ਸਰੀ/ਬਿਊਰੋ ਨਿਊਜ਼ : ਬੀਸੀ ਵਿਧਾਨ ਸਭਾ ਲਈ 24 ਅਕਤੂਬਰ 2020 ਹੋ ਰਹੀਆਂ ਚੋਣਾਂ ਵਿਚ 15 ਹਲਕਿਆਂ ਵਿਚ 22 ਪੰਜਾਬੀ ਮੂਲ ਦੇ ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਵਿੱਚੋਂ 11 ਉਮੀਦਵਾਰ ਸੱਤਾਧਾਰੀ ਬੀ.ਸੀ.ਐਨ.ਡੀ.ਪੀ. ਵੱਲੋਂ, 9 ਬੀ.ਸੀ.ਲਿਬਰਲ ਪਾਰਟੀ ਵੱਲੋਂ ਅਤੇ 2 ਬੀ.ਸੀ.ਵੀਜ਼ਨ ਪਾਰਟੀ ਵੱਲੋਂ ਨਾਮਜ਼ਦ ਕੀਤੇ ਗਏ ਹਨ। ਜਿਨ੍ਹਾਂ ਦਾ ਵੇਰਵਾ ਇਸ …
Read More »ਟਰੂਡੋ ਸਰਕਾਰ ਚਾਹੁੰਦੀ ਹੈ ਕਿ ਕੈਨੇਡੀਅਨ ਡਾਊਨਲੋਡ ਕਰਨ ਕੋਵਿਡ ਐਲਰਟ ਐਪ
ਓਟਵਾ : ਟਰੂਡੋ ਸਰਕਾਰ ਅਤੇ ਹੈਲਥ ਕੈਨੇਡਾ ਕੋਵਿਡ-19 ਐਲਰਟ ਐਪ ਨੂੰ ਸਾਰੇ ਕੈਨੇਡੀਅਨਾਂ ਵੱਲੋਂ ਡਾਊਨਲੋਡ ਕੀਤੇ ਜਾਣ ਲਈ ਇੱਕ ਵਾਰੀ ਮੁੜ ਜ਼ੋਰ ਲਾਇਆ ਜਾ ਰਿਹਾ ਹੈ। ਇਹ ਸਰਕਾਰ ਦੇ ਪੈਨਡੈਮਿਕ ਰਿਸਪਾਂਸ ਦਾ ਸਭ ਤੋਂ ਵੱਡਾ ਹਿੱਸਾ ਹੈ। ਪਰ ਜਿਵੇਂ ਹੋਰ ਪ੍ਰੋਵਿੰਸ ਇਸ ਐਪ ਨੂੰ ਐਕਟੀਵੇਟ ਕਰ ਰਹੇ ਹਨ, ਕੁਝ ਦਾ …
Read More »ਇਕਹਿਰੀ ਵਰਤੋਂ ਵਾਲੀ ਪਲਾਸਟਿਕ 2021 ਦੇ ਅੰਤ ਤੱਕ ਕੈਨੇਡਾ ‘ਚ ਹੋ ਜਾਵੇਗੀ ਬੈਨ
ਓਟਵਾ : ਐਨਵਾਇਰਮੈਂਟ ਮੰਤਰੀ ਜੌਨਾਥਨ ਵਿਲਕਿੰਸਨ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਪਲਾਸਟਿਕਸ ਉੱਤੇ ਲਾਈਆਂ ਜਾਣ ਵਾਲੀਆਂ ਨਵੀਆਂ ਪਾਬੰਦੀਆਂ ਤਹਿਤ ਉਹ ਇਕਹਿਰੀ ਵਰਤੋਂ ਵਾਲਾ ਪਲਾਸਟਿਕ ਦਾ ਸਮਾਨ ਆਵੇਗਾ ਜਿਸਨੂੰ ਆਸਾਨੀ ਨਾਲ ਰੀਸਾਈਕਲ ਨਹੀਂ ਕੀਤਾ ਜਾ ਸਕਦਾ ਤੇ ਜਿਸ ਦੇ ਐਨਵਾਇਰਮੈਂਟਲੀ ਫਰੈਂਡਲੀ ਬਦਲ ਪਹਿਲਾਂ ਤੋਂ ਹੀ ਮੌਜੂਦ ਹਨ। ਇਸ ਤੋਂ ਭਾਵ …
Read More »ਰਾਜ ਕਪੂਰ ਤੇ ਦਲੀਪ ਕੁਮਾਰ ਦੇ ਪੁਸ਼ਤੈਨੀ ਘਰ ਖਰੀਦੇਗੀ ਖੈਬਰ ਪਖਤੂਨਵਾ ਸਰਕਾਰ
