Breaking News
Home / ਜੀ.ਟੀ.ਏ. ਨਿਊਜ਼ (page 154)

ਜੀ.ਟੀ.ਏ. ਨਿਊਜ਼

ਜਗਮੀਤ ਸਿੰਘ ਨੇ ਰਚਿਆ ਇਤਿਹਾਸ

ਵਿਰੋਧੀ ਧਿਰ ਦੇ ਪਹਿਲੇ ਗੈਰ-ਗੋਰੇ ਆਗੂ ਵਜੋਂ ਜਗਮੀਤ ਸਿੰਘ ਨੇ ਹਾਊਸ ਨੂੰ ਕੀਤਾ ਸੰਬੋਧਨ ਓਟਵਾ : ਭਾਰਤੀ ਮੂਲ ਦੇ ਜਗਮੀਤ ਸਿੰਘ ਨੇ ਕੈਨੇਡਾ ਦੀ ਰਾਜਨੀਤੀ ਵਿਚ ਨਵਾਂ ਇਤਿਹਾਸ ਬਣਾਇਆ ਹੈ। ਦੇਸ਼ ਵਿਚ ਪ੍ਰਮੁੱਖ ਵਿਰੋਧੀ ਧਿਰ ਦੇ ਪਹਿਲੇ ਗੈਰ-ਗੋਰੇ ਆਗੂ ਵਜੋਂ ਜਗਮੀਤ ਸਿੰਘ ਨੇ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਵਿਚ ਸੰਬੋਧਨ …

Read More »

ਟਰੂਡੋ ਸਰਕਾਰ ਦੀ ਐਮ.ਪੀ. ਚੇਵਾਨ ਨੇ ਦਿੱਤਾ ਅਸਤੀਫਾ

ਸੇਲੀਨਾ ਸੀਜ਼ਰ ਚੇਵਾਨ ਵਲੋਂ ਅਜ਼ਾਦ ਚੋਣ ਲੜਨ ਦਾ ਫੈਸਲਾ ਓਟਵਾ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਫੈਡਰਲ ਸਰਕਾਰ ਵਿਚੋਂ ਅਸਤੀਫੇ ਦੇਣ ਵਾਲੇ ਐਮ ਪੀਜ਼ ਦੀ ਲੜੀ ਲੰਬੀ ਹੁੰਦੀ ਜਾ ਰਹੀ ਹੈ। ਹੁਣ ਵ੍ਹਿਟਬੀ, ਓਨਟਾਰੀਓ ਤੋਂ ਐਮਪੀ ਸੇਲੀਨਾ ਸੀਜ਼ਰ ਚੇਵਾਨ ਨੇ ਵੀ ਲਿਬਰਲ ਕਾਕਸ ਦਾ ਸਾਥ ਛੱਡ ਦਿੱਤਾ।ઠਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ …

Read More »

ਕੈਨੇਡਾ ਛੱਡਣ ਵਾਲੇ ਵਿਅਕਤੀਆਂ ਦਾ ਵੀ ਰਿਕਾਰਡ ਇਕੱਠਾ ਕਰੇਗੀ ਸਰਕਾਰ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਫੈਡਰਲ ਸਰਕਾਰ ਹੁਣ ਕੈਨੇਡਾ ਛੱਡਣ ਵਾਲੇ ਵਿਅਕਤੀਆਂ ਦਾ ਰਿਕਾਰਡ ਇਕੱਠਾ ਕਰੇਗੀ। ਸਰਕਾਰ ਵਲੋਂ ਅਜਿਹਾ ਇਸ ਕਰਕੇ ਕੀਤਾ ਜਾ ਰਿਹਾ ਹੈ ਤਾਂ ਕਿ ਸੰਭਾਵੀ ਅੱਤਵਾਦੀਆਂ ਦਾ ਰਿਕਾਰਡ ਰੱਖਿਆ ਜਾ ਸਕੇ ਅਤੇ ਜਿਹੜੇ ਵਿਅਕਤੀ ਝੂਠ ਬੋਲ ਕੇ ਸਰਕਾਰੀ ਲਾਭ ਲੈਂਦੇ ਹਨ ਉਨ੍ਹਾਂ ‘ਤੇ ਨਿਗ੍ਹਾ ਰੱਖੀ ਜਾ ਸਕੇ। …

Read More »

