Breaking News
Home / ਜੀ.ਟੀ.ਏ. ਨਿਊਜ਼ (page 104)

ਜੀ.ਟੀ.ਏ. ਨਿਊਜ਼

50 ਫੀਸਦੀ ਐਲੀਮੈਂਟਰੀ ਵਿਦਿਆਰਥੀ ਕਰ ਰਹੇ ਹਨ ਆਨਲਾਈਨ ਪੜ੍ਹਾਈ

ਵਿਦਿਆਰਥੀ ਚੋਣ ਕਰਦੇ ਹਨ ਕਿ ਉਨ੍ਹਾਂ ਨੇ ਆਨਲਾਈਨ ਕਲਾਸਾਂ ਲਾਉਣੀਆਂ ਹਨ ਜਾਂ ਸਕੂਲ ਜਾ ਕੇ ਪੜ੍ਹਾਈ ਕਰਨੀ ਹੈ ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਹੌਟ ਸਪੌਟ ਬਣੇ ਪੱਛਮ ਵਿੱਚ ਅੱਧੇ ਪਬਲਿਕ ਐਲੀਮੈਂਟਰੀ ਸਕੂਲਾਂ ਦੇ ਬੱਚੇ ਆਨਲਾਈਨ ਪੜ੍ਹਾਈ ਕਰ ਰਹੇ ਹਨ। ਇਹ ਜਾਣਕਾਰੀ ਸਕੂਲ ਬੋਰਡ ਵੱਲੋਂ ਮੁਹੱਈਆ ਕਰਵਾਏ ਗਏ ਡਾਟਾ ਤੋਂ ਹਾਸਲ …

Read More »

ਕਰੋਨਾਟੈਸਟਿੰਗ ‘ਚ ਸੁਧਾਰ ਤੇ ਹੋਰਬੈਨੇਫਿਟਪ੍ਰੋਗਰਾਮ ਸ਼ੁਰੂ ਕਰੇਗੀ ਲਿਬਰਲਸਰਕਾਰ

ਓਟਵਾ/ਬਿਊਰੋ ਨਿਊਜ਼ : ਲਿਬਰਲਸਰਕਾਰਵੱਲੋਂ ਬਹੁਤ ਹੀ ਤਾਂਘਵਾਨਯੋਜਨਾਦਾਖੁਲਾਸਾਕੀਤਾ ਗਿਆ ਹੈ। ਇਸ ਤਹਿਤਫੈਡਰਲਸਰਕਾਰਵੱਲੋਂ ਇੱਕ ਮਿਲੀਅਨ ਰੋਜ਼ਗਾਰ ਦੇ ਮੌਕੇ ਪੈਦਾਕਰਨਅਤੇ ਸੁਸਾਇਟੀ ਦੇ ਲਗਭਗ ਹਰਖੇਤਰਲਈਬੈਨੇਫਿਟਪ੍ਰੋਗਰਾਮਸ਼ੁਰੂ ਕਰਨ ਜਾਂ ਅਜਿਹੇ ਪ੍ਰੋਗਰਾਮਾਂ ਦਾਪਸਾਰਕਰਨਦਾਵਾਅਦਾਕੀਤਾ ਗਿਆ ਹੈ। ਰਾਜਭਾਸ਼ਣਵਿੱਚਲਿਬਰਲਾਂ ਨੇ ਇਹ ਸੰਕੇਤਵੀਦਿੱਤਾ ਹੈ ਕਿ ਉਹ ਕਲਾਈਮੇਟ ਚੇਂਜ, ਆਰਥਿਕਅਸਮਾਨਤਾ ਤੇ ਪ੍ਰਣਾਲੀਗਤਨਸਲਵਾਦਨਾਲਸਿੱਝਣਦੀਕੋਸ਼ਿਸ਼ਵੀਕਰਨੀ ਚਾਹੁੰਦੇ ਹਨ।ਰਾਜਭਾਸ਼ਣਵਿੱਚ ਇਹ ਵੀਸਪਸ਼ਟਕੀਤਾ ਗਿਆ ਕਿ ਜੇ ਕੋਵਿਡ-19ਮਹਾਂਮਾਰੀ ਨੂੰ ਨਿਯੰਤਰਣਵਿੱਚਨਾਲਿਆਂਦਾ …

Read More »

