿਟੀ ਵਾਸਤੇ 150 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਵਿੱਚ 100 ਮਿਲੀਅਨ ਡਾਲਰ ਇੱਕ ਅਜਿਹਾ ਕਮਿਊਨਿਟੀ ਸਥਾਨ ਨਿਰਮਾਣ …

Read More »

ਸੋਨੀਆ ਸਿੱਧੂ ਨੇ ਸਰਕਾਰ ਦੇ ਰਿਕਾਰਡ ਤੋੜ ਜੀਡੀਪੀ ਵਾਧੇ ਦੀ ਕੀਤੀ ਪ੍ਰਸੰਸਾ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੀ ਆਰਥਿਕਤਾ ਵਿਚ ਸਲਾਨਾ 4.5 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਇਸ ਦੇ ਨਾਲ 2002 ਤੋਂ ਲੈ ਕੇ ਹੁਣ ਤੱਕ ਦੇ ਇਸ ਕੈਲੰਡਰ ਸਾਲ ਵਿਚ ਬੜੀ ਵਧੀਆ ਸ਼ੁਰੂਆਤ ਹੋਈ ਹੈ। ‘ਬੈਂਕ ਆਫ਼ ਕੈਨੇਡਾ’ ਵੱਲੋਂ ਕੀਤੇ ਗਏ ਤਾਜ਼ਾ ਐਲਾਨ ਅਨੁਸਾਰ ਜੀ.ਡੀ.ਪੀ. ਵਿਚ ਇਹ ਵਾਧਾ ਦੇਸ਼ ਦੀ ਮਜ਼ਬੂਤ …

Read More »

ਪਤਨੀ ਦੇ ਕਤਲ ਮਾਮਲੇ ‘ਚ ਘਿਰੇ ਡਾਕਟਰ ਪਤੀ ਨੂੰ ਨਹੀਂ ਮਿਲੀ ਜ਼ਮਾਨਤ

ਟੋਰਾਂਟੋ/ਬਿਊਰੋ ਨਿਊਜ਼ : ਆਪਣੀ ਡਾਕਟਰ ਪਤਨੀ ਦਾ ਕਤਲ ਕਰਨ ਦੇ ਮਾਮਲੇ ਵਿੱਚ ਚਾਰਜ ਟੋਰਾਂਟੋ ਦੇ ਨਿਊਰੋਸਰਜਨ ਨੂੰ ਜ਼ਮਾਨਤ ਦੇਣ ਤੋਂ ਜੱਜ ਨੇ ਇਨਕਾਰ ਕਰ ਦਿੱਤਾ। ਡਾ. ਇਲਾਨਾ ਫਰਿੱਕ ਸ਼ਾਮਜੀ ਦੀ ਮੌਤ ਦੇ ਸਬੰਧ ਵਿੱਚ ਡਾ.ਮੁਹੰਮਦ ਸ਼ਾਮਜੀ ਨੂੰ ਫਰਸਟ ਡਿਗਰੀ ਮਰਡਰ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਸੀ। ਇਲਾਨਾ ਦੀ ਲਾਸ਼ …

Read More »

ਨੌਜਵਾਨ ਮਹਿਲਾ ਸਹਾਇਕ ਦੇ ਪਿਤਾ ਨੇ ਲਗਾਏ ਆਰੋਪ, ਵਿਰੋਧੀ ਧਿਰ ਨੇ ਪਾਰਟੀ ‘ਚੋਂ ਕੱਢਣ ਦੀ ਕੀਤੀ ਮੰਗ

ਪੰਜਾਬੀ ਐਮਪੀ ਕੰਗ ‘ਤੇ ਲੱਗੇ ਛੇੜਛਾੜ ਦੇ ਆਰੋਪ ਟੋਰਾਂਟੋ : ਭਾਰਤ ‘ਚ ਰਾਮ ਰਹੀਮ ਦਾ ਕਿੱਸਾ ਅਜੇ ਖਤਮ ਨਹੀਂ ਹੋਇਆ ਹੈ ਅਤੇ ਕੈਨੇਡਾ ‘ਚ ਪੰਜਾਬੀ ਮੂਲ ਦੇ ਸੰਸਦ ਮੈਂਬਰ ਦਰਸ਼ਨ ਸਿੰਘ ਕੰਗ ‘ਤੇ ਆਪਣੀ ਹੀ ਇਕ ਨੌਜਵਾਨ ਸਹਾਇਕਾ ਨੇ ਛੇੜਛਾੜ ਦੇ ਦੋਸ਼ ਲਗਾਏ ਹਨ। ਉਹ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ …

Read More »

ਚਰਚਾ : ਮੈਡੀਕਲ ਲੀਵ ਉੱਤੇ ਗਏ ਐਮਪੀ ਦਰਸ਼ਨ ਕੰਗ

ਓਟਵਾ/ਬਿਊਰੋ ਨਿਊਜ਼ : ਆਪਣੀ ਜਵਾਨ ਮਹਿਲਾ ਸਟਾਫਰ ਦਾ ਕਥਿਤ ਤੌਰ ਉੱਤੇ ਜਿਨਸੀ ਸ਼ੋਸ਼ਣ ਕਰਨ ਵਾਲੇ ਕੈਲਗਰੀ ਤੋਂ ਲਿਬਰਲ ਐਮਪੀ ਦਰਸ਼ਨ ਕੰਗ ਨੇ ਆਪਣੀ ਚੁੱਪੀ ਤੋੜਦਿਆਂ ਹਰ ਕੀਮਤ ਉੱਤੇ ਖੁਦ ਨੂੰ ਬਚਾਉਣ ਦਾ ਯਤਨ ਕੀਤਾ। ਉਨ੍ਹਾਂ ਉੱਤੇ ਇਹ ਦੋਸ਼ ਵੀ ਲੱਗੇ ਸਨ ਕਿ ਇਸ ਮਾਮਲੇ ਵਿੱਚ ਕੁੜੀ ਨੂੰ ਚੁੱਪ ਕਰਵਾਉਣ ਲਈ …

Read More »

ਐਮਪੀ ਗੈਰੀ ਰਿਟਜ਼ ਕਦੀ ਵੀ ਆਖ ਸਕਦੇ ਹਨ ਸਿਆਸਤ ਨੂੰ ਅਲਵਿਦਾ

ਓਟਵਾ : ਲੰਮੇਂ ਸਮੇਂ ਤੋਂ ਕੰਸਰਵੇਟਿਵ ਐਮਪੀ ਵਜੋਂ ਸੇਵਾ ਨਿਭਾਅ ਰਹੇ ਗੈਰੀ ਰਿਟਜ਼ ਵੱਲੋਂ ਫੈਡਰਲ ਪੌਲੀਟਿਕਸ ਨੂੰ ਅਲਵਿਦਾ ਆਖਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਉਹ ਜਲਦ ਹੀ ਐਲਾਨ ਵੀ ਕਰਨਗੇ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ।ਰਿਟਜ਼ ਦੇ ਆਫਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ …

Read More »