ਬਰੈਂਪਟਨ : ਫੈੱਡਰਲ ਲਿਬਰਲ ਸਰਕਾਰ ਵੱਲੋਂ ਮਿਡਲ ਕਲਾਸ ਦੀ ਮਜ਼ਬੂਤੀ ਦੀ ਅਹਿਮੀਅਤ ਨੂੰ ਸਮਝਦਿਆਂ ਹੋਇਆਂ ਟੈਕਸ ਕਟੌਤੀ ‘ਤੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ। ਅਕਤੂਬਰ 2019 ਵਿਚ ਮੁੜ ਸੱਤਾ ‘ਚ ਆਉਣ ਤੋਂ ਬਾਅਦ ਫੈੱਡਰਲ ਸਰਕਾਰ ਵੱਲੋਂ ਕਰੀਬ 20 ਮਿਲੀਅਨ ਕੈਨੇਡੀਅਨਾਂ ਲਈ ਦੁਬਾਰਾ ਟੈਕਸ ਘਟਾਉਣ ਦੇ ਵਾਅਦੇ ਨੂੰ ਪਹਿਲ ਦਿੱਤੀ ਗਈ ਹੈ। …
Read More »ਧੋਖਾਧੜੀ ਦੇ ਮਾਮਲੇ ‘ਚ ਪੰਜਾਬੀ ਜੋੜਾ ਗ੍ਰਿਫ਼ਤਾਰ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਪੁਲਿਸ ਨੇ ਗੁਰਿੰਦਰ ਪ੍ਰੀਤ ਧਾਲੀਵਾਲ (37) ਅਤੇ ਉਸ ਦੀ ਪਤਨੀ ਇੰਦਰਪ੍ਰੀਤ ਧਾਲੀਵਾਲ (36) ਨੂੰ ਗ੍ਰਿਫ਼ਤਾਰ ਕਰਕੇ ਅੰਤਰਰਾਸ਼ਟਰੀ ਪੱਧਰ ‘ਤੇ ਚੱਲਦੇ ਜਾਅਲੀ ਫ਼ੋਨ ਕਾਲ ਸੈਂਟਰਾਂ ਦਾ ਭਾਂਡਾ ਭੰਨਣ ਦਾ ਦਾਅਵਾ ਕੀਤਾ ਹੈ ਪਿਛਲੇ ਦਿਨੀਂ ਬਰੈਂਪਟਨ ਵਾਸੀ ਇਹ ਜੋੜਾ ਫੜਿਆ ਗਿਆ ਸੀ ਅਤੇ ਬਰੈਂਪਟਨ ਅਦਾਲਤ ‘ਚ ਉਨ੍ਹਾਂ …
Read More »ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਨਰਲ ਵਿਚ ਛਪੀ ਰਿਪੋਰਟ ‘ਚ ਹੋਇਆ ਖੁਲਾਸਾ
ਸਮਾਰਟਫੋਨ ਦੀ ਵੱਧ ਵਰਤੋਂ ਨੌਜਵਾਨਾਂ ਦੇ ਦਿਮਾਗ ‘ਤੇ ਪਾ ਰਹੀ ਅਸਰ ਟੋਰਾਂਟੋ : ਸਮਾਰਟਫੋਨ ਦੀ ਹੱਦੋਂ ਜ਼ਿਆਦਾ ਵਰਤੋਂ ਦਾ ਅੱਖਾਂ ਦੀ ਰੋਸ਼ਨੀ ‘ਤੇ ਮਾੜਾ ਅਸਰ ਪੈਂਦਾ ਹੈ। ਇਹ ਤਾਂ ਸਾਰੇ ਜਾਣ ਦੇ ਹਨ ਪਰ ਹਾਲੀਆ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਅੱਲੜ੍ਹਾ ਦੀ ਦਿਮਾਗੀ ਸਿਹਤ ਨੂੰ ਵੀ …
Read More »ਮਾਂਟ੍ਰੀਆਲ ‘ਚ ਕਈ ਗੱਡੀਆਂ ਆਪਸ ‘ਚ ਟਕਰਾਉਣ ਨਾਲ 2 ਮੌਤਾਂ
