Breaking News
Home / Mehra Media (page 3860)

Mehra Media

ਅਹਿਮਦੀਆ ਜਮਾਤ ਵੱਲੋਂ ਸਮਾਗਮ 14 ਨੂੰ

ਮਿਸੀਸਾਗਾ/ਹਰਜੀਤ ਸਿੰਘ ਬਾਜਵਾ : ਅਹਿਮਦੀਆ ਮੁਸਲਿਮ ਜਮਾਤ ਕਨੇਡਾ ਇਕਾਈ ਵੱਲੋਂ, ਕਨੇਡਾ ਵਿਖੇ ਜਮਾਤ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਦੀ 50ਵੀਂ ਵਰ੍ਹੇਗੰਢ 14ਮਾਰਚ ਸੋਮਵਾਰ ਨੂੰ ਬਰੈਂਪਟਨ ਦੇ ਚਾਂਦਨੀ ਬੈਕੁੰਟ ਹਾਲ ਵਿੱਚ ਮਨਾਈ ਜਾ ਰਹੀ ਹੈ ਜੋ ਕਿ ਸ਼ਾਮ 6:30 ਤੋਂ ਸ਼ੁਰੂ ਹੋਵੇਗੀ। ਜਨਾਬ ਅਬਦੁਲ ਹਲੀਮ ਤੈਆਬ ਅਤੇ ਮਿਰਜ਼ਾ ਨਸੀਮ ਬੇਗ ਵੱਲੋਂ ਭੇਜੀ …

Read More »

ਓਨਟਾਰੀਓ ਦੇ ਬਜ਼ੁਰਗਾਂ ਲਈ ਖੁਸ਼ਖਬਰੀ : ਗਰੀਬੀ ਰੇਖਾ ਉਪਰ ਚੁੱਕੀ ਗਈ

ਪੰਜਾਬੀ ਭਾਈਚਾਰੇ ਦੇ ਸਭ ਐਂਮ ਪੀਪੀਜ਼ ਅਤੇ ਸਹਿਯੋਗੀਆਂ ਦਾ ਧੰਨਵਾਦ ਬਰੈਂਪਟਨ/ਬਿਉਰੋ ਨਿਊਜ਼ ਅੰਟਾਰੀਓ ਸੂਬੇ ਵਿਚ ਰਹਿਣ ਵਾਲੇ ਬਜ਼ੁਰਗਾਂ ਲਈ ਇਹ ਇਕ ਬਹੁਤ ਵਡੀ ਖਬਰ ਹੈ ਕਿ ਲਿਬਰਲ ਸਰਕਾਰ ਨੇ ਉਸ ਲੈਜਿਸਲੇਸ਼ਨ ਨੂੰ ਪਾਸ ਕਰ ਦਿਤਾ ਹੈ ਜਿਸ ਵਾਸਤੇ ਹੈਲਥ ਮਨਿਸਟਰੀ ਪਿਛਲੇ ਦੋ ਸਾਲਾਂ ਤੋਂ ਉਡੀਕ ਕਰ ਰਹੀ ਸੀ। ਇਸ ਨਵੇਂ …

Read More »

ਅੰਤਰ-ਰਾਸ਼ਟਰੀ ਔਰਤ ਦਿਵਸ ਸਮਾਗਮ 5 ਨੂੰ

ਮਿਸੀਸਾਗਾ/ਹਰਜੀਤ ਸਿੰਘ ਬਾਜਵਾ : ਹਾਰਟਲੈਂਡ ਕਰੈਂਡਿਟ ਵਿਊ ਕਮਿਉਨਿਟੀ ਹੈਲਥ ਸਰਵਿਸਿਜ਼ ਵੱਲੋਂ ਪੰਜ ਮਾਰਚ ਦਿਨ ਸ਼ਨੀਵਾਰ ਨੂੰ ਅੰਤਰ-ਰਾਸ਼ਟਰੀ ਵੂਮਨ ਡੇਅ (ਔਰਤ ਦਿਵਸ) ਮਿਸੀਸਾਗਾ ਵਿਖੇ ਅਪੋਲੋ ਕੰਨਵੈਨਸ਼ਨ (ਨੇੜੇ ਕਨੇਡੀ/ਕੋਟਨੀ ਪਾਰਕ) ਵਿਖੇ ਮਨਾਇਆ ਜਾ ਰਿਹਾ ਹੈ। ਸੰਸਥਾ ਦੇ ਡਾਇਰੈਕਟਰ ਅਤੇ ਇਸ ਸਮਾਗਮ ਦੇ ਕੋਰਾਡੀਨੇਟਰ ਸ੍ਰ. ਬਲਬੀਰ ਪੁਆਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਸ ਸਮਾਗਮ …

