Breaking News
Home / ਜੀ.ਟੀ.ਏ. ਨਿਊਜ਼ (page 102)

ਜੀ.ਟੀ.ਏ. ਨਿਊਜ਼

ਕੈਨੇਡਾ ਦੀ ਸਿਆਸਤ ਗਰਮਾਈ

ਬਿੱਲ ਮੌਰਨਿਊ ਦਾ ਅਸਤੀਫ਼ਾ-ਫਰੀਲੈਂਡ ਬਣੇ ਵਿੱਤ ਮੰਤਰੀ ਫਰੀਲੈਂਡ ਵਿੱਤ ਮੰਤਰੀ ਦਾ ਅਹੁਦਾ ਸਾਂਭਣ ਵਾਲੀ ਪਹਿਲੀ ਮਹਿਲਾ ਬਣੀ ਟੋਰਾਂਟੋ/ਬਿਊਰੋ ਨਿਊਜ਼ : ਦੁਨੀਆ ਭਰ ਵਿਚ ਫੈਲੀ ਕਰੋਨਾ ਮਹਾਮਾਰੀ ਕਰਕੇ ਕੈਨੇਡਾ, ਅਮਰੀਕਾ ਅਤੇ ਭਾਰਤ ਸਮੇਤ ਬਹੁਤੇ ਦੇਸ਼ ਜ਼ਿਆਦਾ ਪ੍ਰਭਾਵਿਤ ਹੋਏ ਹਨ। ਅਜਿਹੇ ਮਾਹੌਲ ਵਿਚ ਕੈਨੇਡਾ ਦੇ ਵਿੱਤ ਮੰਤਰੀ ਬਿੱਲ ਮੌਰਨਿਊ ਨੇ ਅਸਤੀਫਾ ਦੇ …

Read More »

ਟਰੂਡੋ ਨੇ 23 ਸਤੰਬਰ ਤੱਕ ਪਾਰਲੀਮੈਂਟ ਦੀ ਕਾਰਵਾਈ ਕੀਤੀ ਮੁਲਤਵੀ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਾਰਲੀਮੈਂਟ ਦੀ ਕਾਰਵਾਈ 23 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਪਾਰਲੀਮਾਨੀ ਕੰਮਕਾਜ ਤੋਂ ਇਹ ਇੱਕ ਮਹੀਨੇ ਦਾ ਵਕਫਾ ਲੈ ਕੇ ਸਰਕਾਰ ਮਹਾਂਮਾਰੀ ਵਿੱਚੋਂ ਬਾਹਰ ਨਿਕਲਣ ਲਈ ਰਾਹ ਕੱਢੇਗੀ। ਟਰੂਡੋ ਨੇ ਆਖਿਆ ਕਿ ਸਤੰਬਰ ਦੇ ਅਖੀਰ ਵਿੱਚ ਦਿੱਤੇ ਜਾਣ ਵਾਲੇ ਰਾਜ ਭਾਸ਼ਣ …

Read More »

ਫਰੀਲੈਂਡ ਨੇ ਅਹੁਦੇ ਦੀ ਚੁੱਕੀ ਸਹੁੰ

ਓਟਵਾ/ਬਿਊਰੋ ਨਿਊਜ਼ : ਲਿਬਰਲ ਸਰਕਾਰ ਵਿੱਚ ਹੋ ਰਹੇ ਫੇਰਬਦਲ ਦੌਰਾਨ ਕ੍ਰਿਸਟੀਆ ਫਰੀਲੈਂਡ ਨੇ ਕੈਨੇਡਾ ਦੇ ਨਵੇਂ ਵਿੱਤ ਮੰਤਰੀ ਵਜੋਂ ਸੰਹੁ ਚੁੱਕੀ। ਇਹ ਅਹਿਮ ਅਹੁਦਾ ਸਾਂਭਣ ਵਾਲੀ ਉਹ ਪਹਿਲੀ ਮਹਿਲਾ ਬਣ ਗਈ ਹੈ। ਜ਼ਿਕਰਯੋਗ ਹੈ ਕਿ ਇਸ ਨੂੰ ਕੈਬਨਿਟ ਦਾ ਸਰਬਉੱਚ ਅਹੁਦਾ ਵੀ ਮੰਨਿਆ ਜਾਂਦਾ ਹੈ। ਫਰੀਲੈਂਡ, ਬਿੱਲ ਮੌਰਨਿਊ ਦੀ ਥਾਂ …

Read More »