ਮਾਂਟ੍ਰੀਆਲ : ਮਾਂਟਰੀਅਲ ‘ਚ ਪਿਛਲੇ ਦਿਨੀਂ 200 ਗੱਡੀਆਂ ਆਪਸ ਵਿੱਚ ਟਕਰਾ ਗਈਆਂ ਅਤੇ ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਤੇ ਕਈ ਜ਼ਖ਼ਮੀ ਹੋ ਗਏ। ਡਰਾਈਵਰਾਂ ਨੇ ਦੱਸਿਆ ਕਿ ਅਚਾਨਕ ਹੀ ਤੇਜ਼ ਹਵਾਵਾਂ ਕਾਰਨ ਸੇਂਟ ਲਾਰੈਂਸ ਰਿਵਰ ਵਿੱਚੋਂ ਉੱਡ ਕੇ ਸਨੋਅ ਗੱਡੀਆਂ ਉੱਤੇ ਪੈਣ ਲੱਗੀ ਤੇ ਉਨ੍ਹਾਂ ਨੂੰ …
Read More »ਮੂਰਤਾਂ ਬੋਲਦੀਆਂ : ਤੂੰ ਵੀ ਪ੍ਰਧਾਨ ਮੰਤਰੀ, ਮੈਂ ਵੀ ਪ੍ਰਧਾਨ ਮੰਤਰੀ, ਆਪਾਂ ਚਾਰੋ ਪ੍ਰਧਾਨ ਮੰਤਰੀ
4 ਸਾਬਕਾ ਪ੍ਰਧਾਨ ਮੰਤਰੀਆਂ ਦੇ ਲਗਾਏ ਜਾਣਗੇ ਬੁੱਤ ਜਦੋਂ ਪੰਜ ਸਾਲਾਂ ‘ਚ ਕੈਨੇਡਾ ‘ਚ ਬਣੇ ਸਨ ਚਾਰ ਪ੍ਰਧਾਨ ਮੰਤਰੀ ਐਬਟਸਫੋਰਡ : ਕੈਨੇਡਾ ਦੇ ਇਤਿਹਾਸ ਦੀ ਇਸ ਅਹਿਮ ਜਾਣਕਾਰੀ ਦਾ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ 19ਵੀਂ ਸਦੀ ਦੇ ਅਖ਼ੀਰ ਵਿਚ ਸੰਨ 1891 ਤੋਂ 1896 ਤੱਕ ਸਿਰਫ਼ 5 ਸਾਲਾਂ …
Read More »ਕੈਨੇਡਾ ਵਿਚ ਪੱਕੇ ਹੋਣ ਵਾਲੇ ਵਿਦੇਸ਼ੀਆਂ ‘ਚ ਭਾਰਤੀ ਨੰਬਰ ਵੰਨ
2019 ਦੌਰਾਨ ਸਭ ਤੋਂ ਵੱਧ ਪੱਕੇ ਹੋਏ ਭਾਰਤੀ ਨਾਗਰਿਕ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਸਰਕਾਰ ਤੋਂ ਪ੍ਰਾਪਤ ਹੋਏ ਤਾਜ਼ਾ ਅੰਕੜਿਆਂ ਅਨੁਸਾਰ ਸਾਰੇ ਸਾਲ ਦੌਰਾਨ ਦੁਨੀਆਂ ਦੇ ਕਈ ਦੇਸ਼ਾਂ ਤੋਂ ਲੋਕ ਪੱਕੇ ਤੌਰ ‘ਤੇ ਕੈਨੇਡਾ ਪੁੱਜਦੇ ਰਹਿੰਦੇ ਹਨ ਪਰ ਉਨ੍ਹਾਂ ‘ਚ ਭਾਰਤ ਦੇ ਨਾਗਰਿਕਾਂ ਦੀ ਗਿਣਤੀ ਸਭ ਤੋਂ ਵੱਧ ਹੋ ਗਈ ਹੈ। …
Read More »ਸ੍ਰੀ ਹਰਿਮੰਦਰ ਸਾਹਿਬ ਵਿਖੇ ਅਮਰਜੋਤ ਸਿੰਘ ਸੰਧੂ ਨੇ ਟੇਕਿਆ ਮੱਥਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਅਮਰਜੋਤ ਸਿੰਘ ਸੰਧੂ ਨੇ ਪਰਿਵਾਰਕ ਮੈਂਬਰਾਂ ਸਮੇਤ ਬੁੱਧਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉੋਨ੍ਹਾਂ ਕੁਝ ਸਮਾਂ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ। ਸੰਧੂ ਨਾਲ ਉਨ੍ਹਾਂ ਦੇ ਪਿਤਾ ਬਲਵਿੰਦਰ ਸਿੰਘ, ਮਾਤਾ ਮਲਕੀਤ ਕੌਰ, ਪਤਨੀ ਮਨਮੀਨ ਕੌਰ ਅਤੇ ਦੋ ਬੇਟੇ …
