ਅਲਬਾਮਾ ਵਿੱਚ ਹੋਏ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਕਈ ਇਨਾਮ ਜਿੱਤੇ ਬਰੈਂਪਟਨ : ਸਿਟੀ ਕੌਂਸਲ ਦੀ ਮੀਟਿੰਗ ਵਿੱਚ ਬਰੈਂਪਟਨ ਫਾਇਰ ਅਤੇ ਐਮਰਜੈਂਸੀ ਸਰਵਿਸਿਜ਼ ਦੇ ਮੈਂਬਰਾਂ ਨੂੰ ਫਾਇਰ ਫਾਈਟਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਹਾਸਲ ਕਰਨ ਲਈ ਸਨਮਾਨਤ ਕੀਤਾ ਗਿਆ। ਬਰੈਂਪਟਨ ਟੀਮ ਦੀ ਅਗਵਾਈ ਸਾਬਕਾ ਵਿਸ਼ਵ ਚੈਂਪੀਅਨ ਅਤੇ ਜ਼ਿਲ੍ਹਾ ਮੁਖੀ ਮੀਟਰ ਰੀਡ ਨੇ …
Read More »ਪੰਜਾਬੀਆਂ ਲਈ ਲਾਹੇਵੰਦ ਨਵੀਂ ਵਰਕ ਪਰਮਿਟ ਨੀਤੀ
ਹੁਣ ਕੈਨੇਡਾ ਸਰਕਾਰ ਆਸਾਨ ਸ਼ਰਤਾਂ ਉਤੇ ਉਪਲਬਧ ਕਰਵਾਏਗੀ ਵਰਕ ਪਰਮਿਟ ਵੀਜ਼ਾ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਨੇ 1 ਮਾਰਚ ਤੋਂ ਵਰਕ ਪਰਮਿਟ ਵੀਜ਼ਾ ਵੇਚਣ ਦਾ ਪਲਾਨ ਬਣਾਇਆ ਹੈ। ਨਾਲ ਹੀ ਵਰਕ ਪਰਮਿਟ ਦੀਆਂ ਸ਼ਰਤਾਂ ਵੀ ਨਰਮ ਹੋਣਗੀਆਂ ਅਤੇ ਕੰਮ ਦੇ ਅਨੁਸਾਰ ਵੀਜ਼ਾ ਫੀਸ ਲੱਗੇਗੀ, ਜੋ 4 ਤੋਂ 16 ਲੱਖ ਦੇ …
Read More »ਹੁਣ ਭਾਰਤ ਵਿੱਚ ਬਣੇ ਲਾਇਸੰਸ ਟੋਰਾਂਟੋ ਵਿੱਚ ਵੀ ਸਾਰਨਗੇ ਕੰਮ
ਟੋਰਾਂਟੋ/ਬਿਊਰੋ ਨਿਊਜ਼ : ਭਾਰਤ ਸਰਕਾਰ ਦੇ ਰੋਡ ਟਰਾਂਸਪੋਰਟ ਐਂਡ ਹਾਈਵੇਅ ਮੰਤਰਾਲੇ ਵੱਲੋਂ ਭਾਰਤ ਦੇ ਸਾਰੇ ਰਾਜਾਂ/ਜ਼ਿਲ੍ਹਿਆਂ ਦੇ ਇੰਡੀਅਨ ਮੋਟਰ ਡਰਾਈਵਿੰਗ ਲਾਇਸੰਸਾਂ ਦੇ ਸਾਂਝੇ ਡਾਟਾਬੇਸ ਲਈ ਪਲੇਟਫਾਰਮ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਪਰੀਵਾਹਨਸੇਵਾ ਦਾ ਨਾਂ ਦਿਤਾ ਗਿਆ ਹੈ।ઠ ਇਸ ਪਲੇਟਫਾਰਮ ਉਤੇ https://parivahan.gov.in/rcdlstatus/?pur_cd=101 ਦੀ ਵਰਤੋਂ ਕਰਕੇ ਭਾਰਤੀ ਡਰਾਈਵਿੰਗ ਲਾਇਸੰਸ ਨੰਬਰ …
Read More »ਟੋਰਾਂਟੋ ‘ਚ ਗੋਲੀਬਾਰੀ ਦੌਰਾਨ 3 ਦੀ ਮੌਤ – 6 ਜ਼ਖ਼ਮੀ
