Breaking News
Home / Uncategorized (page 20)

Uncategorized

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਘੱਲੂਘਾਰਾ ਦਿਵਸ

ਦਰਬਾਰ ਸਾਹਿਬ ਦੇ ਬਾਹਰ ਗੂੰਜੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਅੰਮ੍ਰਿਤਸਰ/ਬਿਊਰੋ ਨਿਊਜ਼ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਅੱਜ ਘੱਲੂਘਾਰੇ ਦਾ 34ਵਾਂ ਸ਼ਰਧਾਂਜਲੀ ਸਮਾਰੋਹ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਬਾਹਰ …

Read More »

ਓਨਟਾਰੀਓ ਚੋਣਾਂ 7 ਜੂਨ ਨੂੰ

ਮੁੱਖ ਮੁਕਾਬਲਾ ਲਿਬਰਲ, ਐਨ ਡੀ ਪੀ ਤੇ ਕੰਸਰਵੇਟਿਵ ਵਿਚਾਲੇ ਅੰਮ੍ਰਿਤ ਮਾਂਗਟ, ਹਰਿੰਦਰ ਮੱਲ੍ਹੀ ਤੇ ਗੁਰਰਤਨ ਸਿੰਘ ਸਮੇਤ ਵੱਡੀ ਗਿਣਤੀ ‘ਚ ਪੰਜਾਬੀ ਮੂਲ ਦੇ ਉਮੀਦਵਾਰ ਨਿੱਤਰ ਰਹੇ ਨੇ ਮੈਦਾਨ ‘ਚ ਓਨਟਾਰੀਓ/ਬਿਊਰੋ ਨਿਊਜ਼ ਓਨਟਾਰੀਓ ਚੋਣਾਂ 2018 ਦੀ ਤਰੀਕ ਦਾ ਐਲਾਨ ਹੋ ਗਿਆ ਹੈ। ਇਹ ਵੋਟਾਂ 7 ਜੂਨ ਨੂੰ ਪੈਣਗੀਆਂ, ਜਿਸ ਦੇ ਲਈ …

Read More »

ਆਦਮਪੁਰ ਤੋਂ ਉਡਾਣਾਂ ਹੋਈਆਂ ਸ਼ੁਰੂ, ਭੰਗੜੇ ਨਾਲ ਪਹਿਲੀ ਉਡਾਣ ਦਾ ਸਵਾਗਤ

ਮਹਿਮਾਨ ਨਿਵਾਜ਼ੀ ਤੇ ਸਵਾਗਤ ਤੋਂ ਮੁਸਾਫਰ ਬਾਗੋਬਾਗ ਆਦਮਪੁਰ : ਸਪਾਈਸ ਜੈਟ ਕੰਪਨੀ ਦਾ 78 ਸੀਟਰ ਜਹਾਜ਼ ਮੰਗਲਵਾਰ ਨੂੰ ਆਪਣੇ ਤੈਅ ਸਮੇਂ ਤੋਂ 11 ਮਿੰਟ ਪਹਿਲਾਂ ਜਿਵੇਂ ਹੀ ਆਦਮਪੁਰ ਏਅਰਪੋਰਟ ਦੀ ਧਰਤੀ ‘ਤੇ ਉਤਰਿਆ, ਦੋਆਬੇ ਦਾ ਪੁਰਾਣਾ ਸੁਪਨਾ ਸਾਕਾਰ ਹੋ ਗਿਆ। ਪਹਿਲੀ ਉਡਾਣ ‘ਚ ਆਏ ਮੁਸਾਫਰਾਂ ਦਾ ਸਵਾਗਤ ਢੋਲ ਦੇ ਡਗੇ …

Read More »

ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਤੋਂ ਪ੍ਰਗਟਾਈ ਨਰਾਜ਼ਗੀ

ਮੌਜੂਦਾ ਕਮੇਟੀ ਨੇ ਪ੍ਰੋ. ਬਡੂੰਗਰ ਦੇ ਕਾਰਜਕਾਲ ਸਮੇਂ ਹੋਈਆਂ 523 ਨਿਯੁਕਤੀਆਂ ਨੂੰ ਕੀਤਾ ਰੱਦ ਪਟਿਆਲਾ/ਬਿਊਰੋ ਨਿਊਜ਼ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਈਆਂ ਨਿਯੁਕਤੀਆਂ ਤੇ ਤਰੱਕੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਨਿਜ਼ਾਮ ਵੱਲੋਂ ਰੱਦ ਕਰਨ ਦੇ ਫ਼ੈਸਲੇ ਨੂੰ ਗਲਤ ਦੱਸਿਆ। ਮੌਜੂਦਾ ਕਮੇਟੀ ਨੇ …