Read More »21 ਫਰਵਰੀ ਨੂੰ ਹੜਤਾਲ ਕਾਰਨ ਓਨਟਾਰੀਓ ਦੇ ਵਿਦਿਆਰਥੀ ਰਹਿਣਗੇ ਘਰਾਂ ‘ਚ
ਟੋਰਾਂਟੋ/ਬਿਊਰੋ ਨਿਊਜ਼ : ਆਉਂਦੀ 21 ਫਰਵਰੀ ਨੂੰ ਅਧਿਆਪਕਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਕਾਰਨ ਓਨਟਾਰੀਓ ਦੇ ਦੋ ਮਿਲੀਅਨ ਵਿਦਿਆਰਥੀ ਆਪਣੇ ਘਰਾਂ ਵਿੱਚ ਰਹਿਣ ਲਈ ਮਜਬੂਰ ਹੋਣਗੇ। ਜੂਨੀਅਰ ਕਿੰਡਰਗਾਰਟਨ ਤੋਂ 12ਵੀਂ ਕਲਾਸ ਦੇ ਇੰਗਲਿਸ਼ ਤੇ ਫਰੈਂਚ ਭਾਸ਼ਾ ਦੇ ਸਕੂਲਾਂ ਦੇ ਅਧਿਆਪਕਾਂ ਵੱਲੋਂ ਇੱਕ ਰੋਜ਼ਾ ਹੜਤਾਲ ਕੀਤੀ ਜਾਵੇਗੀ। ਇਸ ਹੜਤਾਲ ਦਾ ਅਸਰ …
Read More »ਕੈਨੇਡਾ ਲਈ ਵਧੀਆ ਸਾਬਤ ਹੋਵੇਗੀ ਨਵੀਂ ਨਾਫ਼ਟਾ ਡੀਲ
ਨਵੀਂ ਡੀਲ ਨਾਲ ਅਰਥਚਾਰਾ ਮਜ਼ਬੂਤ ਹੋਵੇਗਾ : ਸੋਨੀਆ ਸਿੱਧੂ ਬਰੈਂਪਟਨ/ਬਿਊਰੋ ਨਿਊਜ਼ ਲਿਬਰਲ ਸਰਕਾਰ ਨੇ ਪਿਛਲੇ ਦਿਨੀਂ ਨਵੀਂ ਨਾਫ਼ਟਾ ਡੀਲ ਨੂੰ ਰਸਮੀ ਮਨਜ਼ੂਰੀ ਦੇਣ ਲਈ ઑਵੇਅਜ਼ ਐਂਡ ਮੀਨਜ਼ ਮੋਸ਼ਨ਼ ਪਾਸ ਕਰ ਦਿੱਤਾ ਹੈ। ਕੈਨੇਡਾ ਦੇ ਬਿਜ਼ਨੈੱਸ ਅਤੇ ਉਦਯੋਗਿਕ ਅਦਾਰੇ ਆਪਣੇ ਕਾਰੋਬਾਰਾਂ ਦੇ ਆਧਾਰ ਨੂੰ ਹੋਰ ਵਧਾਉਣ ਅਤੇ ਆਪਣੇ ਪ੍ਰਾਡੈੱਕਟਾਂ ਅਤੇ ਸੇਵਾਵਾਂ …
Read More »ਗੁਰਪ੍ਰੀਤ ਸਿੰਘ ਢਿੱਲੋਂ ਵਲੋਂ ਬੇਸਮੈਂਟਾਂ ਲਈ ਨਵੇਂ ਲੋਨ ਪ੍ਰੋਗਰਾਮ ਦਾ ਸਵਾਗਤ
ਬਰੈਂਪਟਨ/ਬਿਊਰੋ ਨਿਊਜ਼ : ઠ13 ਫਰਵਰੀ ਨੂੰ ਹੋਈ ਪੀਲ ਰੀਜ਼ਨਲ ਕੌਂਸਲ ਦੀ ਮੀਟਿੰਗ ਵਿਚ ઠਬੇਸਮੈਂਟਾਂ ਲਈ ઠਨਵੇਂ ਲੋਨ ਪ੍ਰੋਗਰਾਮ ਦਾ ਮਤਾ ਪਾਸ ਕੀਤਾ ਗਿਆ। ਇਸ ਮਤੇ ਦੀ ਸਿਰਜਣਾ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਚਲਾਈ ਮੁਹਿੰਮ ‘ਮਾਈ ਹੋਮ ਸੈਕਿੰਡ ਯੂਨਿਟ ਰੀਨੋਵੇਸ਼ਨ ਪਾਇਲਟ ਪ੍ਰੋਗਰਾਮ’ ਦੇ ਸਿਧਾਂਤ ਅਨੁਸਾਰ ਹੋਵੇਗੀ।ઠਇਹ ਪ੍ਰੋਗਰਾਮ ਯੋਗ ਘਰਾਂ ਦੇ ਮਾਲਕਾਂ ਨੂੰ …
Read More »