ਹਫਤੇ ਦੇ ਅੰਤ ਤੱਕ ਰਸਮੀ ਤੌਰ ‘ਤੇ ਕੀਤਾ ਜਾ ਸਕਦਾ ਹੈ ਐਲਾਨ ਓਨਟਾਰੀਓ/ਬਿਊਰੋ ਨਿਊਜ਼ : ਡੱਗ ਫੋਰਡ ਸਰਕਾਰ ਪੀਲ ਰੀਜਨ ਨੂੰ ਭੰਗ ਕਰਨ ਦੇ ਆਪਣੇ ਫੈਸਲੇ ਨੂੰ ਪਲਟਾਉਣ ਉੱਤੇ ਵਿਚਾਰ ਕਰ ਰਹੀ ਹੈ। ਇਹ ਜਾਣਕਾਰੀ ਅੰਦਰੂਨੀ ਸੂਤਰਾਂ ਵੱਲੋਂ ਦਿੱਤੀ ਗਈ। ਇਸ ਹਫਤੇ ਦੇ ਅੰਤ ਤੱਕ ਇਸ ਸਬੰਧ ਵਿੱਚ ਰਸਮੀ ਤੌਰ …
Read More »ਜਿਊਲਰੀ ਸਟੋਰ ਦੇ ਸ਼ੀਸ਼ੇ ਭੰਨ੍ਹ ਕੇ ਡਾਕਾ ਮਾਰਨ ਦੀ ਕੀਤੀ ਗਈ ਕੋਸ਼ਿਸ਼
ਸ਼ੱਕੀ ਵਿਅਕਤੀਆਂ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਭਾਲ ਨੌਰਥ ਯੌਰਕ/ਬਿਊਰੋ ਨਿਊਜ਼ : ਟੋਰਾਂਟੋ ਦੇ ਮਾਲ ਵਿੱਚ ਇੱਕ ਆਲ੍ਹਾ ਦਰਜੇ ਦੇ ਜਿਊਲਰੀ ਸਟੋਰ ਦੇ ਸ਼ੀਸ਼ੇ ਭੰਨ੍ਹ ਕੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਤਿੰਨ ਸ਼ੱਕੀ ਵਿਅਕਤੀਆਂ ਦੀ ਭਾਲ ਕਰ ਰਹੀ ਹੈ। ਮੰਗਲਵਾਰ ਰਾਤ ਨੂੰ 8:45 ਦੇ ਨੇੜੇ ਤੇੜੇ ਯੌਰਕਡੇਲ …
Read More »ਸੀਬੀਸੀ 600 ਮੁਲਾਜ਼ਮਾਂ ਦੀ ਕਰੇਗੀ ਛਾਂਟੀ
ਓਟਵਾ/ਬਿਊਰੋ ਨਿਊਜ਼ : ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਅਤੇ ਰੇਡੀਓ ਕੈਨੇਡਾ ਵੱਲੋਂ 600 ਮੁਲਾਜ਼ਮਾਂ ਦੀ ਛਾਂਟੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ 200 ਹੋਰ ਖਾਲੀ ਅਸਾਮੀਆਂ ਨੂੰ ਵੀ ਪੁਰ ਨਹੀਂ ਕੀਤਾ ਜਾਵੇਗਾ ਕਿਉਂਕਿ ਕੰਪਨੀ ਕੋਲ 125 ਮਿਲੀਅਨ ਡਾਲਰ ਬਜਟ ਘੱਟ ਹੈ। ਪਬਲਿਕ ਬ੍ਰੌਡਕਾਸਟਰ ਨੇ ਲੰਘੇ ਦਿਨੀਂ ਆਖਿਆ ਕਿ ਸੀਬੀਸੀ …
Read More »ਬੇਬੀ ਫਾਰਮੂਲਾ ਦੀਆਂ ਵਧੀਆਂ ਹੋਈਆਂ ਕੀਮਤਾਂ ਤੇ ਘੱਟ ਸਪਲਾਈ ਕਾਰਨ ਨਵੇਂ ਮਾਪੇ ਪ੍ਰੇਸ਼ਾਨ
