ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਇੱਕ ਵਿਧਾਇਕ ਨੇ ਨਵਾਂ ਸੁਝਾਅ ਦਿੱਤਾ ਹੈ। ਲਿਬਰਲ ਐਮਪੀਪੀ ਆਰਥਰ ਪੌਟਸ ਨੇ ਕਿਹਾ ਕਿ ਵੋਟ ਪਾਉਣ ਲਈ ਉਮਰ ਦੀ ਹੱਦ 18 ਸਾਲ ਤੋਂ ਘਟਾ ਕੇ 16 ਸਾਲ ਕਰ ਦੇਣੀ ਚਾਹੀਦੀ ਹੈ। ਆਰਥਰ ਪੌਟਸ, ਜੋ ਕਿ ਟੋਰਾਂਟੋ ਦੇ ਬੀਚਿਜ਼-ਈਸਟ ਯੌਰਕ ਇਲਾਕੇ ਦੀ ਅਗਵਾਈ ਕਰਦੇ ਹਨ, ਨੇ …
Read More »ਪਾਪੂਲਰ ਬਰੈਂਪਟਨ ਪਲਾਜ਼ਾ ‘ਚ ਮਿਲੀ ਲਾਸ਼ ਦੀ ਪਹਿਚਾਣ ਮਨਦੀਪ ਤੱਗੜ ਵਜੋਂ ਹੋਈ
ਬਰੈਂਪਟਨ : ਬਰੈਂਪਟਨ ਦੀ ਗੁੰਮ ਹੋਈ 25 ਸਾਲਾ ਮਨਦੀਪ ਤੱਗੜ ਦੀ ਲਾਸ਼ ਪੁਲਿਸ ਨੂੰ ਮਿਲ ਗਈ ਹੈ। ਮਨਦੀਪ ਦੀ ਲਾਸ਼ ਪਾਪੂਲਰ ਬਰੈਂਪਟਨ ਪਲਾਜ਼ਾ ਵਿਚੋਂ ਮਿਲੀ ਹੈ। ਮਨਦੀਪ ਲੰਘੇ ਕਈ ਦਿਨਾਂ ਤੋਂ ਗੁੰਮ ਸੀ ਅਤੇ ਪੁਲਿਸ ਉਸਦੀ ਭਾਲ ਕਰ ਰਹੀ ਸੀ। ਪੁਲਿਸ ਨੂੰ ਉਸਦੀ ਕਾਰ ਹਾਰਟ ਲੇਕ ਸ਼ਾਪਿੰਗ ਸੈਂਟਰ ਦੀ ਪਾਰਕਿੰਗ …
Read More »ਕਾਕਾ ਜਗਮੀਤ ਸਿੰਘ ਤੇ ਬੀਬੀ ਗੁਰਕਿਰਨ ਕੌਰ ਦਾ ਹੋਇਆ ਆਨੰਦਕਾਰਜ
ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਤੇ ਗੁਰਕਿਰਨ ਕੌਰ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝੇ ਬਰੈਂਪਟਨ/ਡਾ.ਝੰਡ : ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਅਤੇ ਫ਼ੈਸ਼ਨ-ਡਿਜ਼ਾਈਨਰ ਗੁਰਕਿਰਨ ਕੌਰ ਲੰਘੇ ਹਫਤੇ ਵੀਰਵਾਰ ਨੂੰ ਵਿਆਹ ਦੇ ਪਵਿੱਤਰ ਬੰਧਨ ਵਿਚ ਬੱਝ ਗਏ। ਪਿਛਲੇ ਲੱਗਭੱਗ ਦੋ ਮਹੀਨਿਆਂ ਤੋਂ ਇਸ ਸਬੰਧੀ ਭਰਪੂਰਚਰਚਾ ਚੱਲ ਰਹੀ ਸੀ ਜੋ ਪਿਛਲੇ ਮਹੀਨੇ ਇਸ ਜੋੜੀਦੀ …