Read More »

ਵਿਧਾਨ ਸਭਾ ‘ਚ ਅੱਜ ਛੇਵੇਂ ਦਿਨ ਵੀ ਮਾਹੌਲ ਤਲਖੀ ਵਾਲਾ ਰਿਹਾ

ਆਮ ਆਦਮੀ ਪਾਰਟੀ ਨੇ ਕੀਤਾ ਵਾਕ ਆਊਟ, ਸਿੱਧੂ ਤੇ ਮਜੀਠੀਆ ‘ਚ ਹੋਈ ਨੋਕ ਝੋਕ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਅੱਜ ਛੇਵੇਂ ਦਿਨ ਪੰਜਾਬ ਦੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਹਿੱਤਾਂ ਦੇ ਟਕਰਾਓ ਬਾਰੇ ਪ੍ਰਾਈਵੇਟ ਬਿੱਲ ਰੱਖਣਾ ਸੀ ਪਰ ਸਪੀਕਰ …

Read More »

ਪੀਲ ਰੀਜ਼ਨਲ ਪੁਲਿਸ ਨੇ ਲੁਟੇਰਿਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ

ਬਰੈਂਪਟਨ/ਬਿਊਰੋ ਨਿਊਜ਼ ਪੀਲ ਰੀਜਨਲ ਪੁਲਿਸ ਨੇ ਅਹਿਮ ਕਦਮ ਚੁੱਕਦਿਆਂ ਇਕ ਮਰਦ ਅਤੇ ਔਰਤ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਨੇ ਬੰਦੂਕ ਦੇ ਦਮ ‘ਤੇ ਬਰੈਂਪਟਨ ਕਨਵੇਐਂਸ ਸਟੋਰ ਨੂੰ ਲੁੱਟ-ਖੋਹ ਕੀਤੀ। ਇਹ ਘਟਨਾ 5 ਨਵੰਬਰ ਸਵੇਰੇ 3:30 ਵਜੇ ਦੀ ਹੈ ਅਤੇ ਇਹ ਕੁਈਨ ਸਟਰੀਟ ਈਸਟ ਅਤੇ ਸੈਂਟਰ ਸਟਰੀਟ ਨੌਰਥ ‘ਤੇ ਸਥਿਤ …

Read More »

ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਫੇਰੀ ਤੋਂ ਵਾਪਸ ਕੈਨੇਡਾ ਪਰਤੇ

ਡਾ. ਸੁਰਜੀਤ ਪਾਤਰ ਹੋਰਾਂ ਨੇ ਵੀ ਕੀਤਾ ਸਿੱਧਵਾਂ ਦਾ ਸਨਮਾਨ ਟੋਰਾਂਟੋ : ਸਤਿੰਦਰਪਾਲ ਸਿੰਘ ਸਿੱਧਵਾਂ ਆਪਣੀ ਕਾਮਯਾਬ ਪੰਜਾਬ ਫੇਰੀ ਤੋਂ ਵਾਪਸ ਕੈਨੇਡਾ ਪਹੁੰਚ ਗਏ ਹਨ। ਇਸ ਪੰਜਾਬ ਦੌਰੇ ਦੌਰਾਨ ਉਨ੍ਹਾਂ ਅਨੇਕਾਂ ਧਾਰਮਿਕ, ਸਭਿਆਚਾਰਕ ਅਤੇ ਐਜੂਕੇਸ਼ਨਲ ਸਮਾਗਮਾਂ ਵਿਚ ਹਿੱਸਾ ਲਿਆ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਹੋਰਾਂ ਨੇ ਉਨ੍ਹਾਂ …

Read More »

ਪੰਜਾਬ ਵਿਚ ਸਾਈਕਲ ਤੱਕ ਨਹੀਂ ਚਲਾਇਆ, ਜਿੱਦ ਕਰਕੇ ਰਾਜਵਿੰਦਰ ਕੌਰ ਬਣੀ ਕੈਨੇਡਾ ਦੀ ਪਹਿਲੀ ਮਹਿਲਾ ਸਿੱਖ ਟਰੱਕ ਡਰਾਈਵਰ