ਕਰੋਨਾ ਦੇ ਦੂਜੇ ਪੜਾਅ ‘ਚ ਦਾਖਲ ਹੋ ਚੁੱਕਿਆ ਹੈ ਕੈਨੇਡਾ :ਟਰੂਡੋ

ਓਟਵਾ/ਬਿਊਰੋ ਨਿਊਜ਼ : ਪ੍ਰਧਾਨਮੰਤਰੀਜਸਟਿਨਟਰੂਡੋ ਦਾਕਹਿਣਾ ਹੈ ਕਿ ਕੈਨੇਡਾਦਾਬਹੁਤਾ ਹਿੱਸਾ ਪਹਿਲਾਂ ਹੀ ਕੋਵਿਡ-19ਦੀਸੈਕਿੰਡਵੇਵਦੀਚਪੇਟਵਿੱਚ ਆ ਚੁੱਕਿਆ ਹੈ। ਇਸ ਤੋਂ ਪਹਿਲਾਂ ਰਾਜਭਾਸ਼ਣਵਿੱਚਮਹਾਂਮਾਰੀ ਤੋਂ ਦੇਸ਼ ਨੂੰ ਬਚਾਉਣਦੀਫੈਡਰਲਸਰਕਾਰਦੀਯੋਜਨਾਦਾਐਲਾਨਕੀਤਾ ਗਿਆ ਤੇ ਅਰਥਚਾਰੇ ਨੂੰ ਮੁੜਸੁਰਜੀਤਕਰਨਲਈਦਿੱਤੀਜਾਣਵਾਲੀਮਦਦਦਾਖੁਲਾਸਾਕੀਤਾ ਗਿਆ। ਰਾਜਭਾਸ਼ਣ ਤੋਂ ਬਾਅਦਆਪਣੇ ਪਾਰਲੀਮੈਂਟਹਿੱਲ ਦੇ ਆਫਿਸ ਤੋਂ ਦੇਸ਼ ਨੂੰ ਸੰਬੋਧਨਕਰਦਿਆਂ ਪ੍ਰਧਾਨਮੰਤਰੀਜਸਟਿਨਟਰੂਡੋ ਨੇ ਆਖਿਆ ਕਿ ਸਾਡੇ ਚਾਰਵੱਡੇ ਪ੍ਰੋਵਿੰਸਾਂ ਵਿੱਚਸੈਕਿੰਡਵੇਵਸ਼ੁਰੂ ਹੋਣਵਾਲੀਨਹੀਂ ਹੈ ਸਗੋਂ …

Read More »

ਕੈਨੇਡਾ ‘ਚ ਸਪਾਂਸਰਸ਼ਿਪਅਰਜ਼ੀਆਂ ਦਾਨਿਪਟਾਰਾਸ਼ੁਰੂ

ਵਿਦੇਸ਼ੀਵਿਦਿਆਰਥੀਆਂ ਦੀਆਂ ਅਰਜ਼ੀਆਂ ਦੇ ਨਿਪਟਾਰੇਨੂੰ ਪਹਿਲ ਟੋਰਾਂਟੋ/ਸਤਪਾਲ ਸਿੰਘ ਜੌਹਲ ਕਰੋਨਾਵਾਇਰਸਕਾਰਨ ਲੱਗੀ ਤਾਲਾਬੰਦੀ ਤੋਂ ਬਾਅਦਕੈਨੇਡਾਵਿਚ ਕੁਝ ਸਰਕਾਰੀਦਫ਼ਤਰ ਖੁੱਲ੍ਹ ਰਹੇ ਹਨ, ਜਿਨ੍ਹਾਂ ਵਿਚਇਮੀਗ੍ਰੇਸ਼ਨ ਤੇ ਨਾਗਰਿਕਤਾ ਕੇਸਾਂ ਦੇ ਨਿਪਟਾਰੇ ਲਈਸਰਕਰੀਦਫਤਰਵੀਸ਼ਾਮਿਲਹਨ। 21 ਸਤੰਬਰ ਤੋਂ ਟੋਰਾਂਟੋ ਤੇ ਮਾਂਟਰੀਅਲਵਿਖੇ ਪੱਕੀਇਮੀਗ੍ਰੇਸ਼ਨਦੀਆਂ ਸੇਵਾਵਾਂ, ਨਾਗਰਿਕਤਾਦੇਣਵਾਲੇ ਦਫਤਰ ਤੇ ਸ਼ਰਾਨਾਰਥੀਆਂ ਦੇ ਕੇਸ ਅਪਲਾਈਕਰਨਵਾਸਤੇ ਸੇਵਾਵਾਂ ਦੀਆਰੰਭਤਾਕੀਤੀ ਗਈ ਹੈ। ਭਾਵੇਂਕਿ ਲੰਘੇ ਮਹੀਨਿਆਂ ਦੌਰਾਨ …

Read More »