ਬੋਰਡਜ਼ ਆਪਣੇ ਬੈਕ ਟੂ ਸਕੂਲ ਪਲੈਨ ਨੂੰ ਦੇ ਰਹੇ ਹਨ ਅੰਤਿਮ ਛੋਹਾਂ

ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਦੇ ਤਿੰਨ ਸਭ ਤੋਂ ਵੱਡੇ ਸਕੂਲ ਬੋਰਡਜ਼ ਵੱਲੋਂ ਆਪਣੇ ਸਕੂਲ ਪਲੈਨ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਪਰ ਇੱਕ ਤਿਹਾਈ ਬੱਚਿਆਂ ਦੇ ਮਾਪੇ ਉਨਾਂ ਨੂੰ ਸਕੂਲ ਭੇਜਣ ਲਈ ਰਾਜ਼ੀ ਨਹੀਂ ਹਨ। ਓਟਵਾ, ਟੋਰਾਂਟੋ ਤੇ ਦਰਹਾਮ ਰੀਜਨ ਦੇ ਬੋਰਡਜ਼ ਦਾ ਕਹਿਣਾ ਹੈ ਕਿ ਮਾਪਿਆਂ ਵੱਲੋਂ ਦਿੱਤੇ …

Read More »

ਕੋਰੋਨਾ ਕਾਰਨ ਦੇਰੀ ਨਾਲ ਖੁੱਲ੍ਹੇਗਾ ਕੈਨੇਡਾ ‘ਚ ਬਣਿਆ ਪਹਿਲੇ ਸਿੱਖ ਫੌਜੀ ਦੇ ਨਾਂ ਦਾ ਸਕੂਲ

ਬਰੈਂਪਟਨ : ਕੈਨੇਡਾ ਦੀ ਫੌਜ ਵੱਲੋਂ ਲੜੇ ਪਹਿਲੇ ਸਿੱਖ ਬੁੱਕਮ ਸਿੰਘ ਦੇ ਨਾਂ ‘ਤੇ ਬਣਿਆ ਬਰੈਂਪਟਨ ਦੇ ਪੀਲ ਇਲਾਕੇ ਦਾ ਸਕੂਲ ਕੋਰੋਨਾ ਕਾਰਨ ਡਿਲੇਅ ਹੋ ਰਿਹਾ ਹੈ। ਇਹ ਸਕੂਲ ਸਤੰਬਰ 2020 ਵਿੱਚ ਸ਼ੁਰੂ ਹੋਣਾ ਸੀ ਪਰ ਕੋਰੋਨਾ ਮਹਾਂਮਾਰੀ ਕਾਰਨ ਇਮਾਰਤ ਦੇ ਨਿਰਮਾਣ ‘ਚ ਵਿਘਨ ਪੈ ਗਿਆ ਅਤੇ ਹੁਣ ਇਹ ਸਕੂਲ …

Read More »

ਬਰੈਂਪਟਨ ‘ਚੋਂ ਫੜੇ ਪੰਜ ਪੰਜਾਬੀਆਂ ਉਤੇ ਨਜਾਇਜ਼ ਅਸਲਾ ਰੱਖਣ ਦਾ ਲੱਗਾ ਚਾਰਜ

ਬਰੈਂਪਟਨ/ਬਿਊਰੋ ਨਿਊਜ਼ : ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਦੇ ਇਕ ਪਲਾਜ਼ਾ ਪਾਰਕਿੰਗ ‘ਚੋ ਕਾਬੂ ਕੀਤੇ ਪੰਜਾਬੀਆਂ ‘ਤੇ ਨਜਾਇਜ਼ ਅਸਲਾ ਰੱਖਣ ਦਾ ਚਾਰਜ ਲਗਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪੀਲ ਰੀਜਨਲ ਪੁਲਿਸ ਨੂੰ ਕਿਸੇ ਨੇ ਫੋਨ ਕਰ ਕੇ ਇਥੇ ਪਲਾਜ਼ਾ ਪਾਰਕਿੰਗ ਵਿਚ ਪੰਜਾਬੀ ਨੌਜਵਾਨਾਂ ਦੇ ਅਸਲੇ ਸਮੇਤ ਹੋਣ ਦੀ ਸੂਹ ਦਿੱਤੀ ਸੀ। …

Read More »

