ਲੁਧਿਆਣਾ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਵਿਚ ਵੱਡੇ ਚਿਹਰਿਆਂ ਜ਼ਰੀਏ ਮੁਕਾਬਲਾ ਕਰਨ ਦੀ ਯੋਜਨਾ ਅਧੀਨ ਕਾਂਗਰਸ ਵਲੋਂ ਕੈਬਨਿਟ ਮੰਤਰੀਆਂ ਨੂੰ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ। ਉਸਦੇ ਨਤੀਜੇ ਹੁਣ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਜਿਸ ਦੀ ਸ਼ੁਰੂਆਤ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਫਿਰੋਜ਼ਪੁਰ ਸੀਟ ‘ਤੇ ਦਾਅਵੇਦਾਰੀ ਜਤਾ ਕੇ ਕੀਤੀ …
Read More »ਪੰਜਾਬ ਦੀ ਸੱਚੀ ਕਹਾਣੀ ਨੂੰ ਪਰਦੇ ‘ਤੇ ਪੇਸ਼ ਕਰੇਗੀ ‘ਜੱਸੀ ਸਿੱਧੂ ਤੇ ਮਿੱਠੂ ਬਾਇਓਪਿਕ’
ਦੇਵ ਖਰੌੜ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ 25 ਅਕਤੂਬਰ 2019 ਨੂੰ ਹੋਵੇਗੀ ਰਿਲੀਜ਼ ਦਿਨੋ ਦਿਨ ਹੋ ਰਹੇ ਮਨੁੱਖੀ ਰਿਸ਼ਤਿਆਂ ਦੇ ਘਾਣ, ਪਿਆਰ ਮੁਹੱਬਤ ਦੇ ਰਿਸ਼ਤਿਆਂ ਦੇ ਹੋ ਰਹੇ ਕਤਲ ਵਧ ਰਹੇ ਵਿਦੇਸ਼ੀ ਕਲਚਰ ਦੇ ਪ੍ਰਭਾਵ ਨੇ ਆਮ ਆਦਮੀ ਨੂੰ ਹੈਵਾਨ ਬਣਾ ਦਿੱਤਾ ਹੈ। ਸਾਡਾ ਸਿਨਮਾ ਮੁੱਢ ਤੋਂ ਹੀ ਅਜਿਹੇ …
Read More »ਪਬਲਿਕ ਪਾਲਿਸੀ ਰਾਹੀਂ ਘਟ ਸਕਦੀ ਹੈ ਡੇਅ ਕੇਅਰ ਫੀਸ
ਓਟਵਾ : ਸਰਵੇਖਣ ਤੋਂ ਇਹ ਸਾਹਮਣੇ ਆਇਆ ਹੈ ਕਿ ਕੈਨੇਡਾ ਦੇ ਕੁੱਝ ਸ਼ਹਿਰਾਂ ਵਿੱਚ ਡੇਅਕੇਅਰ ਫੀਸ ਪਹਿਲਾਂ ਦੇ ਮੁਕਾਬਲੇ ਘੱਟ ਹੋਈ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਫੈਡਰਲ ਚਾਈਲਡ ਕੇਅਰ ਪੈਸੇ ਦਾ ਹੀ ਕਮਾਲ ਹੈ। ਕੈਨੇਡੀਅਨ ਸੈਂਟਰ ਫੌਰ ਪਾਲਿਸੀ ਆਲਟਰਨੇਟਿਵਜ਼ ਵੱਲੋਂ ਚਾਈਲਡ ਕੇਅਰ ਫੀਸ ਸਬੰਧੀ ਪੰਜਵਾਂ ਸਾਲਾਨਾ …
Read More »ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਦੀ ਰਿਹਾਇਸ਼ ‘ਤੇ ਸੀ.ਬੀ.ਆਈ. ਦੀ ਛਾਪੇਮਾਰੀ