ਓਨਟਾਰੀਓ ਗੁਰਦੁਆਰਾਜ਼ ਕਮੇਟੀਵੱਲੋਂ ਮੋਦੀਸਰਕਾਰਦੀਆਂ ਕਿਸਾਨਮਾਰੂ ਨੀਤੀਆਂ ਦੀਨਿਖੇਧੀ

ਓਨਟਾਰੀਓ/ਬਿਊਰੋ ਨਿਊਜ਼ : ਭਾਰਤਦੀਭਾਜਪਾਸਰਕਾਰਵੱਲੋਂ ਲਿਆਂਦੀਆਂ ਜਾ ਰਹੀਆਂ ਕਿਸਾਨਮਾਰੂ ਨੀਤੀਆਂ ਦੀਓਨਟਾਰੀਓ ਗੁਰਦੁਆਰਾਜ਼ ਕਮੇਟੀਵੱਲੋਂ ਨਿਖੇਧੀਕੀਤੀ ਗਈ।ਇੱਕ ਬਿਆਨਜਾਰੀਕਰਕੇ ਓਨਟਾਰੀਓ ਗੁਰਦੁਆਰਾਜ਼ ਕਮੇਟੀ ਨੇ ਆਖਿਆ ਕਿ ਭਾਜਪਾਦੀਅਗਵਾਈਵਾਲੀਭਾਰਤਸਰਕਾਰਵੱਲੋਂ ਜਿਹੜੇ ਤਿੰਨਕਿਸਾਨਮਾਰੂ ਆਰਡੀਨੈਂਸਲਿਆਂਦੇ ਗਏ ਹਨ ਇਹ ਨਿਹਾਇਤ ਹੀ ਘਟੀਆਹਨ ਤੇ ਇਨ੍ਹਾਂ ਪਿੱਛੇ ਹੋਰ ਕੋਈ ਨਹੀਂ ਸਗੋਂ ਆਰ ਐਸ ਐਸਦੀਚਾਣਕਿਆਨੀਤੀ ਹੀ ਕੰਮਕਰਰਹੀ ਹੈ। ਬਿਆਨਵਿੱਚ ਅੱਗੇ ਆਖਿਆ ਗਿਆ ਕਿ ਇਹ …

Read More »

ਪੀਲ ਰੀਜਨ ‘ਚ ਲੱਗਣਗੇ ਨਵੇਂ ਇਲੈਕਟ੍ਰਿਕ ਵਹੀਕਲ ਚਾਰਜ਼ਰ

ਬਰੈਂਪਟਨ/ਪਰਵਾਸੀ ਬਿਊਰੋ : ਬਰੈਂਪਟਨ ਈਸਟ ਤੋਂ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ ਨੇ ਜਾਣਕਾਰ ਦਿੱਤੀ ਹੈ ਕਿ ਪੀਲ ਰੀਜਨ ਵਿਚ 43 ਇਲੈਕਟ੍ਰੀਕਲ ਵਹੀਕਲ ਚਾਰਜ਼ਰ ਲਗਾਏ ਜਾਣਗੇ, ਜਿਸ ਲਈ ਫੈਡਰਲ ਸਰਕਾਰ 2 ਲੱਖ 7 ਹਜ਼ਾਰ ਡਾਲਰ ਦੀ ਗ੍ਰਾਂਟ ਦੇਵੇਗੀ। ਉਨ੍ਹਾਂ ਨੇ ਕੈਨੇਡਾ ਦੇ ਕੁਦਰਤੀ ਵਸੀਲਿਆਂ ਦੇ ਮੰਤਰੀ ਸੀਮਸ ਓਰੀਗਨ ਦੇ ਵੱਲੋਂ ਐਲਾਨ ਕੀਤੀ …

Read More »

ਫੈੱਡਰਲ ਲਿਬਰਲ ਸਰਕਾਰ ਆਪਣੇ ਵਰਕਰਾਂ ਤੇ ਉਦਯੋਗਾਂ ਦੇ ਸਮਰਥਨ ਲਈ ਖੜ੍ਹੀ ਰਹੇਗੀ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ ਅਮਰੀਕਾ ਨੇ ਅਗਸਤ ਵਿਚ ਲਾਗੂ ਕੀਤੇ ਗਏ ਕੈਨੇਡੀਅਨ ਐਲੂਮੀਨੀਅਮ ‘ਤੇ ਆਪਣਾ 10 ਪ੍ਰਤੀਸ਼ਤ ਟੈਰਿਫ ਲਗਾਉਣ ਦੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਇਹ ਫੈਸਲਾ ਕੈਨੇਡਾ ਫੈੱਡਰਲ ਲਿਬਰਲ ਸਰਕਾਰ ਵੱਲੋਂ ਇਸਦੇ ਜਵਾਬ ਵਿਚ ਅਮਰੀਕਾ ਦੇ ਉਤਪਾਦਾਂ ‘ਤੇ ਟੈਰਿਫ ਲਗਾਉਣ ਦੀ ਚਿਤਾਵਨੀ ਤੋਂ ਬਾਅਦ ਆਇਆ ਹੈ। ਅਮਰੀਕਾ ਵੱਲੋਂ ਲਏ ਗਏ …