ਵਿਆਹ ਤੋਂ ਬਾਅਦ ਪਤੀ ਨਾਲ ਕੈਨੇਡਾ ਜਾ ਕੇ ਪੰਜਾਬ ਦੀ ਬੇਟੀ ਨੇ ਬਣਾਇਆ ਰਿਕਾਰਡ ਟੋਰਾਂਟੋ : ‘ਕੈਨੇਡਾ ਵਿਚ ਗੋਰਿਆਂ ਨੂੰ ਟਰੱਕ ਚਲਾਉਂਦੇ ਦੇਖਿਆ ਤਾਂ ਮੇਰੇ ਮਨ ਵਿਚ ਟਰੱਕ ਡਰਾਈਵਰ ਬਣਨ ਦਾ ਸੁਪਨਾ ਜਾਗਿਆ। ਪਤੀ ਪਹਿਲਾਂ ਤੋਂ ਹੀ ਟਰੱਕ ਡਰਾਈਵਰ ਸਨ ਤਾਂ ਮੈਂ ਵੀ ਟ੍ਰੇਨਿੰਗ ਲਈ ਅਤੇ ਹੈਵੀ ਵਹੀਕਲ ਲਾਇਸੈਂਸ ਲੈ …

Read More »

ਸੂਬੇਦਾਰ ਜੋਗਿੰਦਰ ਸਿੰਘ’ ਫਿਲਮਵਿੱਚਅਜੈਬ ਸਿੰਘ ਬਣੇ ਕੁਲਵਿੰਦਰਬਿੱਲਾ ਨੇ ਉਚਾ ਕੀਤਾਅਦਾਕਾਰੀਦਾ ਪੱਧਰ

ਮਸ਼ਹੂਰ ਗਾਇਕ ਕੁਲਵਿੰਦਰਬਿੱਲਾ ਯੁੱਧ ਫਿਲਮਸੂਬੇਦਾਰ ਜੋਗਿੰਦਰ ਸਿੰਘ ਵਿੱਚਸਿਪਾਹੀਅਜੈਬ ਸਿੰਘ ਦੀਭੂਮਿਕਾ ਤੇ ਪਰਮਵੀਰਚੱਕਰਜੇਤੂ ਸੁਬੇਦਾਰ ਜੋਗਿੰਦਰ ਸਿੰਘ ਦੇ ਜੀਵਨ’ਤੇ ਫ਼ਿਲਮਬਣਾਉਣਵਾਲੀਪੂਰੀਨਿਰਮਾਤਾਟੀਮ ਨੇ ਦਸਮਪਿਤਾ ਦੇ ਇਸ ਮਹਾਂਵਾਕਅਨੁਸਾਰਸੂਬੇਦਾਰ ਜੋਗਿੰਦਰ ਸਿੰਘ ਦੀਅਜ਼ੀਮਕੁਰਬਾਨੀ ਨੂੰ ਪਰਦੇ ‘ਤੇ ਲਿਆਉਣਲਈਬੇਹੱਦਮੁਸ਼ਕਲਾਂ ਤੇ ਔਂਕੜਾਂ ਦਾਸਾਹਮਣਾਕੀਤਾ। 1962 ਦੀਹਿੰਦ-ਚੀਨ ਜੰਗ ਇਕ ਬਹੁਤ ਹੀ ਦਰਦਨਾਕਘਟਨਾ ਹੈ, ਪਰਭਾਰਤੀਸਿਪਾਹੀਆਂ ਦੇ ਅਸਾਧਾਰਨ ਹੌਂਸਲੇ ਅਤੇ ਬਹਾਦਰੀ ਦੇ ਕਾਰਨਭਾਰਤੀਆਂ ਲਈਮਾਣਵਾਲੀ …

Read More »

ਸ਼ੱਕੀ ਲਿਫਾਫਾ ਖੋਲ੍ਹਦੇ ਹੀ ਟਰੰਪ ਦੀ ਨੂੰਹ ਵਾਨੇਸ ਹੋਈ ਬਿਮਾਰ

ਵਿਰੋਧ ਦੇ ਤਰੀਕੇ ‘ਤੇ ਨਾਰਾਜ਼ ਹੋਏ ਜੂਨੀਅਰ ਟਰੰਪ ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੂੰਹ ਵਾਨੇਸਾ ਟਰੰਪ ਨੂੰ ਸਫੈਦ ਪਾਊਡਰ ਨਾਲ ਭਰੇ ਸ਼ੱਕੀ ਲਿਫਾਫੇ ਨੂੰ ਖੋਲ੍ਹਦੇ ਹੀ ਹਸਪਤਾਲ ਜਾਣਾ ਪਿਆ। ਸਫੈਦ ਪਾਊਡਰ ਦੇ ਸੰਪਰਕ ਵਿਚ ਆ ਕੇ ਵਾਨੇਸਾ ਨੂੰ ਸਿਹਤ ਖਰਾਬ ਹੋਣ ਜਿਹਾ ਮਹਿਸੂਸ ਹੋਇਆ। ਸਾਹ ਲੈਣ ਵਿਚ ਤਕਲੀਫ …

Read More »