Read More »ਪੈਟਰਿਕਬ੍ਰਾਊਨ ਮੁੜ ਨਹੀਂ ਬਣਨਗੇ ਪੀਸੀਪਾਰਟੀ ਆਗੂ
ਪਰਿਵਾਰ ਤੇ ਦੋਸਤਾਂ ਦੀਕਰਨਗੇ ਹਿਫਾਜ਼ਤ ਓਨਟਾਰੀਓ/ਬਿਊਰੋ ਨਿਊਜ਼ : ਪੈਟਰਿਕਬ੍ਰਾਊਨ ਹੁਣ ਓਨਟਾਰੀਓਪੀਸੀਪਾਰਟੀ ਦੇ ਆਗੂ ਨਹੀਂ ਬਣਨਗੇ ਕਿਉਂਕਿ ਉਨ੍ਹਾਂ ਨੇ ਲੀਡਰਸ਼ਿਪਦੀ ਦੌੜ ਵਿਚੋਂ ਆਪਣਾ ਨਾਂ ਵਾਪਸਲੈਲਿਆਹੈ।ਚੇਤੇ ਰਹੇ ਕਿ ਬ੍ਰਾਊਨ ਨੇ ਓਨਟਾਰੀਓਪੀ ਸੀ ਪਾਰਟੀਵਿਚੋਂ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਫਿਰਪਾਰਟੀਦਾ ਆਗੂ ਬਣਨਦੀ ਦੌੜ ਵਿਚਸਨ।ਬ੍ਰਾਊਨ ਨੇ ਆਖਿਆ ਕਿ ਇਸ ਪਿੱਛੇ ਤਿੰਨਕਾਰਨਹਨ ਕਿ ਉਸ …
Read More »ਕੈਰੋਲੀਨਮਲਰੋਨੀਪੀਸੀਪਾਰਟੀਦੀਲੀਡਰਸ਼ਿਪਦੀ ਦੌੜ ‘ਚ ਸ਼ਾਮਲ
ਓਨਟਾਰੀਓ : ਕੈਰੋਲੀਨਮਲਰੋਨੀਵੀਪੀਸੀਪਾਰਟੀਦੀਲੀਡਰਸ਼ਿਪਦੀ ਦੌੜ ਵਿਚਸ਼ਾਮਲ ਹੋ ਗਈ ਹੈ।ਮਲਰੋਨੀ ਹੁਣ ਕੰਸਰਵੇਟਿਕ ਆਗੂ ਪੈਟਰਿਕਬ੍ਰਾਊਨਦੀ ਥਾਂ ਲੈਸਕਦੇ ਹਨ।ਕੈਰੋਲੀਨਮਲਰੋਨੀ ਨੇ 700,000 ਡਾਲਰ ਤੋਂ ਵੱਧਇੱਕਠੇ ਕਰਲਏ ਹਨ। ਇਹ ਖੁਲਾਸਾਇੰਟਰਨਲਕੰਪੇਨਮੀਮੋ ਵਿੱਚਕੀਤਾ ਗਿਆ। ਹਾਲਾਂਕਿਬਹੁਤੇ ਟੋਰੀਜ਼ ਇਸ ਗੱਲ ਤੋਂ ਸਹਿਮਤਹਨ ਕਿ ਸਾਬਕਾਐਮਪੀਪੀਕ੍ਰਿਸਟੀਨਐਲੀਅਟ ਇਸ ਲੀਡਰਸ਼ਿਪ ਦੌੜ ਵਿੱਚਸੱਭ ਤੋਂ ਅੱਗੇ ਚੱਲਰਹੀ ਹੈ ਅਤੇ ਟੋਰਾਂਟੋ ਦੇ ਸਾਬਕਾਸਿਟੀਕਾਊਂਸਲਰ ਡੱਗ ਫੋਰਡ ਨੂੰ ਮਾਹਿਰਐਲੀਅਟ …
Read More »ਮੋਬਾਇਲ ‘ਚ ਅਸ਼ਲੀਲ ਸਮੱਗਰੀ ਰੱਖਣ ਦੇ ਦੋਸ਼ ‘ਚ ਕੈਨੇਡੀਅਨ ਪੰਜਾਬੀ ਗ੍ਰਿਫਤਾਰ