1918 ਤੋਂ 1922 ਦਰਮਿਆਨ ਬਣੀਆਂ ਇਹ ਦੋਵੇਂ ਇਮਾਰਤਾਂ ਹਨ ਪਾਕਿਸਤਾਨ ਦੀ ਰਾਸ਼ਟਰੀ ਵਿਰਾਸਤ ਪਿਸ਼ਾਵਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਖੈਬਰ ਪਖ਼ਤੂਨਖਵਾ ਦੀ ਸੂਬਾ ਸਰਕਾਰ ਨੇ ਬੌਲੀਵੁੱਡ ਦੇ ਮਹਾਨ ਅਦਾਕਾਰਾਂ ਰਾਜ ਕਪੂਰ ਤੇ ਦਿਲੀਪ ਕੁਮਾਰ ਦੇ ਜੱਦੀ ਘਰਾਂ ਨੂੰ ਖਰੀਦਣ ਦਾ ਫੈਸਲਾ ਕੀਤਾ ਹੈ। ਮੌਜੂਦਾ ਸਮੇਂ ਇਨ੍ਹਾਂ ਘਰਾਂ ਦੀ ਹਾਲਤ ਕਾਫ਼ੀ ਮਾੜੀ …
Read More »ਕੈਨੇਡਾ ‘ਚ ਮੱਧਕਾਲੀ ਚੋਣਾਂ ਦਾ ਖਤਰਾ ਟਲਿਆ
ਜਸਟਿਨ ਟਰੂਡੋ ਸਰਕਾਰ ਨੂੰ ਐਨਡੀਪੀ ਸ਼ਰਤਾਂ ਤਹਿਤ ਦੇਵੇਗੀ ਹਮਾਇਤ ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੀ 43ਵੀਂ ਸੰਸਦ ਦੀ ਨਵੀਂ ਸ਼ੁਰੂਆਤ ਸੈਨੇਟ ‘ਚ ਗਵਰਨਰ ਜਨਰਲ ਜੂਲੀ ਪੇਅਟ ਦੇ ਭਾਸ਼ਣ ਨਾਲ ਹੋਈ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਹਾਊਸ ਆਫ ਕਾਮਨਜ਼ ਦੇ ਕੁਝ ਮੈਂਬਰ ਵੀ ਹਾਜ਼ਰ ਸਨ। ਵਿਰੋਧੀ ਧਿਰ ਤੇ ਕੰਸਰਵੇਟਿਵ …
Read More »ਵਰਕਰਜ਼ ਲਈ ਵਿੱਤੀ ਸਹਾਇਤਾ ਸਬੰਧੀ ਬਿੱਲ ਸਰਬਸੰਮਤੀ ਨਾਲ ਪਾਸ
ਓਟਵਾ : ਕੋਵਿਡ-19 ਮਹਾਂਮਾਰੀ ਕਾਰਨ ਬੇਰੋਜ਼ਗਾਰ ਹੋਏ ਵਰਕਰਜ਼ ਲਈ ਨਵੇਂ ਬੈਨੇਫਿਟਜ਼ ਸਬੰਧੀ ਬਿੱਲ ਨੂੰ ਹਾਊਸ ਆਫ ਕਾਮਨਜ਼ ਵਿੱਚ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।ਇਸ ਪ੍ਰਕਿਰਿਆ ਵਿੱਚ ਘੱਟ ਗਿਣਤੀ ਲਿਬਰਲ ਸਰਕਾਰ ਮਹਾਂਮਾਰੀ ਦੇ ਇਸ ਦੌਰ ਦਾ ਆਪਣਾ ਪਹਿਲਾ ਭਰੋਸੇ ਦਾ ਵੋਟ ਹਾਸਲ ਕਰਨ ਵਿੱਚ ਕਾਮਯਾਬ ਹੋ ਗਈ। ਇਹ ਭਰੋਸਾ ਵੀ ਦਿਵਾਇਆ …
Read More »ਪੁਲਿਸ ਵੱਲੋਂ ਅਫ਼ਸਰਾਂ ਨੂੰ ਦਾੜ੍ਹੀ ‘ਤੇ ਮਾਸਕ ਪਹਿਨਣ ਦੀ ਹਦਾਇਤ ਤੋਂ ਟਰੂਡੋ ਨਿਰਾਸ਼
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਰਾਇਲ ਕੈਨੇਡੀਅਨ ਪੁਲਿਸ (ਆਰ.ਸੀ.ਐਮ.ਪੀ.) ਵਲੋਂ ਛੇ ਕੁ ਮਹੀਨੇ ਪਹਿਲਾਂ ਪੁਲਿਸ ਅਫਸਰਾਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਪਹਿਨਣ ਵਾਸਤੇ ਦਾੜ੍ਹੀ ਕੱਟਣ ਦੀ ਹਦਾਇਤ ਕੀਤੀ ਗਈ ਸੀ, ਜਿਸ ਦੀ ਦੇਸ਼ ਭਰ ਵਿਚ ਸਿੱਖ ਅਤੇ ਮੁਸਲਿਮ ਜਥੇਬੰਦੀਆਂ ਵਲੋਂ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ …
Read More »ਟੋਰਾਂਟੋ ਦੇ ਬਾਰ ਤੇ ਰੈਸਟੋਰੈਂਟਾਂ ‘ਤੇ ਪਾਬੰਦੀਆਂ ਸਖਤ
ਸਿਟੀ ਕਾਉਂਸਲ ਨੇ ਸਰਬਸੰਮਤੀ ਨਾਲ ਪਾਈ ਵੋਟ ਟੋਰਾਂਟੋ/ਬਿਊਰੋ ਨਿਊਜ਼ : ਬਾਰ ਤੇ ਰੈਸਟੋਰੈਂਟਾਂ ਵਿੱਚ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਟੋਰਾਂਟੋ ਸਿਟੀ ਕਾਉਂਸਲ ਵੱਲੋਂ ਕਈ ਨਵੇਂ ਮਾਪਦੰਡਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਬਾਰ ਤੇ ਰੈਸਟੋਰੈਂਟਾਂ ਉੱਤੇ ਨਵੇਂ ਮਾਪਦੰਡ ਲਾਗੂ ਕਰਨ ਲਈ ਬੋਰਡ ਵੱਲੋਂ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ। ਇਸ …
Read More »ਕੈਨੇਡੀਅਨ ਕਾਰੋਬਾਰਾਂ ਦੀ ਮਦਦ ਲਈ ਨਵੇਂ ਮਾਪਦੰਡ ਲਿਆਉਣ ਦੀ ਲੋੜ : ਓਟੂਲ
ਚੀਨ ਤੋਂ ਆਉਣ ਵਾਲੇ ਸਮਾਨ ‘ਤੇ ਰੱਖੀ ਜਾਵੇਗੀ ਖਾਸ ਨਜ਼ਰ ਓਟਵਾ/ਬਿਊਰੋ ਨਿਊਜ਼ : ਸਿਹਤਯਾਬ ਹੋ ਕੇ ਹਾਊਸ ਆਫ ਕਾਮਨਜ਼ ਪਰਤੇ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਆਪਣੇ ਪਹਿਲੇ ਭਾਸ਼ਣ ਵਿੱਚ ਆਖਿਆ ਕਿ ਚੀਨ ਉੱਤੇ ਨਿਰਭਰਤਾ ਖਤਮ ਕਰਨ ਲਈ ਕੈਨੇਡੀਅਨ ਕਾਰੋਬਾਰਾਂ ਦੀ ਮਦਦ ਵਾਸਤੇ ਨਵੇਂ ਮਾਪਦੰਡ ਲਿਆਂਦੇ ਜਾਣ ਦੀ ਲੋੜ ਹੈ। ਪਿਛਲੇ …
Read More »ਹੈਲਥ ਕੈਨੇਡਾ ਨੇ ਰੈਪਿਡ ਨੇਜ਼ਲ ਸਵੈਬ ਟੈਸਟ ਨੂੰ ਮਨਜ਼ੂਰੀ
ਓਟਵਾ/ਬਿਊਰੋ ਨਿਊਜ਼ : ਹੈਲਥ ਕੈਨੇਡਾ ਵੱਲੋਂ ਕੋਵਿਡ-19 ਲਈ ਨਵੇਂ ਰੈਪਿਡ ਨੇਜ਼ਲ ਸਵੈਬ ਟੈਸਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਭਾਵ ਇਹ ਹੈ ਕਿ ਹੁਣ ਕੈਨੇਡੀਅਨਾਂ ਦਾ ਅਜਿਹਾ ਟੈਸਟ ਹੋ ਸਕਿਆ ਕਰੇਗਾ ਜਿਸ ਦਾ ਨਤੀਜਾ ਕੁੱਝ ਮਿੰਟਾਂ ਵਿੱਚ ਹੀ ਮਿਲ ਜਾਂਦਾ ਹੈ। ਫੈਡਰਲ ਸਰਕਾਰ ਵੱਲੋਂ ਅਬੌਟ ਰੈਪਿਡ ਡਾਇਗਨੌਸਟਿਕ ਕੋਲੋਂ …
Read More »