Read More »

ਓਨਟਾਰੀਓ ਸਰਕਾਰ ਨੇ ਸਾਲ 2021 ਤੱਕ ਕਿਰਾਇਆ ਨਾ ਵਧਾਉਣ ਲਈ ਕੀਤਾ ਬਿਲ ਪੇਸ਼

ਟੋਰਾਂਟੋ/ਪਰਵਾਸੀ ਬਿਊਰੋ : ਓਨਟਾਰੀਓ ਦੀ ਸੂਬਾ ਸਰਕਾਰ ਨੇ ਇਕ ਬਿਲ ਪੇਸ਼ ਕੀਤਾ ਹੈ, ਜਿਸ ਮੁਤਾਬਕ 2021 ਤੱਕ ਰਿਹਾਇਸ਼ ਮਕਾਨਾਂ ਦਾ ਕਿਰਾਇਆ ਨਹੀਂ ਵਧਾਇਆ ਜਾਵੇਗਾ। ਜੇਕਰ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਓਨਟਾਰੀਓ ਵਿਚ ਰਹਿਣ ਵਾਲੇ ਕਿਰਾਏਦਾਰਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਦਾ ਐਲਾਨ ਲੰਘੇ ਵੀਰਵਾਰ ਨੂੰ ਪ੍ਰੀਮੀਅਰ ਡਗ ਫੋਰਡ …

Read More »

ਵਿਦੇਸ਼ਾਂ ਤੋਂ ਨਵੇਂ ਇੰਮੀਗ੍ਰਾਂਟਾਂ ਦੀ ਗਿਣਤੀ ਘਟਣੀ ਜਾਰੀ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਆਮ ਤੌਰ ‘ਤੇ ਵਿਦੇਸ਼ਾਂ ਤੋਂ ਸਾਰਾ ਸਾਲ ਨਵੇਂ (ਪੱਕੇ ਵੀਜ਼ਾ ਨਾਲ) ਇਮੀਗ੍ਰਾਂਟਾਂ ਦੀ ਆਮਦ ਜਾਰੀ ਰਹਿੰਦੀ ਹੈ ਪਰ ਕਰੋਨਾ ਦੀਆਂ ਰੋਕਾਂ ਕਾਰਨ ਉਹ ਆਮਦ ਬਹੁਤ ਘੱਟ ਹੋ ਗਈ ਹੈ । ਕੈਨੇਡਾ ਵਿਚ ਵਿਦੇਸ਼ੀਆਂ ਦੇ ਦਾਖਲੇ ਉਪਰ ਕਾਨੂੰਨੀ ਰੋਕ, ਹਵਾਈ ਜਹਾਜ਼ਾਂ ਦੀ ਸੀਮਤ ਆਵਾਜਾਈ ਅਤੇ ਨਵੇਂ …

Read More »

ਸਿੱਖਿਆ ਤੇ ਸਿਹਤ ਸੇਵਾਵਾਂ ਨੂੰ ਬੇਹਤਰ ਬਣਾਇਆ ਜਾਵੇ : ਜਗਮੀਤ ਸਿੰਘ

ਬਰੈਂਪਟਨ : ਵੀਰਵਾਰ ਨੂੰ ਫੈਡਰਲ ਐਨ ਡੀ ਪੀ ਦੇ ਲੀਡਰ ਜਗਮੀਤ ਸਿੰਘ ਨੇ ਬਰੈਂਪਟਨ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਗੌਰ ਮੰਦਿਰ ਦੇ ਇਲਾਕੇ ਵਿਚ ਪੈਂਦੇ ਕਲੇਅਰਵਿੱਲ ਪਬਲਿਕ ਸਕੂਲ ਦੇ ਪਾਰਕ ਵਿਚ ਮਾਪਿਆਂ ਅਤੇ ਮੀਡੀਆ ਕਰਮੀਆਂ ਨਾਲ ਬੱਚਿਆਂ ਦੇ ਸਕੂਲ ਖੁੱਲ੍ਹਣ ਸਮੇਂ ਵੱਖ-ਵੱਖ ਵਿਸ਼ਿਆਂ ‘ਤੇ ਆਪਣੇ ਵਿਚਾਰ ਦਿੱਤੇ। ਜਿਨ੍ਹਾਂ ਵਿਚ …

Read More »