ਪੰਜਾਬੀ ਨੌਜਵਾਨ ਦੀ ਹੈਰੀਸਨ ਝੀਲ ਵਿਚ ਡੁੱਬਣ ਕਾਰਨ ਮੌਤઠ

ਐਬਟਸਫੋਰਡ : ਸਰੀ ਨਿਵਾਸੀ ਪੰਜਾਬੀ ਨੌਜਵਾਨ ਧਨਪ੍ਰੀਤ ਸਿੰਘ ਬੈਂਸ ਦੀ ਮਿਸ਼ਨ ਨੇੜੇ ਪੈਂਦੀ ਹੈਰੀਸਨ ਝੀਲ ਵਿਚ ਡੁੱਬਣ ਕਾਰਨ ਮੌਤ ਹੋ ਗਈ ਅਤੇ ਉਸਦੀ ਉਮਰ 26 ਸਾਲ ਦੀ ਸੀ। ਜਾਣਕਾਰੀ ਅਨੁਸਾਰ ਧਨਪ੍ਰੀਤ ਸਿੰਘ ਗਰਮੀ ਜ਼ਿਆਦਾ ਹੋਣ ਕਾਰਨ ਹੈਰੀਸਨ ਝੀਲ ‘ਤੇ ਘੁੰਮਣ ਗਿਆ ਸੀ ਅਤੇ ਉਥੇ ਨਹਾਉਂਦੇ ਸਮੇਂ ਅਚਾਨਕ ਡੂੰਘੇ ਪਾਣੀ ਵਿਚ …

Read More »

ਬਰੈਂਪਟਨ ‘ਚ ਬਟਾਲਾ ਦੇ ਨੌਜਵਾਨ ਦਾ ਕਤਲ

ਬਰੈਂਪਟਨ : ਬਰੈਂਪਟਨ ਵਿਚ ਬਟਾਲਾ ਦੇ ਨੌਜਵਾਨ ਸੂਰਜਦੀਪ ਸਿੰਘ ਦਾ ਹਮਲਾਵਰਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਸਮੇਂ ਸੂਰਜਦੀਪ ਸਿੰਘ ਗੁਰਦੁਆਰੇ ਮੱਥਾ ਟੇਕ ਕੇ ਘਰ ਮੁੜ ਰਿਹਾ ਸੀ। ਹਮਲਾਵਰ ਮ੍ਰਿਤਕ ਦਾ ਪਰਸ ਅਤੇ ਘੜੀ ਖੋਹ ਕੇ ਲੈ ਗਏ। ਮ੍ਰਿਤਕ ਬਟਾਲਾ ਦੀ ਗਰੇਟਰ ਕੈਲਾਸ਼ ਕਾਲੋਨੀ ਦਾ ਵਾਸੀ ਸੀ। ਮ੍ਰਿਤਕ …

Read More »

ਵੁਈ ਚੈਰਿਟੀ ਮਾਮਲਾ

ਜਸਟਿਨ ਟਰੂਡੋ ਦੇ ਅਸਤੀਫ਼ੇ ਦੀ ਫਿਰ ਉਠੀ ਮੰਗ ਓਟਵਾ/ਬਿਊਰੋ ਨਿਊਜ਼ : ਹਾਊਸ ਆਫ ਕਾਮਨਜ਼ ਦੀ ਹੋਈ ਵਿਸ਼ੇਸ਼ ਸਿਟਿੰਗ ਵਿੱਚ ਵੁਈ ਚੈਰਿਟੀ ਨਾਲ ਜੁੜੇ ਸਟੂਡੈਂਟ ਗ੍ਰਾਂਟ ਵਿਵਾਦ ਨੂੰ ਲੈ ਕੇ ਸਵਾਲ ਜਵਾਬ ਚੱਲਦੇ ਰਹੇ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਸਿਟਿੰਗ ਵਿੱਚ ਹਾਜ਼ਰ ਨਹੀਂ ਹੋਏ। ਇਸ ਦੌਰਾਨ ਬਲਾਕ ਕਿਊਬਿਕ ਵੱਲੋਂ ਟਰੂਡੋ …

Read More »

ਟਰੂਡੋ ਨੂੰ ਵਿੱਤ ਮੰਤਰੀ ‘ਤੇ ਹਾਲੇ ਵੀ ਪੂਰਾ ਭਰੋਸਾ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਹਾਲੇ ਵੀ ਉਨ੍ਹਾਂ ਨੂੰ ਵਿੱਤ ਮੰਤਰੀ ਬਿੱਲ ਮੌਰਨਿਊ ‘ਤੇ ਪੂਰਾ ਭਰੋਸਾ ਹੈ। ਫਿਰ ਭਾਵੇਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਤੇਜ਼ ਹੋ ਰਹੀ ਹੈ ਤੇ ਕੈਬਨਿਟ ਵਿੱਚ ਉਨ੍ਹਾਂ ਦੇ ਦਿਨ ਹੁਣ ਗਿਣੇ ਚੁਣੇ ਦੱਸੇ ਜਾ ਰਹੇ ਹਨ। ਕੈਬਨਿਟ ਵਿੱਚ ਫੇਰਬਦਲ …

Read More »