ਮਿਸੀਸਾਗਾ/ਬਿਊਰੋ ਨਿਊਜ਼ ਆਪਣੇ ਬਿਜਨਸਪਾਰਟਨਰ ਮਿੱਤਰ ਦੀਮਦਦਕਰਨਾਪੰਜਾਬੀਪੀਲ ਪੁਲਿਸ ਅਧਿਕਾਰੀ ਨੂੰ ਮਹਿੰਗੀ ਪੈ ਗਈ। ਆਪਣੀ ਹੱਦ ਤੋਂ ਬਾਹਰ ਜਾ ਕੇ ਇਨਫਰਮੇਸ਼ਨਸੈਂਟਰ ਤੋਂ ਗੈਰਲੋੜੀਂਦਾਰਿਕਾਰਡ ਕਢਵਾਉਣ ਦੇ ਚਲਦਿਆਂ ਪੰਜਾਬੀ ਪੁਲਿਸ ਅਧਿਕਾਰੀ ਨੂੰ ਮੁਆਫ਼ੀ ਮੰਗਣੀਪਈ ਤੇ ਤਿੰਨਦਿਨਾਂ ਦੀਤਨਖਾਹਵੀ ਕਟਵਾਉਣੀ ਪਈ।ਪੀਲਪੁਲਿਸਵਿਚਪੰਜਾਬੀਮੂਲ ਦੇ ਅਫਸਰ ਨੂੰ ਆਪਣੇ ਦੋਸਤ ਤੇ ਬਿਜ਼ਨਸਪਾਰਟਨਰਦੀਮਦਦਕਰਨਾਮਹਿੰਗਾ ਪਿਆ। ਇਸ ਗਲਤੀਲਈ ਉਸ ਦੀਤਿੰਨਦਿਨਦੀਤਨਖਾਹਕੱਟੀ ਗਈ। ਕਾਂਸਟੇਬਲਹੈਰੀਅਟਵਾਲ ਨੇ …
Read More »ਕੈਨੇਡਾ ਦੀ ਸਰਕਾਰ 1984 ਕਤਲੇਆਮ ਨੂੰ ਐਲਾਨੇ ‘ਨਸਲਕੁਸ਼ੀ’ :ਜਗਮੀਤ ਸਿੰਘ
ਟੋਰਾਂਟੋ/ਬਿਊਰੋ ਨਿਊਜ਼ ਕੈਨੇਡਾਵਿਚਵਿਰੋਧੀਧਿਰਨਿਊ ਡੈਮੋਕਰੇਟਿਕਪਾਰਟੀ ਦੇ ਨਵੇਂ ਚੁਣੇ ਗਏ ਲੀਡਰਜਗਮੀਤ ਸਿੰਘ ਨੇ ਕੈਨੇਡਾਦੀਸਰਕਾਰ ਨੂੰ ਭਾਰਤਦੀਸਾਬਕਾਪ੍ਰਧਾਨਮੰਤਰੀਇੰਦਰਾ ਗਾਂਧੀਦੀਹੱਤਿਆ ਤੋਂ ਬਾਅਦਭਾਰਤਵਿਚਫੈਲੀ 1984 ਦੇ ਕਤਲੇਆਮ ਨੂੰ ‘ਨਸਲਕੁਸ਼ੀ’ਐਲਾਨਣਦੀਅਪੀਲਕੀਤੀ ਹੈ। ਦਿੱਲੀ ਤੇ ਭਾਰਤ ਦੇ ਹੋਰ ਹਿੱਸਿਆਂ ਵਿਚ ਸਿੱਖ ਕਤਲੇਆਮਦੀ33ਵੀਂ ਬਰਸੀਮਨਾਉਣਲਈ ਹਾਊਸ ਆਫਕਾਮਰਸਵਿਚ ਇਕ ਬਿਆਨਜਾਰੀਕਰਦੇ ਹੋਏ ਐੱਨ.ਡੀ.ਪੀ. ਦੇ ਨਵੇਂ ਚੁਣੇ ਆਗੂ ਜਗਮੀਤ ਸਿੰਘ ਨੇ ਕਿਹਾ, ”ਓਨਟਾਰੀਓਵਿਧਾਨਸਭਾ ਨੇ ਇਨ੍ਹਾਂ …
Read More »ਹਾਈਵੇਅ 400 ਉੱਤੇ ਹੋਏ ਹਾਦਸੇ ਨੇ ਲਈ 3 ਵਿਅਕਤੀਆਂ ਦੀ ਜਾਨ