ਓਟਵਾ : ਇੱਕ ਪਾਸੇ ਕੈਨੇਡੀਅਨਾਂ ਨੂੰ ਗਰੌਸਰੀ ਦੀਆਂ ਆਸਮਾਨੀ ਚੜ੍ਹੀਆਂ ਕੀਮਤਾਂ ਨਾਲ ਦੋ ਚਾਰ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਇੱਕ ਅਜਿਹਾ ਸੈਕਟਰ ਵੀ ਹੈ ਜਿਸ ਪਾਸੇ ਕਿਸੇ ਦਾ ਬਹੁਤਾ ਧਿਆਨ ਨਹੀਂ ਜਾਂਦਾ ਅਤੇ ਸਿਰਫ ਨਵੇਂ ਬਣੇ ਮਾਪਿਆਂ ਨੂੰ ਹੀ ਇਸ ਦਾ ਸੇਕ ਮਹਿਸੂਸ ਹੋ ਰਿਹਾ ਹੈ। ਇਹ ਹੈ ਬੇਬੀ …
Read More »ਪੈਟ੍ਰਿਕ ਬ੍ਰਾਊਨ ਨੇ 2024 ਲਈ ਪ੍ਰਸਤਾਵਿਤ ਬਜਟ ਕੀਤਾ ਪੇਸ਼
ਪਬਲਿਕ ਟਜਾਂਜ਼ਿਟ, ਹੈਲਥ ਕੇਅਰ, ਐਨਵਾਇਰਮੈਂਟ ਤੇ ਕਮਿਊਨਿਟੀ ਸੇਫਟੀ ‘ਤੇ ਧਿਆਨ ਕੇਂਦਰਿਤ ਬਰੈਂਪਟਨ/ਬਿਊਰੋ ਨਿਊਜ਼ : ਸਿਟੀ ਆਫ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਸਟਰਾਂਗ ਮੇਅਰਜ਼, ਬਿਲਡਿੰਗ ਹੋਮਜ਼ ਐਕਟ, 2022 ਤਹਿਤ ਆਪਣਾ ਪਹਿਲਾ ਬਜਟ ਪੇਸ਼ ਕੀਤਾ ਗਿਆ। ਬਿਲਡਿੰਗ ਦ ਬਰੈਂਪਟਨ ਐਡਵਾਂਟੇਜ ਸਿਰਲੇਖ ਹੇਠ ਪੇਸ਼ ਕੀਤੇ ਗਏ ਇਸ ਬਜਟ ਵਿੱਚ ਪਬਲਿਕ ਟਜਾਂਜ਼ਿਟ, ਹੈਲਥ …
Read More »ਫੈਡਰਲ ਸਰਕਾਰ ਨੇ ਆਨਲਾਈਨ ਨਿਊਜ਼ ਐਕਟ ਤਹਿਤ ਗੂਗਲ ਨਾਲ ਕੀਤੀ ਡੀਲ
ਓਟਵਾ/ਬਿਊਰੋ ਨਿਊਜ਼ : ਆਨਲਾਈਨ ਨਿਊਜ਼ ਐਕਟ ਦੇ ਮਾਮਲੇ ਵਿੱਚ ਫੈਡਰਲ ਸਰਕਾਰ ਦੀ ਗੂਗਲ ਨਾਲ ਡੀਲ ਸਿਰੇ ਚੜ੍ਹ ਗਈ ਹੈ। ਇਸ ਡੀਲ ਤਹਿਤ ਗੂਗਲ ਪਬਲਿਸ਼ਰਜ਼ ਨੂੰ ਸਾਲਾਨਾ 100 ਮਿਲੀਅਨ ਡਾਲਰ ਅਦਾ ਕਰੇਗਾ ਤੇ ਬਦਲੇ ਵਿੱਚ ਆਪਣੇ ਪਲੇਟਫਾਰਮ ਉੱਤੇ ਕੈਨੇਡੀਅਨ ਨਿਊਂਜ਼ ਲਾਵੇਗਾ। ਕੈਨੇਡੀਅਨ ਹੈਰੀਟੇਜ ਮੰਤਰੀ ਪਾਸਕਲ ਸੇਂਟ ਓਂਜ ਨੇ ਐਲਾਨ ਕੀਤਾ ਕਿ …
Read More »ਸਿਟੀ ਆਫ ਟੋਰਾਂਟੋ ਵੱਲੋਂ ਬੰਦ ਕੀਤੇ ਜਾਣਗੇ 4 ਵੈਕਸੀਨ ਕਲੀਨਿਕਸ
ਟੋਰਾਂਟੋ : ਸਿਟੀ ਆਫ ਟੋਰਾਂਟੋ ਵੱਲੋਂ ਦੋ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਕੋਵਿਡ-19 ਵੈਕਸੀਨ ਕਲੀਨਿਕਸ ਬੁਕਿੰਗ ਲਈ ਖੋਲ੍ਹੇ ਗਏ ਸਨ। ਪਰ ਮਿਊਂਸਪੈਲਿਟੀ ਦੀਆਂ ਚਾਰ ਫੈਸਿਲਿਟੀਜ਼ ਬੰਦ ਹੋਣ ਜਾ ਰਹੀਆਂ ਹਨ। ਟੋਰਾਂਟੋ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਐਲਾਨ ਕੀਤਾ ਗਿਆ ਕਿ 13 ਦਸੰਬਰ ਨੂੰ ਉਨ੍ਹਾਂ ਦੇ ਚਾਰ ਕਲੀਨਿਕਸ, ਸਕਾਰਬਰੋ ਟਾਊਨ ਸੈਂਟਰ, …
