Breaking News
Home / ਜੀ.ਟੀ.ਏ. ਨਿਊਜ਼ (page 156)

ਜੀ.ਟੀ.ਏ. ਨਿਊਜ਼

ਘਰ ਨੂੰ ਅੱਗ ਲੱਗਣ ਕਾਰਨ 7 ਬੱਚਿਆਂ ਦੀ ਹੋਈ ਮੌਤ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਅਟਲਾਂਟਿਕ ਤੱਟ ‘ਤੇ ਸਥਿਤ ਇਕ ਘਰ ਵਿਚ ਅੱਗ ਲੱਗਣ ਕਾਰਨ ਇਸ ਘਟਨਾ ਵਿਚ ਇਕ ਹੀ ਪਰਿਵਾਰ ਦੇ 7 ਬੱਚਿਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਸੀਰੀਆਈ ਸ਼ਰਨਾਰਥੀ ਸਨ। ਅੱਗ ਲੱਗਣ ਦੀ ਘਟਨਾ ਦੀ ਜਾਂਚ ਕਰ ਰਹੀ ਹਲੀਫੈਕਸ ਪੁਲਿਸ ਨੇ ਕਿਹਾ ਕਿ ਇਸ …

Read More »

ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਦਾ ਕੈਨੇਡਾ ‘ਚ ਰੋਸ

ਪਾਕਿ ਹਾਈ ਕਮਿਸ਼ਨਰ ਦਫ਼ਤਰ ਦੇ ਬਾਹਰ ਭਾਰਤੀ ਭਾਈਚਾਰੇ ਨੇ ਕੀਤਾ ਪ੍ਰਦਰਸ਼ਨ ਟੋਰਾਂਟੋ/ਬਿਊਰੋ ਨਿਊਜ਼ : ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਕਾਰਨ ਕੈਨੇਡਾ ਵਿਚ ਵੀ ਰੋਸ ਦੀ ਲਹਿਰ ਹੈ। ਵਿਦੇਸ਼ਾਂ ਵਿਚ ਵੱਸਦਾ ਭਾਰਤੀ ਭਾਈਚਾਰਾ ਇਸ ਹਮਲੇ ਦੀ ਨਿੰਦਾ ਕਰਦਿਆਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਲੰਘੇ ਐਤਵਾਰ ਨੂੰ ਟੋਰਾਂਟੋ ਸਥਿਤ …

Read More »

ਐਸਐਨਸੀ ਲਾਵਾਲਿਨ ਮੁੱਦਾ ਲਿਬਰਲਾਂ ਨੂੰ ਪੈ ਸਕਦਾ ਹੈ ਭਾਰੀ

ਓਟਵਾ/ਬਿਊਰੋ ਨਿਊਜ਼ : ਐਸਐਨਸੀ ਲਾਵਾਲਿਨ ਦਾ ਮੁੱਦਾ ਲਿਬਰਲਾਂ ਨੂੰ ਆਉਂਦੀਆਂ ਫੈਡਰਲ ਚੋਣਾਂ ‘ਚ ਭਾਰੀ ਪੈ ਸਕਦਾ ਹੈ। ਇਸ ਮਾਮਲੇ ਕਾਰਨ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਲਿਬਰਲ ਸਰਕਾਰ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਅਸਰ ਕਰਵਾਏ ਗਏ ਨਵੇਂ ਸਰਵੇਖਣ ਤੋਂ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। …

Read More »

ਇਮੀਗ੍ਰੇਸ਼ਨ ਵਿਭਾਗਨੇ ਨਵੇਂ ਪਰਵਾਸੀਆਂ ਕੋਲੋਂ ਵਸੇਬੇ ਲਈ ਮੰਗੀਆਂ ਅਰਜ਼ੀਆਂ

ਨਵੇਂ ਪਰਵਾਸੀਆਂ ਲਈ ਵਸੇਬਾ ਅਤੇ ਮੁੜ ਵਸੇਬਾ ਯੋਜਨਾਵਾਂ ਦੀ ਪ੍ਰਕਿਰਿਆ ਬੇਹੱਦ ਅਸਰਦਾਰ ਤੇ ਪਾਰਦਰਸ਼ੀ : ਅਹਿਮਦ ਹੁਸੈਨ ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਨਵੇਂ ਪਰਵਾਸੀਆਂ ਤੇ ਉਨ੍ਹਾਂ ਦੇ ਵਸੇਬੇ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਹ ਅਰਜ਼ੀਆਂ ਕੈਨੇਡਾ ਆਉਣ ਵਾਲੇ ਨਵੇਂ ਪਰਵਾਸੀਆਂ ਨੂੰ ਹੁਨਰ ਅਤੇ ਤਜਰਬੇ ਮੁਤਾਬਕ ਰੁਜ਼ਗਾਰ …