ਓਨਟਾਰੀਓ/ਬਿਊਰੋ ਨਿਊਜ਼ ਓਨਟਾਰੀਓ ਦੇ ਹਾਈਵੇਅ 400 ਉੱਤੇ ਮੰਗਲਵਾਰਸ਼ਾਮ ਨੂੰ 14 ਗੱਡੀਆਂ ਦੇ ਆਪਸਵਿੱਚਟਕਰਾਉਣਕਾਰਨਤਿੰਨਵਿਅਕਤੀਮਾਰੇ ਗਏ ਜਦਕਿ ਕਈ ਹੋਰ ਜ਼ਖ਼ਮੀ ਹੋਏ। ਓਨਟਾਰੀਓਦੀਪ੍ਰੋਵਿੰਸ਼ੀਅਲਪੁਲਿਸਦੀਸਾਰਜੈਂਟਕੈਰੀਸ਼ਮਿਡਟਅਨੁਸਾਰ ਇਹ ਹਾਦਸਾਰਾਤੀਂ 11:30 ਵਜੇ ਬੈਰੀ, ਓਨਟਾਰੀਓ ਦੇ ਦੱਖਣਵਿੱਚਵਾਪਰਿਆ। ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਦੋ ਫਿਊਲਟੈਂਕਰ ਤੇ ਕੁੱਝ ਹੋਰਟਰਾਂਸਪੋਰਟਟਰੱਕਵੀਸ਼ਾਮਲਸਨ। ਸ਼ਮਿਡਟ ਨੇ ਇਹ ਵੀਦੱਸਿਆ ਕਿ ਹਾਦਸੇ ਤੋਂ ਬਾਅਦਟੈਂਕਰਾਂ ਵਿੱਚ ਅੱਗ …
Read More »ਮੂੰਹ ਢਕਣ ਵਾਲੇ ਕਾਨੂੰਨ ਸਬੰਧੀ ਕਿਊਬਿਕ ਸਰਕਾਰ ਦੱਸੇ ਕਾਨੂੰਨ ਲਾਗੂ ਕਿਵੇਂ ਹੋਵੇਗਾ : ਟਰੂਡੋ
ਓਟਵਾ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਊਬਿਕ ਸਰਕਾਰ ਮੂਹਰੇ ਸਵਾਲ ਰੱਖਿਆ ਕਿ ਉਹ ਦੱਸਣ ਕਿ ਮੂੰਹ ਢਕਣ ਵਾਲੇ ਮਾਮਲੇ ਸਬੰਧੀ ਬਣਾਇਆ ਕਾਨੂੰਨ ਲਾਗੂ ਕਿਵੇਂ ਹੋਵੇਗਾ। ਕਿਊਬਿਕ ਦੇ ਮੂੰਹ ਢਕਣ ਸਬੰਧੀ ਨਵੇਂ ਕਾਨੂੰਨ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫੈਡਰਲ ਦਖਲਅੰਦਾਜ਼ੀ ਦਾ ਰਾਹ ਖੋਲ੍ਹ ਦਿੱਤਾ ਹੈ। ਇਸ ਕਾਨੂੰਨ …
Read More »ਜਦੋਂ ਏਅਰ ਕੈਨੇਡਾ ਦਾ ਜਹਾਜ਼ ਏਅਰ ਟ੍ਰੈਫਿਕ ਕੰਟਰੋਲਰ ਦੇ ਰਾਡਾਰ ਤੋਂ ਹੋਇਆ ਗਾਇਬ