ਟੋਰਾਂਟੋ/ਸਤਪਾਲ ਸਿੰਘ ਜੌਹਲ ਅਜੋਕੇ ਸਮੇਂ ‘ਚ ਕਲੱਬ/ਬਾਰ/ਪਾਰਟੀ/ਸ਼ਰਾਬ ਕਲਚਰ ਇਕ ਫ਼ੈਸ਼ਨ ਬਣ ਚੁੱਕਾ ਹੈ ਜਿਸ ਦੇ ਚੱਲਦਿਆਂ ਅਕਸਰ ਖ਼ੂਨੀ ਝਗੜੇ ਆਮ ਹੁੰਦੇ ਹਨ। ਇਸੇ ਤਰ੍ਹਾਂ ਟੋਰਾਂਟੋ ਡਾਊਨ ਟਾਊਨ ਸਥਿਤ ਇਕ ਉੱਚੀ ਇਮਾਰਤ ਦੀ 32ਵੀਂ ਮੰਜ਼ਿਲ ‘ਤੇ ਅਪਾਰਟਮੈਂਟ ਅੰਦਰ ਪਾਰਟੀ ਦੌਰਾਨ ਗੋਲੀਆਂ ਚੱਲ ਗਈਆਂ, ਜਿਸ ‘ਚ 20 ਕੁ ਸਾਲਾਂ ਦੇ 3 ਮੁੰਡਿਆਂ …
Read More »ਕੈਨੇਡਾ ਵੱਲ ਵਧਿਆ ਭਾਰਤੀਆਂ ਦਾ ਮੋਹ
3 ਸਾਲਾਂ ਵਿਚ ਗਿਣਤੀ ਹੋਈ ਦੁੱਗਣੀ ਟੋਰਾਂਟੋ/ਬਿਊਰੋ ਨਿਊਜ਼ : ਭਾਰਤੀਆਂ ਖਾਸਕ ਰਕੇ ਪੰਜਾਬੀਆਂ ਵਿਚ ਕੈਨੇਡਾ ਜਾਣ ਦਾ ਮੋਹ ਵਧਦਾ ਹੀ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਲੰਘੇ ਤਿੰਨ ਸਾਲਾਂ ਵਿਚ ਕੈਨੇਡਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਨੈਸ਼ਨਲ ਫਾਊਂਡੇਸਨ ਫਾਰ ਅਮਰੀਕਨ ਪਾਲਿਸੀ (ਐਲ.ਐਫ.ਏ.ਪੀ.) ਨੇ ਕਿਹਾ ਕਿ ਇਹ ਤਬਦੀਲੀ …
Read More »ਕਮਿਊਨਿਟੀ ਸੁਰੱਖਿਆ ਲਈ ਖਰਚੇ ਜਾਣਗੇ 20 ਮਿਲੀਅਨ ਡਾਲਰ
ਪੀਲ ਪੁਲਿਸ ਉਕਤ ਨਿਵੇਸ਼ ਨਾਲ ਬੰਦੂਕਾਂ, ਗਿਰੋਹਾਂ ਆਦਿ ਨਾਲ ਨਜਿੱਠਣ ਲਈ ਤੇ ਗਲੀਆਂ ਮੁਹੱਲਿਆਂ ਨੂੰ ਸੁਰੱਖਿਅਤ ਬਣਾਉਣ ਲਈ ਨਿਭਾਏਗੀ ਭੂਮਿਕਾ ਮਿਸੀਸਾਗਾ : ਉਨਟਾਰੀਓ ਸਰਕਾਰ ਪੁਲਿਸ ਅਫਸਰਾਂ ਨੂੰ ਕਮਿਊਨਿਟੀ ਪੁਲਿਸਿੰਗ ਵਧਾਉਣ, ਬੰਦੂਕਾਂ ਅਤੇ ਗਰੋਹਾਂ ਸਬੰਧੀ ਹਿੰਸਾ ਦਾ ਸਾਹਮਣਾ ਕਰਨ ਅਤੇ ਗਲੀਆਂ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੇ ਉਪਕਰਣ ਅਤੇ ਸਾਧਨ ਪ੍ਰਦਾਨ ਕਰਨ …
Read More »ਰੌਨ ਚੱਠਾ ਪੀਲ ਪੁਲਿਸ ਬੋਰਡ ਦੇ ਨਵੇਂ ਚੇਅਰ ਬਣੇ