ਮਾਮਲਾ ਐਸੋਸੀਏਟਿਡ ਜਨਰਲਜ਼ ਲਿਮਟਿਡ ਨੂੰ ਗਲਤ ਤਰੀਕੇ ਨਾਲ ਜ਼ਮੀਨ ਅਲਾਟ ਕਰਨ ਦਾ ਚੰਡੀਗੜ੍ਹ/ਬਿਊਰੋ ਨਿਊਜ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸੀ.ਬੀ.ਆਈ. ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਰੋਹਤਕ ਸਥਿਤ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ ਹੈ। ਜ਼ਮੀਨ ਘੋਟਾਲੇ ਨਾਲ ਜੁੜੇ ਮਾਮਲੇ ਵਿਚ ਸੀ.ਬੀ.ਆਈ. ਨੇ ਅੱਜ ਦਿੱਲੀ-ਐਨ.ਸੀ.ਆਰ. ਖੇਤਰ ਵਿਚ 30 ਤੋਂ …
Read More »‘ਆਪ’ ਨੇ ਬਰਨਾਲਾ ‘ਚ ਵਜਾਇਆ ਚੋਣ ਬਿਗਲ
ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਹੂੰਝਾ ਫੇਰੇਗਾ ‘ਝਾੜੂ’ : ਅਰਵਿੰਦ ਕੇਜਰੀਵਾਲ ਬਰਨਾਲਾ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬਰਨਾਲਾ ਵਿਚ ਵੱਡੀ ਰੈਲੀ ਕਰਕੇ ਸੂਬੇ ਅੰਦਰ ਲੋਕ ਸਭਾ ਚੋਣਾਂ ਦਾ ਬਿਗਲ ਵਜਾਉਂਦਿਆਂ ਪਾਰਟੀ ਛੱਡ ਕੇ ਗਏ ਆਗੂਆਂ ਨੂੰ ਸਖ਼ਤ ਸੁਨੇਹਾ ਵੀ ਦਿੱਤਾ। ਸੰਗਰੂਰ ਸੰਸਦੀ ਸੀਟ ਤੋਂ …
Read More »ਟਰੂਡੋ ਕੈਬਨਿਟ ‘ਚ ਦੋ ਨਵੇਂ ਚਿਹਰੇ ਸ਼ਾਮਲ
ਅਸੀਂ ਦਮਦਾਰਕਾਰਗੁਜ਼ਾਰੀਵਿਖਾਉਣਵਾਲਿਆਂ ਨੂੰ ਅਹਿਮਅਹੁਦੇ ਦਿੱਤੇ :ਜਸਟਿਨਟਰੂਡੋ ਓਟਵਾ/ਬਿਊਰੋ ਨਿਊਜ਼ ਜਸਟਿਨਟਰੂਡੋ ਨੇ ਆਪਣੀਕੈਬਨਿਟ ‘ਚ ਫੇਰਬਦਲ ਦੇ ਨਾਲ-ਨਾਲ ਦੋ ਨਵੇਂ ਚਿਹਰਿਆਂ ਨੂੰ ਵੀਸ਼ਾਮਲਕੀਤਾ ਹੈ। ਮੰਤਰੀਮੰਡਲਵਿੱਚਸ਼ਾਮਲਕੀਤੇ ਗਏ ਦੋ ਨਵੇਂ ਮੰਤਰੀਡੇਵਿਡਲੈਮੇਟੀ ਤੇ ਬਰਨਾਡੈੱਟ ਜੌਰਡਨ ਹਨ। ਆਪਣੇ ਕੈਬਨਿਟਵਿੱਚਫੇਰਬਦਲਕਰਨ ਤੋਂ ਬਾਅਦਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤਕਰਦਿਆਂ ਕਿਹਾ ਕਿ ਅਸੀਂ ਦਮਦਾਰਕਾਰਗੁਜ਼ਾਰੀਵਿਖਾਉਣਵਾਲਿਆਂ ਨੂੰ ਅਹਿਮਅਹੁਦੇ ਦਿੱਤੇ ਹਨ ਤੇ ਅਸੀਂ ਕੈਨੇਡੀਅਨਾਂ ਦੀਆਂ …
Read More »ਫ਼ੇਸ ਬੁੱਕ ਨੇ ਭਾਰਤੀ ਮੂਲ ਦੇ ਅਧਿਕਾਰੀ ਨੂੰ ‘ਵਰਕਪਲੇਸ’ ਦਾ ਮੁਖੀ ਬਣਾਇਆ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਫ਼ੇਸ ਬੁੱਕ ਨੇ ਆਪਣੇ ‘ਮਾਰਕੀਟ ਪਲੇਸ ਐਂਡ ਪੇਮੈਂਟਸ ਸਰਵਿਸਜ਼’ ਦੇ ਪ੍ਰੋਡੱਕਟ ਮੁਖੀ ਕਰਨਦੀਪ ਆਨੰਦ ਨੂੰ ਤਰਕੀ ਦੇ ਕੇ ਆਪਣੇ ਅਦਾਰੇ ‘ਵਰਕਪਲੇਸ’ ਦਾ ਮੁਖੀ ਨਿਯੁਕਤ ਕੀਤਾ ਹੈ। ਇਹ ਆਦੇਸ਼ ਤੁਰੰਤ ਲਾਗੂ ਹੋ ਗਏ ਹਨ। ਵਰਕਪਲੇਸ ਫ਼ੇਸ ਬੁੱਕ ਦਾ ‘ਕਮਿਊਨੀਕੇਸ਼ਨ ਟੂਲ’ ਹੈ ਜਿਸ ਦੀ ਭਾਰਤ ਸਮੇਤ ਵਿਸ਼ਵ ਭਰ …