ਟੋਰਾਂਟੋ/ਬਿਊਰੋ ਨਿਊਜ਼ : ਸਾਨ ਫਰਾਂਸਿਸਕੋ ਜਾ ਰਹੇ ਏਅਰ ਕੈਨੇਡਾ ਦੇ ਜਹਾਜ਼ ਦੇ ਦੋ ਮਿੰਟਾਂ ਲਈ ਸ਼ਾਂਤ ਹੋ ਜਾਣ ਕਾਰਨ ਸਾਰੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇੱਕ ਹੋਰ ਜਹਾਜ਼ ਦੇ ਰਨਵੇਅ ਉੱਤੇ ਮੌਜੂਦ ਹੋਣ ਦੇ ਡਰ ਕਾਰਨ ਏਅਰ ਟਰੈਫਿਕ ਕੰਟਰੋਲਰ ਨੇ ਏਅਰ ਕੈਨੇਡਾ ਦੇ ਇਸ ਜਹਾਜ਼ ਨੂੰ ਲੈਂਡ ਨਾ …
Read More »ਫੈਡਰਲ ਸਰਕਾਰ ਦੇ ਖਜ਼ਾਨੇ ਨੂੰ ਮਿਲਿਆ ਹੁਲਾਰਾ
ਓਟਵਾ/ਬਿਊਰੋ ਨਿਊਜ਼ ਵਿੱਤੀ ਸਥਿਤੀ ਵਿੱਚ ਹੋਏ ਸੁਧਾਰ ਮਗਰੋਂ ਫੈਡਰਲ ਸਰਕਾਰ ਮੱਧ ਵਰਗ ਤੇ ਘੱਟ ਆਮਦਨ ਵਾਲੇ ਕੈਨੇਡੀਅਨਾਂ ਲਈ ਟੈਕਸ ਮਾਪਦੰਡਾਂ ਵਿੱਚ ਵਾਧਾ ਕਰ ਰਹੀ ਹੈ। ਪਰ ਸਰਕਾਰ ਵੱਲੋਂ ਅਰਥਚਾਰੇ ਦੇ ਨੌਂ-ਬਰ-ਨੌਂ ਹੋਣ ਤੋਂ ਬਾਅਦ ਫੈਡਰਲ ਤਿਜੋਰੀਆਂ ਵਿੱਚ ਆਏ ਵਾਧੂ ਪੈਸੇ ਨੂੰ ਬਹੁਤਾ ਨਹੀਂ ਖਰਚਿਆ ਜਾ ਰਿਹਾ। ਅਰਥਚਾਰੇ ਵਿੱਚ ਹੋਏ ਸੁਧਾਰ …
Read More »ਸੋਨੀਆ ਸਿੱਧੂ ਵੱਲੋਂ ‘ਸਿੱਖ ਹੈਰੀਟੇਜ ਮੰਥ’ ਬਿੱਲ ਸੀ-376 ਦੀ ਭਰਵੀਂ-ਹਮਾਇਤ
ਔਟਵਾ/ਬਿਊਰੋ ਨਿਊਜ਼ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਸਰੀ-ਨਿਊਟਨ ਦੇ ਪਾਰਲੀਮੈਂਟ ਮੈਂਬਰ ਸੁੱਖ ਧਾਲੀਵਾਲ ਵੱਲੋਂ ਪੇਸ਼ ਕੀਤੇ ਗਏ ਪ੍ਰਾਈਵੇਟ ਮੈਂਬਰ ਬਿੱਲ ਸੀ-376 ‘ਸਿੱਖ ਹੈਰੀਟੇਜ ਬਿੱਲ’ ਦੀ ਭਰਵੀਂ ਹਮਾਇਤ ਕੀਤੀ ਗਈ ਹੈ ਜਿਸ ਵਿਚ ਅਪ੍ਰੈਲ ਮਹੀਨੇ ਨੂੰ ਕੈਨੇਡਾ-ਭਰ ਵਿਚ ਸਿੱਖ-ਹੈਰੀਟੇਜ ਮਹੀਨੇ ਵਜੋਂ ਮਨਾਉਣ ਦੀ ਮੰਗ ਕੀਤੀ ਗਈ ਹੈ। ਇਹ …
Read More »ਸੁਖ ਧਾਲੀਵਾਲ ਦੇ ਸਿੱਖ ਹੈਰੀਟੇਜ ਮੰਥ ਐਲਾਨਣ ਵਾਲੇ ਬਿਲ ਦੇ ਹੱਕ ‘ਚ ਰੂਬੀ ਸਹੋਤਾ ਵੀ ਖਲੋਤੀ
