Home / ਜੀ.ਟੀ.ਏ. ਨਿਊਜ਼ (page 145)

ਜੀ.ਟੀ.ਏ. ਨਿਊਜ਼

ਕੈਨੇਡਾ ਬਣਿਆ ਭਾਰਤੀਆਂ ਦੀ ਪਹਿਲੀ ਪਸੰਦ

51 ਫੀਸਦੀ ਲੋਕਾਂ ਨੂੰ ਮਿਲਿਆ ‘ਗਰੀਨ ਕਾਰਡ’ ਟੋਰਾਂਟੋ/ਬਿਊਰੋ ਨਿਊਜ਼ : ਵਿਦੇਸ਼ ਜਾਣ ਦੇ ਇਛੁਕ ਭਾਰਤੀਆਂ ਦੀ ਪਹਿਲੀ ਪਸੰਦ ਅਮਰੀਕਾ ਦੀ ਥਾਂ ਕੈਨੇਡਾ ਬਣ ਕੇ ਉਭਰ ਰਿਹਾ ਹੈ। ਕੈਨੇਡਾ ਦੀ ਸਥਾਈ ਨਾਗਰਿਕਤਾ ਹਾਸਲ ਕਰਨ ਵਿਚ ‘ਐਕਸਪ੍ਰੈਸ ਐਂਟਰੀ ਸਕੀਮ’ ਕਾਫੀ ਮੱਦਦਗਾਰ ਸਿੱਧ ਹੋ ਰਹੀ ਹੈ। ਸਾਲ 2018 ਵਿਚ 39,500 ਭਾਰਤੀ ਨਾਗਰਿਕਾਂ ਨੂੰ …

Read More »

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਹਿਮਦੀਆ ਮੁਸਲਿਮ ਭਾਈਚਾਰੇ ਦੀ ਕੀਤੀ ਸ਼ਲਾਘਾ

ਕਿਹਾ : ਕੈਨੇਡਾ ‘ਚ ਕਿਸੇ ਵੀ ਭਾਈਚਾਰੇ ਨਾਲ ਨਫ਼ਰਤ ਦੀ ਕੋਈ ਥਾਂ ਨਹੀਂ ਸਭ ਤੋਂ ਵੱਡੀ ਮੁਸਲਿਮ ਕਨਵੈਨਸ਼ਨ ਸਫਲਤਾ ਨਾਲ ਸੰਪੰਨ ਬਰੈਂਪਟਨ/ ਬਿਊਰੋ ਨਿਊਜ਼ : ਪੂਰੇ ਕੈਨੇਡਾ ਤੋਂ ਹਜ਼ਾਰਾਂ ਮੁਸਲਮਾਨਾਂ ਦੇ ਕੈਨੇਡਾ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਪੁਰਾਣੀ ਚੱਲ ਰਹੀ ਮੁਸਲਿਮ ਕਨਵੈਨਸ਼ਨ ‘ਚ ਹਿੱਸਾ ਲਿਆ। ਇਸ ਦੌਰਾਨ ਕਨਵੈਨਸ਼ਨ …

Read More »

ਨਿਆਗਰਾ ਫਾਲਜ਼ ਦੇ ਝਰਨੇ ‘ਚ ਰੁੜ੍ਹੇ ਵਿਅਕਤੀ ਦੀ ਜਾਨ ਬਚੀ

ਮਾਂਟਰੀਅਲ : ਅਮਰੀਕਾ ਤੇ ਕੈਨੇਡਾ ਦੀ ਸਰਹੱਦ ‘ਤੇ ਸਥਿਤ ਇਹ ਝਰਨਾ ਦੁਨੀਆ ਦੇ ਸਭ ਤੋਂ ਸੋਹਣੇ ਝਰਨਿਆਂ ਵਿਚੋਂ ਇੱਕ ਹੈ, ਜਿਸ ਨੂੰ ਨਿਆਗਰਾ ਵਾਟਰਫਾਲਜ਼ ਕਿਹਾ ਜਾਂਦਾ ਹੈ। ਦੁਨੀਆ ਭਰ ‘ਚੋਂ ਆਉਣ ਵਾਲੇ ਸੈਲਾਨੀਆਂ ਲਈ ਵੀ ਇਹ ਖਿੱਚ ਦਾ ਕੇਂਦਰ ਹੈ ਕੈਨੇਡਾ ਅਮਰੀਕਾ ਘੁੰਮਣ ਆਏ ਸੈਲਾਨੀ ਇੱਕ ਬਾਰ ਜਰੂਰ ਇੱਥੇ ਸੈਰ …

Read More »

