ਕੈਨੇਡਾ ਮਲਟੀਬਿਲੀਅਨ ਡਾਲਰ ਬਿੱਲ ਪਾਸ ਕਰਨ ਵਾਸਤੇ ਪਾਰਲੀਮੈਂਟ ਨੂੰ ਦੁਬਾਰਾ ਸੱਦਣ ਦੀ ਤਿਆਰੀ ‘ਚ ਟਰੂਡੋ ਓਟਵਾ/ਬਿਊਰੋ ਨਿਊਜ਼ : ਕਰੋਨਾ ਵਾਇਰਸ ਸਬੰਧੀ ਵਿੱਤੀ ਸਹਿਯੋਗ ਲਈ ਚੁੱਕੇ ਜਾਣ ਵਾਲੇ ਕਦਮਾਂ ਲਈ ਮਲਟੀਬਿਲੀਅਨ ਡਾਲਰ ਬਿੱਲ ਪਾਸ ਕਰਨ ਵਾਸਤੇ ਇੱਕ ਹੋਰ ਐਮਰਜੰਸੀ ਸਿਟਿੰਗ ਲਈ ਪਾਰਲੀਆਮੈਂਟ ਨੂੰ ਦੁਬਾਰਾ ਸੱਦਣ ਦੀ ਤਿਆਰੀ ਕੀਤੀ ਜਾ ਰਹੀ ਹੈ। …
Read More »ਕਰੋਨਾ ਵਾਇਰਸ ਕਾਰਨ ਪਰਿਵਾਰਾਂ, ਦੋਸਤਾਂ, ਰਿਸ਼ਤੇਦਾਰਾਂ ਵਿਚ ਘਟੀਆਂ ਦੂਰੀਆਂ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕਰੋਨਾ ਵਾਈਰਸ ਨੇ ਜਿੱਥੇ ਪੂਰੀ ਦੁਨੀਆਂ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ. ਵਿਦੇਸ਼ਾਂ ਦੀ ਤੇਜ਼ ਤਰਾਰ ਅਤੇ ਰੋਜ਼ਮਰਾ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਕਈ ਲੋਕ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਤਾਂ ਕੀ ਆਪਣੇ ਪਰਿਵਾਰਾਂ ਨੂੰ ਵੀ ਕਈ-ਕਈ ਹਫਤੇ ਜਾਂ ਮਹੀਨਿਆਂ ਬਾਅਦ ਹੀ ਮਿਲਦੇ ਸਨ। ਇੱਥੋਂ …
Read More »ਕਰੋਨਾ ਕਾਰਨ ਹਵਾਈ ਜਹਾਜ਼ਾਂ ਦੀਆਂ ਕੰਪਨੀਆਂ ਭਾਰੀ ਵਿੱਤੀ ਘਾਟੇ ਵੱਲ
ਟੋਰਾਂਟੋ/ਹਰਜੀਤ ਸਿੰਘ ਬਾਜਵਾ ਕਰੋਨਾ ਵਾਈਰਸ ਕਾਰਨ ਜਿੱਥੇ ਲੋਕਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਭਾਰੀ ਖੜੋਤ ਵੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਵਪਾਰਕ ਅਦਾਰਿਆਂ ਨੂੰ ਬੇ-ਹੱਦ ਘਾਟਾ ਪੈ ਰਿਹਾ ਹੈ ਜਿੰਨਾਂ ਵੱਡਾ ਸਿਰ-ਓਨੀ ਵੱਡੀ ਪੀੜ ਦੀ ਕਹਾਵਤ ਅਨੁਸਾਰ ਕਿਸੇ ਨੂੰ ਵੱਧ ਅਤੇ ਕਿਸੇ ਨੂੰ ਘੱਟ ਮਾਰ ਪੈ ਰਹੀ ਹੈ ਜਿਸ …
Read More »ਸਿਟੀ ਆਫ ਬਰੈਂਪਟਨ ਵੱਲੋਂ ਆਪਣੇ ਕਿਰਾਏਦਾਰਾਂ ਲਈ ਰਾਹਤ ਦਾ ਐਲਾਨ
ਬਰੈਂਪਟਨ/ਬਿਊਰੋ ਨਿਊਜ਼ ਮੇਅਰ ਪੈਟ੍ਰਿਕ ਬ੍ਰਾਊਨ ਨੇ ਇਹ ਐਲਾਨ ਕੀਤਾ ਕਿ ਸਿਟੀ ਆਫ ਬਰੈਂਪਟਨ ਨਿੱਕੇ ਕਾਰੋਬਾਰੀਆਂ ਤੇ ਸਿਟੀ ਦੀਆਂ 41 ਫੈਸਿਲਿਟੀਜ਼ ਦੇ ਕਿਰਾਏਦਾਰਾਂ ਨੂੰ ਵੱਡੀ ਰਾਹਤ ਮੁਹੱਈਆ ਕਰਾਵੇਗੀ।ઠ ਕੋਵਿਡ-19 ਨੂੰ ਅੱਗੇ ਫੈਲਣ ਤੋਂ ਰੋਕਣ ਲਈ ਪੀਲ ਪਬਲਿਕ ਹੈਲਥ ਦੇ ਨਿਰਦੇਸ਼ਾਂ ਉੱਤੇ ਸਿਟੀ ਦੀਆਂ ਸਾਰੀਆਂ ਫੈਸਿਲਿਟੀਜ਼ ਅਗਲੇ ਨੋਟਿਸ ਤੱਕ ਬੰਦ ਰਹਿਣਗੀਆਂ। ਇਨ੍ਹਾਂ …
Read More »ਭਾਰਤ ‘ਚ ਫਸੇ ਕੈਨੇਡੀਅਨਾਂ ਨੂੰ ਕੈਨੇਡਾ ਆਉਣ ਲਈ ਦੇਣੇ ਹੋਣਗੇ 2900 ਡਾਲਰ !