Read More »

ਕੈਨੇਡਾ ‘ਚ ਘਰ ਲੈਣਾ ਹੋਇਆ ਸੌਖਾ, ਕੀਮਤਾਂ ‘ਚ ਆਈ ਭਾਰੀ ਗਿਰਾਵਟ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਆਪਣੇ ਘਰ ਦਾ ਸੁਪਨਾ ਵੇਖਣ ਵਾਲਿਆਂ ਲਈ ਚੰਗੀ ਖਬਰ ਆਈ ਹੈ। ਕੈਨੇਡਾ ਵਿਚ ਮਕਾਨਾਂ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ ਆ ਰਹੀ ਹੈ। ਮਕਾਨਾਂ ਦੀਆਂ ਔਸਤ ਕੀਮਤਾਂ ਸਾਢੇ 5 ਫੀਸਦੀ ਤੱਕ ਹੇਠਾਂ ਚਲੀਆਂ ਗਈਆਂ ਹਨ। ਇਸ ਗਿਰਾਵਟ ਮਗਰੋਂ ਮਕਾਨਾਂ ਦੀ ਔਸਤ ਕੀਮਤ 4 ਲੱਖ 33 ਹਜ਼ਾਰ …

Read More »

ਵਿਲਸਨ ਰੇਅਬੋਲਡ ਨੇ ਜਸਟਿਨ ਟਰੂਡੋ ਸਰਕਾਰ ਤੋਂ ਦਿੱਤਾ ਅਸਤੀਫ਼ਾ

ਰੇਅਬੋਲਡ ਦੇ ਅਸਤੀਫੇ ਤੋਂ ਟਰੂਡੋ ਨਰਾਜ਼ ਓਟਵਾ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਦੇ ਐਮਪੀ ਜੋਡੀ ਵਿਲਸਨ ਰੇਅਬੋਲਡ ਨੇ ਮੰਤਰੀ ਮੰਡਲ ‘ਚੋਂ ਅਸਤੀਫਾ ਦੇ ਦਿੱਤਾ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਲਿਬਰਲ ਐਮਪੀ ਰੇਅਬੋਲਡ ਦੇ ਅਚਾਨਕ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਉਹ ਹੈਰਾਨ …

Read More »

ਮਨੁੱਖੀ ਤਸਕਰੀ ਦੇ ਸ਼ਿਕਾਰ 43 ਵਿਅਕਤੀਆਂ ਨੂੰ ਕੈਨੇਡਾ ਪੁਲਿਸ ਨੇ ਕਰਵਾਇਆ ਅਜ਼ਾਦ

ਵਰਕ ਵੀਜ਼ਾ ਅਤੇ ਸਥਾਈ ਰਿਹਾਇਸ਼ ਦਾ ਲਾਲਚ ਦੇ ਕੇ ਬਣਾਏ ਸਨ ਗੁਲਾਮ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਪੁਲਿਸ ਨੇ ਮਨੁੱਖੀ ਤਸਕਰੀ ਦੇ ਸ਼ਿਕਾਰ ਮੈਕਸੀਕੋ ਦੇ 43 ਵਸਨੀਕਾਂ ਨੂੰ ਅਜ਼ਾਦ ਕਰਵਾਇਆ ਹੈ। ਇਨ੍ਹਾਂ ਵਿਅਕਤੀਆਂ ਨੂੰ ਕੈਨੇਡਾ ਵਿਚ ਪੜ੍ਹਨ ਦਾ ਮੌਕਾ, ਵਰਕ ਵੀਜ਼ਾ ਅਤੇ ਸਥਾਈ ਰਿਹਾਇਸ਼ ਦਿਵਾਉਣ ਦਾ ਲਾਲਚ ਦੇ ਕੇ ਗੁਲਾਮ …

Read More »