Read More »ਪੁਲਿਸ ਨੇ ਕੀਤਾ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 12 ਨੂੰ ਕੀਤਾ ਗਿਆ ਚਾਰਜ
ਓਨਟਾਰੀਓ/ਬਿਊਰੋ ਨਿਊਜ਼ : ਪੀਲ ਰੀਜਨਲ ਪੁਲਿਸ ਦੇ ਜਾਂਚਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਗੱਡੀਆਂ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨੂੰ ਨੌਂ ਗੱਡੀਆਂ ਬਰਾਮਦ ਹੋਈਆਂ ਅਤੇ ਉਨ੍ਹਾਂ ਵੱਲੋਂ 81 ਚਾਰਜਿਜ਼ ਲਾਏ ਗਏ। ਮਹੀਨਾ ਭਰ ਚੱਲੀ ਇਸ ਜਾਂਚ ਨੂੰ ਪ੍ਰੋਜੈਕਟ ਮੈਮਫਿਸ ਦਾ ਨਾਂ …
Read More »ਆਵਾਜਾਈ ਲਈ ਮੁੜ ਖੁੱਲ੍ਹਿਆ ਰੇਨਬੋਅ ਬ੍ਰਿੱਜ
ਓਟਵਾ/ਬਿਊਰੋ ਨਿਊਜ਼ : ਜ਼ਬਰਦਸਤ ਹਾਦਸੇ ਤੋਂ ਬਾਅਦ ਕੈਨੇਡਾ ਤੇ ਅਮਰੀਕਾ ਦਰਮਿਆਨ ਬੰਦ ਹੋਏ ਰੇਨਬੋਅ ਬ੍ਰਿੱਜ ਉੱਤੇ ਆਵਾਜਾਈ ਖੁੱਲ੍ਹ ਗਈ। ਇਸ ਹਾਦਸੇ ਵਿੱਚ ਦੋ ਲੋਕ ਮਾਰੇ ਗਏ ਸਨ। ਇਹ ਪੁਲ ਕੈਨੇਡਾ ਤੇ ਅਮਰੀਕਾ ਦਰਮਿਆਨ ਬਹੁਤ ਮਸ਼ਰੂਫ ਰਹਿਣ ਵਾਲਾ ਪੁਲ ਹੈ, ਜਿਸ ਨੂੰ ਅਮਰੀਕਾ ਵਾਲੇ ਪਾਸੇ ਤੇਜ਼ ਰਫਤਾਰ ਗੱਡੀ ਨੂੰ ਪੇਸ਼ ਆਏ …
Read More »ਅਗਲੇ ਪੰਜ ਸਾਲਾਂ ‘ਚ 20.8 ਬਿਲੀਅਨ ਡਾਲਰ ਦੇ ਨਵੇਂ ਖਰਚੇ ਕਰਾਂਗੇ : ਕ੍ਰਿਸਟੀਆ ਫਰੀਲੈਂਡ
ਓਟਵਾ/ਬਿਊਰੋ ਨਿਊਜ਼ : ਲਿਬਰਲ ਸਰਕਾਰ ਵੱਲੋਂ ਪੇਸ ਕੀਤੀ ਗਈ ਫਾਲ ਇਕਨੌਮਿਕ ਸਟੇਟਮੈਂਟ ਵਿੱਚ ਇਹ ਸਵੀਕਾਰ ਕੀਤਾ ਗਿਆ ਹੈ ਕਿ ਕੌਸਟ ਆਫ ਲਿਵਿੰਗ ਕੈਨੇਡੀਅਨਜ ਲਈ ਵੱਡਾ ਬੋਝ ਬਣ ਚੁੱਕੀ ਹੈ ਪਰ ਇਸ ਦੇ ਨਾਲ ਹੀ ਘਾਟੇ ਨੂੰ ਕੰਟਰੋਲ ਵਿੱਚ ਰੱਖਣ ਦੇ ਨਾਲ ਨਾਲ ਲਿਬਰਲਾਂ ਨੇ ਮਹਿੰਗਾਈ ਨਾਲ ਨਜਿੱਠਣ ਲਈ ਕੁੱਝ ਨਵੇਂ …
Read More »