ਓਟਵਾ : ਭਾਰਤ ਵਿੱਚ ਫਸੇ ਕੈਨੇਡੀਅਨਾਂ ਨੂੰ ਕੈਨੇਡਾ ਪਰਤਣ ਲਈ ਵਿਸ਼ੇਸ਼ ਫਲਾਈਟ ਮੁਹੱਈਆ ਕਰਵਾਉਣ ਦਾ ਬਦਲ ਦਿੱਤਾ ਜਾ ਰਿਹਾ ਹੈ। ਪਰ ਫੈਡਰਲ ਸਰਕਾਰ ਅਨੁਸਾਰ ਉਨ੍ਹਾਂ ਨੂੰ ਇਸ ਲਈ 2,900 ਡਾਲਰ ਦੇਣੇ ਹੋਣਗੇ।ઠਸਰਕਾਰ ਵੱਲੋਂ ਭਾਰਤ ਵਿੱਚ ਰਜਿਸਟਰਡ ਕੈਨੇਡੀਅਨਾਂ ਨੂੰ ਪਿੱਛੇ ਜਿਹੇ ਭੇਜੀ ਗਈ ਇੱਕ ਈਮੇਲ ਵਿੱਚ ਆਖਿਆ ਗਿਆ ਕਿ ਉਨ੍ਹਾਂ ਨੂੰ …
Read More »ਓਨਟਾਰੀਓ ‘ਚ ਐਮਰਜੈਂਸੀ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੋਵੇਗਾ ਜੁਰਮਾਨਾ
ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਵਿਚ ਐਮਰਜੈਂਸੀ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੋਵੇਗਾ ਭਾਰੀ ਜੁਰਮਾਨਾ। ਪ੍ਰੋਵਿੰਸ ਦੇ ਐਮਰਜੰਸੀ ਲਾਅਜ਼ ਤਹਿਤ ਚਾਰਜਿਜ਼ ਦਾ ਸਾਹਮਣਾ ਕਰਨ ਵਾਲਿਆਂ ਨੂੰ ਪੁਲਿਸ ਕੋਲ ਆਪਣੀ ਪਛਾਣ ਜਾਹਰ ਕਰਨੀ ਹੀ ਹੋਵੇਗੀ ਨਹੀਂ ਤਾਂ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਸਹਿਯੋਗ ਨਾ ਕਰਨ ਦੀ ਸੂਰਤ ਵਿੱਚ ਜੁਰਮਾਨਾ ਭੁਗਤਣਾ ਪੈ ਸਕਦਾ …
Read More »ਕੈਨੇਡਾ ਆਉਣ ਵਾਲਿਆਂਨੂੰ ਸੈਲਫ ਆਈਸੋਲੇਸ਼ਨ ‘ਚ ਰਹਿਣਾ ਹੋਵੇਗਾ ਲਾਜ਼ਮੀ : ਸਿਹਤ ਮੰਤਰੀ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਾਪਸ ਆ ਰਹੇ ਯਾਤਰੀਆਂ ਨੂੰ ਫੈਡਰਲ ਕੁਆਰਨਟੀਨ ਐਕਟ ਤਹਿਤ ਅਪਣਾਏ ਜਾਣ ਵਾਲੇ ਨਵੇਂ ਮਾਪਦੰਡਾਂ ਅਨੁਸਾਰ ਸੈਲਫ ਆਈਸੋਲੇਸ਼ਨ ‘ਚ ਰਹਿਣਾ ਹੋਵੇਗਾ। ਸਿਹਤ ਮੰਤਰੀ ਪੈਟੀ ਹਾਜ਼ਦੂ ਨੇ ਸੈਨੇਟ ਵਿੱਚ ਆਖਿਆ ਕਿ ਜ਼ਰੂਰੀ ਕਾਮਿਆਂ ਨੂੰ ਛੱਡ ਕੇ ਸਾਰੇ ਯਾਤਰੀਆਂ ਨੂੰ ਕਾਨੂੰਨੀ ਤੌਰ ਉੱਤੇ ਇਹ ਬੰਦਿਸ਼ ਹੋਵੇਗੀ ਕਿ ਉਹ ਕੈਨੇਡਾ …