ਪੀਲ ਖੇਤਰ ਦੀਆਂ ਰੁਜ਼ਗਾਰ ਸੇਵਾਵਾਂ ‘ਚ ਹੋਵੇਗਾ ਸੁਧਾਰ

ਉਨਟਾਰੀਓ ਸਰਕਾਰ ਨੇ ਪੀਲ ਸਮੇਤ ਤਿੰਨ ਖੇਤਰਾਂ ਲਈ ਕੀਤੇ ਐਲਾਨ ਬਰੈਂਪਟਨ/ਬਿਊਰੋ ਨਿਊਜ਼ : ਉਨਟਾਰੀਓ ਸਰਕਾਰ ਸਥਾਨਕ ਰੁਜ਼ਗਾਰ ਸੇਵਾਵਾਂ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਵਧੀਆ ਨੌਕਰੀਆਂ ਮੁਹੱਈਆ ਕਰਾਉਣ ਦੇ ਮੱਦੇਨਜ਼ਰ ਨਵੀਂ ਰੁਜ਼ਗਾਰ ਪ੍ਰਣਾਲੀ ਸ਼ੁਰੂ ਕਰੇਗੀ, ਜਿਹੜੀ ਸਥਾਨਕ ਭਾਈਚਾਰੇ ਦੀਆਂ ਲੋੜਾਂ, ਕਾਮਿਆਂ ਅਤੇ ਰੁਜ਼ਗਾਰਦਾਤਿਆਂ ਨੂੰ ਧਿਆਨ ਵਿੱਚ ਰੱਖੇਗੀ। ਇਸ ਨਾਲ ਜਿੱਥੇ ਨੌਕਰੀਆਂ …

Read More »

ਕੈਨੇਡੀਅਨ ਮਿਲਟਰੀ ‘ਚ ਹਲਚਲ, ਲੈਫਟੀਨੈਂਟ ਜਨਰਲ ਵਿਨਿਕ ਨੇ ਅਚਾਨਕ ਦੇ ਦਿੱਤਾ ਅਸਤੀਫ਼ਾ

ਓਟਵਾ/ਬਿਊਰੋ ਨਿਊਜ਼ : ਕੈਨੇਡੀਅਨ ਮਿਲਟਰੀ ਦੇ ਸੈਕਿੰਡ ਇਨ ਕਮਾਂਡ ਲੈਫਟੀਨੈਂਟ ਜਨਰਲ ਪਾਲ ਵਿਨਿਕ ਵੱਲੋਂ ਅਚਾਨਕ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਵਿਨਿਕ ਨੇ ਆਖਿਆ ਕਿ ਉਨ੍ਹਾਂ ਵੱਲੋਂ ਕੈਨੇਡੀਅਨ ਆਰਮਡ ਫੋਰਸਿਜ਼ ਤੋਂ 38 ਸਾਲ ਦੀ ਸੇਵਾ ਤੋਂ ਬਾਅਦ ਸੇਵਾਮੁਕਤ ਹੋਣ ਦਾ ਫੈਸਲਾ ਕੀਤਾ ਗਿਆ ਸੀ। ਪਰ ਪਿਛਲੇ ਕੁੱਝ …

Read More »

900 ਵਿਦੇਸ਼ੀ ਤੋਰੇ ਘਰਾਂ ਨੂੰ

ਪਿਛਲੇ ਢਾਈ ਸਾਲਾਂ ‘ਚ ਗੈਰਕਾਨੂੰਨੀ ਢੰਗ ਨਾਲ ਕੈਨੇਡਾ ‘ਚ ਦਾਖਲ ਹੋਏ 900 ਪਰਵਾਸੀਆਂ ਨੂੰ ਕੀਤਾ ਗਿਆ ਡਿਪੋਰਟ ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋ ਕੇ ਪਨਾਹ ਮੰਗਣ ਵਾਲਿਆਂ ਵਿਚੋਂ ਸਿਰਫ 900 ਪਰਵਾਸੀਆਂ ਨੂੰ ਪਿਛਲੇ ਢਾਈ ਸਾਲਾਂ ਦੌਰਾਨ ਡਿਪੋਰਟ ਕੀਤਾ ਜਾ ਸਕਿਆ ਹੈ। ਇਹ ਪ੍ਰਗਟਾਵਾ ਫੈਡਰਲ ਸਰਕਾਰ ਦੇ …

Read More »

ਅਮਰੀਕਾ ਨੇ ਕੈਨੇਡਾ ਡੇਅ ਮੌਕੇ ਭੇਜੀਆਂ ਵਧਾਈਆਂ

ਕੈਨੇਡਾ ਨੇ ਸ਼ਕਤੀਸ਼ਾਲੀ ਤੇ ਉਸਾਰੂ ਤਾਕਤ ਵਜੋਂ ਪਹਿਚਾਣ ਬਣਾਈ : ਟਰੰਪ ਓਟਵਾ/ਬਿਊਰੋ ਨਿਊਜ਼ : ਕੈਨੇਡਾ ਨਾਲ ਅਸੀਂ ਆਪਣੇ ਰਿਸ਼ਤੇ ਹੋਰ ਮਜ਼ਬੂਤ ਕਰਨ ਲਈ ਕੰਮ ਕਰਾਂਗੇ। ਇਹ ਪ੍ਰਗਟਾਵਾ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਕੈਨੇਡਾ ਨੂੰ ਕਾਫੀ ਅਹਿਮੀਅਤ ਦਿੰਦਾ ਹੈ। ਕੈਨੇਡਾ ਡੇਅ ਮੌਕੇ ਆਪਣੇ ਗੁਆਂਢੀ ਮੁਲਕ ਨੂੰ ਵਧਾਈ …