ਕੈਨੇਡਾ ‘ਚ ਰਿਫਿਊਜ਼ੀ ਬਣ ਕੇ ਸ਼ਰਨ ਮੰਗਣ ਵਾਲਿਆਂ ‘ਚ ਭਾਰਤੀ ਨੰਬਰ 2 ‘ਤੇ

ਇਕੋ ਜਹਾਜ਼ ‘ਚੋਂ ਇਕੱਠੇ ਉਤਰੇ 10 ਗੁਜਰਾਤੀ, ਭਾਰਤ ‘ਚ ਦੱਸਿਆ ਜਾਨ ਨੂੰ ਖਤਰਾ ਤੇ ਜਹਾਜ਼ ਚੜ੍ਹਾਉਣ ਵਾਲੇ ਏਜੰਟ ਨੂੰ ਦੱਸਦੇ ਹਨ ਸਮਾਜ ਸੇਵਕ ਟੋਰਾਂਟੋ/ਸਤਪਾਲ ਸਿੰਘ ਜੌਹਲ : ਲੰਘੇ ਦਿਨਾਂ ਦੌਰਾਨ ਭਾਰਤ ਦੇ ਗੁਜਰਾਤ ਪ੍ਰਾਂਤ ਤੋਂ ਕੈਨੇਡਾ ਪੁੱਜ ਕੇ ਸ਼ਰਨ ਮੰਗਣ ਵਾਲੇ ਲੋਕਾਂ ਦਾ ਪੁੱਜਣਾ ਜਾਰੀ ਰਹਿ ਰਿਹਾ ਹੈ। ਕਿਸੇ ਤਰ੍ਹਾਂ …

Read More »

ਲਿਲੀ ਸਿੰਘ ਨੇ ਵਧਾਇਆ ਕੈਨੇਡਾ ਦਾ ਮਾਣ : ਜਸਟਿਨ ਟਰੂਡੋ

ਉਨਟਾਰੀਓ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਿਚ ਜਨਮੀ ਲਿਲੀ ਸਿੰਘ ਨੂੰ ਇਕ ਵੱਡੇ ਟੀ.ਵੀ. ਨੈਟਵਰਕ ਦੇ ਲੇਟ ਨਾਈਟ ਸ਼ੋਅ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਣ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯੂ. ਟਿਊਬ ਸਨਸਨੀ ਕੈਨੇਡਾ ਨੂੰ ਮਾਣ ਬਖਸ਼ ਰਹੀ ਹੈ। ਲਿਲੀ ਦਾ ਸਟੇਜਨੇਮ ਸੁਪਰ ਵੂਮੈਨ …

Read More »

ਅਫਗਾਨਿਸਤਾਨ ਤੋਂ ਆਏ ਹਿੰਦੂ ਤੇ ਸਿੱਖ ਪਰਿਵਾਰਾਂ ਦਾ ਕੈਨੇਡਾ ‘ਚ ਸਵਾਗਤ

ਰਿਫਿਊਜੀ ਪ੍ਰੋਗਰਾਮ ਤਹਿਤ ਕੈਨੇਡਾ ਆਏ ਘੱਟ ਗਿਣਤੀ ਭਾਈਚਾਰੇ ਦੇ ਸ਼ਰਨਾਰਥੀਆਂ ਨੂੰ ਮੰਤਰੀ ਹਰਜੀਤ ਸੱਜਣ ਨੇ ਲਿਆ ਕਲੇਵੇ ‘ਚ ਇਨ੍ਹਾਂ ਪਰਿਵਾਰਾਂ ਨੂੰ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਤੇ ਹੋਰ ਸੰਗਠਨਾਂ ਦੀ ਸਹਾਇਤਾ ਨਾਲ ਲਿਆਂਦਾ ਗਿਆ ਹੈ ਕੈਨੇਡਾ : ਹਰਜੀਤ ਸੱਜਣ ਬਰੈਂਪਟਨ/ਬਿਊਰੋ ਨਿਊਜ਼ : ਅਫ਼ਗਾਨਿਸਤਾਨ ਦੇ ਘੱਟ ਗਿਣਤੀ ਹਿੰਦੂ ਅਤੇ ਸਿੱਖ ਪਰਿਵਾਰਾਂ ਦੇ …

Read More »

‘ਮਨਮੀਤ ਭੁੱਲਰ ਦਾ ਇਹ ਵੱਡਾ ਸੁਪਨਾ ਅੱਜ ਹੋਇਆ ਪੂਰਾ’