ਓਨਟਾਰੀਓ : : ਸਰੀ ਨਿਊਟਨ ਤੋਂ ਐਮਪੀ ਸੁੱਖ ਧਾਲੀਵਾਲ ਵੱਲੋਂ ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਐਲਾਨਣ ਲਈ ਲਿਆਂਦੇ ਬਿੱਲ ਦੀ ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਹਮਾਇਤ ਕੀਤੀ। ਐਮਪੀ ਸਹੋਤਾ ਨੇ ਆਖਿਆ ਕਿ ਸਿੱਖਾਂ ਵੱਲੋਂ ਕੈਨੇਡਾ ਵਿੱਚ ਜੋ ਵੀ ਯੋਗਦਾਨ ਪਾਇਆ ਗਿਆ ਹੈ ਉਸ ਉਤੇ ਉਨਾਂ ਨੂੰ …
Read More »ਸੋਨੀਆ ਸਿੱਧੂ ਵਲੋਂ ਦੀਵਾਲੀ ‘ਤੇ ਕੈਨੇਡਾ ਦੀ ਵੰਨ-ਸੁਵੰਨਤਾ ਦਾ ਗੁਣਗਾਣ
ਬਰੈਂਪਟਨ : ਬਰੈਂਪਟਨ ਸਾਊਥ ਤੋਂ ਲਿਬਰਲ ਸੰਸਦ ਮੈਂਬਰ ਵਜੋਂ ਮੈਂ ਇਸ ਗੱਲ ਨੂੰ ਸਮਝਦੀ ਹਾਂ ਕਿ ਸੰਸਦ ਮੈਂਬਰ ਦੇ ਰੂਪ ਵਿਚ ਦੀਵਾਲੀ ਮੇਰੀ ਸੀਟ ਦਾ ਇਕ ਮਹੱਤਵਪੂਰਨ ਉਤਸਵ ਹੈ। ਰੌਸ਼ਨੀ ਦੇ ਤਿਓਹਾਰ ਦੇ ਰੂਪ ਵਿਚ ਜਾਣਿਆ ਜਾਂਦਾ ਦੀਵਾਲੀ ਇਕ ਬਹੁ-ਧਾਰਮਿਕ ਤਿਓਹਾਰ ਹੈ, ਜਿਸ ਨੂੰ ਕੈਨੇਡਾ, ਹਿੰਦੂ, ਸਿੱਖ, ਜੈਨ ਅਤੇ ਬੋਧੀ …
Read More »ਛੋਟੇ ਕਾਰੋਬਾਰੀਆਂ ਲਈ ਵੱਡੀ ਰਾਹਤ
ਆਉਂਦੇ ਦੋ ਵਰ੍ਹਿਆਂ ‘ਚ ਟੈਕਸਦਰ 10.5% ਤੋਂ ਘਟ ਕੇ ਹੋਵੇਗੀ 9% ਓਟਵਾ/ਬਿਊਰੋ ਨਿਊਜ਼ : ਛੋਟੇ ਕਾਰੋਬਾਰੀਆਂ ਲਈ ਵੱਡੀ ਰਾਹਤਦਾਰਾਹ ਖੁੱਲ੍ਹਣ ਜਾ ਰਿਹਾਹੈ।ਫੈਡਰਲਸਰਕਾਰ ਨੇ ਛੋਟੇ ਕਾਰੋਬਾਰੀਆਂ ਲਈਟੈਕਸਦਰਾਂ ਘਟਾਉਣ ਦਾਮਨਬਣਾਲਿਆਹੈ।ਟੈਕਸਦਰ 10.5 ਫੀਸਦੀ ਤੋਂ ਘਟਾ ਕੇ 9 ਫੀਸਦੀਕੀਤੀ ਜਾ ਰਹੀ ਹੈ। ਇਹ ਟੈਕਸਦਰਅਗਲੇ ਦੋ ਸਾਲਾਂ ਵਿੱਚਹਾਸਲਕੀਤੀਜਾਵੇਗੀ। ਛੋਟੇ ਕਾਰੋਬਾਰਾਂ ਲਈਟੈਕਸਦਰਪਹਿਲੀਜਨਵਰੀ 2018 ਤੋਂ ਪ੍ਰਭਾਵੀ ਹੋ …
Read More »