ਮਿਸੀਸਾਗਾ : ਰੌਨ ਚੱਠਾ ਪੀਲ ਪੁਲਿਸ ਬੋਰਡ ਦੇ ਨਵੇਂ ਚੇਅਰ ਬਣ ਗਏ ਹਨ ਅਤੇ ਇਹ ਸਥਾਨਕ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਇਸ ਤੋਂ ਬਾਅਦ ਰੌਨ ਚੱਠਾ ਨੇ ਆਖਿਆ ਕਿ ਬੇਸ਼ੱਕ ਉਹਨਾਂ ਕੋਲ ਪੀਲ ਬੋਰਡ ਉੱਤੇ ਕੰਮ ਕਰਨ ਦਾ ਸਿਰਫ਼ ਇੱਕ ਸਾਲ ਦਾ ਹੀ ਤਜ਼ਰਬਾ ਹੈ ਪਰ ਪੀਲ ਚਿਲਡਰਨ …
Read More »ਚੀਨ ‘ਚ ਫੈਲੇ ਕੋਰੋਨਾ ਵਾਇਰਸ ਤੋਂ ਕੈਨੇਡਾ ਵੀ ਚਿੰਤਤ
ਓਟਵਾ/ਬਿਊਰੋ ਨਿਊਜ਼ : ਚੀਨ ਵਿਚ ਫੈਲੇ ਕੋਰੋਨਾ ਵਾਇਰਸ ਤੋਂ ਕੈਨੇਡਾ ਵੀ ਚਿੰਤਤ ਹੈ ਅਤੇ ਉਹ ਵੂਹਾਨ ਤੋਂ ਕੈਨੇਡੀਅਨਾਂ ਨੂੰ ਵਾਪਸ ਲਿਆਉਣ ਲਈ ਇਕ ਖਾਸ ਜਹਾਜ਼ ਤਿਆਰ ਕਰ ਰਿਹਾ ਹੈ। ਇਸ ਸਬੰਧੀ ਵਿਦੇਸ਼ ਮੰਤਰੀ ਫਰੈਂਕੌਇਸ ਫਿਲਿਪ ਸ਼ੈਂਪੇਨ ਨੇ ਦੱਸਿਆ ਕਿ ਕੈਨੇਡਾ ਅਜਿਹਾ ਜਹਾਜ਼ ਤਿਆਰ ਕਰ ਰਿਹਾ ਹੈ ਜਿਹੜਾ ਚੀਨ ਦੇ ਵੁਹਾਨ …
Read More »ਰੁਪਿੰਦਰ ਰੰਧਾਵਾ ਐਬਟਸਫੋਰਡ ਵਿਚ ਪਹਿਲੀ ਪੰਜਾਬਣ ਬੱਸ ਡਰਾਈਵਰ ਬਣੀ
ਕਿਹਾ : ਮਰਦ ਦੇ ਬਰਾਬਰ ਕੰਮ ਕਰਦੀ ਹੈ ਅੱਜ ਦੀ ਮਹਿਲਾ ਐਬਟਸਫੋਰਡ : ਲੁਧਿਆਣਾ ਦੀ ਰੁਪਿੰਦਰ ਕੌਰ ਰੰਧਾਵਾ ਐਬਟਸਫੋਰਡ ਵਿਚ ਪਹਿਲੀ ਪੰਜਾਬਣ ਬੱਸ ਡਰਾਈਵਰ ਬਣ ਗਈ ਹੈ। ਉਹ ਕੈਨੇਡਾ ਵਿਚ ਵਸਦੀਆਂ ਪੰਜਾਬੀਆਂ ਲਈ ਇਕ ਪ੍ਰੇਰਨਾ ਦਾ ਸਰੋਤ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਵਿਚ ਪੈਂਦੇ ਰਾਏਕੋਟ ਨੇੜੇ ਪਿੰਡ ਤਾਜਪੁਰ ਦੀ ਜੰਮਪਲ ਅਤੇ …
Read More »ਕੈਨੇਡਾ ਦੇ ਵਰਕ ਪਰਮਿਟ ਤੋਂ ਇਨਕਾਰ ਦੀ ਦਰ ਵਾਧੇ ਵੱਲ
ਵਿਆਹਾਂ ਦੀ ਸੌਦੇਬਾਜ਼ੀ ਬਾਰੇ ਪੁੱਛ ਪੜਤਾਲ ਵਧੀ ਟੋਰਾਂਟੋ/ਸਤਪਾਲ ਸਿੰਘ ਜੌਹਲ ਵਰਕ ਪਰਮਿਟ ਦਾ ਵੀਜ਼ਾ ਲੈ ਕੇ ਕੈਨੇਡਾ ਪੁੱਜਣ ‘ਚ ਲੰਘੇ ਚਾਰ ਕੁ ਸਾਲਾਂ ਤੋਂ ਬਹੁਤ ਤੇਜ਼ੀ ਆਈ ਹੋਈ ਹੈ। ਉਨ੍ਹਾਂ ‘ਚ ਵਿਦਿਆਰਥੀ ਵਜੋਂ ਜਾ ਰਹੇ ਕੁੜੀਆਂ ਅਤੇ ਮੁੰਡਿਆਂ ਦੇ ਪਤੀ ਅਤੇ ਪਤਨੀ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹਨ। ਵਿਦਿਆਰਥੀਆਂ ਤੇ …
Read More »