ਕੈਲਗਰੀ : ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਵਲੋਂ ਸਪਾਂਸਰ ਕੀਤੇ ਅਫਗਾਨੀ ਪਰਿਵਾਰਾਂ ਵਿਚੋਂ ਦੋ ਪਰਿਵਾਰ ਕੈਲਗਰੀ ਪੁੱਜ ਗਏ। ਕੈਲਗਰੀ ਏਅਰਪੋਰਟ ‘ਤੇ ਪੰਜਾਬੀ ਭਾਈਚਾਰੇ ਅਤੇ ਕੈਨੇਡਾ ਸਰਕਾਰ ਵਲੋਂ ਦੇਸ਼ ਦੇ ਰਾਸ਼ਟਰੀ ਸੁਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਐਮ ਪੀ ਰਣਜੀਤ ਸਿੰਘ ਸਰਾਓ ਤੇ ਐਮ ਪੀ ਸੁੱਖ ਧਾਲੀਵਾਲ ਵੀ ਉਚੇਚੇ ਤੌਰ ‘ਤੇ ਪਹੁੰਚੇ ਏਅਰਪੋਰਟ …

Read More »

ਆਪਣੇ ਬਿਜਨਸ ਨੂੰ ਕਰੈਡਿਟ ਕਾਰਡ ਫਰਾਡ ਤੋਂ ਬਚਾਓ: ਪੀਲ ਪੁਲਿਸ

ਬਰੈਂਪਟਨ : ਪੀਲ ਰੀਜ਼ਨਲ ਪੁਲਿਸ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਇਨ੍ਹਾਂ ਦਿਨਾਂ ਵਿਚ ਕੀਤੇ ਜਾ ਰਹੇ ਕਰੈਡਿਟ ਕਾਰਡ ਫਰਾਡ ਤੋਂ ਬਚਣ ਦੀ ਸਲਾਹ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੀਲ ਏਰੀਏ ਵਿਚ ਕਰੈਡਿਟ ਕਾਰਡ ਨਾਲ ਠੱਗੀ ਦੇ ਕਈ ਮਾਮਲੇ ਸਾਹਮਣੇ ਆਏ ਹਨ। ਕਈ ਕਾਰੋਬਾਰੀਆਂ ਨੇ ਸ਼ਿਕਾਇਤ ਦਿੱਤੀ ਹੈ ਕਿ …

Read More »

ਓਨਟਾਰੀਓ ਦੇ ਸਕੂਲਾਂ ‘ਚ ਵਿਦਿਆਰਥੀ ਨਹੀਂ ਕਰ ਸਕਣਗੇ ਫੋਨ ਦੀ ਵਰਤੋਂ

ਟੋਰਾਂਟੋ/ਬਿਊਰੋ ਨਿਊਜ਼ : ਡਗ ਫੋਰਡ ਸਰਕਾਰ ਨੇ ਓਨਟਾਰੀਓ ਦੇ ਸਕੂਲਾਂ ‘ਚ ਮੋਬਾਇਲ ਫੋਨ ਲਿਆਉਣ ‘ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਨਵੇਂ ਨਿਯਮ ਸਤੰਬਰ ਤੋਂ ਲਾਗੂ ਹੋਣਗੇ। ਸਿੱਖਿਆ ਮੰਤਰੀ ਲਿਜ਼ਾ ਥੌਂਪਸਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਓਨਟਾਰੀਓ ਦੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ-ਲਿਖਾਈ ਵੱਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਮੋਬਾਇਲ …

Read More »

ਸਰਕਾਰ ਵਿਦੇਸ਼ੀ ਵਰਕਰਾਂ ਨੂੰ ਕੈਨੇਡਾ ਆਉਣ ਦਾ ਮੌਕਾ ਦੇਵੇਗੀ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਦੇ ਤਹਿਤ 2000 ਅਸਥਾਈ ਵਿਦੇਸ਼ੀ ਵਰਕਰਾਂ ਨੂੰ ਕੈਨੇਡਾ ਵਿਚ ਆਉਣ ਦਾ ਮੌਕਾ ਦੇਵੇਗੀ। ਇਮੀਗ੍ਰੇਸ਼ਨ, ਰਿਫਿਊਜ਼ੀ ਅਤੇ ਸਿਟੀਜਨਸ਼ਿਪ ਮੰਤਰੀ ਅਹਿਮਦ ਹੁਸੈਨ ਨੇ ਦੱਸਿਆ ਕਿ ਕੈਨੇਡਾ ਸਰਕਾਰ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਇਮੀਗ੍ਰੇਸ਼ਨ ਸਿਸਟਮ ਨੂੰ ਮਜ਼ਬੂਤ ਬਣਾਉਣਾ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ …

Read More »