Read More »ਸੁਖਪਾਲ ਖਹਿਰਾ ਭਲਕੇ ਕਰਨਗੇ ਨਵੀਂ ਪਾਰਟੀ ਦਾ ਐਲਾਨ
ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ ਖਹਿਰਾ ਚੰਡੀਗੜ੍ਹ/ਬਿਊਰੋ ਨਿਊਜ਼ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਸੁਖਪਾਲ ਖਹਿਰਾ ਨੇ ਅੱਜ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਖਹਿਰਾ ਨੇ ਕਿਹਾ ਕਿ ਦਲ ਬਦਲੂ ਕਾਨੂੰਨ ਦੀਆਂ ਬਹੁਤ ਸਾਰੀਆਂ ਧਰਾਵਾਂ ਹਨ ਜਿਨ੍ਹਾਂ ਦੀ ਬਹੁਤੇ ਲੀਡਰ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਕਿਹਾ …
Read More »ਮਨਪ੍ਰੀਤ ਦੀ ਸਿਆਸੀ ਤਰੱਕੀ ਪਿੱਛੇ ਉਸ ਦੇ ਤਾਏ ਦਾ ਹੱਥ : ਗੁਰਦਾਸ ਸਿੰਘ ਬਾਦਲ
ਲੰਬੀ : ਮਨਪ੍ਰੀਤ ਸਿੰਘ ਬਾਦਲ ਖ਼ਜ਼ਾਨਾ ਮੰਤਰੀ ਪੰਜਾਬ ਅੱਜ ਜਿਸ ਵੀ ਸਿਆਸੀ ਸਟੇਜ ‘ਤੇ ਹੈ, ਉਸ ਪਿੱਛੇ ਉਸ ਦੇ ਤਾਇਆ ਜੀ ਭਾਵ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹੱਥ ਹੈ। ਇਹ ਪ੍ਰਗਟਾਵਾ ਪੰਚਾਇਤ ਚੋਣਾਂ ਦੌਰਾਨ ਪਿੰਡ ਬਾਦਲ ਦੇ ਬੂਥ ਨੰ: 103 ਵਿਚ ਆਪਣੀ ਵੋਟ ਪਾਉਣ ਤੋਂ ਬਾਅਦ …
Read More »ਪਾਕਿ ਦੇ ਸਿੱਖ ਭਾਈਚਾਰੇ ਲਈ ਉਤਰਾ-ਚੜ੍ਹਾਅ ਵਾਲਾ ਸਾਲ ਰਿਹਾ 2018
ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਸਭ ਤੋਂ ਛੋਟੇ ਘੱਟ-ਗਿਣਤੀ ਸਿੱਖ ਭਾਈਚਾਰੇ ਲਈ ਸਾਲ 2018 ਕਈ ਤਰ੍ਹਾਂ ਦੇ ਉਤਾਰ-ਚੜ੍ਹਾਅ ਵਾਲਾ ਰਿਹਾ। ਇਸ ਵਰ੍ਹੇ ਦੌਰਾਨ ਪਾਕਿਸਤਾਨ ਵਾਲੇ ਪਾਸਿਓਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਉਸਾਰੀ ਨੂੰ ਸ਼ੁਰੂ ਕੀਤਾ ਜਾਣਾ ਅਤੇ ਸਾਲ ਦੇ ਆਖੀਰ ਵਿਚ ਪਾਕਿ ਸੁਪਰੀਮ ਕੋਰਟ ਵਲੋਂ ਮਰਦਮਸ਼ੁਮਾਰੀ ਸੂਚੀ ‘ਚ ਸਿੱਖਾਂ ਨੂੰ …
Read More »