ਡੱਗ ਫੋਰਡ ਸਰਕਾਰ ਨੇ ਬੰਦ ਕੀਤੀ ਮੁਫਤ ਟਿਊਸ਼ਨ ਫੀਸ ਸਹੂਲਤ

ਉਨਟਾਰੀਓ : ਉਨਟਾਰੀਓ ਦੀ ਡੱਗ ਫੋਰਡ ਸਰਕਾਰ ਨੇ ਕੁਝ ਦਿਨ ਪਹਿਲਾਂ ਮੁਫਤ ਟਿਊਸ਼ਨ ਫੀਸ ਦੀ ਸਹੂਲਤ ਬੰਦ ਕਰਕੇ ਸਾਰੇ ਵਿਦਿਆਰਥੀਆਂ ਲਈ ਫੀਸ ਅਦਾ ਕਰਨਾ ਲਾਜ਼ਮੀ ਬਣਾ ਦਿੱਤਾ ਸੀ। ਉਦੋਂ ਤੋਂ ਹੀ ਸਰਕਾਰ ਤੇ ਵਿਦਿਆਰਥੀਆਂ ਦਰਮਿਆਨ ਖਿੱਚੋਤਾਣ ਚੱਲ ਰਹੀ ਹੈ ਅਤੇ ਵਿਦਿਆਰਥੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਚੱਲਦਿਆਂ ਉਨਟਾਰੀਓ …

Read More »

ਬਾਲਕੋਨੀ ‘ਚੋਂ ਸੜਕ ‘ਤੇ ਕੁਰਸੀ ਸੁੱਟਣ ਵਾਲੀ ਕੁੜੀ ਦੀ ਭਾਲ ਵਿਚ ਟੋਰਾਂਟੋ ਪੁਲਿਸ

ਟੋਰਾਂਟੋ : ਸੋਸ਼ਲ ਮੀਡੀਆ ਉਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਕੁੜੀ ਕਿਸੇ ਉਚੀ ਬਾਲਕੋਨੀ ਵਿਚੋਂ ਸੜਕ ‘ਤੇ ਕੁਰਸੀ ਸੁੱਟ ਰਹੀ ਹੈ। ਵੀਡੀਓ ਵਿਚ ਨਜ਼ਰ ਆਉਂਦਾ ਹੈ ਕਿ ਕੁਰਸੀ ਸੜਕ ਉਤੇ ਲੰਘੇ ਵਾਹਨਾਂ ‘ਤੇ ਡਿੱਗਦੀ ਹੈ। ਉਕਤ ਲੜਕੀ ਦੀ ਇਹ ਹਰਕਤ ਵੱਡੇ ਹਾਦਸੇ ਦਾ …

Read More »

ਕੈਨੇਡਾ ‘ਚ ਕਿਊਬਿਕ ਸਰਕਾਰ ਵਲੋਂ ਇੰਮੀਗ੍ਰੇਸ਼ਨ ਦੀਆਂ ਵਿਚਾਰ ਅਧੀਨ ਅਰਜ਼ੀਆਂ ਖ਼ਾਰਜ ਕਰਨ ਦੀ ਤਿਆਰੀ

18 ਹਜ਼ਾਰ ਬਿਨੈਕਾਰਾਂ ਨੂੰ ਹੋਵੇਗੀ ਨਿਰਾਸ਼ਾ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਫਰੈਂਚ ਬੋਲੀ ਤੇ ਸੱਭਿਆਚਾਰ ਵਾਲੇ ਕਿਊਬਕ ਸੂਬੇ ‘ਚ ਖ਼ੇਤਰੀ ਪਾਰਟੀ ਕੋਆਲੀਸ਼ਨ ਅਵਨੀਰ ਕਿਊਬਕ (ਸੀ.ਏ.ਕਿਊ.) ਦੀ ਲੰਘੇ ਸਾਲ ਅਕਤੂਬਰ ਵਿਚ ਬਣੀ ਨਵੀਂ ਸਰਕਾਰ ਨੇ ਲੰਬੇ ਸਮੇਂ ਤੋਂ ਪੱਕੇ ਤੌਰ ‘ਤੇ ਕਿਊਬਕ ਦੀ ਇਮੀਗ੍ਰੇਸ਼ਨ ਅਪਲਾਈ ਕਰਕੇ ਆਪਣੀ ਵਾਰੀ ਦੀ ਉਡੀਕ ਕਰ …

Read More »