Read More »

ਰੇਡੀਓ ‘ਲੋਕ-ਰੰਗ ਮੁੜ ਲੋਕਾਂ ਦੀ ਸੇਵਾ ‘ਚ

ਪੰਜਾਬ ਤੋਂ ਸਤਿੰਦਰ ਸੱਤੀ ਅਤੇ ਪੱਤਰਕਾਰ ਵੀ ਯੋਗਦਾਨ ਪਾਉਣਗੇ ਬਰੈਂਪਟਨ/ਡਾ.ਝੰਡ ਕੁਝ ਸਾਲ ਪਹਿਲਾਂ ਸਰੋਤਿਆਂ ਵਿੱਚ ਬੜਾ ਮਕਬੂਲ ਰਿਹਾ ਰੇਡੀਓ ‘ਲੋਕ-ਰੰਗ’ ਮੁੜ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੋ ਰਿਹਾ ਹੈ। ਰੇਡੀਓ ‘ਲੋਕ-ਰੰਗ’ ਦੇ ਸੰਚਾਲਕ ਕ੍ਰਿਪਾਲ ਕੰਵਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਫ਼ਿਲਹਾਲ ਇਸ ਦਾ ਪ੍ਰਸਾਰਨ ਹਫ਼ਤੇ ਵਿੱਚ ਦੋ ਦਿਨ ਬੁੱਧਵਾਰ ਅਤੇ …

Read More »

‘ਪਰਵਾਸੀ’ ਦੇ ਦਫਤਰ ਵਿਸ਼ੇਸ਼ ਤੌਰ ‘ਤੇ ਪਹੁੰਚੇ ਇੰਮੀਗ੍ਰੇਸ਼ਨ ਮੰਤਰੀ

ਕਾਫੀ ਵਾਅਦੇ ਪੂਰੇ ਕਰ ਦਿੱਤੇ ਹਨ, ਬਾਕੀ ਵੀ ਪੂਰੇ ਕਰਾਂਗੇ : ਜੌਨ ਮਕੱਲਮ ਮਿੱਸੀਸਾਗਾ/ਪਰਵਾਸੀ ਬਿਊਰੋ ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰੀ ਜੌਨ ਮਕੱਲਮ ਨੇ ਐਲਾਨ ਕੀਤਾ ਹੈ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਲਿਬਰਲ ਪਾਰਟੀ ਵੱਲੋਂ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਨਾਲ ਸੰਬੰਧਤ ਜਿਹੜੇ ਵਾਅਦੇ ਕੀਤੇ ਗਏ ਸਨ, ਉਨ੍ਹਾਂ ਵਿੱਚੋਂ ਕਾਫੀ ਪੂਰੇ …

Read More »

ਕੇਜਰੀਵਾਲ, ਸੰਜੇ ਸਿੰਘ ਤੇ ਭਗਵੰਤ ਮਾਨ ਖਿਲਾਫ ਪਟੀਸ਼ਨ

19 ਮਾਰਚ ਨੂੰ ਹੋਵੇਗੀ ਸੁਣਵਾਈ ਲੁਧਿਆਣਾ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਖ਼ਿਲਾਫ਼ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਕਥਿਤ ਪੋਸਟਰ ਨੂੰ ਲੈ ਕੇ ਅਦਾਲਤ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਹੈ। ਇਹ ਪਟੀਸ਼ਨ ਮੋਗਾ ਦੇ …

Read More »