Read More »

ਦੇਵ ਚੌਹਾਨ ਬਣੇ ਕਤਲ ਕੇਸਾਂ ਦੀ ਇਨਵੈਸਟੀਗੇਸ਼ਨ ਟੀਮ ਦੇ ਮੁਖੀ

ਟੋਰਾਂਟੋ : ਪੰਜਾਬੀ ਮੂਲ ਦੇ ਕੈਨੇਡੀਅਨ ਪੁਲਿਸ ਅਫ਼ਸਰ ਦੇਵ ਚੌਹਾਨ ਕੈਨੇਡਾ ਦੀ ਸਭ ਤੋਂ ਵੱਡੀ ਕਤਲ ਜਾਂਚ ਟੀਮ, ਇਨਟੈੱਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਮੁਖੀ ਬਣ ਗਏ ਹਨ। ਦੇਵ ਚੌਹਾਨ ਨੇ 27 ਜੂਨ ਨੂੰ ਆਪਣਾ ਅਹੁਦਾ ਸੰਭਾਲਿਆ ਹੈ। ਸੁਪਰਇੰਟੈਂਡੈਂਟ ਡੌਨਾ ਰਿਚਰਡਸਨ ਆਪਣੀ 30 ਸਾਲਾਂ ਦੀ ਸੇਵਾ ਤੋਂ ਬਾਅਦ ਸੇਵਾ-ਮੁਕਤ ਹੋ ਚੁੱਕੇ …

Read More »

ਓਨਟਾਰੀਓ ‘ਚ 50 ਹੋਰ ਭੰਗ ਦੇ ਸਟੋਰ ਖੁੱਲ੍ਹਣਗੇ

ਟੋਰਾਂਟੋ/ਬਿਊਰੋ ਨਿਊਜ਼ : ਪ੍ਰਾਈਵੇਟ ਭੰਗ ਰਿਟੇਲ ਸਟੋਰਾਂ ਨੂੰ ਲਾਇਸੰਸ ਮੁਹੱਈਆ ਕਰਵਾਉਣ ਦੀ ਆਪਣੀ ਅਗਲੀ ਯੋਜਨਾ ਨੂੰ ਅਮਲ ਵਿੱਚ ਲਿਆ ਕੇ ਓਨਟਾਰੀਓ ਸਰਕਾਰ ਇਸ ਦੀ ਗੈਰਕਾਨੂੰਨੀ ਮਾਰਕਿਟ ਉੱਤੇ ਸ਼ਿਕੰਜਾ ਕੱਸਣ ਦੇ ਨਾਲ ਨਾਲ ਨੌਜਵਾਨਾਂ ਤੇ ਕਮਿਊਨਿਟੀਜ਼ ਦੀ ਹਿਫਾਜ਼ਤ ਕਰਨ ਜਾ ਰਹੀ ਹੈ। ਇਹ ਸਭ ਫੈਡਰਲ ਸਰਕਾਰ ਵੱਲੋਂ ਭੰਗ ਦੇ ਕਾਨੂੰਨੀਕਰਨ ਤੇ …

Read More »

ਕਾਮਾਗਾਟਾ ਮਾਰੂ ਘਟਨਾ ਦੇ ਇਤਿਹਾਸ ਦਾ ਸ਼ੀਸ਼ਾ ਬਣਿਆ ਬਰੈਂਪਟਨ ਦਾ ਪਾਰਕ

ਬਰੈਂਪਟਨ ਵਿਖੇ ਕਾਮਾਗਾਟਾ ਮਾਰੂ ਪਾਰਕ ਦਾ ਉਦਘਾਟਨ, ਘਟਨਾ ਦੇ ਪੀੜਤਾਂ ਦੇ ਚਾਰ ਪਰਿਵਾਰਕ ਮੈਂਬਰਾਂ ਦਾ ਸਨਮਾਨ ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵਿਖੇ ਕਾਮਾਗਾਟਾ ਮਾਰੂ ਪਾਰਕ ਦਾ ਉਦਘਾਟਨ ਕੀਤਾ ਗਿਆ। ਇਹ ਪਾਰਕ ਨਿਊ ਸਪਰਿੰਗਡੇਲ ਲਾਇਬ੍ਰੇਰੀ ਦੇ ਨੇੜੇ ਹੈ, ਜਿਸ ਵਿੱਚ ਖੇਡ ਮੈਦਾਨ, ਸਪਲੈਸ਼ ਪੂਲ, ਰਿਫਲੈਕਸ਼ਨ ਪੌਂਡ, ਕਾਮਾਗਾਟਾ ਮਾਰੂ ਘਟਨਾ ਦੇ ਇਤਿਹਾਸ ਨੂੰ ਦਿਖਾਉਂਦੀਆਂ …

Read More »