ਨਿਆਗਰਾ/ਬਿਊਰੋ ਨਿਊਜ਼ ਮੋਬਾਇਲਵਿਚਅਸ਼ਲੀਲ ਸਮੱਗਰੀ ਰੱਖਣ ਦੇ ਦੋਸ਼ਵਿਚਕੈਨੇਡੀਅਨਪੰਜਾਬੀ ਸੁਰਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰਕੀਤਾਹੈ। ਸਰੀਨਿਵਾਸੀ 48 ਸਾਲਾਸੁਰਜੀਤ ਸਿੰਘ ਨੂੰ ਮੁਲਕ ਦੇ ਦੂਜੇ ਪਾਸੇ ਨਿਆਗਰਾਸਰਹੱਦ’ਤੇ ਅਮਰੀਕਾਵਲੋਂ ਵਾਪਸ ਆਉਂਦਿਆਂ ਗ੍ਰਿਫਤਾਰਕਰਲਿਆ ਗਿਆ।ઠ ਸੁਰਜੀਤ ਸਿੰਘ ‘ਤੇ ਦੋਸ਼ ਹੈ ਕਿ ਉਸ ਕੋਲਬੱਚਿਆਂ ਨਾਲਸਬੰਧਤਅਸ਼ਲੀਲਸਮੱਗਰੀ ਸੀ। ਸੁਰਜੀਤ ਸਿੰਘ ਖਿਲਾਫਪੁਲਿਸ ਨੇ ਮਾਮਲਾਦਰਜ਼ ਕਰਲਿਆ ਹੈ। ਹੁਣਮਾਮਲੇ ਦੀਅਦਾਲਤੀਸੁਣਵਾਈ ਤੋਂ ਬਾਅਦ ਹੀ …
Read More »ਸੈਕਸ ਐਜੂਕੇਸ਼ਨਮਾਪਿਆਂ ਦੀਸਹਿਮਤੀ ਤੋਂ ਬਿਨਾਲਾਗੂਨਹੀਂ ਕੀਤੀਜਾਵੇਗੀ : ਡੱਗ ਫੋਰਡ
ਕੈਥਲੀਨਵਿੰਨ ਦੇ ਹਲਕੇ ‘ਚ ਕੀਤੀਭਰਵੀਂ ਮੀਟਿੰਗ ਓਨਟਾਰੀਓ/ਬਿਊਰੋ ਨਿਊਜ਼ : ਡੱਗ ਫੋਰਡ ਨੇ ਕਿਹਾ ਕਿ ਜੇਕਰ ਅਸੀਂ ਜਿੱਤ ਪ੍ਰਾਪਤਕਰਦੇ ਹਾਂ ਤਾਂ ਮਾਪਿਆਂ ਦੀਸਹਿਮਤੀ ਤੋਂ ਬਿਨਾ ਸੈਕਸ ਐਜੂਕੇਸ਼ਨਲਾਗੂਨਹੀਂ ਕਰਾਂਗੇ। ਡੱਗ ਫੋਰਡ ਨੇ ਕੈਥਲੀਨਵਿੰਨ ਦੇ ਹਲਕੇ ਵਿੱਚਕੀਤੀਭਰਵੀਂ ਮੀਟਿੰਗ ਕੀਤੀ। ਇਸ ਦੇ ਨਾਲ ਹੀ ਡੱਗ ਫੋਰਡ ਨੇ ਪ੍ਰੋਵਿੰਸਵਿੱਚਪਹਿਲਾਂ ਤੋਂ ਹੀ ਉੱਚੀਆਂ ਟੈਕਸਦਰਾਂ ਦੇ ਮੱਦੇਨਜ਼ਰਕਾਰਬਨਟੈਕਸਲਾਏ …
Read More »ਕੈਨੇਡਾ ਦੇ ਨਵੇਂ ਇਨੋਵੇਟਿਵ ਪ੍ਰੋਗਰਾਮ ਨਾਲ ਹਜ਼ਾਰਾਂ ਨਵੇਂ ਰੁਜ਼ਗਾਰ ਪੈਦਾ ਹੋਣ ਦੀ ਉਮੀਦ