ਹੁਣ ਬਾਦਲਾਂ ਦੀ ਬੱਸ ‘ਚ ਪੱਤਰਕਾਰ ਤਲਵਿੰਦਰ ਬੁੱਟਰ ਨਾਲ ਗੁੰਡਾਗਰਦੀ

85 ਫੀਸਦੀ ਅਪਾਹਜ ਬੁੱਟਰ ਨੂੰ ਕੰਡਕਟਰ ਨੇ ਚਲਦੀ ਬੱਸ ‘ਚੋਂ ਧੱਕਾ ਦੇ ਕੇ ਸੁੱਟਿਆ ਰੂਪਨਗਰ/ਬਿਊਰੋ ਨਿਊਜ਼ ਬਾਦਲਾਂ ਦੀ ਔਰਬਿਟ ਕੰਪਨੀ ਦੀ ਬੱਸ ਦੇ ਕੰਡਕਟਰ ਵੱਲੋਂ ਇੱਕ ਅਪਾਹਜ ਪੱਤਰਕਾਰ ਅਤੇ ਕਾਲਮਨਵੀਸ ਨਾਲ ਬਦਸਲੂਕੀ ਕੀਤੀ ਗਈ ਅਤੇ ਉਸ ਨੂੰ ਧੱਕੇ ਮਾਰ ਕੇ ਬੱਸ ਵਿਚੋਂ ਥੱਲੇ ਸੁੱਟ ਦਿੱਤਾ ਗਿਆ। ਪੱਤਰਕਾਰ ਤਲਵਿੰਦਰ ਸਿੰਘ ਬੁੱਟਰ …

Read More »

ਹੁਣ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਗੱਡੀ ‘ਤੇ ਲੋਕਾਂ ਨੇ ਕੀਤਾ ਹਮਲਾ

ਮੌੜ ਮੰਡੀ/ਬਿਊਰੋ ਨਿਊਜ਼ ਪਿੰਡ ਕੁੱਤੀਵਾਲ ਖੁਰਦ ਵਿੱਚ ਉਸ ਸਮੇਂ ਜ਼ਬਰਦਸਤ ਹੰਗਾਮਾ ਹੋ ਗਿਆ, ਜਦੋਂ 9 ਮਹੀਨਿਆਂ ਤੋਂ ਗਲੀ ਵਿੱਚ ਖੜ੍ਹੇ ਗੰਦੇ ਪਾਣੀ ਤੋਂ ਅੱਕੇ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਤੇ ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਪ੍ਰੇਸ਼ਾਨੀ ਦੱਸਣ ਦੀ ਕੋਸ਼ਿਸ਼ ਕੀਤੀ। ਮੰਤਰੀ ਵੱਲੋਂ ਪ੍ਰੇਸ਼ਾਨੀ ਨੂੰ ਕਥਿਤ ਤੌਰ ‘ਤੇ ਅਣਸੁਣਿਆ …

Read More »

21 ਦਿਨਾਂ ਬਾਅਦ ਕਨੱਈਆ ਕੁਮਾਰ ਤਿਹਾੜ ਜੇਲ੍ਹ ‘ਚੋਂ ਰਿਹਾਅ

ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਧ੍ਰੋਹ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤੇ ਗਏ ਜੇ.ਐਨ.ਯੂ. ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੂੰ 21 ਦਿਨਾਂ ਬਾਅਦ ਤਿਹਾੜ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਹੈ। ਪਿਛਲੇ ਦਿਨ ਉਸ ਨੂੰ ਦਿੱਲੀ ਹਾਈਕੋਰਟ ਨੇ 6 ਮਹੀਨੇ ਤੱਕ ਲਈ ਜ਼ਮਾਨਤ ਦਿੱਤੀ ਸੀ। ਕਨ੍ਹਈਆ ਦੇ ਵਕੀਲ ਨੇ ਕਿਹਾ ਹੈ ਕਿ …

Read More »

ਪੰਜਾਬ ਦੇ ਪਾਣੀਆਂ ਦੀ ਲੜਾਈ-ਬਾਦਲ ਸਰਕਾਰ ਕਸੂਤੀ ਫਸਾਈ

ਦਿੱਲੀ ਸਰਕਾਰ ਆਖ ਰਹੀ ਦੇਣਾ ਪਵੇਗਾ ਪਾਣੀ, ਚੰਡੀਗੜ੍ਹ ‘ਚ ਬਾਦਲ ਬੋਲੇ ਪਾਣੀਆਂ ‘ਤੇ ਹੱਕ ਸਾਡਾ ਚੰਡੀਗੜ੍ਹ/ਬਿਊਰੋ ਨਿਊਜ਼ ਦਰਿਆਈ ਪਾਣੀਆਂ ਦੀ ਵੰਡ ਬਾਰੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਬਣਾਏ ਗਏ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ-2004 ਬਾਰੇ ਰਾਸ਼ਟਰਪਤੀ ਵੱਲੋਂ ਮੰਗੇ ਸਪੱਸ਼ਟੀਕਰਨ ਉਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਸ਼ੁਰੂ ਹੋਣ …

Read More »