Read More »ਸਿਟੀ ਆਫ ਬਰੈਂਪਟਨ ਨੇ ਸਟੇਟ ਆਫ ਐਮਰਜੈਂਸੀ ਐਲਾਨੀ
ਬਰੈਂਪਟਨ : ਸਿਟੀ ਕਾਉਂਸਲ ਨਾਲ ਗੱਲਬਾਤ ਕਰਨ ਤੋਂ ਬਾਅਦ ਅਤੇ ਸਿਟੀ ਦੀ ਐਮਰਜੈਂਸੀ ਮੈਨੇਜਮੈਂਟ ਟੀਮ ਦੀਆਂ ਸਿਫਾਰਿਸ਼ਾਂ ਦੇ ਮਦੇਨਜਰ ਮੇਅਰ ਪੈਟ੍ਰਿਕ ਬ੍ਰਾਊਨ ਵਲੋਂ ਬਰੈਂਪਟਨ ਵਿਚ ਸਟੇਟ ਆਫ ਐਮਰਜੰਸੀ ਐਲਾਨ ਦਿੱਤੀ ਗਈ। ਇਹ ਫੈਸਲਾ ਸਿਟੀ ਦੇ ਐਮਰਜੈਂਸੀ ਮੈਨੇਜਮੈਂਟ ਪਲੈਨ ਅਨੁਸਾਰ ਹੀ ਕੀਤਾ ਗਿਆ ਹੈ। ਇਹ ਓਨਟਾਰੀਓ ਪ੍ਰੋਵਿੰਸ ਦਾ ਸਹਿਯੋਗ ਕਰਨ ਅਤੇ …
Read More »ਕੈਨੇਡੀਅਨਾਂ ਦੀਆਂ ਨੌਕਰੀਆਂ ਸੁਰੱਖਿਅਤ ਕੀਤੀਆਂ ਜਾਣ : ਜਗਮੀਤ ਸਿੰਘ
ਐਨ.ਡੀ.ਪੀ. ਨੇ ਡਾਲਰ ਲੋਕਾਂ ਦੇ ਹੱਥਾਂ ‘ਚ ਦੇਣ ਤੇ ਨੌਕਰੀਆਂ ਸੁਰੱਖ਼ਿਅਤ ਰੱਖਣ ਦਾ ਸੁਝਾਅ ਦਿੱਤਾ ਔਟਵਾ/ਡਾ. ਝੰਡ : ਐੱਨ.ਡੀ.ਪੀ. ਦੇ ਮੁੱਖ-ਦਫ਼ਤਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਪਾਰਟੀ ਦੇ ਮੁਖੀ ਜਗਮੀਤ ਸਿੰਘ ਨੇ ਲਿਬਰਲ ਸਰਕਾਰ ਨੂੰ ਪ੍ਰਬੰਧਕੀ ਬੋਝ ਘਟਾਉਣ ਲਈ ਕੈਨੇਡਾ-ਵਾਸੀਆਂ ਨੂੰ ਵਿੱਤੀ-ਸਹਾਇਤਾ ਸਿੱਧੀ ਪਹੁੰਚਾਉਣ ਅਤੇ ਕਾਰੋਬਾਰਾਂ ਲਈ ਵਰਕਰਾਂ ਦੀਆਂ ਤਨਖ਼ਾਹਾਂ ਦੀ …
Read More »ਵਿਦੇਸ਼ ਮੰਤਰੀ ਸੈਲਫ ਆਈਸੋਲੇਸ਼ਨ ‘ਚ ਕਰਵਾਈ ਕੋਵਿਡ-19 ਸਬੰਧੀ ਜਾਂਚ
ਓਟਵਾ/ਬਿਊਰੋ ਨਿਊਜ਼ ਕੈਨੇਡਾ ਦੇ ਵਿਦੇਸ਼ ਮੰਤਰੀ ਫਰੈਂਕੌਇਸ ਫਿਲਿਪ ਸੈਂਪੇਨ ਨੇ ਇਹ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ ਕੋਵਿਡ-19 ਦੇ ਸਬੰਧ ਵਿੱਚ ਆਪਣੀ ਜਾਂਚ ਕਰਵਾਈ ਗਈ ਹੈ ਤੇ ਇਸ ਸਮੇਂ ਉਹ ਨਤੀਜਿਆਂ ਦੀ ਉਡੀਕ ਕਰ ਰਹੇ ਹਨ ਤੇ ਸੈਲਫ ਆਈਸੋਲੇਸ਼ਨ ਵਿੱਚ ਹਨ। ਉਨ੍ਹਾਂ ਆਖਿਆ ਕਿ ਵਿਦੇਸ਼ ਤੋਂ ਪਰਤਣ ਤੋਂ ਬਾਅਦ ਫਲੂ …
Read More »