950 ਮਿਲੀਅਨ ਦੇ ਨਿਵੇਸ਼ ਨਾਲ ਕੈਨੇਡਾ ‘ਚ ਹਾਈ ਗ੍ਰੋਥ ਸੈਕਟਰ ‘ਚ ਵਧਣਗੇ ਮੌਕੇ ਬਰੈਂਪਟਨ/ ਬਿਊਰੋ ਨਿਊਜ਼ ਬਰੈਂਪਟਨ ਨਾਰਥ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੇ ਆਖਿਆ ਕਿ ਕੈਨੇਡਾ ‘ਚ ਨਵੇਂ ਇਨੋਵੇਟਿਵ ਪ੍ਰੋਗਰਾਮ ਨਾਲ ਹਜ਼ਾਰਾਂ ਨਵੇਂ ਰੁਜ਼ਗਾਰ ਹਾਸਲ ਹੋਣਗੇ। ਜਦੋਂ ਛੋਟੇ, ਮੱਧ ਆਕਾਰ ਦੀਆਂ ਅਤੇ ਵੱਡੀਆਂ ਕੰਪਨੀਆਂ, ਸਿੱਖਿਆ ਸੰਸਥਾਵਾਂ ਅਤੇ ਗ਼ੈਰ-ਲਾਭਕਾਰੀ ਸੰਸਥਾਵਾਂ …
Read More »ਸਿਆਸਤ ਦੀਆਂ ਗੱਲਾਂ ਤਾਂ ਹੋਰ ਕਰਨਗੇ ਸਾਨੂੰ ਤਾਂ ਬਸ ਸ਼ਰਧਾ ਹੀ ਨਜ਼ਰ ਆਈ
ਦਰਬਾਰ ਸਾਹਿਬ ‘ਚ ਟਰੂਡੋ ਨੇ ਆਮ ਸ਼ਰਧਾਲੂਆਂ ਨਾਲ ਵੀ ਫਤਿਹ ਦੀ ਪਾਈ ਸਾਂਝ ਸ਼ਰਧਾਲੂ ਨੂੰ ਸ਼ਰਧਾਲੂ ਮਿਲਿਆ ਸ਼ਰਧਾ ਨਾਲ ਜਸਟਿਨ ਟਰੂਡੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਾ ਮਹਿਮਾਨ ਵਾਂਗ ਆਏ ਤੇ ਨਾ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਵਾਂਗ। ਉਹ ਇਕ ਸਾਧਾਰਨ ਸ਼ਰਧਾਲੂ ਬਣ ਕੇ ਆਏ ਜੋ ਸ਼ਰਧਾ ਨਾਲ ਲਬਰੇਜ਼ ਸਨ। …
Read More »ਪੈਟਰਿਕ ਬ੍ਰਾਊਨ ਨੂੰ ਪਾਰਟੀ ਨੇ ਚੋਣ ਲੜਨ ਦੀ ਦਿੱਤੀ ਮਨਜੂਰੀ
ਟੋਰਾਂਟੋ/ਬਿਊਰੋ ਨਿਊਜ਼ ਪੈਟਰਿਕ ਬ੍ਰਾਊਨ ਨੂੰ ਉਨ੍ਹਾਂ ਦੀ ਪਾਰਟੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਵੱਲੋਂ ਉਨ੍ਹਾਂ ਨੂੰ ਚੋਣ ਲੜਨ ਦੀ ਮਨਜੂਰੀ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਚੱਲਦਿਆਂ ਬ੍ਰਾਊਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਪਾਰਟੀ ਦੀ ਨੌਮੀਨੇਸ਼ਨ ਕਮੇਟੀ ਨੂੰ ਸਾਰੇ ਟੋਰੀ ਲੀਡਰਸ਼ਿਪ ਉਮੀਦਵਾਰਾਂ …
Read More »